ਬਟਾਲਾ, 17 ਮਾਰਚ (ਨਰਿੰਦਰ ਬਰਨਾਲ)- ਸਰਕਾਰੀ ਸੀਨੀਅਰ ਸੰਕੈਡਰੀ ਸਕੂਲ (ਲੜਕੇ) ਬਟਾਲਾ ਦੀਆਂ ਡੀ ਡੀ ਪਾਵਰਾਂ ਲੈਣ ਉਪਰੰਤ ਉਪ ਜਿਲ੍ਹਾ ਸਿਖਿਆ ਅਫਸਰ (ਸੈ ਸਿ) ਗੁਰਦਾਸਪੁਰ ਨੇ ਅੱਜ ਪਹਿਲੇ ਦਿਨ ਲੜਕੇ ਸਕੂਲ ਬਟਾਲਾ ਵਿਖੇ ਪਹੁੰਚੇ। ਸਮੂਹ ਸਟਾਫ ਵੱਲੋ ਸ੍ਰੀ ਭਾਰਤ ਭੂਸਨ ਦਾ ਹਾਰ ਪਾਕੇ ਸਕੂਲ ਵਿਖੇ ਸਵਾਗਤ ਕੀਤਾ ਗਿਆ। ਉਪਰੰਤ ਸਕੂਲ ਸਟਾਫ ਮੈਂਬਰਾਂ ਨਾਲ ਕੀਤੀ ਪਹਿਲੀ ਮੀਟਿੰਗ ਦੌਰਾਨ ਸਮੂਹ ਅਧਿਆਪਕਾ ਨੂੰ ਸੰਬੋਧਨ …
Read More »ਪੰਜਾਬੀ
ਸਰਵਾਲੀ ਵਾਸੀਆ ਸੁਰੂ ਕੀਤਾ ਸਫਾਈ ਅਭਿਆਨ
ਬਟਾਲਾ, 17 ਮਾਰਚ (ਨਰਿੰਦਰ ਬਰਨਾਲ)- ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਬਦਲਣ ਵਾਸਤੇ ਸਿਹਤ ਵਿਭਾਗ ਰਾਹੀ ਪੰਜ ਹਜ਼ਾਰ ਰੁਪਏ ਦੀ ਗਰਾਂਟ ਭੇਜੀ ਜਾ ਰਹੀ ਹੈ। ਪਿੰਡ ਸਰਵਾਈ ਵਾਸੀਆਂ ਨੂੰ ਵੀ ਸਿਹਤ ਵਿਭਾਗ ਵੱਲੋਂ ਗਰਾਂਟ ਪ੍ਰਾਪਤ ਹੋਣ ਤੇ ਪਿੰਡ ਵਿਚ ਨਾਲੀਆਂ ਆਦਿ ਦੀ ਸਫਾਈ ਵਾਸਤੇ ਅਭਿਆਨ ਸ਼ੁਰੂ ਕਰ ਦਿਤਾ ਗਿਆ। ਗਰਾਮ ਪੰਚਾਇਤ ਸਰਵਾਲੀ ਦੇ ਸਰਪੰਚ ਸ੍ਰੀ ਮਤੀ ਕਰਮਜੀਤ ਕੌਰ ਕਾਹਲੋਂ ਦੀ …
Read More »ਸਿਹਤ ਵਿਭਾਗ ਦੀ ਟੀਮ ਨੇ ਘੁਮਾਣ ਵਿਖੇ ਖਾਣ-ਪੀਣ ਵਾਲੀਆਂ ਵਸਤਾਂ ਦੇ ਭਰੇ ਸੈਂਪਲ
ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ : ਡੀ.ਐੱਚ.ਓ. ਡਾ. ਬਾਜਵਾ ਬਟਾਲਾ, 17 ਮਾਰਚ (ਨਰਿੰਦਰ ਬਰਨਾਲ)- ਖਾਣ-ਪੀਣ ਦੀਆਂ ਵਸਤਾਂ ‘ਚ ਮਿਲਾਵਟ ਨੂੰ ਰੋਕਣ ਜ਼ਿਲ੍ਹਾ ਸਿਹਤ ਅਫਸਰ ਗੁਰਦਾਸਪੁਰ ਡਾ. ਬੀ.ਐੱਸ. ਬਾਜਵਾ ਅਤੇ ਜ਼ਿਲ੍ਹਾ ਫੂਡ ਸੇਫਟੀ ਅਫਸਰ ਡਾ. ਜੀ.ਐੱਸ. ਪਨੂੰ ਵੱਲੋਂ ਅੱਜ ਘੁਮਾਣ ਵਿਖੇ ਗੋਲ ਗੱਪਿਆਂ, ਟਿੱਕੀਆਂ ਅਤੇ ਹੋਰ ਫਾਸਟ-ਫੂਡ ਵਾਲੀਆਂ ਰੇਹੜੀਆਂ ‘ਤੇ ਵਿੱਕ ਰਹੀਆਂ ਵਸਤਾਂ ਦੇ ਸੈਂਪਲ ਭਰੇ ਗਏ। …
