ਬਟਾਲਾ, 24 ਫਰਵਰੀ (ਨਰਿੰਦਰ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਟਾਲਾ ਹਲਕੇ ਦੇ ਮੁੱਖ ਸੇਵਾਦਾਰ ਸ. ਲਖਬੀਰ ਸਿੰਘ ਲੋਧੀਨੰਗਲ ਨੇ ਬਟਾਲਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਕੌਂਸਲ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਇਮਾਨਦਾਰ ਤੇ ਮਿਹਨਤੀ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਤਾਂ ਜੋ ਦਹਾਕਿਆਂ ਤੋਂ ਪੱਛੜੇ ਸ਼ਹਿਰ ਬਟਾਲਾ ਦਾ ਵਿਕਾਸ ਹੋ …
Read More »ਪੰਜਾਬੀ
ਬਟਾਲਾ ਨਗਰ ਕੌਂਸਲ ਚੋਣਾਂ ਲਈ ਪ੍ਰਬੰਧ ਮੁਕੰਮਲ, ਪੋਲਿੰਗ ਪਾਰਟੀਆਂ ਬੂਥਾਂ ਲਈ ਰਵਾਨਾ
ਬਟਾਲਾ, 24 ਫਰਵਰੀ (ਨਰਿੰਦਰ ਬਰਨਾਲ) – 25 ਫਰਵਰੀ ਨੂੰ ਹੋ ਰਹੀਆਂ ਨਗਰ ਕੌਂਸਲ ਚੋਣਾਂ ਸਬੰਧੀ ਅੱਜ ਬਾਅਦ ਦੁਪਿਹਰ ਸਾਰੀਆਂ ਪੋਲਿੰਗ ਪਾਰਟੀਆਂ ਪੋਲਿੰਗ ਬੂਥਾਂ ‘ਤੇ ਪਹੁੰਚ ਗਈਆਂ ਹਨ। ਬਟਾਲਾ ਦੇ ਬੇਰਿੰਗ ਕਾਲਜ ਵਿਖੇ ਵਧੀਕ ਡਿਪਟੀ ਕਮਿਸ਼ਨਰ ਕਮ ਰਿਟਰਨਿੰਗ ਅਧਿਕਾਰੀ ਨਗਰ ਕੌਂਸਲ ਬਟਾਲਾ ਸ. ਤਜਿੰਦਰਪਾਲ ਸਿੰਘ ਸੰਧੂ ਵੱਲੋਂ ਨਗਰ ਕੌਂਸਲ ਬਟਾਲਾ ਲਈ 100 ਪੋਲਿੰਗ ਪਾਰਟੀਆਂ ਨੂੰ ਇਲੈਕਟ੍ਰੋਨਿਕਸ ਮਸ਼ੀਨਾਂ ਤੇ ਚੋਣ ਸਮੱਗਰੀ ਸਮੇਤ …
Read More »ਸ਼ਾਤਮਾਈ ਚੋਣਾਂ ਕਰਾਉਣ ਲਈ ਪੁਲਿਸ ਜ਼ਿਲ੍ਹਾ ਬਟਾਲਾ ਲਈ 2064 ਪੁਲਿਸ ਜਵਾਨ ਤਾਇਨਾਤ
ਬਟਾਲਾ ‘ਚ ਪੁਲਿਸ ਨੇ ਲਗਾਏ ਵਿਸ਼ੇਸ਼ ਨਾਕੇ, ਅਮਨ-ਸ਼ਾਂਤੀ ਕਾਇਮ ਰੱਖਣਾ ਪੁਲਿਸ ਦੀ ਪਹਿਲੀ ਤਰਜੀਹ – ਐੱਸ.