Wednesday, November 25, 2026

ਪੰਜਾਬੀ

ਲੜਕੀਆਂ ਨੂੰ ਰੱਖਿਆ ਸੇਵਾਵਾਂ ਤੋਂ ਜਾਣੂ ਕਰਾਉਣ ਲਈ ਗਾਈਡੈਂਸ ਕੈਂਪ ਲਗਾਇਆ

ਹੁਸ਼ਿਆਰਪੁਰ, 25 ਮਾਰਚ (ਸਤਵਿੰਦਰ ਸਿੰਘ) – ਲੜਕੀਆਂ ਨੂੰ ਰੱਖਿਆ ਸੇਵਾਵਾਂ ਦੀ ਮਹੱਤਤਾ ਤੋਂ ਜਾਣੂ ਕਰਾਉਣ ਅਤੇ ਰੱਖਿਆ ਸੇਵਾਵਾਂ ਵਿੱਚ ਜਾਣ ਤੋਂ ਪਹਿਲਾਂ ਦੀ ਤਿਆਰੀ ਅਤੇ ਕੋਚਿੰਗ ਬਾਰੇ ਵਿਸੇਸ਼ ਸਿਖਲਾਈ ਦੇਣ ਲਈ ਜ਼ਿਲ੍ਹਾ ਬਿਓਰੋ ਆਫ਼ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਹੁਸ਼ਿਆਰਪੁਰ ਵੱਲੋਂ ਜਿਲਾ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਖੇ ਗਾਈਡੈਂਸ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ …

Read More »

ਨਵੇਂ ਬਣੇ ਮੇਅਰ ਸ਼ਿਵ ਸੂਦ ਦਾ ਨਿਊ ਸੁਖੀਆਬਾਦ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨ

ਹੁਸ਼ਿਆਰਪੁਰ, 25 ਮਾਰਚ (ਸਤਵਿੰਦਰ ਸਿੰਘ) – ਨਿਊ ਸੁਖੀਆਬਾਦ ਵੈਲਫੇਅਰ ਸੁਸਾਇਟੀ ਵੱਲੋਂ ਨਗਰ ਨਿਗਮ ਹੁਸ਼ਿਆਰਪੁਰ ਦੇ ਪਹਿਲੇ ਮੇਅਰ ਸ੍ਰੀ ਸ਼ਿਵ ਸੂਦ ਦੇ ਸਨਮਾਨ ਵਿੱਚ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁਹੱਲਾ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੇਅਰ ਨਗਰ ਨਿਗਮ ਸ਼ਿਵ ਸੂਦ ਨੇ ਦੱਸਿਆ ਕਿ ਇਹ ਮੇਰਾ ਆਪਣਾ ਵਾਰਡ ਹੈ। ਇਸ ਵਾਰਡ ਦੇ ਵੋਟਰਾਂ ਨੇ ਮੈਨੂੰ ਤੀਸਰੀ ਵਾਰ …

Read More »

ਅਵਿਨਾਸ਼ ਰਾਏ ਖੰਨਾ ਵੱਲੋਂ ਸਿਵਲ ਹਸਪਤਾਲ ਦੇ ਬਾਥਰੂਮਾਂ ਦੀ ਮੁਰੰਮਤ ਲਈ 3 ਲੱਖ ਦੀ ਗ੍ਰਾਂਟ

              ਹੁਸ਼ਿਆਰਪੁਰ, 25 ਮਾਰਚ (ਸਤਵਿੰਦਰ ਸਿੰਘ) – ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ  ਮੁਰੰਮਤ  ਕੀਤੇ ਗਏ ਬਾਥਰੂਮਾਂ ਦਾ ਉਦਘਾਟਨ ਸ਼੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ ਰਾਜਸਭਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੁਰਜੀਤ ਸਿੰਘ ਜੀ ਦੀ ਮੌਜੂਦਗੀ ਵਿੱਚ ਸਿਹਤ ਵਿਭਾਗ ਦੇ ਕਰਮਚਾਰੀ ਤਰਸੇਮ ਲਾਲ, ਆਸ਼ਾ ਰਾਣੀ, ਰਿੰਕੂ ਆਦਿਆ, ਰਾਕੇਸ਼ ਕੁਮਾਰ ਅਤੇ ਹਰਪ੍ਰੀਤ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਦਸ ਸਾਲਾਂ …

Read More »

ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ‘ਚ ਡਿਪਟੀ ਕਮਿਸ਼ਨਰ ਨੇ ਵਿਕਾਸ ਕੰਮਾਂ ਦਾ ਲਿਆ ਜਾਇਜਾ

