Wednesday, November 25, 2026

ਪੰਜਾਬੀ

ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਅਧਿਆਪਕ ਸੰਦੀਪ ਕੁਮਾਰ ਨੇ ਤੋੜਿਆ ਦਮ-ਵਪਾਰ ਮੰਡਲ ਵਲੋਂ ਅੱਜ ਬਾਜ਼ਾਰ ਬੰਦ

ਫਾਜ਼ਿਲਕਾ, 9 ਮਾਰਚ (ਵਨੀਤ ਅਰੋੜਾ) – ਲੁਟੇਰਿਆਂ ਹੱਥੋਂ ਵਪਾਰੀ ਨੂੰ ਬਚਾਉਂਦਿਆਂ ਜ਼ਖ਼ਮੀ ਹੋਏ ਅਧਿਆਪਕ ਸੰਦੀਪ ਕੁਮਾਰ ਨੇ ਜ਼ਿੰਦਗੀ ਮੌਤ ਦੀ ਲੜਾਈ ਲੜਦਿਆਂ ਅੱਜ ਆਖ਼ਿਰ ਦਮ-ਤੋੜ ਹੀ ਦਿੱਤਾ।15 ਫਰਵਰੀ ਰਾਤ ਨੂੰ ਦੇਸੀ ਦਵਾਈਆਂ ਦੇ ਇੱਕ ਵਪਾਰੀ ਨੂੰ ਲੁਟੇਰਿਆਂ ਹੱਥੋਂ ਬਚਾਉਂਦਿਆਂ ਅਧਿਆਪਕ ਸੰਦੀਪ ਕੁਮਾਰ ਲੁਟੇਰਿਆਂ ਦੀ ਗੋਲੀ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਲੁਧਿਆਣਾ ਵਿਖੇ ਇਲਾਜ ਲਈ ਭਰਤੀ …

Read More »

ਹੈਰੀਟੇਜ ਸਿਟੀ ਲਈ ਆਏ 69 ਕਰੋੜ ਹਰਿਮੰਦਰ ਸਾਹਿਬ ਦੀ ਸੁੰਦਰਤਾ ਲਈ ਖਰਚੇ ਜਾਣ – ਕੌਂਸਲਰ ਟੀਟੂ

ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਕੇਂਦਰ ਸਰਕਾਰ ਵਲੋਂ ਬੀਤੇ ਦਿਨੀ ਪਵਿਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਲਈ ਜਾਰੀ ਹੋਈ 69 ਕਰੋੜ ਦੀ ਗ੍ਰਾਂਟ ਨੂੰ ਤਰਤੀਬ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਤੇ ਆਸ-ਪਾਸ ਦੇ ਇਲਾਕੇ ਦੀ ਸੁੰਦਰਤਾ ਵਧਾਉਂਣ ਲਈ ਖ਼ਰਚਿਆ ਜਾਵੇ ਤਾਂ ਜੋ ਇਹ ਹੈਰੀਟੇਸ ਸਿਟੀ ਨੂੰ ਮਿਲੀ ਇਸ ਰਕਮ ਦੀ ਸਹੀ ਵਰਤੋਂ ਹੋ ਸਕੇ, ਇਹ ਵਿਚਾਰ ਹੋਲੀ ਸਿਟੀ ਟਰੱਸਟ ਦੇ ਪ੍ਰਧਾਨ ਕੌਂਸਲਰ …

Read More »

ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸ. ਕਰਤਾਰ ਸਿੰਘ ਟੱਕਰ ਦੀ ਤਸਵੀਰ ਲਗਾਈ

ਅੰਮ੍ਰਿਤਸਰ, 9 ਮਾਰਚ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਕਰਤਾਰ ਸਿੰਘ ਟੱਕਰ ਸਾਬਕਾ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਗਈ।ਜਿਸ ਤੋਂ ਪੜਦਾ ਹਟਾਉਣ ਦੀ ਰਸਮ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈਡ ਗ੍ਰੰਥੀ …

Read More »

ਨਾਨਕਸ਼ਾਹੀ ਕੈਲੰਡਰ ਸਬੰਧੀ ਐਲਾਨੀ ਕਮੇਟੀ ਉੱਪਰ ਪ੍ਰਤੀਕਰਮ ਕਰੇਗਾ ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ ਬਿਊਰੋ) – ਸੀ੍ ਅਕਾਲ ਤਖਤ ਸਾਹਿਬ ਵਿਖੇ ਨਾਨਕਸ਼ਾਹੀ ਕੈਲੰਡਰ ਸਬੰਧੀ ਐਲਾਨੀ ਕਮੇਟੀ ਦੇ ਸੰਦਰਭ ਵਿਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਸੰਗਠਨ ਵਿਚ ਸ਼ਾਮਲ ਜਥੇਬੰਦੀਆਂ ਅਕਾਲ ਪੁਰਖ ਕੀ ਫੌਜ, ਸਿੱਖ ਮਿਸ਼ਨਰੀ ਕਾਲਜ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, …

