ਅੰਮ੍ਰਿਤਸਰ, 13 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅੱਜ ਇਥੇ ਦਸਮੇਸ਼ ਆਡੀਟੋਰੀਅਮ ਵਿੱਚ ਆਯੋਜਿਤ 45ਵੇਂ ਸਲਾਨਾ ਖੇਡ ਇਨਾਮ ਵੰਡ ਸਮਾਗਮ ਵਿੱਚ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਆਲ ਇੰਡੀਆ ਇੰਟਰ-ਵਰਸਿਟੀ ਪੱਧਰ ‘ਤੇ ਵੱਖ-ਵੱਖ ਖੇਡਾਂ ਵਿੱਚ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨ ਵਾਲੇ 400 ਤੋਂ ਵੱਧ ਖਿਡਾਰੀਆਂ, ਜਿਨ੍ਹਾਂ ਵਿਚ 225 ਮਹਿਲਾ ਖਿਡਾਰੀ ਵੀ ਸ਼ਾਮਿਲ ਸਨ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ …
Read More »ਪੰਜਾਬੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੈਕਟੀਕਲ ਪੇਪਰਾਂ ਲਈ ਵਿਦਿਆਰਥੀਆਂ ਨੂੰ ਰੋਲ ਨੰਬਰ ਭੇਜੇ
ਡੁਪਲੀਕੇਟ ਰੋਲ ਨੰਬਰ ਲਈ 14 ਅਪ੍ਰੈਲ ਨੂੰ ਪ੍ਰੀਖਿਆ ਸ਼ਾਖਾਵਾਂ ਖੁੱਲ੍ਹੀਆਂ ਰਹਿਣਗੀਆਂ ਅੰਮ੍ਰਿਤਸਰ, 13 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵੱਖ-ਵੱਖ ਕਲਾਸਾਂ ਦੇ ਪ੍ਰੈਕਟੀਕਲ ਪੇਪਰ ਲੈਣ ਲਈ ਸਬੰਧਤ ਵਿਦਿਆਰਥੀਆਂ ਨੂੰ ਰੋਲ ਨੰਬਰ ਭੇਜ ਦਿੱਤੇ ਗਏ ਹਨ। ਪ੍ਰੈਕਟੀਕਲ ਪ੍ਰੀਖਿਆਵਾਂ ਮਿਤੀ 15-04-2015 ਤੋਂ ਸ਼ੁਰੂ ਹੋ ਰਹੀਆਂ ਹਨ। ਜਿੰਨਾਂ ਵਿਦਿਆਰਥੀਆਂ ਨੂੰ ਡਾਕ ਰਾਹੀਂ ਰੋਲ ਨੰਬਰ ਨਹੀਂ ਮਿਲਿਆ, ਉਹ ਯੂਨੀਵਰਸਿਟੀ ਵਿਚ ਆ …
Read More »ਡੀ.ਏ.ਵੀ. ਪਬਲਿਕ ਸਕੂਲ ਵਿਖੇ ਦੋ ਦਿਨਾ ਅਰਲੀ ਚਾਇਲਡ ਹੁੱਡ ਵਰਕਸ਼ਾਪ ਸਮਾਪਤ
ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ 11 ਅਤੇ 12 ਅਪ੍ਰੈਲ 2015 ਨੂੰ ਦੋ ਰੋਜ਼ਾ ਵਰਕਸ਼ਾਪ ਅਰਲੀ ਚਾਇਲਡ ਹੁੱਡ ਤੇ ਕਰਵਾਈ ਗਈ।ਇਹ ਵਰਕਸ਼ਾਪ ਡੀ.ਏ.ਵੀ. ਸੀ.ਏ.ਈ. ਰੀਜ਼ਨਲ ਟ੍ਰੇਨਿੰਗ ਸੈਂਟਰ (ਅੰਮ੍ਰਿਤਸਰ ਜ਼ੋਨ) ਦੇ ਅੰਤਰਗਤ ਡੀ.ਏ.ਵੀ. ਸੈਂਟਰ ਆਫ਼ ਅਕੈਡਮਿਕ ਐਕਸੀਲੈਂਸ, ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਦੁਆਰਾ ਕਰਵਾਈ ਗਈ।ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ, ਜੀ.ਐਨ.ਡੀ ਡੀ.ਏ.ਵੀ ਪਬਲਿਕ ਸਕੂਲ …
Read More »ਸੀ.ਕੇ.ਡੀ ਇੰਸਟੀਟਿਊਟ ਵਿਖੇ ‘ਨਿਊ ਹੋਰਾਈਜ਼ਨ-2015’ ਦਾ ਆਯੋਜਨ
ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ ਸੱਗੂ) -ਸੀ.ਕੇ.ਡੀ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲਜੀ ਵਿਖੇ ਫਾਈਨਲ ਦੇ ਵਿਦਿਆਰਥੀਆਂ ਲਈ ਇਨਾਮ ਵੰਡ ਅਤੇ ਫੇਅਰਵੈਲ ਪਾਰਟੀ ‘ਨਿਊ ਹੋਰਾਈਜ਼ਨ-2015′ ਦਾ ਆਯੋਜਨ ਕੀਤਾ ਗਿਆ। ਸੀ.ਕੇ.ਡੀ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਦੀ ਅਗਵਾਈ ਹੇਠ ਇਸ ਜਸ਼ਨ ਵਿੱਚ ਜਿਲ੍ਹਾ ਆਈ.ਆਰ.ਐਸ ਅਫ਼ਸਰ ਅਤੇ ਇਨਕਮ ਟੈਕਸ ਵਿਭਾਗ ਦੀ ਡਿਪਟੀ ਕਮਿਸ਼ਨਰ, ਡਾ. ਤਰੁਣਦੀਪ ਕੌਰ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ। …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਵਿਸਾਖੀ ਧੂਮ-ਧਾਮ ਨਾਲ ਮਨਾਈ
ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਏਅਰ ਪੋਰਟ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਥੇ ਬੱਚਿਆਂ ਨੇ ਸਭਿਆਚਾਰਕ ਪਹਿਰਾਵਿਆਂ ਨੇ ਪਰੰਪਰਾਗਤ ਰੰਗ ਬੰਨਿਆ ਉਥੇ ਉਹਨਾਂ ਦੁਆਰਾ ਪੇਸ਼ ਕੀਤੇ ਗਏ ਰੰਗਾਰੰਗ ਪ੍ਰੋਗਰਾਮ ਨੇ ਦਰਸ਼ਕਾਂ ਨੂੰ ਕੀਲ ਲਿਆ।ਪ੍ਰੋਗਰਾਮ ਦੋਰਾਨ ਬੱਚਿਆਂ ਦੁਆਰਾ ਕੋਲ ਗੀਤ, ਲੋਕ ਨਾਚ ਗਿੱਧਾ, ਭੰਗੜਾ ਆਦਿ ਪੇਸ਼ ਕੀਤੇ ਗਏ।ਇਸ ਮੌਕੇ ਤੇ …
Read More »ਚੀਫ ਖਾਲਸਾ ਦੀਵਾਨ ਵੱਲੋਂ ”ਨਾਨਕ ਸ਼ਾਹ ਫਕੀਰ” ਦੀ ਰਲੀਜ਼ ਦਾ ਵਿਰੋਧ
ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਚੀਫ ਖਾਲਸਾ ਦੀਵਾਨ ਵੱਲੋਂ 17 ਅਪ੍ਰੈਲ 2015 ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ‘ਨਾਨਕ ਸ਼ਾਹ ਫਕੀਰ’ ‘ਚ ਵਿਖਾਏ ਦ੍ਰਿਸ਼ਾਂ ‘ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਇਸ ਦੀ ਰਲੀਜ਼ ਰੋਕਣ ਦੀ ਮੰਗ ਕੀਤੀ ਹੈ।ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਇਸ ਫਿਲਮ ਵਿੱਚ ਸ੍ਰੀ ਗੁਰੂ ਨਾਨਕ …
Read More »ਵੀ. ਡੀ. ਜੀ-2 ਦੀਆਂ ਚੋਣਾਂ ਵਾਸਤੇ ਜੋਰ ਅਜਮਾਈ
ਬਟਾਲਾ ਦੀਆਂ ਲਾਇੰਨਜ਼ ਕਲੱਬਾਂ ਵੱਲੋਂ ਸਵਰਨ ਸਿੰਘ ਖਾਲਸਾ ਦਾ ਸਮਰਥਨ ਬਟਾਲਾ, 13 ਅਪ੍ਰੈਲ (ਨਰਿੰਦਰ ਬਰਨਾਲ) – ਲਾਇੰਨਜ਼ ਕਲੱਬਾਂ ਵੱਲੋਂ ਆਪਣੀ ਹੋਂਦ ਤੇ ਜਾਣ ਪਛਾਣ ਵਾਸਤੇ ਮੰਨੀਆਂ ਜਾਂਦੀਆਂ ਹਨ, ਤੇ ਕਲੱਬਾਂ ਵਾਸਤੇ ਵੀ ਡੀ ਜੀ – 2 ਦੀ ਚੋਣ ਬੜੀ ਅਹਿਮ ਹੁੰਦੀ ਹੈ, ਇਸੇ ਹੀ ਲੜੀ ਨੂੰ ਮੁੱਖ ਰੱਖਦਿਆਂ ਵੀ ਡੀ ਜੀ-੨ ਦੇ ਉਮੀਦਵਾਰ ਸ੍ਰੀ ਸਵਰਨ ਸਿੰਘ ਖਾਲਸਾ ਵੱਲੋਂ ਸਥਾਨਕ ਵੰਡਰ …