ਹੁਸ਼ਿਆਰਪੁਰ, 25 ਮਾਰਚ (ਸਤਵਿੰਦਰ ਸਿੰਘ) – ਜਿਲ੍ਹਾ ਸਿਹਤ ਸੁਸਾਇਟੀ ਹੁਸ਼ਿਆਰਪੁਰ ਦੀ ਮਹੀਨਾਵਾਰੀ ਮੀਟਿੰਗ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜਿਲ੍ਹਾ ਸਿਹਤ ਸੁਸਾਇਟੀ ਸ਼੍ਰੀਮਤੀ ਅਨਿੰਦਿਤਾ ਮਿਤਰਾ ਦੀ ਸਰਪ੍ਰਸਤੀ ਹੇਠ ਮੀਟਿੰਗ ਹਾਲ ਦਫਤਰ ਡਿਪਟੀ ਕਮਿਸ਼ਨਰ ਵਿਖੇ ਹੋਈ। ਮੀਟਿੰਗ ਦੌਰਾਨ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਦੇ ਸਮੂਹ ਪ੍ਰੋਗਰਾਮ ਅਫਸਰ ਅਤੇ ਸੀਨੀਅਰ ਮੈਡੀਕਲ ਅਫਸਰ ਹਾਜਿਰ ਸਨ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਗਰਭਵਤੀ ਮਾਵਾਂ ਦੀ ਰਜਿਸਟਰੇਸ਼ਨ, ਐਂਟੀ ਨੇਟਲ ਚੈਕਅਪ, ਪੋਸਟ …

Read More »

ਅੰਮ੍ਰਿਤਸਰ-ਬਰਮਿੰਘਮ ਉਡਾਣ ਮੁੜ ਸ਼ੁਰੂ ਕੀਤੀ ਜਾਵੇ- ਵਿਕਾਸ ਮੰਚ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿਮਘ)- ਅੰਮ੍ਰਿਤਸਰ ਵਿਕਾਸ ਮੰਚ ਨੇ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਖ਼ਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਲਿਖੇ ਪਤਰ ਵਿਚ ‘ਅੰਮ੍ਰਿਤਸਰ ਹਵਾਈ ਅੱਡਾ ਬਚਾਓ’ ਦੀ ਗੁਹਾਰ ਲਾਉਂਦੇ ਹੋਏ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਲਿਖਿਆ ਹੈ ਕਿ ਬਰਮਿੰਘਮ 5 ਲੱਖ ਪੰਜਾਬੀ ਰਹਿੰਦੇ ਹਨ ਤੇ ਬਰਮਿੰਘਮ ਦੇ ਪੰਜਾਬੀਆਂ …

Read More »

ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਣਾ ਮੰਦਭਾਗਾ – ਕੰਵਰਬੀਰ ਸਿੰਘ

ਕੜਕੜਡੂਮਾ ਅਦਾਲਤ ਦੇ ਫੈਸਲੇ ਨਾਲ ਸਿੱਖ ਕੌਮ ਵਿੱਚ ਨਿਰਾਸ਼ਾ ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ) – 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਵੱਲੋਂ ਕਲੀਨ ਚਿੱਟ ਦੇਣਾ ਬੇਹੱਦ ਮੰਦਭਾਗਾ ਹੈ, ਜਿਸ ਨਾਲ ਪੂਰੀ ਸਿੱਖ ਕੌਮ ਨੂੰ ਜੋ ਪਿਛਲੇ ਲੰਮੇ ਸਮੇਂ ਤੋਂ ਇਨਸਾਫ ਦੀ ਮੰਗ ਕਰਦੀ ਆ ਰਹੀ ਹੈ ਨੂੰ ਬੇਹੱਦ ਨਿਰਾਸ਼ਾ ਹੋਈ ਹੈ।ਇੰਨ੍ਹਾਂ ਸ਼ਬਦਾਂ ਦਾ …

Read More »

ਫਾਜ਼ਿਲਕਾ ਵਿਚ ਜਲਦ ਖੋਲਿਆ ਜਾਵੇਗਾ ਇਨਕਮ ਟੈਕਸ ਦਫਤਰ – ਸੈਣੀ

ਵਪਾਰੀ ਸਮੇਂ ਸਿਰ ਭਰਨ ਆਪਣਾ ਬਣਦਾ ਇਨਕਮ ਟੈਕਸ – ਸੈਂਪਲਾ ਫਾਜ਼ਿਲਕਾ, 25 ਮਾਰਚ (ਵਿਨੀਤ ਅਰੋੜਾ) – ਸਥਾਨਕ ਵਪਾਰੀਆਂ ਤੇ ਇਨਕਮ ਟੈਕਸ ਅਧਿਕਾਰੀਆਂ ਦੀ ਇਕ ਮੀਟਿੰਗ ਸਥਾਨਕ ਹੋਮ ਸਟੈਡ ਵਿਚ ਹੋਈ। ਮੀਟਿੰਗ ਵਿਚ ਕਮਿਸ਼ਨਰ ਇਨਕਮ ਟੈਕਸ ਵਾਈਆਰ ਸੈਣੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਐਸਐਸ ਸੈਂਪਲਾ, ਇਨਕਮ ਟੈਕਸ ਅਫਸਰ ਐਲਕੇ ਬਜਾਜ, ਆਈਟੀਓ ਬ੍ਰਿਜ਼ ਲਾਲ, ਰਜਿੰਦਰ ਕੁਮਾਰ ਆਈਟੀਓ …