ਪੀ ਪੁਆਰ ਬਟਾਲਾ, 24 ਫਰਵਰੀ (ਨਰਿੰਦਰ ਬਰਨਾਲ) – ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਨਗਰ ਕੌਂਸਲ ਚੋਣਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਨਗਰ ਕੌਂਸਲ ਬਟਾਲਾ, ਕਾਦੀਆਂ, ਫਤਹਿਗੜ੍ਹ ਚੂੜੀਆਂ, ਸ੍ਰੀ ਹਰਗੋਬਿੰਦਪੁਰ ਅਤੇ ਡੇਰਾ ਬਾਬਾ ਨਾਨਕ ਦੀਆਂ ਚੋਣਾਂ ਲਈ 2064 ਪੁਲਿਸ ਜਵਾਨ ਤਇਨਾਤ ਕੀਤੇ ਗਏ ਹਨ। ਚੋਣਾਂ …
Read More »ਪੰਜਾਬੀ ਲੋਕ-ਗਾਇਕਾ ਗੁਰਮੀਤ ਬਾਵਾ ਵਲੋਂ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਪੰਜਾਬੀ ਸਭਾ ਦਾ ਉਦਘਾਟਨ
‘ਚਿਤਰਕਾਰ ਸੋਭਾ ਸਿੰਘ ਯਾਦਗਾਰੀ ਐਵਾਰਡ’ ਮਾਤ ਭਾਸ਼ਾ ਐਵਾਰਡ ਅਤੇ ਸੁੰਦਰ ਦਸਤਾਰ ਸਨਮਾਨ ਦਿੱਤੇ ਬਟਾਲਾ, 24 ਫਰਵਰੀ (ਨਰਿੰਦਰ ਬਰਨਾਲ) – ਪੰਜਾਬ ਦੀ ਸਕੂਲ ਸਿੱਖਿਆ ਦੇ ਖੇਤਰ ਵਿਚ ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਵਿਚ ਪ੍ਰਿੰ. ਜਗਦੇਵ ਰਾਜ ਚੌਧਰੀ ਦੀ ਸਰਪ੍ਰਸਤੀ ਅਤੇ ਵਾਇਸ ਪ੍ਰਿੰਸੀਪਲ ਡਾ. ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ ਦੀ ਪ੍ਰਧਾਨਗੀ ਹੇਠ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਵਿਰਸਾ ਸੰਭਾਲ ਸਭਾ ਦਾ ਗਠਨ ਕੀਤਾ ਗਿਆ, …
Read More »ਸੜਕ ਵਿਚਲੇ ਟੋਏ ਕਾਰਨ ਹੋਇਆ ਹਾਦਸਾ
ਬਟਾਲਾ, 24 ਫਰਵਰੀ (ਨਰਿੰਦਰ ਬਰਨਾਲ) – ਬਟਾਲਾ ਮਹਿਤਾ ਸੜਕ ਦੀ ਹਾਲਤ ਨੂੰ ਵਾਚਿਆ ਜਾਵੇ ਤਾਂ ਆਮ ਹੀ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਕਾਰਨ ਇਹ ਹੁੰਦਾ ਹੈ ਕਿ ਸੜਕ ਵਿਚ ਏਨੇ ਵੱਡੇ ਖੱਡੇ ਹਨ ਕਿ ਸੜਕ ਨਾਲ ਵੱਜਣ ਕਾਰਨ ਗੱਡੀਆਂ ਦੇ ਬੰਪਰ ਤੇ ਕਮਾਨੀਆਂ ਵੀ ਟੂੱਟਦੀਆਂ ਰਹਿੰਦੀਆਂ ਹਨ। ਅੱਜ ਬਟਾਲਾ ਮਹਿਤਾ ਰੋਡ ਤੇ ਮਹਿਤਾ ਦੇ ਨਜਦੀਕ ਵੀ ਇੱਕ ਅਜਿਹਾ ਹੀ ਹਾਦਸਾ ਹੋਇਆ …