Read More » ਵਿਸਾਖੀ ਮੌਕੇ ਮਨੀਗ੍ਰਾਮ ਵਲੋਂ ਚਾਹ ਦਾ ਲੰਗਰ’ ਕਲਾਕਾਰ ਦਿਲਜੋਤ ਨੇ ਕੀਤੀ ਸੇਵਾ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਮਨੀ ਟ੍ਰਾਂਸਫਰ ਕੰਪਨੀ ਮਨੀਗ੍ਰਾਮ ਨੇ ਪੰਜਾਬ ਦੇ ਗਾਹਕਾਂ ਨੂੰ ਹਵਾਈ ਜਹਾਜ਼ ਦੀ ਟਿਕਟ ਜਿੱਤਣ ਦਾ ਮੌਕਾ ਦਿੰਦਿਆਂ ਭਾਰਤ ਵਿੱਚ ਆਪਣੇ ਵਿਸਾਖੀ ਦੇ ਪ੍ਰਚਾਰ ਨੂੰ ਸਮਾਪਤ ਕਰਦਿਆਂ ਚਾਹ ਦਾ ਲੰਗਰ ਲਗਾਇਆ।ਕਲਾਕਾਰ ਦਿਲਜੋਤ ਨੇ ਮਨੀਗ੍ਰਾਮ ਦੇ ਗਾਹਕਾਂ ਨਾਲ ਮਿਲ ਕੇ ਸਮਾਜ ਸੇਵਾ ਨਿਭਾਉਂਦਿਆਂ ਗੁਰਦੁਆਰਾ ਟਾਹਲਾ ਸਾਹਿਬ ਵਿਖੇ ਸਾਰੀਆਂ ਸੰਗਤਾਂ ਨੂੰ ਚਾਹ ਵਰਤਾਈ। ਇਸ ਮੌਕੇ ਵਿਸਾਖੀ ਦੇ …
Read More » ਪੱਟੀ ਵਿਚ ਚੋਰਾਂ ਵਲੋਂ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ – ਪੁਲਿਸ ਵਲੋਂ ਜਾਂਚ ਸ਼ੁਰੂ
ਪੱਟੀ, 13 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੱਟੀ ਸ਼ਹਿਰ ਵਿਚ ਪਿੱਛਲੇ ਕੁੱਝ ਦਿਨਾਂ ਤੋ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋਇਆ ਹੈ, ਜਿਸ ਕਰਕੇ ਚੋਰਾਂ ਦੇ ਹੋਸਲੇ ਕਾਫੀ ਬੁਲੰਦ ਹਨ।ਇਸੇ ਦੇ ਚੱਲਦਿਆਂ ਬੀਤੀ ਰਾਤ ਸ਼ਹਿਰ ਦੇ ਵਿੱਚ ਚੋਰਾਂ ਨੇ ਲੱਖਾਂ ਦੀ ਚੋਰੀ ਨੂੰ ਅੰਜਾਮ ਦਿੱਤਾ ।ਪੁਲਿਸ ਵਲੋ ਇਸ ਚੋਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ …
Read More »ਹੋਟਲਾਂ ਤੇ ਸਰਾਵਾਂ ਦੇ ਰਜਿਸਟਰ ਚੈਕ ਕਰਕੇ ਰਜਿਸਟਰ ਇੰਦਰਾਜ ਮੁਤਾਬਿਕ ਕੀਤੀ ਚੈਕਿੰਗ
ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ ਸੱਗੂ) – ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਕੇਤਨ ਪਾਟਿਲ ਵਧੀਕ ਪੁਲਿਸ ਕਮਿਸ਼ਨਰ-2 ਅਮ੍ਰਿਤਸਰ ਅਤੇ ਸੁਖਵਿੰਦਰ ਸਿੰਘ ਰੰਧਾਵਾ ਮੁੱਖ ਅਫਸਰ ਥਾਣਾ ਸਿਵਲ ਲਾਈਨ ਦੀ ਅਗਵਾਈ ਵਿੱਚ ਰੇਲਵੇ ਸਟੇਸਨ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਹੋਟਲ ਸਰਾਵਾ ਆਦਿ ਦੀ ਚੈਕਿੰਗ ਮੁਹਿੰਮ ਦੌਰਾਨ ਹੋਟਲਾਂ ਅਤੇ ਸਰਾਵਾਂ ਦੇ ਰਜਿਸਟਰ ਚੈਕ ਕਰਕੇ ਇੰਦਰਾਜ ਮੁਤਾਬਿਕ …
Read More »
Punjab Post Daily Online Newspaper & Print Media