ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ ਸੱਗੂ) – ਪੁੰਨ ਦਾਨ ਅਤੇ ਖੁਸ਼ਹਾਲੀ ਦਾ ਤਿਉਹਾਰ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਵਿਹੜੇ ਵਿਚ ਬੜੀ ਖ਼ੁਸ਼ੀ ਅਤੇ ਜੋਸ਼ ਨਾਲ ਮਨਾਇਆ ਗਿਆ।ਵਿਸਾਖੀ ਪੰਜਾਬ ਦਾ ਬੜਾ ਮਹੱਤਵਪੂਰਨ ਤਿਉਹਾਰ ਹੈ।ਫ਼ਸਲਾਂ ਦੇ ਤਿਉਹਾਰ ਦੇ ਨਾਲਸ਼ਨਾਲ ਇਸ ਨੂੰ ਨਵੇਂ ਸਾਲ ਦੀ ਸ਼ੁਰੂਆਤ ਵੀ ਮੰਨਿਆ ਜਾਂਦਾ ਹੈ।ਇਸ ਦਿਨ 1875 ਈ: ਨੂੰ ਸਵਾਮੀ ਦਇਆਨੰਦ ਸਰਸਵਤੀ ਜੋ ਕਿ ਆਰਿਆ ਸਮਾਜ …
Read More »ਪੰਜਾਬੀ
ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ (ਅੰਤਰਰਾਸ਼ਟਰੀ ਸੰਸਥਾ) ਨੇ ਵਿਸਾਖੀ ਦੇ ਦੀਵਾਨ ਸਜਾਏ ਗਿ: ਭੁਪਿੰਦਰ ਸਿੰਘ ਕਥਾਵਾਚਕ ਤੇ ਡਾ. ਰਮਨਦੀਪ ਸਿੰਘ ਨੇ ਸੰਗਤਾਂ ਨੂੰ ਕੀਤਾ ਸੰਬੋਧਨ
ਬਟਾਲਾ, 14 ਅਪ੍ਰੈਲ (ਨਰਿੰਦਰ ਬਰਨਾਲ) – ਨਾਮ ਸਿਮਰਨ ਕੇਂਦਰ (ਰਜਿ) ਮੁੱਖ ਦਫਤਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੁਖਮਨੀ ਕਲੌਨੀ, ਜਲੰਧਰ ਰੋਡ ਬਟਾਲਾ ਵਿਖੇ ਇਲਾਕੇ ਦੀਆਂ ਸਮੁਹ ਸੰਗਤਾ ਦੇ ਸਹਿਯੋੰਗ ਨਾਲ ਵਿਸਾਖੀ ਦੇ ਪਵਿੱਤਰ ਤੇ ਖਾਲਸਾ ਪੰਥ ਦੇ ਸਾਜਣਾ ਦਿਵਸ ਮੌਕੇ ਦਿਵਾਨ ਸਜਾਏ ਜਿੰਨਾ ਵਿਚ ਭਾਈ ਬਲਜਿੰਦਰ ਸਿੰਘ ਦਮਦਮੀ ਟਕਸਾਲ ਤੇ ਭਾਈ ਨਰਿੰਦਰ ਸਿੰਘ ਵੱਲੋ ਕੀਰਤਨ ਦੌਰਾਨ ਵਾਹਿਗੂਰ ਦਾ ਜਸਗਾਣ ਕੀਤਾ …
Read More »ਪਿੰਡ ਚੂਹੇਵਾਲ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਦੌਰਾਨ ਨੌਜਵਾਨ ਗੰਭੀਰ ਜਖਮੀ
ਧੌਣ ਦਾ ਮਣਕਾ ਟੁੱਟਿਆ, ਅਮਨਦੀਪ ਹਸਪਤਾਲ ਵਿਖੇ ਕੀਤਾ ਰੈਫਰ ਬਟਾਲਾ, 14 ਅਪ੍ਰੈਲ (ਨਰਿੰਦਰ ਬਰਨਾਲ) – ਵਿਸਾਖੀ ਦੇ ਦਿਹਾੜੇ ਤੇ ਪਿੰਡ ਚੂਹੇਵਾਲ (ਬਟਾਲਾ) ਵਿਖੇ ਸੰਗਤਾਂ ਨਿਸਾਨ ਸਾਹਿਬ ਦੀ ਸੇਵਾ ਕਰ ਰਹੀਆਂ ਸਨ ਤਾਂ ਪਿੰਡ ਚੁਹੇਵਾਲ ਦਾ ਹੀ ਇੱਕ ਨੋਜਵਾਲ ਸੁਰਿੰਦਰ ਸਿੰਘ ਪਿੰਡ ਨਰਿੰਦਰ ਸਿੰਘ ਵਾਸੀ ਪਿੰਡ ਚੂਹੇਵਾਲ, ਨਿਸਾਨ ਸਾਹਿਬ ਦੀ ਤਾਰ ਟੁੱਟਰ ਕਾਰਨ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਤੇ ਉਸ …
Read More »ਸੂਬਾ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਰਸੋਈਆਂ ਤੇ ਪਖਾਨੇ ਬਣਾਉਣ ਲਈ ਵਿਸ਼ੇਸ਼ ਗ੍ਰਾਂਟ
