ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ) – ਫ਼ਾਜਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਹਿਤ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਨੇ ਅੱਜ ਸਥਾਨਕ ਲੜਕੀਆਂ ਦੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਨਵੇਂ ਬਣੇ ਬਲਾਕ ਦਾ ਉਦਘਾਟਨ ਕੀਤਾ।ਇਸ ਬਲਾਕ ਵਿੱਚ ਨਵੇ ਬਣੇ ੪ ਕਮਰੇਆ ਅਤੇ ਇਕ ਬਰਾਮਦੇ ਦੀ ਉਸਾਰੀ ਸ਼੍ਰੀ ਜਿਆਣੀ ਵੱਲੋ ਉਪਲੱਬਧ ਕਰਵਾਈ ਗਰਾਂਟ ਨਾਲ ਹੀ ਕੀਤੀ ਗਈ ਹੈ।ਸਕੂਲ ਦੇ ਪ੍ਰਿੰਸੀਪਲ ਸੰਦੀਪ ਧੂੜਿਆ …
Read More »ਪੰਜਾਬੀ
ਐਨ. ਆਰ. ਐਚ. ਐਮ ਕਰਮਚਾਰੀਆਂ ਨੇ ਸਿਹਤ ਮੰਤਰੀ ਨੂੰ ਕਾਲੇ ਝੰਡੇ ਦਿਖਾ ਕੇ ਕੀਤਾ ਰੋਸ ਮੁਜਾਹਰਾ
ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ) – ਪੰਜਾਬ ਦੇ ਸਿਹਤ ਵਿਭਾਗ ਵਿੱਚ ਐਨ.ਆਰ.ਐਚ.ਐਮ.ਅਧੀਨ ਕੰਮ ਕਰ ਰਹੇ ਕਰਮਚਾਰੀਆਂ ਵੱਲੋ 16 ਮਾਰਚ ਤੋ ਸ਼ੁਰੂ ਕੀਤੀ ਗਈ ਹੜਤਾਲ ਦੇ ਅੱਜ 24ਵੇਂ ਦਿਨ ਵੀ ਜਾਰੀ ਰਹੀ।ਇਸ ਹੜਤਾਲ ਦੋਰਾਨ ਸਿਹਤ ਵਿਭਾਗ ਦੇ ਜਿਲਾ੍ਹ ਫ਼ਾਜਿਲਕਾ ਦੇ ਸਮੂਹ ਐਨ.ਆਰ.ਐਚ.ਐਮ. ਕਰਮਚਾਰੀਆਂ ਨੇ ਸਹਿਤ ਮੰਤਰੀ ਚੋ. ਸੁਰਜੀਤ ਜਿਆਣੀ ਨੂੰ ਸ਼ਾਤਮਈ ਢੰਗ ਨਾਲ ਮੁੰਹ ਬੰਨ ਕੇ ਅਤੇ ਕਾਲੀਆਂ ਝੰਡੀਆਂ ਵਿਖਾ ਕੇ …
Read More »ਟਰਾਲਾ ਸਫੈਦੇ ਨਾਲ ਟਕਰਾਇਆ, ਡਰਾਈਵਰ ਦੀ ਮੌਤ
ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ) – ਬੀਤੀ ਰਾਤ ਅੇਫ ਅੇਫ ਰੋਡ ਤੇ ਪਿੰਡ ਘੁਬਾਇਆ ਦੇ ਬਸ ਸਟੈਂਡ ਦੇ ਨੇਡੇ ਇਕ ਟਰਾਲੇ ਦੇ ਸੜਕ ਕਿਨਾਰੇ ਖੜੇ ਸਫੇਦੇ ਨਾਲ ਟਕਰਾਉਣ ਨਾਲ ਟਰਾਲਾ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਜਾਣਕਾਰੀ ਦਿੰਦੇ ਟਰਾਲੇ ਦੇ ਕੰਡੇਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਟਰਾਲਾ ਨੰਬਰ ਪੀਬੀ 08-ਬੀ …
Read More »ਸ਼੍ਰੀ ਰਾਕੇਸ਼ ਧੂੜੀਆ ਨੇ ਕੈਬਿਨੇਟ ਮੰਤਰੀ ਜਿਆਣੀ ਦੀ ਹਾਜਰੀ ‘ਚ ਸੰਭਾਲੀ ਪ੍ਰਧਾਨਗੀ
ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ) – ਅੱਜ ਨਗਰ ਕੋੌਂਸਲ ਫਾਜ਼ਿਲਕਾ ਦੇ ਨਵ-ਨਿਯੁੱਕਤ ਪ੍ਰਧਾਨ ਸ਼੍ਰੀ ਰਾਕੇਸ਼ ਧੂੜੀਆਂ ਤੇ ਹੋਰ ਅਹੁੱਦੇਦਾਰਾਂ ਦਾ ਤਾਜਪੋਸ਼ੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕੈਬਨਿਟ ਮੰਤਰੀ ਚੌ. ਸੁਰਜੀਤ ਕੁਮਾਰ ਜਿਆਣੀ ਨੇ ਮੁੱਖ ਮਹਿਮਾਣ ਵੱਜੋਂ ਸ਼ਿਰਕਤ ਕੀਤੀ । ਚੌ. ਸੁਰਜੀਤ ਕੁਮਾਰ ਜਿਆਣੀ ਨੇ ਸ਼੍ਰੀ ਰਾਕੇਸ਼ ਧੂੜੀਆ ਨੂੰ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਤੇ ਬਿਠਾਉਣ ਦੇ ਨਾਲ …
Read More »ਨਵਾਂ ਬਣ ਰਿਹਾ ਬੱਸ ਸਟੈਂਡ ਬਣੇਆ ਰਾਜਨੀਤੀ ਦਾ ਅਖਾੜਾ
ਰਾਮ ਪੈਲਸ ਨੂੰ ਹਟਾ ਕੇ ਨਵਾਂ ਬੱਸ ਸਟੈਂਡ ਬਨਾਉਣ ਦੇ ਪੱਖ ਵਿਚ ਹਨ ਚੋ. ਸੁਰਜੀਤ ਜਿਆਣੀ ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ) – ਪਿਛਲੇ ਕੁੱਝ ਦਿਨਾਂ ਤੋ ਸ਼ਹਿਰ ਵਿੱਚ ਰਾਜਨੀਤੀ ਦਾ ਅਖਾੜਾ ਬਣੇ ਰਾਮ ਪੈਲਸ ਨੂੰ ਹਟਾਉਣ ਅਤੇ ਉਸ ਦੀ ਥਾਂ ‘ਤੇ ਨਵਾਂ ਬੱਸ ਸਟੈਂਡ ਬਨਾਉਣ ਦੇ ਪੱਖ ਵਿਚ ਆਉਦੇ ਹੋਏ ਕੈਬਿਨੇਟ ਮੰਤਰੀ ਤੇ ਸਥਾਨਕ ਵਿਧਾਇਕ ਚੋ. ਸੁਰਜੀਤ ਕੁਮਾਰ ਜਿਆਣੀ ਨੇ …
Read More »ਸਿਆਸੀ ਵਿਆਕਤੀਆਂ ਦੇ ਨਾਮ ਵਰਤ ਕੇ ਠੱਗੀ ਮਾਰਨ ਵਾਲਾ ਦੋਸ਼ੀ ਗ੍ਰਿਫਤਾਰ
ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ-ਦਿਹਾਤੀ ਪੁਲਿਸ ਵੱਲੋ ਸੀਨੀਅਰ ਆਗੂਆ ਦੇ ਨਾਮ ਤੇ ਲੋਕਾ ਨੂੰ ਡਰਾ ਧਮਕਾਕੇ ਜਮੀਨਾ ਦੀ ਦਲਾਲੀ ਕਰਕੇ ਠੱਗੀ ਮਾਰਨ ਵਾਲੇ ਵਿਅਕਤੀ ਬਲਬੀਰ ਸਿੰਘ ਪੁੱਤਰ ਸਵਰਨ ਦਾਸ ਕੋਮ ਰਮਦਾਸੀਏ ਵਾਸੀ ਦੁਰਾਵਾ ਥਾਣਾ ਭੋਗਪੁਰ ਜਿਲਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਉਕਤ ਦੋਸ਼ੀ ਨੇ ਅੰਮ੍ਰਿਤਸਰ-ਸਹਿਰ ਦੇ ਨਿਵਾਸੀ ਅਮਰਬੀਰ ਸਿੰਘ ਪੁੱਤਰ ਅਮਰੀਕ ਸਿੰਘ ਨੂੰ ਥਾਣਾ ਚਾਟੀਵਿੰਡ ਦੇ ਏਰੀਏ …
Read More »ਅਨਿਲ ਜੋਸ਼ੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ-ਸ੍ਰੀ ਆਨੰਦਪੁਰ ਸਾਹਿਬ ਰੇਲ ਵਾਇਆ ਤਰਨ ਤਾਰਨ ਚਲਾਉਣ ਦੀ ਮੰਗ
ਰੇਲਵੇ ਮੰਤਰੀ ਨੂੰ ਅਰਧ ਸਰਕਾਰੀ ਪੱਤਰ ਲਿਖਿਆ ਚੰਡੀਗੜ੍ਹ, 8 ਅਪਰੈਲ (ਪੰਜਾਬ ਪੋਸਟ ਬਿਊਰੋ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਵਿਚਾਲੇ ਰੇਲ ਗੱਡੀ ਚਲਾਉਣ ਦੇ ਐਲਾਨ ਲਈ ਕੇਂਦਰੀ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਦਾ ਧੰਨਵਾਦ ਤੇ ਸਵਾਗਤ ਕਰਦਿਆਂ ਇਹ ਵੀ ਮੰਗ ਕੀਤੀ ਇਸ ਰੇਲ ਗੱਡੀ ਨੂੰ ਵਾਇਆ ਤਰਨ ਤਾਰਨ ਚਲਾਇਆ ਜਾਵੇ …
