ਜ਼ਿਲਾ ਪ੍ਰਸ਼ਾਸਨ ‘ਕਿਸਾਨ ਹੱਟ’ ਖੋਲ੍ਹਣ ਲਈ ਦੇਵੇਗਾ ਹਰ ਸੰਭਵ ਮਦਦ-ਡਿਪਟੀ ਕਮਿਸ਼ਨਰ ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਕਿਸਾਨਾਂ ਨੂੰ ਖੇਤੀ ਦੇ ਧੰਦੇ ਵਿਚੋਂ ਹੋਰ ਜ਼ਿਆਦਾ ਆਮਦਨ ਵਧਾਉਣ ਦੇ ਮਨੋਰਥ ਨਾਲ ਵਿਸ਼ੇਸ ਉਪਰਾਲੇ ਕਰ ਰਹੀ ਹੈ ਅਤੇ ਅਗਾਂਹਵਧੂ ਕਿਸਾਨਾਂ ਦੀ ਸਹਾਇਤਾ ਨਾਲ ਦੂਜੇ ਹੋਰ ਕਿਸਾਨਾਂ ਨੂੰ ਮੁੱਖ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਅਣਥੱਕ ਯਤਨ ਕਰ ਰਹੀ …
Read More »ਪੰਜਾਬੀ
ਕਮੇਡੀ ਫਿਲਮ ‘ਫਸ ਗਈ ਜੁਗਨੀ’ ਰਲੀਜ਼
ਪਟਿਆਲਾ, 16 ਮਾਰਚ (ਪੱਤਰ ਪ੍ਰੇਰਕ) – ਉੱਘੇ ਫਿਲਮਕਾਰ ਰਵਿੰਦਰ ਰਵੀ ਸਮਾਣਾ ਵਲੋਂ ਤਿਆਰ ਕੀਤੀ ਗਈ ਨਵੀਂ ਕਮੇਡੀ ਫਿਲਮ ‘ਫਸ ਗਈ ਜੁਗਨੀ’ ਅੱਜ ਪਟਿਆਲਾ ਦੇ ਫਲਾਈ ਓਵਰ ਹੋਟਲ ਵਿਖੇ ਰਿਲੀਜ ਕੀਤੀ ਗਈ।ਫਿਲਮ ਦੇ ਆਰੰਭ ਵਿੱਚ ਦਿੱਲੀ ਤੋਂ ਪਹੁੰਚੇ ਡਾ. ਜਗਮੇਲ ਸਿੰਘ ਭਾਠੂਆਂ ਨੇ ਫਿਲਮਕਾਰ ਰਵਿੰਦਰ ਰਵੀ ਦੇ ਫਿਲਮੀ ਕਾਰਜਾਂ ਦੀ ਸਲਾਘਾ ਕਰਦਿਆਂ ਦੱਸਿਆ ਕਿ ਸ੍ਰੀ ਰਵੀ ਫਿਲਮ ਰਾਹੀਂ ਜਿੱਥੇ ਨੌਜਵਾਨਾਂ ਨੂੰ …
Read More »ਸ੍ਰੀਮਤੀ ਮਮਤਾ ਨਗਰ ਕੋਂਸਲ ਜੰਡਿਆਲਾ ਦੀ ਸਰਬਸੰਮਤੀ ਪ੍ਰਧਾਨ ਚੁਣੀ ਗਈ
ਜੰਡਿਆਲਾ ਗੁਰੁ, 16 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – 25 ਫਰਵਰੀ ਨੂੰ ਹੋਈਆਂ ਨਗਰ ਕੋਂਸਲ ਚੋਣਾਂ ਵਿੱਚ ਅਕਾਲੀ ਦਲ ਨੂੰ ਮਿਲੀ ਸਫਲਤਾ ਤੋਂ ਬਾਅਦ ਪ੍ਰਧਾਨਗੀ ਦੀ ਚੱਲ ਰਹੀ ਦੋੜ ਵਿਚ ਅੱਜ ਸ੍ਰੀਮਤੀ ਮਮਤਾ ਪਤਨੀ ਅਮਰਜੀਤ ਕਿਆਸ ਅਰਾਈਆਂ ਨੂੰ ਦੂਰ ਕਰਕੇ ਸਭ ਤੋਂ ਅੱਗੇ ਨਿਕਲ ਗਈ ਅਤੇ ਉਹਨਾ ਨੂੰ ਨਗਰ ਕੋਂਸਲ ਵਿਚ ਨਵੇ ਚੁਣੇ ਕੋਂਸਲਰਾਂ ਦੀ ਮੀਟਿੰਗ ਵਿੱਚ ਅੱਜ ਸਰਬਸੰਮਤੀ ਪ੍ਰਧਾਨ …
Read More »International Fateh Academy inaugurated their new kinder garden branch ‘Fateh World School’
