Friday, September 11, 2026

ਪੰਜਾਬੀ

ਬਾਬਾ ਸ਼ਹੀਦ ਜੀ ਦੀ ਯਾਦ ‘ਚ ਮੇਲਾ ਕਰਵਾਇਆ

  ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ) – ਪਿੰਡ ਟਿੰਡਾਂ ਵਾਲਾ ਵਿਖੇ ਧੰਨ-ਧੰਨ ਬਾਬਾ ਸ਼ਹੀਦ ਜੀ ਦੀ ਯਾਦ ਵਿੱਚ ਮੇਲਾ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਸੰਤ ਬਾਬਾ ਅਮਰਜੀਤ ਸਿੰਘ ਜੀ ਨੇ ਕੀਤਾ। ਇ ਮੇਲੇ ‘ਚ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਅੰਗਰੇਜ ਭੁੰਲਰ …

Read More »

ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ

ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ) – ਅੱਜ ਸਿਵਲ ਸਰਜਨ ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐਸ.ਐਮ.ਓ. ਜੰਡਵਾਲਾ ਭੀਮੇਸ਼ਾਹ ਬਲਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਵੱਖ-ਵੱਖ ਪਿੰਡਾਂ ਵਿੱਚ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਆਈਆਂ ਗਈਆਂ।ਇਸੇ ਤਹਿਤ ਹੀ ਅੱਜ ਪਿੰਡ ਚੱਕ ਖੀਵਾ ਵਿੱਖੇ ਵਿੱਚ ਟੀਮ ਵਲੋਂ ਬੂੰਦਾਂ ਪਿਲਾਈਆਂ ਗਈਆਂ।ਜਾਣਕਾਰੀ ਦਿੰਦੇ ਹੋਏ ਨੋਡਲ ਅਫ਼ਸਰ ਡਾ. ਗੌਤਮ ਰੇਖੀ ਤੇ ਬੀ.ਈ.ਈ. ਮਨਬੀਰ ਸਿੰਘ ਨੇ …

Read More »

ਪ੍ਰਦਰਸ਼ਨੀ ਲਗਾ ਕੇ ਦਿੱਤੀ ਵਿਦਿਆਰਥੀਆਂ ਨੂੰ ਹਥਿਆਰ ਚਲਾਉਣ ਦੀ ਜਾਣਕਾਰੀ

ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ) – ਸੀਮਾ ਸੁਰੱਖਿਆ ਬਲ ਦੀਂ 90ਵੀਂ ਬਟਾਲੀਅਨ ਦੁਆਰਾ ਕਮਾਂਡੇਂਟ ਮੁਰਾਰੀ ਪ੍ਰਸਾਦ ਸਿੰਘ ਦੇ ਦਿਸ਼ਾਨਿਰਦੇਸ਼ਾਂ ਉੱਤੇ ਕੌਂਫੀ ਇੰਟਰਨੇਸ਼ਨਲ ਸਕੂਲ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਲਗਾ ਕੇ ਵਿਦਿਆਰਥੀਆਂ ਨੂੰ ਹਥਿਆਰ ਚਲਾਣ ਦੀ ਜਾਣਕਾਰੀ ਦਿੱਤੀ ਅਤੇ ਆਪਣੇ ਕਰਤਵ ਦਿਖਾਏ ਕਿ ਲੜਾਈ ਦੇ ਸਮੇਂ ਉਹ ਕਿਵੇਂ ਦੁਸ਼ਮਨਾਂ ਦਾ ਮੁਕਾਬਲਾ ਕਰਦੇ ਹਨ।ਜਾਣਕਾਰੀ ਦਿੰਦੇ ਸਕੂਲ ਦੀ ਪ੍ਰਿੰਸੀਪਲ ਰਜਨੀ ਕੁੱਕੜ ਨੇ ਦੱਸਿਆ ਕਿ …

Read More »

ਡਾ. ਮਹਿੰਦਰ ਕੁਮਾਰ ਰਿਣਵਾ ਨੇ ਕੀਤਾ ਅੰਜੂ ਵਾਟਸ ਦੇ ਹੱਕ ਵਿੱਚ ਚੋਣ ਪ੍ਰਚਾਰ

ਵਾਰਡ ਵਾਸੀਆਂ ਦੇ ਅੰਜੂ ਵਾਟਸ ਦੇ ਹੱਕ ਵਿੱਚ ਵੋਟਾ ਮੰਗਣ ਤੇ ਉਡੇ ਵਿਰੋਧੀਆਂ ਦੇ ਹੋਸ ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ) – ਫਾਜਿਲਕਾ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ ਨੇ ਅੱਜ ਵਾਰਡ ਨੰ 22 ਵਿਖੇ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਜੂ ਵਾਟਸ ਦੇ ਹੱਕ ਵਿੱਚ ਜੌਰਦਾਰ ਚੌਣ ਪ੍ਰਚਾਰ ਕੀਤਾ।ਇਸ ਮੋਕੇ ਉਨਾਂ ਦੇ ਨਾਲ ਅੰਜੂ ਵਾਟਸ ਦੇ ਪਤੀ ਅਤੇ ਫਾਜਿਲਕਾ ਨਗਰ ਕੌਸਲ …