ਬਟਾਲਾ, 14 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਆਪਣੇ ਘਰਾਂ ‘ਚ ਰਸੋਈਆਂ ਅਤੇ ਪਖਾਨੇ ਬਣਾ ਕੇ ਦੇਣ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਗਈ ਹੈ। ਸੂਬਾ ਸਰਕਾਰ ਵੱਲੋਂ ਸਨਅਤੀ ਸ਼ਹਿਰ ਬਟਾਲਾ ਦੇ 73 ਗਰੀਬ ਪਰਿਵਾਰਾਂ ਨੂੰ ਆਪਣੇ ਘਰਾਂ ‘ਚ ਰਸੋਈਆਂ ਤੇ ਪਖਾਨਿਆਂ ਦੀ ਉਸਾਰੀ ਲਈ 722700 ਰੁਪਏ ਦੀ ਭੇਜੀ ਰਾਸ਼ੀ ਦੀ ਪਹਿਲੀ ਕਿਸ਼ਤ ਵੰਡੀ ਗਈ ਹੈ।ਇਸ ਸਬੰਧੀ …
Read More » ਗੁਰਦੁਆਰਾ ਰਾਹੀ ਸਾਹਿਬ ਉਮਰਪੁਰਾ ਵਿਖੇ ਮਨਾਇਆ ਵਿਸਾਖੀ ਦਾ ਦਿਹਾੜਾ
ਬੀਬੀ ਬਲਜੀਤ ਕੌਰ ਖਾਲਸਾ ਰਈਏ ਵਾਲਿਆਂ ਨੇ ਗਾਈਆਂ ਢਾਡੀ ਵਾਰਾਂ ਬਟਾਲਾ, 14 ਅਪ੍ਰੈਲ (ਨਰਿੰਦਰ ਬਰਨਾਲ) – ਵਿਸ਼ਵ ਭਰ ਵਿੱਚ ਖਾਲਸੇ ਦਾ ਜਨਮ ਦਿਹਾੜਾ ਬੜੇ ਚਾਵਾਂ ਤੇ ਸਧਰਾਂ ਨਾਲ ਮਨਾਇਆ।ਗੁਰੂਦੁਆਰਾ ਸ੍ਰੀ ਰਾਹੀ ਸਾਹਿਬ ਉਮਰਪੁਰਾ ਬਟਾਲਾ ਵਿਖੇ ਵਿਸਾਖੀ ਦੇ ਸੁਭ ਦਿਹਾੜੇ ਤੇ ਬੀਬੀ ਬਲਜੀਤ ਕੌਰ ਖਾਲਸਾ ਰਈਏ ਵਾਲਿਆਂ ਨੇ ਸੰਗਤਾ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ ਤੇ ਖਾਲਸਾ ਪੰਥ ਦੀ ਉਸਤਤ ਕੀਤੀ। …
Read More » ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੇ ਆਪਣਾ 8ਵਾਂ ਸਥਾਪਨਾ ਤੇ ਖਾਲਸਾ ਸਿਰਜਣਾ ਦਿਵਸ ਮਨਾਇਆ
ਜੰਡਿਆਲਾ ਗੁਰੁ, 14 ਅਪੈ੍ਰਲ (ਹਰਿੰਦਰਪਾਲ ਸਿੰਘ) – ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੇ ਆਪਣਾ ੮ਵਾਂ ਸਥਾਪਨਾ ਅਤੇ ਖਾਲਸਾ ਸਿਰਜਣਾ ਦਿਵਸ ਬੜੀ ਸ਼ਰਧਾ ਅਤੇ ਜੋਸ਼ ਨਾਲ ਮਨਾਇਆ।ਦੋ ਦਿਨਾ ਸਮਾਗਮ ਦੌਰਾਨ 10 ਅਪਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕੀਤਾ ਗਿਆ ਅਤੇ 12 ਅਪਰੈਲ ਨੂੰ ਭੋਗ ਪਾਇਆ ਗਿਆ।ਅਕੈਡਮੀ ਦੇ ਪ੍ਰਬੰਧਕਾਂ, ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਹਾਜਰੀ ਭਰੀ। 11 ਅਪਰੈਲ ਨੂੰ …
Read More »ਵਿਸਾਖੀ ਮੌਕੇ ਲ਼ੰਗਰ ਲਗਾਏ ਗਏ
ਪੱਟੀ, 14 ਅਪ੍ਰੈਲ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਸਥਾਨਕ ਪਿੰਡ ਬੱਠੈ ਭੈਣੀ ਦੇ ਸਮੂਹ ਪਿੰਡ ਵਾਸੀਆਂ ਵੱਲੋਂ ਸਰਹਾਲੀ ਰੋਡ ਨੇੜੇ ਫੌਜੀ ਛਾਉਣੀ ਵਿਖੇ ਖਾਲਸਾ ਪੰਥ ਦੇ ਸਿਰਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਨੂੰ ਮਨਾਉਦਿਆ ਵਿਸ਼ਾਲ ਲ਼ੰਗਰ ਲਗਾਇਆ ਗਿਆ।ਲ਼ੰਗਰ ਕਮੇਟੀ ਦੇ ਮੁੱਖ ਸੇਵਾਦਾਰ ਅਤੇ ਸਰਪੰਚ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਵਾਸੀਆਂ ਦੇ …
Read More » 17ਵੀਂ ਬੌਡੀ ਬਿਲਡਿੰਗ ਓਪਨ ਨੈਸ਼ਨਲ ਚੈਪੀਅਨਸ਼ਿਪ ਕਰਵਾਈ ਗਈ
ਜੰਡਿਆਲਾ ਗੁਰੂ, 13 ਅਪ੍ਰੈਲ (ਹਰਿੰਦਰ ਪਾਲ ਸਿੰਘ) – ਸਰਸਵਤੀ ਹੈਲਥ ਕਲੱਬ ਜੰਡਿਆਲਾ ਗੁਰੂ ਵਲੋਂ ਜੋਤਸ਼ ਸਮਰਾਟ ਸ਼੍ਰੀ ਕੇ. ਐਸ ਪਾਰਸ ਦੇ ਵਿਸ਼ੇਸ ਸਹਿਯੋਗ ਨਾਲ ਸਵ: ਪ੍ਰਿਤਪਾਲ ਪਾਰਸ ਦੀ ਯਾਦ ਵਿੱਚ 17ਵੀਂ ਬੌਡੀ ਬਿਲਡਿੰਗ ਓਪਨ ਨੈਸ਼ਨਲ ਚੈਪੀਅਨਸ਼ਿਪ ਸੰਗਮ ਪੈਲਸ ਜੰਡਿਆਲਾ ਗੁਰੁ ਵਿਖੇ ਕਰਵਾਈ ਗਈ।ਜਿਸ ਵਿੱਚ ਬੌਡੀ ਬਿਲਡਿੰਗ, ਸਟਰੈਂਥ ਬਿਲਡਿੰਗ, ਬੈਸਟ ਬਾਈਸ਼ੇਪ ਅਤੇ ਬੈਂਚਪ੍ਰੈਸ ਦੇ ਵਿਸ਼ੇਸ ਮੁਕਾਬਲੇ ਕਰਵਾਏ ਗਏ।ਵੱਖ-ਵੱਖ 10 ਰਾਜਾਂ ਵਿਚੋਂ 300 …
Read More »ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਦੇ ਸਮਾਗਮਾਂ ਨੂੰ ਦਿੱਤੀਆਂ ਅੰਤਿਮ ਛੋਹਾਂ – ਗਿਆਨੀ ਮੱਲ ਸਿੰਘ
ਅੰਮ੍ਰਿਤਸਰ, 13 ਅਪ੍ਰੈਲ (ਗੁਰਪ੍ਰੀਤ ਸਿੰਘ) – ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਪੂਰੇ ਸਿੱਖੀ ਜਾਹੋ-ਜਲਾਲ ਤੇ ਸਿੱਖੀ ਪਰੰਪਰਾਵਾਂ ਅਨੁਸਾਰ ਮਨਾਉਣ ਲਈ ਵੱਖ-ਵੱਖ ਸਮਾਗਮਾਂ ਨੂੰ ਅੰਤਿਮ ਰੂਪ-ਰੇਖਾ ਦੇਣ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈਆਂ ਗਈਆਂ ਸਬ-ਕਮੇਟੀਆਂ ਦੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪ੍ਰਧਾਨਗੀ ਹੇਠ ਇਕੱਤਰਤਾ ਹੋਈ।ਜਿਸ ਵਿੱਚ …
Read More »ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਮਤਿ ਸਮਾਗਮ ਵਿੱਚ 137 ਪ੍ਰਾਣੀ ਗੁਰੂ ਵਾਲੇ ਬਣੇ – ਮਨਜੀਤ ਸਿੰਘ
ਅੰਮ੍ਰਿਤਸਰ, 13 ਅਪ੍ਰੈਲ (ਗੁਰਪ੍ਰੀਤ ਸਿੰਘ) – ਸਕੱਤਰ ਧਰਮ ਪ੍ਰਚਾਰ ਕਮੇਟੀ (ਸ਼ੋ੍ਰਮਣੀ ਕਮੇਟੀ) ਸ. ਮਨਜੀਤ ਸਿੰਘ ਨੇ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਧਰਮ ਪ੍ਰਚਾਰ ਕਮੇਟੀ (ਸ਼ੋ੍ਰਮਣੀ ਕਮੇਟੀ) ਵੱਲੋਂ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਪਿੰਡ ਸਾਰਚੂਰ ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਗੁਰਦੁਆਰਾ …
Read More »
Punjab Post Daily Online Newspaper & Print Media