Read More »

ਪਿੰਗਲਵਾੜਾ ਮਾਨਾਂਵਾਲਾ ਵਿਖੇ ਅਸਮਰੱਥਾ ਤੋਂ ਪ੍ਰਭਾਵਿਤ ਬੱਚਿਆਂ ਦੀ ਕਾਰਜਸ਼ਾਲਾ ਆਰੰਭ

ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਪਿੰਗਲਵਾੜਾ ਮਾਨਾਂਵਾਲਾ ਵਿਖੇ ਅਸਮਰੱਥਾ ਤੋਂ ਪ੍ਰਭਾਵਿਤ ਬੱਚਿਆਂ ਦੀ ਕਾਰਜਸ਼ਾਲਾ ਆਰੰਭ ਕੀਤੀ ਗਈ ਜਿਸ ਦਾ ਉਦਘਾਟਨ ਪਿੰਗਲਵਾੜਾ ਦੇ ਉਪ ਪ੍ਰਧਾਨ ਡਾ: ਜਗਦੀਪਕ ਸਿੰਘ ਨੇ ਕੀਤਾ । ਇਹ ਕਾਰਜਸ਼ਾਲਾ 9 ਮਾਰਚ ਤੋਂ 14 ਮਾਰਚ ਤੱਕ ਚਲੇਗੀ ‘ਤੇ ਇਸ ਦਾ ਸੰਚਾਲਨ ਕਨੈਡਾ ਤੋਂ ਆਏ ਦੋ ਮਾਹਰਾਂ, ਸ੍ਰੀਮਤੀ ਮਿਲਾਨੀ ਡੇਵਿਸ ਤੇ ਸ੍ਰੀਮਤੀ ਵਿਰਜੀਨੀਆ ਰੋਬਿਨਸਨ ਕਰ ਰਹੇ ਹਨ ।ਇਹ …

Read More »

ਪੀ.ਪੀ.ਪੀ ਦੀ ਪਹਿਲ ‘ਤੇ ਜਾਂਚ ਅਧਿਕਾਰੀ ਕਸਬਾ ਵੱਲਾ ਪੁੱਜੇ

ਹਰ ਮਹੀਨੇ ਜਿਲੇ ਵਿਚ ਹੁੰਦੀ ਹੈ 4.30 ਲੱਖ ਮਿੱਟੀ ਦੇ ਤੇਲ ਦੀ ਸਪਲਾਈ ਅੰਮ੍ਰਿਤਸਰ, 9 ਮਾਰਚ (ਜਗਦੀਪ ਸਿੰਘ ਸੱਗੂ) – ਲੋਕਾਂ ਨੂੰ ਪਿਛਲੇ ਕਾਫੀ ਸਮੇ ਤੋ ਰਾਸ਼ਨ ਡਿਪੂਆਂ ਤੋ ਮਿੱਟੀ ਦਾ ਤੇਲ ਨਹੀਂ ਮਿਲ ਰਿਹਾ, ਜਿਸ ਨੂੰ ਲੈ ਕੇ ਪੀਪਲਸ ਪਾਰਟੀ ਆਫ ਪੰਜਾਬ ਦਾ ਜਿਲਾ ਸ਼ਹਿਰੀ ਵਿੰਗ ਵਲੋਂ ਸਮੇ-ਸਮੇ ਤੇ ਵਿਭਾਗ ਦੇ ਅਧਿਕਾਰੀਆ ਨੂੰ ਲਿਖਿਆ ਗਿਆ, ਪਰੰਤੁ ਕੋਈ ਹੱਲ ਨਾ …

Read More »

ਸ੍ਰ. ਕੈਰੋਂ ਦੀ ਅਗਵਾਈ ਹੇਠ ਸੁਰਿੰਦਰ ਕੁਮਾਰ ਸ਼ਿੰਦਾ ਨੂੰ ਨਗਰ ਕੌਂਸਲ ਪੱਟੀ ਦਾ ਪ੍ਰਧਾਨ ਥਾਪਿਆ

ਪੱਟੀ, 9 ਮਾਰਚ (ਅਵਤਾਰ ਢਿਲੋਂ / ਰਣਜੀਤ ਮਾਹਲਾ) – ਨਗਰ ਕੌਂਸਲ ਪੱਟੀ ਦੀ ਪ੍ਰਧਾਨਗੀ ਦੀ ਚੋਣ ਸ੍ਰ.ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਹੋਈ ਜਿਸ ਵਿਚ ਵਾਰਡ ਨੰਬਰ 14 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਜੇਤਾ ਸੁਰਿੰਦਰ ਕੁਮਾਰ ਸ਼ਿੰਦਾ ਨੂੰ ਨਗਰ ਕੌਸਲ ਪੱਟੀ ਦਾ ਪ੍ਰਧਾਨ ਥਾਪਿਆ ਗਿਆ।ਦਫਤਰ ਜਿਲ਼੍ਹਾ ਮੈਜਿਸਟ੍ਰੇਟ ਵਿਖੇ ਐਸ.ਡੀ.ਐਮ ਪੱਟੀ ਸ੍ਰ.ਬਖਤਾਵਰ ਸਿੰਘ, ਕਾਰਜ ਸਾਧਕ ਅਫਸਰ ਸ੍ਰ.ਮਨਮੋਹਨ …

