ਅੰਮ੍ਰਿਤਸਰ, 24 ਫਰਵਰੀ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਅੱਜ ਇਕ ਸੈਮੀਨਾਰ-ਕਮ-ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਾਕਿਸਤਾਨ ਦੇ ਲਾਹੌਰ ਤੋਂ ਮੈਨੇਜਿੰਗ ਪਾਰਟਨਰ, ਲਰਨਿੰਗ ਪਾਥਵੇਅ ਸ੍ਰੀਮਤੀ ਬੀਨਾ ਰਜ਼ਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਸੰਬੋਧਨ ਵਿੱਚ ਚਰਿੱਤਰ ਨਿਰਮਾਣ ਨੂੰ ਵਿੱਦਿਆ ਦਾ ਮੁੱਖ ਮਨੋਰਥ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਜਰੂਰਤ ਪਵੇ ਤਾਂ ਸਿਲੇਬਸ ਵਿੱਚ ਤਰਮੀਮ ਕਰਕੇ ਇਸ ਵਿਸ਼ੇ ਨੂੰ …
Read More »ਪੰਜਾਬੀ
ਅੰਨਾ ਹਜ਼ਾਰੇ ਦੇ ਅੰਦੋਲਨ ਲਈ ਕਿਸਾਨਾ ਨੂੰ ਕੀਤਾ ਜਾਵੇਗਾ ਲਾਮਬੰਦ -ਧੀਮਾਨ
ਹੁਸ਼ਿਆਰਪੁਰ, (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕੇਂਦਰ ਸਰਕਾਰ ਵਲੋਂ 2013 ਵਿਚ ਪਾਸ ਕੀਤੇ ਭੂਮੀ ਪ੍ਰਾਪਤੀ ਬਿੱਲ ਵਿਚ ਗੈਰ ਕਿਸਾਨੀ, ਗੈਰ ਲੋਕਤੰਤਰ ਤੇ ਸੰਵਿਧਾਨਕ ਅਧਿਕਾਰਾਂ ਨੂੰ ਛਿੱਕੇ ਟੰਗ ਕੇ ਕੀਤੀਆਂ ਗਈਆਂ ਤਬਦਿਲੀਆਂ ਨੂੰ ਆਰਡੀਨੈਂਸ ਰਾਹੀਂ ਪਾਸ ਕਰਵਾਉਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਜਿਹਾ ਆਰਡੀਨੈਂਸ ਕਿਸਾਨਾ ਦੀ ਜਮੀਨ ਪ੍ਰਤੀ ਪੂਰਨ ਅਜ਼ਾਦੀ ਖੋਹ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਥ ਫੈਸਟੀਵਲ ‘ਚ ਰਨਰਜ਼-ਅਪ ਤੇ ਫਾਈਨ ਆਰਟਸ ਵਿਚ ਚੈਪੀਅਨ ਰਹੀ
ਅੰਮ੍ਰਿਤਸਰ, 24 ਫਰਵਰੀ (ਰੋਮਿਤ ਸ਼ਰਮਾ) – ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੁਆਰਾ 30ਵਾਂ ਨੈਸ਼ਨਲ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ 12 ਤੋ 16 ਫਰਵਰੀ 2015 ਤੱਕ ਦੇਵੀ ਅਹਿਲਿਆ ਯੂਨੀਵਰਸਿਟੀ, ਇੰਦੌਰ ਵਿਖੇ ਆਯੋਜਿਤ ਕਰਾਇਆ ਗਿਆ। ਇਸ ਫੈਸਟੀਵਲ ਵਿਚ 76 ਯੂਨੀਵਰਸਿਟੀਆਂ ਨੇ ਹਿੱਸਾ ਲਿਆ। ਇਸ ਫੈਸਟੀਵਲ ਵਿਚ ਹਿੱਸਾ ਲੈਣ ਲਈ ਯੂਨੀਵਰਸਿਟੀ ਵਲੋ ਸੰਗੀਤ, ਥੀਏਟਰ, ਡਾਂਸ ਤੇ ਫਾਈਨ ਆਰਟਸ ਆਈਟਮਾਂ ਨਾਲ ਸਬੰਧਿਤ 11 ਟੀਮਾਂ ਭੇਜੀਆਂ ਗਈਆਂ ਅਤੇ …
Read More »ਸਰਕਾਰੀ ਜ਼ਮੀਨਾਂ ਤੇ ਹੋਰ ਜਾਇਦਾਦਾਂ ਵੇਚ ਕੇ ਭਾਜਪਾ ਨੇ ਫ਼ਾਜ਼ਿਲਕਾ ਦੇ ਲੋਕਾਂ ਨਾਲ ਕੀਤਾ ਧੋਖਾ – ਡਾਕਟਰ ਰਿਣਵਾ
ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ) – ਸਰਕਾਰੀ ਜ਼ਮੀਨਾਂ ਅਤੇ ਹੋਰ ਜਾਇਦਾਦਾਂ ਵੇਚ ਕੇ ਇਹ ਕਹਿਣਾ ਕਿ ਅਸੀਂ ਕਰਵਾਇਆ ਹੈ, ਇਹ ਫ਼ਾਜ਼ਿਲਕਾ ਇਲਾਕੇ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੈ, ਪਿਛਲੇ 8 ਸਾਲਾਂ ਵਿਚ ਪੰਜਾਬ ਅੰਦਰ ਅਕਾਲੀ ਭਾਜਪਾ ਸਰਕਾਰ ਨੇ ਫ਼ਾਜ਼ਿਲਕਾ ਨਗਰ ਕੌਂਸਲ ਦੀ ਖੇਤੀ ਯੋਗ ਅਤੇ ਸ਼ਹਿਰੀ ਬਹੁ ਕੀਮਤੀ ਜ਼ਮੀਨਾਂ ਵੇਚੀਆਂ ਹਨ ਅਤੇ ਹੁਣ ਲੋਕਾਂ ਤੋਂ ਨਗਰ ਕੌਂਸਲ ਚੋਣਾਂ ਵਿਚ …
Read More »ਵਿਦਿਆਰਥੀਆਂ ਦੇ ਉਜਵਲ ਭਵਿੱਖ ‘ਤੇ ਵਿਚਾਰ ਚਰਚਾ
ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ) – ਕੈਂਟ ਰੋਡ ਉੱਤੇ ਸਥਿਤ ਚਾਣਕਿਆ ਸਕੂਲ ਵਿੱਚ ਅਭਿਭਾਵਕ ਅਧਿਆਪਕ ਸੰਘ ਦੀ ਬੈਠਕ ਦਾ ਪ੍ਰਬੰਧ ਕੀਤਾ ਗਿਆ।ਪ੍ਰਿੰਸੀਪਲ ਪੂਜਾ ਨੇ ਅਭਿਭਾਵਕ ਨਾਲ ਸਾਲ 2014-15 ਵਿੱਚ ਬੱਚਿਆਂ ਦੇ ਗੁਣਾਂ ਅਵਗੁਣਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜੋ ਕਮੀਆਂ ਇਸ ਸੰਨ ਵਿੱਚ ਰਹਿ ਗਈਆਂ ਉਨ੍ਹਾਂ ਨੂੰ ਅਗਲੇ ਸੰਨ ਵਿੱਚ ਦੂਰ ਕਰਣ ਦੀ ਕੋਸ਼ਿਸ਼ ਦਾ ਵਾਅਦਾ ਕੀਤਾ।ਨਾਲ ਹੀ 2015-16 …
Read More »5 ਨਗਰ ਕੌਸਲ ਚੋਣ ਖੇਤਰਾਂ ਵਿੱਚ ਛੁੱਟੀ ਦਾ ਐਲਾਨ – ਜ਼ਿਲ੍ਹਾ ਚੋਣ ਅਫ਼ਸਰ
ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਕੱਲ 25 ਫਰਵਰੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਦੀਆਂ 5 ਨਗਰ ਕੌਸਲਾਂ ਅਜਨਾਲਾ, ਰਮਦਾਸ ਮਜੀਠਾ, ਜੰਡਿਆਲਾ ਗੁਰੂ ਅਤੇ ਰਈਆ ਲਈ ਹੋ ਰਹੀਆਂ ਚੋਣਾਂ ਵਿੱਚ ਖੇਤਰਾਂ ਵਿੱਚ ਛੁੱਟੀ ਕਰਨ ਦਾ ਐਲਾਨ ਕੀਤਾ ਹੈ।ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਅਧੀਨ ਐਲਾਨੀ ਗਈ ਹੈ। …
Read More »ਜ਼ਿਲ੍ਹੇ ਦੀਆਂ 5 ਨਗਰ ਕੌਸਲ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ- ਜ਼ਿਲਾ ਚੋਣ ਅਫ਼ਸਰ
ਲੋਕ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰਨ ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਕੱਲ੍ਹ 25 ਫਰਵਰੀ 2015 ਨੂੰ ਨਗਲ ਕੋਸਲ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਚੋਣਾਂ ਦੌਰਾਨ ਵੋਟਾਂ ਪਾਉਣ ਦੇ ਸਮੇਂ ਵਿਚ ਇਕ …
