Wednesday, November 25, 2026

ਪੰਜਾਬੀ

ਸ਼੍ਰੋਮਣੀ ਕਮੇਟੀ ਵਲੋਂ ਸਮਝੋਤਾ ਐਕਸਪ੍ਰੈਸ ਰੇਂਲ ਦੇ ਯਾਤਰੂਆ ਨੂੰ ਲੰਗਰ ਛਕਾਇਆ

ਦੋ ਦਿਨ ਤੋਂ ਅਟਾਰੀ ਸਟੇਸ਼ਨ ‘ਤੇ ਰੁਕੇ ਸੀ ਪਾਕਿਸਤਾਨੀ ਯਾਤਰੂ ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤੀ ਪੰਜਾਬ ਅੰਦਰ ਬੀਤੇ ਦੋ ਦਿਨ੍ਹਾਂ ਤੋਂ ਕਿਸਾਨਾਂ ਵਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਚਲਾਏ ਜਾ ਰਹੇ ਰੇਂਲ ਰੋਕੋ ਅੰਦੋਲਨ ਦਾ ਖੁਮਿਆਜ਼ਾਂ ਬੀਤੇ ਦੋ ਦਿਨ ਤੋਂ ਸਮਝੋਤਾ ਐਕਸਪ੍ਰੈਂਸ ਰੇਂਲ ਦੇ ਮੁਸਾਫਰਾਂ ਨੂੰ ਵੀ ਭੁਗਤਨਾ ਪੈ ਰਿਹਾ ਹੈ ਜੋ ਦੋ ਦਿਨ੍ਹਾਂ ਤੋਂ ਰੇਲ …

Read More »

ਮਜੀਠੀਆ ਨੇ ਬੀਬੀ ਚਾਵਲਾ ਨੂੰ ਸਰਗਰਮ ਸਿਆਸਤ ਵਿਚ ਮੁੜ ਆਉਣ ਦੀ ਕੀਤੀ ਅਪੀਲ

ਬੀਬੀ ਚਾਵਲਾ ਵੱਲੋਂ ਚਲਾਏ ਜਾ ਰਹੇ ਐਨ. ਜੀ. ਓ ਦੇ ਸਿਖਆਰਥੀਆਂ ਨੂੰ ਵੰਡੇ ਸਰਟੀਫਿਕੇਟ ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ ਸੱਗੂ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਨੇ ਸਾਬਕਾ ਮੰਤਰੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਚਲਾਏ ਜਾ ਰਹੇ ਐਨ ਜੀ ਓ ਸ਼ਕਤੀ ਸੰਸਥਾ ਦੇ ਸਲਾਨਾ ਸਰਟੀਫਿਕੇਟ ਵੰਡ ਸਮਾਗਮ ਵਿਚ ਹਿੱਸਾ ਲੈਂਦਿਆਂ ਬੀਬੀ ਚਾਵਲਾ ਨੂੰ ਲੋਕ ਹਿੱਤਾਂ ਖਾਤਿਰ ਮੁੜ …

Read More »