Read More »

ਸੜਕ ਹਾਦਸੇ ਵਿਚ ਅਣਪਛਾਤਾ ਵਿਅਕਤੀ ਗੁਰੂ ਨਾਨਕ ਹਸਪਤਾਲ ਵਿਖੇ ਜੇਰੇ ਇਲਾਜ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ) – ਕੰਨਟੋਨਮੈਂਟ ਥਾਣਾ ਇੰਚਾਰਜ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਕ ਅਣਪਛਾਤਾ ਵਿਅਕਤੀ ਜਿਸ ਦੀ ਉਮਰ ਕਰੀਬ 30/32 ਸਾਲ ਕੱਦ 5 ਫੁੱਟ 6 ਇੰਚ, ਰੰਗ ਕਾਲਾ ਇਸਨੇ ਕਾਲੀ-ਪੀਲੀ ਚੈਕ ਵਾਲੀ ਕਮੀਜ ਪਾਈ ਹੈ ਅਤੇ ਕਮੀਜ ਦੇ ਥੱਲੇ ਲਾਲ ਨੀਲੀ, ਚਿਟੀ ਗੋਲਧਾਰੀ ਵਾਲੀ ਟੀ-ਸਰਟ ਪਾਈ ਹੋਈ ਹੈ ਅਤੇ ਨੀਲੇ ਰੰਗ ਦੀ ਜੀਨ ਪੈਟ ਪਾਈ ਹੈ। ਇਹ ਪੈਰਾ …

Read More »

ਥਾਣਾ ਸੁਲਤਾਨਵਿੰਡ ਦੇ ਇਲਾਕੇ ਕੋਟ ਮਿੱਤ ਸਿੰਘ ‘ਚ ਹੋਈ ਪੁਲਿਸ ਪਬਲਿਕ ਮੀਟਿੰਗ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ) ਸਥਾਨਕ ਸੁਲਤਾਨਵਿੰਡ ਥਾਣੇ ਤਹਿਤ ਪੈਂਦੇ ਕੋਟ ਮਿੱਤ ਸਿੰਘ ਦੇ ਇੱਕ ਪੈਲਸ ਵਿਖੇ ਪੁਲਿਸ ਪਬਲਿਕ ਮੀਟ ਕਰਵਾਈ ਗਈ।ਜਿਸ ਵਿੱਚ ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ, ਏ.ਡੀ.ਸੀ.ਪੀ ਪਰਮਪਾਲ ਸਿੰਘ, ਏ.ਸੀ.ਪੀ. ਬਾਲ ਕ੍ਰਿਸ਼ਨ ਸਿੰਗਲਾ, ਏ.ਡੀ.ਸੀ.ਪੀ. ਟ੍ਰੈਫਿਕ ਸ੍ਰੀ ਦਰੁਮਨ ਨਿੰਬਲੇ, ਥਾਣਾ ਸੁਲਤਾਨਵਿੰਡ ਇੰਚਾਰਜ ਪ੍ਰਵੇਸ਼ ਚੋਪੜਾ ਸ਼ਾਮਲ ਹੋਏ। ਸੁਲਤਾਨਵਿੰਡ ਸਥਿਤ ਪੈਲਸ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਇਲਾਕੇ ਦੇ ਮੋਹਤਬਾਰਾਂ ਤੋਂ ਇਲਾਵਾ …

Read More »

 ਚੁੱਘੇ ਕਲਾਂ ਵਿਖੇ ਹੋਇਆ ਤੇਹਰਵਾਂ ਨਾਟਕ ਮੇਲਾ

ਬਠਿੰਡਾ, 23 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨਜ਼ਦੀਕ ਪਿੰਡ ਚੁੱਘੇ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਯੁਵਕ ਭਲਾਈ ਕਲੱਬ ਰਜਿ. ਚੁੱਘੇ ਕਲਾਂ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਨਾਟਕਕਾਰ ਅਜਮੇਰਸਿੰਘ ਔਲਖ ਸਨਮਾਨ ਸਮਾਰੋਹ ਨੂੰ ਸਮਰਪਿਤ 13ਵਾਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ । ਕਲੱਬ ਦੇ ਪ੍ਰਧਾਨ ਮਾਸਟਰਸੁਖਜਿੰਦਰ ਕੁਮਾਰ, ਪ੍ਰੈਸ ਸਕੱਤਰ ਅਤੇ ਤਰਕਸ਼ੀਲ ਆਗੂ ਰਾਮ ਸਿੰਘ …