Read More »ਇਨਸਾਫ ਪਸੰਦਾਂ ਦੀ ਜਮੁਹਰੀ ਲੜਾਈ ‘ਚ ਸਿੱਖ ਧਰਮ ਦੇ ਫਲਸਫੇ ਦਾ ਵੀ ਰਹੇਗਾ ਸਹਿਯੋਗ – ਸਿਰਸਾ
ਜੰਤਰ ਮੰਤਰ ਤੇ ਦਿੱਲੀ ਕਮੇਟੀ ਵੱਲੋਂ ਰੋਜ਼ਾਨਾ ਲੰਗਰ ਸੇਵਾ ਦੀ ਸ਼ੁਰੂਆਤ ਨਵੀਂ ਦਿੱਲੀ, 8 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਵਿਖੇ ਆਪਣੇ ਹੱਕਾਂ ਦੀ ਲਈ ਲੜਾਈ ਲੜਣ ਆਉਂਦੇ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਦੇ ਕਾਰਕੂੰਨਾ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਜ਼ਾਨਾ ਪਧੱਰੀ ਦੁਪਹਿਰ ਦੇ ਲੰਗਰ ਦੀ ਸੇਵਾ ਦੀ ਸ਼ੁਰੂਆਤ ਅੱਜ ਜੰਤਰ ਮੰਤਰ ਵਿਖੇ ਕੀਤੀ ਗਈ ਹੈ।ਕਮੇਟੀ ਦੇ ਜਰਨਲ …
Read More »ਪਹਿਲਵਾਨ ਪਿਆਰਾ ਸਿੰਘ ਨਬੀਪੁਰੀ ਦੀ ਯਾਦ ਵਿੱਚ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ
ਹਰੀ ਸਿੰਘ ਗਰੀਬ ਹੋਏ ਸਨਮਾਨਿਤ ਅੰਮ੍ਰਿਤਸਰ, 8 ਅਪ੍ਰੈਲ (ਦੀਪ ਦਵਿੰਦਰ ਸਿੰਘ)- ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਉੱਘੇ ਸ਼ਾਇਰ ਅਤੇ ਸਭਾ ਦੇ ਮੀਤ ਪ੍ਰਧਾਨ ਸ: ਅਜੀਤ ਸਿੰਘ ਨਬੀਪੁਰੀ ਦੇ ਪਿਤਾ ਪਹਿਲਵਾਨ ਪਿਆਰਾ ਸਿੰਘ ਨਬੀਪੁਰੀ ਦੀ 12ਵੀਂ ਬਰਸੀ ਦੇ ਸਬੰਧ ਵਿੱਚ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਸਥਾਨਕ ਵਿਰਸਾ ਵਿਹਾਰ ਦੇ ਅੰਮ੍ਰਿਤਾ ਪ੍ਰੀਤਮ ਸਾਹਿਤ ਸਦਨ …
Read More »ਗ਼ਲਪਕਾਰ ਕੁਲਜੀਤ ਮਾਨ ਦੇ ਕਹਾਣੀ-ਸੰਗ੍ਰਹਿ ‘ਝੁਮਕੇ’ ਦਾ ਲੋਕ-ਅਰਪਿਤ ਅਤੇ ਵਿਚਾਰ ਚਰਚਾ
ਅੰਮ੍ਰਿਤਸਰ, 8 ਅਪ੍ਰੈਲ (ਦੀਪ ਦਵਿੰਦਰ ਸਿੰਘ)- ਵਿਰਸਾ ਵਿਹਾਰ ਸੋਸਾਇਟੀ ਅਤੇ ਜਨਵਾਦੀ ਲੇਖਕ ਸੰਘ ਵੱਲੋਂ ਪੰਜਾਬੀ ਗ਼ਲਪਕਾਰ ਅਤੇ ਨਾਵਲਕਾਰ ਕੁਲਜੀਤ ਮਾਨ ਦੇ ਸੱਜਰੇ ਕਹਾਣੀ-ਸੰਗ੍ਰਹਿ ‘ਝੁਮਕੇ’ ਦਾ ਰਲੀਜ਼ ਸਮਾਰੋਹ ਅਤੇ ਵਿਚਾਰ ਚਰਚਾ 10 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਦੀਪ ਦੇਵਿੰਦਰ ਸਿੰਘ, ਜਗਦੀਸ਼ ਸਚਦੇਵਾ ਅਤੇ ਦੇਵ ਦਰਦ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਵਿਰਸਾ ਵਿਹਾਰ ਦੇ ਅੰਮ੍ਰਿਤਾ ਪ੍ਰੀਤਮ ਸਾਹਿਤ ਸਦਨ ਵਿੱਚ ਸ਼ੁਕਰਵਾਰ ਬਾਅਦ …
Read More »
Punjab Post Daily Online Newspaper & Print Media