ਹਲਕਾ ਖੇਮਕਰਨ ਦੇ ਲੋਕ ਵਲਟੋਹਾ ਪ੍ਰੀਵਾਰ ਨਾਲ ਚੱਟਾਨ ਵਾਂਗ ਖੜੇ ਹਨ-ਸੁਖਦੇਵ ਸਿੰਘ ਘੁੱਲਾ

ਅਲਗੋਂ ਕੋਠੀ, 28 ਅਪ੍ਰੈਲ (ਹਰਦਿਆਲ ਸਿੰਘ ਭੈਣੀ)  ਮੁੱਖ ਪਾਰਲੀਮਾਨੀ ਸਕੱਤਰ ਸ੍ਰ. ਵਿਰਸਾ ਸਿੰਘ ਵਲਟੋਹਾ ਅਤੇ  ਗੌਰਵ ਸਿੰਘ ਵਲਟੋਹਾ ਦੀ ਅਗਵਾਈ ਹੇਠ ਖੇਮਕਰਨ ਹਲਕਾ ਵਿਕਾਸ ਦੀਆਂ ਬੁਲੰਦੀਆਂ ‘ਤੇ ਪਹੁੰਚ ਚੁੱਕਾ ਹੈ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ੍ਰ. ਸੁਖਦੇਵ ਸਿੰਘ ਘੁੱਲਾ ਨੇ ਕਿਹਾ ਹੈ ਕਿ ਵਲਟੋਹਾ ਪ੍ਰੀਵਾਰ ਨੇ ਬਿਨਾਂ ਭੇਦ-ਭਾਵ ਅਤੇ ਵਿਤਕਰੇਬਾਜ਼ੀ ਦੇ ਹਮੇਸ਼ਾਂ ਇਲਾਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕੀਤੇ ਹਨ।ਉਨਾਂ …

Read More »

ਚੋਰਾਂ ਨੇ ਦਿਨ ਦਿਹਾੜੇ ਉਡਾਈ ਨਕਦੀ ਤੇ ਸੋਨੇ ਦੇ ਗਹਿਣੇ

ਅਲਗੋਂ ਕੋਠੀ, 28 ਅਪ੍ਰੈਲ (ਹਰਦਿਆਲ ਸਿੰਘ ਭੈਣੀ)  ਥਾਣਾ ਖਾਲੜਾ ਤਹਿਤ ਆਉਂਦੇ ਪਿੰਡ ਭੈਣੀ ਮੱਸਾ ਸਿੰਘ ਵਿਖੇ  ਚੋਰਾਂ ਵਲੋਂੇ ਦਿਨ ਦਿਹਾੜੇ ਇੱਕ ਘਰ ਵਿਚੋਂ ਸੋਨਾ ਅਤੇ ਨਕਦੀ ਚੋਰੀ ਕੀਤੇ ਜਾਣ ਦੀ ਖਬਰ ਹੈ।ਰਣਜੀਤ ਸਿੰਘ ਪੁੱਤਰ ਲੱਖਾ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਕੰਮ ਕਾਰ ‘ਤੇ 14-15 ਦਿਨ ਪਹਿਲਾਂ ਗਿਆ ਸੀ ਅਤੇ ਗਰ ਵਿੱਚ ਉਸ ਦੀ ਮਾਤਾ ਇਕੱਲੀ ਸੀ ਅਤੇ ਉਹ …

Read More »

ਸ੍ਰੀ ਹਰਿਮੰਦਰ ਸਾਹਿਬ ਦੀਆਂ ਸੜਕਾਂ ਦੇ ਮੁੱਦੇ ‘ਤੇ ਹੋਲੀ ਸਿੱਟੀ ਟਰੱਸਟ 29 ਨੂੰ ਦੇਵੇਗਾ ਮੰਗ ਪੱਤਰ

ਮੰਗਾਂ ਪੁਰੀਆਂ ਨਾ ਹੋਣ ‘ਤੇ ਹੋਣਗੇ ਰੋਸ ਧਰਨੇ ਤੇ ਭੁੱਖ ਹੜਤਾਲਾਂ -ਮਨਮੋਹਨ ਸਿੰਘ ਟੀਟੂ ਅੰਮ੍ਰਿਤਸਰ, 27 ਅਪ੍ਰੈਲ (ਗੁਰਪ੍ਰੀਤ ਸਿੰਘ)  ਸਥਾਨਕ ਨਗਰ ਨਗਮ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਰਦੇ ਦੀ ਅਣਦੇਖੀ ਦੇ ਮੁੱਦੇ ਨੂੰ ਲੈ ਕੇ ਸੰਘਰਸ਼ ਅਰੰਭਣ ਅਤੇ ਨਗਰ ਨਿਗਮ ਨੂੰ ਅਲਟੀਮੇਟਮ ਦੇਂਣ ਸਬੰਧੀ ਹੋਲੀ ਸਿਟੀ ਟ੍ਰਸਟ ਅੰਮ੍ਰਿਤਸਰ ਦੀ ਇਕ ਹੰਗਾਮੀ ਮੀਟਿੰਗ ਅੱਜ ਸੁਸਾਇਟੀ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ …

Read More »

ਸ਼ੋ੍ਰਮਣੀ ਕਮੇਟੀ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਮਿਲ ਕੇ ਨੇਪਾਲ ਤੇ ਬਿਹਾਰ ਦੇ ਭੂਚਾਲ ਪੀੜ੍ਹਤਾਂ ਲਈ ਭੇਜੇਗੀ ਰਾਸ਼ਨ

ਅੰਮ੍ਰਿਤਸਰ, 27 ਅਪ੍ਰੈਲ (ਗੁਰਪ੍ਰੀਤ ਸਿੰਘ) – ਨੇਪਾਲ ਦੇ ਭੂਚਾਲ ਪੀੜ੍ਹਤਾਂ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਡੀਗੜ੍ਹ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਹਵਾਈ ਜਹਾਜ ਰਾਹੀਂ ਸੁੱਕੀ ਰਸਦ ਅੱਜ ਮੰਗਲਵਾਰ ੨੮ੁ੪ੁ੧੫ ਨੂੰ ਰਵਾਨਾ ਕਰੇਗੀ। ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਅੱਜ  ਮੰਗਲਵਾਰ …

Read More »

ਜ਼ਿਲ੍ਹਾ ਪਠਾਨਕੋਟ ਵਿੱਚ ਮਾਈਗਰੇਟਰੀ ਰਾਊਂਡ ਪਲਸ ਪੋਲੀਓ ਕਰਵਾਇਆ

ਪਠਾਨਕੋਟ, 27 ਅਪ੍ਰੈਲ (ਪੱਤਰ ਪ੍ਰੇਰਕ) – ਸਿਵਲ ਸਰਜਨ ਡਾ. ਅਨਿਲ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਵਿੱਚ ਮਾਈਗਰੇਟਰੀ ਰਾਊਂਡ ਪਲਸ ਪੋਲੀਓ ਕਰਵਾਇਆ ਗਿਆ। ਇਹ ਮਾਈਗਰੇਟਰੀ ਰਾਊਂਡ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੁਸ਼ੀਲ ਡੋਗਰਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਮਾਈਗਰੇਟਰੀ ਰਾਊਂਡ ਪਲਸ ਪੋਲੀਓ ਪ੍ਰੋਗਰਾਮ ਅਧੀਨ 0-5 ਸਾਲ ਦੇ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ। ਇਹ ਮਾਈਗਰੇਟਰੀ ਰਾਊਂਡ ਪਲਸ ਪੋਲੀਓ …

Read More »

ਸ਼੍ਰੀ ਐਸ.ਆਰ ਲੱਧੜ ਵਲੋਂ ਜ਼ਿਲ੍ਹਾ ਪਠਾਨਕੋਟ ਦੀ ਕਾਨਵਾਂ ਅਤੇ ਤਾਰਾਗੜ੍ਹ ਮੰਡੀ ਦਾ ਦੌਰਾ

ਪਠਾਨਕੋਟ, 27 ਅਪ੍ਰੈਲ (ਪੱਤਰ ਪ੍ਰੇਰਕ) – ਸ਼੍ਰੀ ਐਸ.ਆਰ. ਲੱਧੜ ਆਈ.ਏ.ਐਸ ਡਾਇਰੈਕਟਰ ਕਮ ਸਕੱਤਰ ਉਦਯੋਗ ਤੇ ਕਾਮਰਸ ਵਿਭਾਗ ਪੰਜਾਬ ਨੇ ਅੱਜ ਜ਼ਿਲ੍ਹਾ ਪਠਾਨਕੋਟ ਦੀ ਕਾਨਵਾਂ ਅਤੇ ਤਾਰਾਗੜ੍ਹ ਮੰਡੀ ਦਾ ਦੌਰਾ ਕੀਤਾ ਅਤੇ ਕਣਕ ਦੀ ਖਰੀਦ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਸ਼੍ਰੀ ਲੱਧੜ ਨੇ …