Read More »ਸਰਵ ਧਰਮ ਸੰਮੇਲਨ ਬਟਾਲਾ ਵਿਖੇ ਆਯੋਜਿਤ
ਵਿਸਵ ਹਿੰਦੂ ਪ੍ਰੀਸ਼ਦ ਦੇ 50 ਸਾਲ ਪੂਰੇ ਹੋਣ ਤੇ ਗੋਲਡਨ ਜੁਬਲੀ ਮਨਾਈ ਬਟਾਲਾ, 17 ਮਾਰਚ (ਨਰਿੰਦਰ ਬਰਨਾਲ)- ਵਿਸਵ ਹਿੰਦੂ ਪ੍ਰੀਸ਼ਦ ਦੇ 50 ਸਾਲ ਪੂਰੇ ਹੋਣ ਤੇ ਗੋਲਡਨ ਜੁਬਲੀ ਮਨਾਈ ਗਈ। ਸਮਾਗਮ ਦੀ ਆਰੰਭਤਾ ਦਿਵਯ ਜੋਤ ਸਥਾਪਤ ਕਰਕੇ ਪੂਜਾ ਅਰਚਨਾ ਤੇ ਭਜਨ ਵੰਦਨਾ ਗਾਇਨ ਨਾਲ ਹੋਈ। ਇਸ ਸਮਾਗਮ ਵਿਚ ਵਿਸ਼ੇਸ਼ ਰੂਪ ਤੌਰ ਤੇ ਕੇਂਦਰੀ ਮੰਤਰੀ ਸੀz ਖੇਮ ਚੰਦ ਸਰਮਾ ਪਹੁੰਚੇ। ਸਟੇਜ …
Read More »ਸੰਤ ਕਬੀਰ ਕਾਲਜ ਦੇ ਵਿਹੜੇ ਵਿੱਚ ਕਰਵਾਏ ਖੇਡ ਮੁਕਾਬਲੇ ਸ਼ਲਾਘਾਯੋਗ ਕਦਮ : ਬਰਿੰਦਰ ਸਿੰਘ
ਸੰਤ ਕਬੀਰ ਬਹੁਤਕਨੀਕੀ ਕਾਲਜ ਵਿਚ ਅਥਲੈਟਿਕ ਮੀਟ ਦੀ ਸ਼ਾਨਦਾਰ ਸਮਾਪਤੀ, ਜੇਤੂ ਕੀਤੇ ਸਨਮਾਨਤ ਫਾਜਿਲਕਾ , 17 ਮਾਰਚ ( ਵਿਨੀਤ ਅਰੋੜਾ ) : ਸਥਾਨਕ ਸੰਤ ਕਬੀਰ ਬਹੁਤਕਨੀਕੀ ਕਾਲਜ ਵਿਚ ਦੋ ਦਿਨਾਂ ਅਥਲੈਟਿਕ ਮੀਟ ਦੀ ਮੰਗਲਵਾਰ ਸਮਾਪਤੀ ਹੋਈ ਤੇ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਤੇ ਨਗਦ ਇਨਾਮ ਨਾਲ ਸਨਮਾਨਤ ਕੀਤਾ ਗਿਆ। ਪ੍ਰੋਗਰਾਮ ਦੇ ਦੂਜੇ ਦਿਨ ਦੇ ਮੁੱਖ ਮਹਿਮਾਨ ਜਿਲਖ਼ਾ ਭਲਾਈ ਅਫਸਰ ਬਰਿੰਦਰ ਸਿੰਘ …
Read More »21 ਮਾਰਚ ਨੂੰ ਹੋਵੇਗਾ ਗੰਗ ਕੈਨਾਲ ਦੇ ਪਾਣੀ ਦੀ ਲੀਕੇਜ ਦੀ ਸਮੱਸਿਆ ਦਾ ਫੈਂਸਲਾ