Jandiala Guru, Mar. 16 (Varinder Singh, harinderpal Singh)- International Fateh Academy officially inaugurated their new kinder garden branch ‘Fateh World School’ on Sunday 15th March, 2015. Fateh family spread its wings to maximize the reach of their vision to deliver international quality education to develop intelligent souls for tomorrow. The inauguration was done by the …
Read More »ਆਧਾਰ ਕਾਰਡ ਵੋਟਰ ਕਾਰਡ ਨਾਲ ਜੋੜਨ ਤੇ ਡਬਲ ਵੋਟਾਂ ਕਟਾਉਣ ਲਈ ਵੋਟਰ ਅੱਗੇ ਆਉਣ ਡੀ.ਸੀ
ਹੁਸ਼ਿਆਰਪੁਰ, 16 ਮਾਰਚ (ਸਤਵਿੰਦਰ ਸਿੰਘ) -ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਗਲਤੀ ਰਹਿਤ ਬਣਾਉਣ ਦੇ ਮਕਸਦ ਨਾਲ ਨੈਸ਼ਨਲ ਇਲੈਕਟ੍ਰੋਰਲ ਰੋਲਜ਼ ਪੀਊਰੀਫਿਕੇਸ਼ਨ ਐਂਡ ਅਥੈਂਟੀਕੇਸ਼ਨ ਪ੍ਰੋਗਰਾਮ (ਂਓ੍ਰਫਅਫ) ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕੀਤਾ ਜਾ ਰਿਹਾ ਹੈ। ਆਧਾਰ …
Read More »ਹੁਸ਼ਿਆਰਪੁਰ ਦੇ ਵਕੀਲਾਂ ਨੇ ਰੱਖੀ ਮੁੰਕਮਲ ਹੜ੍ਹਤਾਲ
ਹੁਸ਼ਿਆਰਪੁਰ, 16 ਮਾਰਚ (ਸਤਵਿੰਦਰ ਸਿੰਘ) -ਹੁਸ਼ਿਆਰਪੁਰ ਵਿੱਚ ਅੱਜ ਵਕੀਲਾਂ ਨੇ ਕੰਮ ਬੰਦ ਕਰਕੇ ਮੁੰਕਮਲ ਹੜਤਾਲ ਤੇ ਰਹੇ ਜਿਸ ਕਾਰਨ ਕੋਰਟਾਂ ਖਾਲੀ ਰਹੀਆਂ ਤੇ ਕੰਮ ਕਰਵਾਉਣ ਵਾਲੇ ਲੋਕਾ ਨੂੰ ਬਿਨ੍ਹਾ ਕੰਮ ਦੇ ਹੀ ਵਾਪਸ ਜਾਣਾ ਪਿਆ।ਜਿਲ੍ਹਾ ਬਾਰ ਦੇ ਪ੍ਰਧਾਨ ਸ੍ਰੀ ਆਰ. ਪੀ ਧੀਰ ਨੇ ਕਿਹਾ ਕਿ ਇਲਾਹਾਬਾਦ ਵਿੱਚ ਵਾਪਰੀ ਘਟਨਾ ‘ਚ ਇਕ ਪੁਲਿਸ ਮੁਲਾਜ਼ਮ ਵਲੋ ਨਵੀ ਅਹਿਮਦ ਨਾਂ ਦੇ ਵਕੀਲ ਦੀ …
Read More » ਸਰਕਾਰ ਜੀ ਵਿਦਿਅਕ ਅਦਾਰਿਆਂ ਵਿਚ ਖਾਲੀ ਪੋਸਟਾਂ ਰੱਖ ਕੇ ਕਿਹੜਾ ਵਿਕਾਸ ਕੀਤਾ ਜਾ ਰਿਹਾ ਹੈ- ਧੀਮਾਨ
ਹੁਸ਼ਿਆਰਪੁਰ, 16 ਮਾਰਚ (ਸਤਵਿੰਦਰ ਸਿੰਘ) -ਭਾਰਤ ਜਗਾਓ ਅੰਦੋਲਨ ਵਲੋਂ ਰਾਮ ਆਸਰਾ ਦੀ ਪ੍ਰਧਾਨਗੀ ਹੇਠ ਸਰਕਾਰੀ ਕਾਲਜਾਂ ਪਿਛੱਲੇ 17 ਸਾਲਾਂ ਤੋਂ ਲੈਕਚਰਾਰਾਂ, ਨਾਲ ਟੀਚਿੰਗ ਸਟਾਫ ਅਤੇ ਲਗਭਗ 20 ਕਾਲਜਾਂ ਦੇ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਅਸਾਮੀਆਂ ਆਦਿ ਭਰਨ ਨੂੰ ਲੈ ਕੇ ਵਧੀਕ ਵਿਕਾਸ ਡਿਪਟੀ ਕਮਿਸ਼ਨਰ ਜਨਰਲ ਦੁਆਰਾ ਮੁੱਖ ਮੰਤਰੀ ਪੰਜਾਬ ਨੂੰ ਮੰਗ ਪਤੱਰ ਭੇਜਿਆ ਅਤੇ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ …
Read More »ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਅਹੁਦਿਆਂ ਦਾ ਚਾਰਜ ਸੰਭਾਲਿਆ
ਹੁਸ਼ਿਆਰਪੁਰ, 16 ਮਾਰਚ (ਸਤਵਿੰਦਰ ਸਿੰਘ) -ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਅੱਜ ਦਫ਼ਤਰ ਨਗਰ ਨਿਗਮ ਵਿਖੇ ਨਵੇਂ ਬਣੇ ਪਹਿਲੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਵੱਲੋਂ ਚਾਰਜ ਸੰਭਾਲਣ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ। …
Read More »ਪੀ.ਐਚ.ਸੀ ਚੱਕੋਵਾਲ ਵਿਖੇ ਵਿਸ਼ਵ ਕਾਲਾ ਮੋਤੀਆ ਹਫ਼ਤੇ ਦਾ ਸਮਾਪਤੀ ਸਮਾਰੋਹ ਆਯੋਜਿਤ
ਹੁਸ਼ਿਆਰਪੁਰ, 16 ਮਾਰਚ (ਸਤਵਿੰਦਰ ਸਿੰਘ) – ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 8 ਮਾਰਚ ਤੋਂ 14 ਮਾਰਚ ਤੱਕ ਮਨਾਏ ਜਾ ਰਹੇ ਵਿਸ਼ਵ ਕਾਲਾ ਮੋਤੀਆ ਹਫ਼ਤੇ ਦੌਰਾਨ ਅੱਜ ਡਾ. ਸਰਦੂਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਇੰ: ਪੀ.ਐਚ.ਸੀ. ਚੱਕੋਵਾਲ ਦੀ ਪ੍ਰਧਾਨਗੀ ਹੇਠ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ਼੍ਰੀ ਸ਼ਾਮ ਸੁੰਦਰ ਅਪਥੈਲਮਿਕ ਅਫ਼ਸਰ, ਸ਼੍ਰੀ ਮਨਜੀਤ ਸਿੰਘ ਹੈਲਥ ਇੰਸਪੈਕਟਰ ਅਤੇ ਸ਼੍ਰੀਮਤੀ ਰਮਨਦੀਪ ਕੌਰ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਜਸ਼ਨ-2015’ ਸ਼ੁਰੂ
ਅੰਮ੍ਰਿਤਸਰ, 12 ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਕਲਾ ਅਤੇ ਸਭਿਆਚਾਰਕ ਮੁਕਾਬਲੇ ‘ਜਸ਼ਨ-2015’ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸ਼ੁਰੂ ਹੋ ਗਏ। ਜਸ਼ਨ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ-ਕਲਾਕਾਰ ਭਾਗ ਲੈ ਰਹੇ ਹਨ। ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਡਾ. ਬਰਨ੍ਹਾਡ ਬਲੂਮਿਸ਼, ਪ੍ਰੋਫੈਸਰ ਤੇ ਚੇਅਰ ਆਫ …
Read More »
Punjab Post Daily Online Newspaper & Print Media