Read More »

ਖ਼ਾਲਸਾ ਕਾਲਜ ਵੂਮੈਨ ਵਿਖੇ 2 ਰੋਜ਼ਾ ਯੂ. ਜੀ. ਸੀ ਵੱਲੋਂ ਰਾਸ਼ਟਰੀ ਗੋਸ਼ਟੀ ਦਾ ਆਯੋਜਨ

ਅੰਮ੍ਰਿਤਸਰ, 9 ਮਾਰਚ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪੀ. ਜੀ. ਵਿਭਾਗ ਵੱਲੋਂ ਯੂ. ਜੀ. ਸੀ. ਦੇ ਸਹਿਯੋਗ ਨਾਲ ਵਪਾਰ, ਵਣਜ, ਉਦਯੋਗਿਕ ਵਿੱਚ ਸਮਕਾਲੀਨ ਮੁੱਦਿਆਂ ‘ਤੇ 2 ਰੋਜ਼ਾ ਰਾਸ਼ਟਰੀ ਗੋਸ਼ਟੀ ਕਰਵਾਈ ਗਈ, ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਸ: ਸ਼ਰਨਜੀਤ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਦੌਰਾਨ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਅਤੇ ਵਿਭਾਗ …

Read More »

ਸੜਕ ਦੁਰਘਟਨਾ ਵਿਚ ਮਾਰੇ ਗਏ ਸਾਹਿਲ ਮਿਗਲਾਨੀ ਨਮਿਤ ਅੰਤਿਮ ਅਰਦਾਸ

ਜੰਡਿਆਲਾ ਗੁਰੂ, 9 ਮਾਰਚ (ਹਰਿੰਦਰਪਾਲ ਸਿੰਘ / ਵਰਿੰਦਰ ਸਿੰਘ) – ਬੀਤੇ ਦਿਨੀ ਇੱਕ ਸੜਕ ਦੁਰਘਟਨਾ ਵਿਚ ਮਾਰੇ ਗਏ ਦੋ ਨੋਜਵਾਨਾਂ ਵਿਚੋਂ ਇੱਕ ਸਾਹਿਲ ਮਿਗਲਾਨੀ ਪੁੱਤਰ ਬਲਜੀਤ ਪਾਲ (ਬੱਲੀ ਕਪੜਿਆਂ ਵਾਲਾ) ਦੀ ਗੁਰਦੁਆਰਾ ਬਾਬਾ ਹੰਦਾਲ ਜੀ ਵਿਖੇ ਅੰਤਿਮ ਅਰਦਾਸ ਕੀਤੀ ਗਈ।ਇਸ ਮੋਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆ ਦੇ ਆਗੂਆ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਪਹੁੰਚੇ ਹੋਏ ਸਨ। ਭਾਈ ਅੰਗਰੇਜ਼ …

Read More »

ਜਿਲ੍ਹਾ ਪੱਧਰੀ ਗਲੂਕੋਮਾ ਜਾਗਰੂਕਤਾ ਕੈਂਪ ਲਗਾਇਆ

ਹੁਸ਼ਿਆਰਪੁਰ, 9 ਮਾਰਚ (ਸਤਵਿੰਦਰ ਸਿੰਘ) – ਵਿਸ਼ਵ ਗਲੂਕੋਮਾ ਜਾਗਰੂਕਤਾ ਹਫਤੇ ਨੂੰ ਮੁੱਖ ਰੱਖਦੇ ਹੋਏ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਅੱਖਾਂ ਦੇ ਵਿਭਾਗ ਵਿਖੇ ਸਿਵਲ ਸਰਜਨ ਡਾ. ਸਰਜੀਤ ਸਿੰਘ ਦੀ ਸਰਪ੍ਰਸਤੀ ਹੇਠ ਆਮ ਲੋਕਾਂ ਦੀ ਜਾਗਰੂਕਤਾ ਲਈ ਜਿਲ੍ਹਾ ਪੱਧਰੀ ਗਲੂਕੋਮਾ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਹਾਜਿਰ ਇੱਕਠ ਅਤੇ ਨਰਸਿੰਗ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਜਿਲ੍ਹੇ …

Read More »