ਫਾਜਿਲਕਾ , 17 ਮਾਰਚ ( ਵਿਨੀਤ ਅਰੋੜਾ ) : ਗੰਗ ਕੈਨਾਲ ਦੇਂ ਪਾਣੀ ਦੀ ਲੀਕੇਜ ਦੇ ਕਾਰਨ ਸੇਮ ਸਮੱਸਿਆ ਨਾਲਂ ਜੂਝ ਰਹੇ ਪਿੰਡ ਖੁਈਖੇੜਾ ਦੀ ਪੰਚਾਇਤ ਦੀ ਅੱਜ ਹੋਈ ਬੈਠਕ ਵਿੱਚ ਇਸ ਸਮੱਸਿਆ ਨਾਲ ਨਿੱਬੜਨ ਲਈ 21 ਮਾਰਚ ਨੂੰ ਆਮ ਇਜਲਾਸ ਬੁਲਾਣ ਦਾ ਫ਼ੈਸਲਾ ਲਿਆ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ੍ਹ ਪਰਿਸ਼ਦ ਦੇ ਮੈਂਬਰ ਅਤੇ ਸਰਪੰਚ ਪ੍ਰੇਮ …
Read More »ਐਨ.ਆਰ.ਐਚ.ਐਮ. ਕਰਮਚਾਰੀਆਂ ਦੀ ਕਲਮ ਛੱਡ ਹੜਤਾਲ ਜਾਰੀ
ਫਾਜ਼ਿਲਕਾ 17 ਮਾਰਚ ( ਵਿਨੀਤ ਅਰੌੜਾ ) ਪੰਜਾਬ ਦੇ ਸਿਹਤ ਵਿਭਾਗ ਵਿੱਚ ਐਨ.ਆਰ.ਐਚ.ਐਮ. ਅਧੀਨ ਕੰਮ ਕਰਦੇ ਸਮੂਹ ਕਰਮਚਾਰੀਆਂ (ਮੈਡੀਕਲ, ਪੈਰਾ-ਮੈਡੀਕਲ, ਕਲੈਰੀਕਲ) ਵੱਲੋਂ ਮਿਤੀ 16/03/2015 ਤੋਂ ਅਣਮਿੱਥੇ ਸਮੇਂ ਲਈ ਸੁਰੂ ਕੀਤੀ ਕੰਮ ਛੱਡੋ ਹੜਤਾਲ ਅੱਜ ਦੂਸਰੇ ਦਿਨ ਵੀ ਜਾਰੀ ਰਹੀ । ਜਿਲ੍ਹਾ ਫਾਜਿਲਕਾ ਵਿੱਚ ਐਨ.ਆਰ.ਐਚ.ਐਮ. ਕਰਮਚਾਰੀਆਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਕਿ: ਓ.ਪੀ.ਡੀ., ਇੰਨ ਡੋਰ ਮਰੀਜ ਦੇਖਣੇ, ਟੀਕਾਕਰਣ ਸੇਵਾਵਾਂ, ੨੪ਘ੭ …
Read More »ਡਿਪਟੀ ਕਮਿਸ਼ਨਰ ਦਫਤਰ ਦੇ ਕਰਮਚਾਰੀ ਕੰਮਕਾਜ ਛੱੜ ਹੜਤਾਲ, ਆਮ ਜਨਤਾ ਹੋ ਰਹੀ ਹੈ ਖੱਜਲ ਖਵਾਰ
ਫਾਜ਼ਿਲਕਾ 17 ਮਾਰਚ ( ਵਿਨੀਤ ਅਰੌੜਾ ) ਦੀ ਪੰਜਾਬ ਸਟੇਟ ਡਿਸਟੀਕ (ਡਿਪਟੀ ਕਮਿਸ਼ਨਰ) ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਅਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਦਫਤਰ ਦੇ ਕਰਮਚਾਰੀਆਂ ਨੇ ਕਲਮ-ਛੋੜ ਹੜਤਾਲ ਕੀਤੀ ਗਈ ਅਤੇ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਇਸ ਹੜ੍ਹਤਾਲ ਵਿੱਚ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟਰੇਟ, ਤਹਿਸੀਲ ਅਤੇ ਉਪ ਤਹਿਸੀਲ ਦਫਤਰਾਂ ਦੇ ਕਰਮਚਾਰੀਆਂ …