Read More »

225 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ‘ਚ ਬੰਦ, ਪੁਲਿਸ ਵਲੋਂ ਸਖ਼ਤ ਸੁਰੱਖਿਆ – ਭੱਟੀ

ਪੋਲਿੰਗ ਬੂਥਾਂ ਨੇੜੇ ਕਈ ਪਾਰਟੀ ਵਰਕਰ ਬੀੜੀ ਸਿਗਰੇਟਾਂ ਦਾ ਧੂੰਆਂ ਉਡਾਦੇ ਆਮ ਵੇਖੇ ਗਏ ਬਠਿੰਡਾ, 23 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਨਗਰ ਨਿਗਮ ਦੀਆਂ ਇੰਨ੍ਹਾਂ ਚੋਣਾਂ ਵਿਚ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਗੱਠਜੋੜ, ਕਾਂਗਰਸ ਅਤੇ ਅਜ਼ਾਦ ਉਮੀਦਵਾਰਾਂ ਸਮੇਤ 225 ਉਮੀਦਵਾਰਾਂ ਦੀ ਕਿਸਮਤ ਪੋਲਿੰਗ ਪ੍ਰਕਿਆ ਖ਼ਤਮ ਹੋਣ ਤੇ ਮਸ਼ੀਨਾਂ ਵਿਚ ਬੰਦ ਹੋ ਗਈ ਜਿਸ ਦੇ ਨਤੀਜੇ …

Read More »

 25 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਵੋਟਾਂ – ਏ.ਡੀ.ਸੀ ਸੰਧੂ

ਬਟਾਲਾ, 23 ਫਰਵਰੀ (ਨਰਿੰਦਰ ਬਰਨਾਲ) – ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਚੋਣਾਂ ਦੌਰਾਨ ਵੋਟਾਂ ਪਾਉਣ ਦੇ ਸਮੇਂ ਵਿਚ ਇਕ ਘੰਟੇ ਦਾ ਵਾਧਾ ਕੀਤਾ ਗਿਆ ਹੈ ਅਤੇ ਹੁਣ 25 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਕਮ ਰਿਟਰਨਿੰਗ ਅਧਿਕਾਰੀ ਨਗਰ ਕੌਂਸਲ ਬਟਾਲਾ ਸ. ਤਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ …

Read More »

ਲੋਕ ਬਟਾਲਾ ਸ਼ਹਿਰ ਦੇ ਵਿਕਾਸ ਲਈ ਅਕਾਲੀ ਦਲ ਦਾ ਸਾਥ ਦੇਣ- ਲੋਧੀਨੰਗਲ

ਬਟਾਲਾ ਦੀ ਬਦਹਾਲੀ ਲਈ ਕਮੇਟੀ ‘ਤੇ 65 ਸਾਲ ਰਾਜ ਕਰਨ ਵਾਲੇ ਜਿੰਮੇਵਾਰ ਬਟਾਲਾ, 23 ਫਰਵਰੀ (ਨਰਿੰਦਰ ਬਰਨਾਲ) – ਨਿਵਾਸੀ ਜੇਕਰ ਸਹਿਰ ਚ ਥਾਂ ਥਾਂ ਖੜੇ ਗੰਦੇ ਪਾਣੀ ਖਸਤਾ ਹਾਲਤ ਸੀਵਰੇਜ, ਪੀਣ ਲਈ ਮਿਲ ਰਹੇ ਦੂੂਿਸ਼ਤ ਪਾਣੀ, ਟੂੱਟੀਆਂ ਗੜੀਆਂ ਨਾਲੀਆਂ ਤੇ ਕੂੜੇ ਦੇ ਢੇਰਾਂ ਤੋ ਨਿਜਾਤ ਪਾਉਣਾਂ ਚਹੰਦੇ ਹਨ ਤਾ ਇਕ ਵਾਰ ਨਗਰ ਕੌਸਲ ਬਟਾਲਾ ਦੀ ਸੁਮੁਚੀ ਕਮਾਂਡ ਸ੍ਰੋਮਣੀ ਅਕਾਲੀ ਦਲ …

Read More »