Read More »ਸੰਗੀਤਮਈ ਨਾਟਕ ‘ਮੇਰੀ ਖਿੜੀ ਰਹੇ ਗੁਲਜਾਰ’ ਦਾ ਪੰਜਾਬ ਨਾਟਸ਼ਾਲਾ ਵਿਖੇ ਮੰਚਨ ਅੱਜ
ਅੰਮ੍ਰਿਤਸਰ, 22 ਫਰਵਰੀ (ਰੋਮਿਤ ਸ਼ਰਮਾ) – ਦਰਵੇਸ਼ ਪੰਜਾਬੀ ਕਈ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ‘ਤੇ ਅਧਾਰਿਤ ਸੰਗਤਿਮਈ ਨਾਟਕ ‘ਮੇਰੀ ਖਿੜੀ ਰਹੇ ਗੁਲਜਾਰ’ ਦਾ ਮੰਚਨ ਅੱਜ ਪੰਜਾਬ ਨਾਟਸ਼ਾਲਾ ਵਿਖੇ ਕੀਤਾ ਜਾਵੇਗਾ। ਭਾਈ ਵੀਰ ਸਿੰਘ ਸਾਹਿਤ ਸਦਨ ਦੀ ਨਿਰਦੇਸ਼ਕ ਬੀਬੀ ਨਵਨੀਤ ਕੌਰ ਨੇ ਦੱਸਿਆ ਹੈ ਕਿ ਕੇਵਲ ਧਾਲੀਵਾਲ ਵਲੋਂ ਸ਼ਾਮ 6-00 ਵਜੇ ਮੀਚਤ ਕੀਤੇ ਜਾ ਰਹੇ ਇਸ ਨਾਟਕ ਦੇ ਮੁੱਖ ਮਹਿਮਾਨ …
Read More »ਰੋਟਰੀ ਕਲੱਬ ਵਲੋਂ ਪੁਲਿਸ ਅਫਸਰ ਇੰਦਰਜੀਤ ਸਿੰਘ ਦਾ ਸਨਮਾਨ
ਪੰਜਾਬ ਵਿਚ ਨਸ਼ਿਆਂ ਦੇ ਖਤਮੇ ਲਈ ਜਨਤਾ ਦੇ ਸਹਿਯੋਗ ਜਰੂਰੀ – ਇੰਸ: ਇੰਦਰਜੀਤ ਸਿੰਘ ਅੰਮ੍ਰਿਤਸਰ, 23 ਫਰਵਰੀ (ਗੁਰਪ੍ਰੀਤ ਸਿੰਘ) – ਸਰਹੱਦ ਪਾਰੋਂ ਆਉਂਦੇ ਹੀਰੋਇਨ ਵਰਗੇ ਮਾਰੂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਬੀ.ਐਸ.ਐਫ ਦੇ ਨਾਲ-ਨਾਲ ਪੰਜਾਬ ਪੁਲਿਸ ਅਤੇ ਵਲੋਂ ਕਈ ਅਹਿਮ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਪਿਛਲੇ ਕੁੱਝ ਸਾਲਾਂ ਦੌਰਾਨ ਪੁਲਿਸ ਵਲੋਂ ਕਵਿੰਟਲਾਂ ਦੇ ਹਿਸਾਬ ਨਾਲ ਹੈਰੋਇਨ ਜ਼ਬਤ ਕਰਕੇ …
Read More »ਟ੍ਰੈਫਿਕ ਪੁਲਿਸ ਨੇ ਆਸ਼ਿਕ ਭੂੰਡਾਂ ਨੂੰ ਪਾਈਆਂ ਭਾਜੜਾਂ
ਰਈਆ, 23 ਫਰਵਰੀ (ਬਲਵਿੰਦਰ ਸਿੰਘ ਸੰਧੂ) ਸਬ-ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਨਹਿਰ ਤੇ ਟ੍ਰੈਫਿਕ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ, ਜਿਸ ਨਾਲ ਆਸ਼ਿਕ ਭੂੰਡਾਂ ਨੂੰ ਭਾਜੜਾਂ ਪੈ ਗਈਆਂ।ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਦਾ ਰਈਆ ਵਿਖੇ ਬਹੁਤ ਬੁਰਾ ਹਾਲ ਹੈ ਅਤੇ ਜਦ ਵਾਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਜਿਆਦਾਤਰ ਚਾਲਕਾਂ ਨੇ …
Read More »ਪੁਲਿਸ ਪ੍ਰਸ਼ਾਸ਼ਨ ਵੱਲੋਂ ਵੱਖ-ਵੱਖ ਕਸਬਿਆਂ ਵਿੱਚ ਕੀਤਾ ਗਿਆ ਫਲੈਗ ਮਾਰਚ
ਰਈਆ, 23 ਫਰਵਰੀ (ਬਲਵਿੰਦਰ ਸਿੰਘ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਰਈਆ, ਬਾਬਾ ਬਕਾਲਾ, ਬਿਆਸ ਅਤੇ ਫੇਰੂਮਾਨ ਚੌਂਕ ਵਿੱਚ ਵੱਖ ਵੱਖ ਜਗ੍ਹਾ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਮਿਊਸੀਪਲ ਕਮੇਟੀ ਦੀਆ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਫਲੈਗ ਮਾਰਚ ਕੱਢਿਆ ਗਿਆ। ਐਸ.ਐਚ.ਓ. ਬਿਆਸ, ਐਸ.ਐਚ.ਓ. ਖਿਲਚੀਆਂ, ਚੌਂਕੀ ਇੰਚਾਰਜ ਅਤੇ ਸਮੂਹ ਸਟਾਫ ਵੱਲੋਂ ਇਹ ਰੋਡ ਮਾਰਚ ਕੱਢਿਆ ਗਿਆ।ਇਸ ਮੌਕੇ ਐਸ.ਐਚ.ਓ. ਬਿਆਸ ਪ੍ਰੀਤ ਇੰਦਰ …
Read More »ਵਾਰਡ ਨੰਬਰ 14 ਦੇ ਵੋਟਰਾਂ ਵੱਲੋਂ ਅਕਾਲੀ ਉਮੀਦਵਾਰ ‘ਚੰਨ’ ਨੂੰ ਪੂਰਨ ਸਮਰਥਨ
ਪੱਟੀ, 23 ਫਰਵਰੀ (ਅਵਤਾਰ ਸਿੰਘ ਢਿਲੋਂ / ਰਣਜੀਤ ਮਾਹਲਾ) – ਨਗਰ ਕੌਂਸਲ ਚੋਣਾ ਸਬੰਧੀ ਪਾਰਟੀਆਂ ਵੱਲੋ ਪ੍ਰਚਾਰ ਦਾ ਹਰ ਹੀਲਾ ਇਸਤੇਮਾਲ ਕੀਤਾ ਜਾ ਰਿਹਾ ਹੈ ਅੱਜ ਪ੍ਰਚਾਰ ਦੇ ਆਖੀਰੀ ਦਿਨ ਦੇ ਚਲਦਿਆਂ ਵਾਰਡ ਨੰਬਰ 14 ਤੋ ਅਕਾਲੀ ਪਾਰਟੀ ਦੇ ਉਮੀਦਵਾਰ ਗੁਰਚਰਨ ਸਿੰਘ ਚੰਨ ਦੇ ਹੱਕ ਵਿਚ ਨਿਤਰਨ ਅਤੇ ਪੂਰਨ ਸਮਰਥਨ ਦਾ ਐਲਾਨ ਵਾਰਡ ਵਾਸੀਆਂ ਵੱਲੋਂ ਕੀਤਾ ਗਿਆ।ਭਰਵੇਂ ਇਕੱਠ ਨੂੰ ਦੇਖਦਿਆਂ …
Read More »
Punjab Post Daily Online Newspaper & Print Media