Read More »19 ਮਾਰਚ ਨੂੰ ਫਾਜ਼ਿਲਕਾ ਵਿਖੇ ਪਹੁੰਚੇਗੀ ਬੀ.ਐਸ. ਐਫ. ਦੀ ਵੁਮੈਨ ਬਾਰਡਰ ਕੈਮਲ ਸਫਾਰੀ
ਫਾਜ਼ਿਲਕਾ 17 ਮਾਰਚ ( ਵਿਨੀਤ ਅਰੌੜਾ ) ਆਲ ਵੁਮੈਨ ਬਾਰਡਰ ਕੈਮਲ ਸਫਾਰੀ 2015 ਮਿਤੀ 19 ਮਾਰਚ ਨੂੰ ਫਾਜ਼ਿਲਕਾ ਵਿਖੇ ਪਹੁੰਚੇਗੀ ਅਤੇ ਇਸ ਸਬੰਧ ਵਿਚ ਬੀ.ਐਸ.ਐਫ ਵੱਲੋਂ ਜਿਲ੍ਹਾ ਪ੍ਰਸ਼ਾਸਨ ਤੇ ਫਾਜ਼ਿਲਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਸਪੋਰਟਸ ਸਟੇਡੀਅਮ ਨਜ਼ਦੀਕ ਐਮ.ਆਰ. ਕਾਲੇਜ ਵਿਖੇ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਐਸ.ਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀ.ਐਸ.ਐਫ ਦੇ ਮਹਿਲਾ …
Read More »ਸ. ਚਰਨਦੇਵ ਸਿੰਘ ਮਾਨ ਫਾਜ਼ਿਲਕਾ ਦੇ ਨਵੇ ਡਿਪਟੀ ਕਮਿਸ਼ਨਰ ਨਿਯੁੱਕਤ
ਫਾਜ਼ਿਲਕਾ 17 ਮਾਰਚ ( ਵਿਨੀਤ ਅਰੌੜਾ ) ਪੰਜਾਬ ਸਰਕਾਰ ਵੱਲੋਂ ਆਪਣੇ ਪੱਤਰ ਨੰ. 6/1/2015 -ਆਈ.ਏ.ਐਸ. (3)/607 ਮਿਤੀ 16 ਮਾਰਚ ਰਾਂਹੀ ਸ. ਚਰਨਦੇਵ ਸਿੰਘ ਮਾਨ ਨੂੰ ਫਾਜ਼ਿਲਕਾ ਦਾ ਡਿਪਟੀ ਕਮਿਸ਼ਨਰ ਨਿਯੁਕਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ । ਸ. ਮਾਨ ਦੀ ਇਹ ਨਿਯੁਕਤੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਦਾ ਚੰਡੀਗੜ੍ਹ ਵਿਖੇ ਤਬਾਦਲਾ ਹੋਣ ਉਪਰੰਤ ਕੀਤੀ ਗਈ ਹੈ । ਇਸ ਤੋਂ …
Read More »
Punjab Post Daily Online Newspaper & Print Media