Read More »

ਸੇਫ ਸਕੂਲ ਵਾਹਨ ਸਕੀਮ ਅਧੀਨ ਵਿਸ਼ੇਸ਼ ਮੀਟਿੰਗ

ਪਠਾਨਕੋਟ, 27 ਅਪ੍ਰੈਲ (ਪੱਤਰ ਪ੍ਰੇਰਕ) – ਐਸ.ਡੀ.ਐਮ ਪਠਾਨਕੋਟ ਡਾ. ਅਮਿਤ ਮਹਾਜਨ ਦੀ ਪ੍ਰਧਾਨਗੀ ਹੇਠ ਸੇਫ ਸਕੂਲ ਵਾਹਨ ਸਕੀਮ ਅਧੀਨ ਇੱਕ ਵਿਸ਼ੇਸ਼ ਮੀਟਿੰਗ ਅੱਜ ਇੱਥੇ ਹੋਈ। ਡਾ. ਅਮਿਤ ਮਹਾਜਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਕੂਲਾਂ ਦੀਆਂ ਬੱਸਾਂ ਦੇ ਬਹੁਤੇ ਡਰਾਇਵਰਾਂ ਅਤੇ ਕੰਡਕਟਰਾਂ ਕੋਲ ਡਰਾਇਵਿੰਗ/ਕਡੰਕਟਰ ਲਾਇਸੈਂਸ ਨਹੀਂ ਹੁੰਦੇ। ਉਨ੍ਹਾਂ ਨੇ ਦੱਸਿਆ ਕਿ  ਡਰਾਇਵਰਾਂ ਅਤੇ ਕੰਡਕਟਰਾਂ ਦੇ ਲਾਇਸੈਂਸਾਂ ਨੂੰ ਰੀਨਿਊ ਕਰਨ …

Read More »

ਯਾਦਗਾਰੀ ਹੋ ਨਿਬੜਿਆ ਅਧਿਆਪਕ ਚੇਤਨਾ ਮੰਚ ਦਾ ਵਜ਼ੀਫਾ ਵੰਡ ਤੇ ਸਨਮਾਨ ਸਮਾਰੋਹ

ਚਾਰ ਅਧਿਆਪਕਾਂ, ਇੱਕ ਸਕੂਲ ਤੇ 33 ਬੱਚਿਆਂ ਦਾ ਕੀਤਾ ਗਿਆ ਸਨਮਾਨ ਸਮਰਾਲਾ, 27 ਅਪ੍ਰੈਲ (ਪ. ਪ.) – ਅਧਿਆਪਕ ਚੇਤਨਾ ਮੰਚ ਦਾ 17ਵਾਂ ਵਜੀਫਾ ਵੰਡ ਤੇ ਸਨਮਾਨ ਸਮਾਰੋਹ ਸਥਾਨਕ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ, ਖੰਨਾ ਰੋਡ ਸਮਰਾਲਾ ਵਿਖੇ ਕਰਵਾਇਆ ਗਿਆ, ਜੋ ਕਿ ਯਾਦਗਾਰੀ ਹੋ ਨਿਬੜਿਆ, ਜਿਸ ਵਿੱਚ ਸ੍ਰੀ ਰੋਸ਼ਨ ਲਾਲ ਸੂਦ, ਸਟੇਟ ਤੇ ਨੈਸ਼ਨਲ ਐਵਾਰਡੀ ਅਤੇ ਸਾਬਕਾ ਡਾਇਰੈਕਟਰ ਐਸ. ਸੀ. ਈ. …

Read More »