Read More »

ਹਮਲਾਵਰਾਂ ਉੱਤੇ ਹੋਵੇ ਕਰੜੀ ਕਾਰਵਾਈ – ਤ੍ਰਿਪਾਠੀ

ਫਾਜ਼ਿਲਕਾ, 25 ਮਾਰਚ (ਵਿਨੀਤ ਅਰੋੜਾ) – ਆਜ਼ਾਦ ਕੌਂਸਲਰ ਪੁਰਣ ਚੰਦ ਜਸੂਜਾ  ਉੱਤੇ ਹੋਏ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਭਾਜਪਾ ਨਗਰ ਮੰਡਲ ਪ੍ਰਧਾਨ ਅੇਡਵੋਕੇਟ ਮਨੋਜ ਤ੍ਰਿਪਾਠੀ ਨੇ ਕਿਹਾ ਹੈ ਕਿ ਇਹ ਕੰਮ ਜਿਨ੍ਹੇ ਵੀ ਕੀਤਾ ਹੈ ਉਸਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਣਾ ਚਾਹਿਦਾ। ਉਨ੍ਹਾਂ ਨੇ ਇਸ ਹਮਲੇ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਅਜਿਹੇ ਕੰਮ …

Read More »

ਦੁਰਗਿਆਨਾ ਮੰਦਰ ‘ਚ ਨਵਰਾਤਰੇ ਮੇਲੇ ਦੀ ਧੁੰਮ, ਅਬੋਹਰ ਤੋਂ ਪੁੱਜੇ ਦੇਵਾ ਜੀ

ਫਾਜ਼ਿਲਕਾ, 25 ਮਾਰਚ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਦੁਰਗਿਆਨਾ ਮੰਦਰ  ਵਿੱਚ ਜਾਰੀ ਪਾਵਨ ਨਵਰਾਤਰੇ ਮੇਲੇ  ਵਿੱਚ ਮੰਗਲਵਾਰ ਸਾਮ ਨੂੰ ਮਾਂ ਕਾਲੀ ਦੀ ਆਰਤੀ ਅਨਿਲ ਬਤਰਾ, ਰਾਮੇਸ਼ ਕੁਮਾਰ ਗਰੋਵਰ, ਫੱਤਾ ਬਾਘਲਾ, ਹਰੀਸ਼ ਕਟਾਰੀਆ, ਸਮੂਹ ਸੇਠੀ ਪਰਵਾਰ, ਸੁਨੀਲ ਰਾਣਾ ਮਨੇਜਰ ਪੀਏਨਬੀ, ਸਤੀਂਦਰ ਪਪਨੇਜਾ, ਵਿਜੈ ਕੁਮਾਰ  ਕੁੱਕੜ ਅਤੇ ਪ੍ਰਦੀਪ ਧਵਨ ਵੱਲੋ ਪਰੀਵਾਰ ਸਹਿਤ ਉਤਾਰੀ ਗਈ । ਇਨ੍ਹਾਂ ਪਰਿਵਾਰਾਂ ਵੱਲੋ ਸ਼ਰੱਧਾਲੁਆਂ ਵਿੱਚ ਨਵਰਾਤਰਿਆਂਾ ਦਾ …

Read More »

ਪਿੰਡ ਢਿੱਪਾਂ ਵਾਲੀ ਤੇ ਲੱਖਾ ਜੱਲੇ ਕੇ ਦੇ ਵਿਕਾਸ ਲਈ 2 ਕਰੋੜ 23 ਲੱਖ ਖਰਚੇ ਗਏ- ਮਾਨ

ਫਾਜ਼ਿਲਕਾ, 25 ਮਾਰਚ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਬੁਨਿਆਦੀ ਢਾਂਚੇ ਦਾ ਸੁਧਾਰ ਕਰਕੇ ਸ਼ੁੱਧ ਪੀਣ ਵਾਲਾ ਪਾਣੀ, ਵੱਧੀਆ ਗਲੀਆਂ, ਸੜਕਾਂ ਦੇ ਸੁਚੱਜੇ ਪ੍ਰਬੰਧ ਸਮੇਤ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਵਿਕਾਸ ਕਾਰਜਾ ਦੀ ਪ੍ਰਗਤੀ ਅਤੇ ਜਾਂਚ ਲਈ  ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਵੱਲੋਂ  ਜਿਲ੍ਹੇ ਦੇ ਵੱਖ ਵੱਖ ਪਿੰਡਾਂ ਦਾ …

Read More »