Read More »ਡੀ.ਏ.ਵੀ ਪਬਲਿਕ ਸਕੂਲ ਵਿਖੇ ਨੰਨ੍ਹੇ-ਮੁੰਨੇ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ
ਅੰਮ੍ਰਿਤਸਰ, 24 ਫਰਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ ਦੇ ਵਿਹੜੇ ਵਿੱਚ ਤੀਜੀ ਸ਼੍ਰੇਣੀ ਦੇ ਸਮੂਹ 531 ਬੱਚਿਆਂ ਨੇ ਸਲਾਨਾ ਸਮਾਗਮ ਦੇ ਮੌਕੇ ਆਪਣੀ ਸਭਿਆਚਾਰਕ ਪ੍ਰਤਿਭਾ ਦਾ ਲੋਹਾ ਮਨਵਾਇਆ।ਇਸ ਸਲਾਨਾ ਸਮਾਗਮ ਦੇ ਮੌਕੇ ਤੇ ਉਹਨਾਂ ਨੇ ਇਕਸੁਰਤਾ ਵਿਚ ਪਰੋਈ ਹੋਈ ਵਿਸ਼ਵਸ਼ਵਿਰਾਸਤ ਦੀਆਂ ਵੱਖਸ਼ਵੱਖ ਵੰਨਗੀਆਂ ਨੂੰ ਯੂਨੀਟਿੰਗ ਰਿਧਮ ਸਿਰਲੇਖ ਅਧੀਨ ਪੇਸ਼ ਕੀਤਾ।ਆਪਣੀ ਇਸ ਪੇਸ਼ਕਾਰੀ ਵਿਚ ਉਹ ਇਹ ਸੁਨੇਹਾ ਦੇਣ ਵਿਚ …
Read More »ਸਿਹਤਯਾਬੀ ਤੋਂ ਬਾਅਦ ਅਹੁਦੇਦਾਰਾਂ ਸਮੇਤ ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਸਾਹਿਬ ਪੱਜੇ ਪ੍ਰਧਾਨ ਸ. ਚੱਢਾ
ਅੰਮ੍ਰਿਤਸਰ, 24 ਫਰਵਰੀ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਸਿਹਤਯਾਬੀ ਤੋਂ ਬਾਅਦ ਅਹੁਦੇਦਾਰਾਂ ਸਮੇਤ ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਸਾਹਿਬ ਪੱਜੇ ਜਿੱਥੇ ਉਹਨਾਂ ਨਵੇਂ ਬਣੇ ਸੁਖਆਸਨ ਸਾਹਿਬ ਦੇ ਦਰਸ਼ਨ ਕੀਤੇ। ਉਹਨਾਂ ਗੁਰੁ ਸਾਹਿਬ ਅ’ਗੇ ਤੰਦਰੁਸਤੀ ਅਤੇ ਚੀਫ ਖਾਲਸਾ ਦੀਵਾਨ ਦੀ ਤਰੱਕੀ ਲਈ ਹੋਰ ਵੀ ਉਤਸ਼ਾਹ ਭਰਪੂਰ ਬਲ ਬਖਸ਼ਣ ਦੀ ਅਰਦਾਸ ਕੀਤੀ। ਅਰਦਾਸ ਉਪਰੰਤ, ਚੀਫ ਖਾਲਸਾ ਦੀਵਾਨ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਰੋਡ ਵਿਖੇ ਗੁਰਮਿਤ ਸੈਮੀਨਾਰ ਕਰਵਾਇਆ
ਅੰਮ੍ਰਿਤਸਰ, 24 ਫਰਵਰੀ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਰੋਡ ਵਿਖੇ ਨਨਕਾਣਾ ਸਾਹਿਬ ਅਤੇ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਮਿਤ ਸੈਮੀਨਾਰ ਕਰਵਾਇਆ ਗਿਆ।ਇਸ ਗੁਰਮਿਤ ਸੈਮੀਨਾਰ ਵਿੱਚ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਸੁਖਦੇਵ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਤਰਸੇਮ ਸਿੰਘ ਸਾਮਿਲ ਹੋਏ।ਇਸ ਸੈਮੀਨਾਰ ਵਿੱਚ ਬੋਲਦਿਆਂ ਸ੍ਰ. ਸੁਖਦੇਵ …
Read More »
Punjab Post Daily Online Newspaper & Print Media