Monday, July 8, 2024

ਬਹੁਰਾਸ਼ਟਰੀ ਕੰਪਨੀਆਂ ਨੇ ਪ੍ਰਤਿੱਭਾ ਲਈ ਛੋਟੇ ਕੱਸਬਿਆਂ ਅਤੇ ਸ਼ਹਿਰਾਂ ਵੱਲ ਰੁੱਖ ਕੀਤਾ

PPN0703201509

ਅੰਮ੍ਰਿਤਸਰ 07 ਮਾਰਚ (ਜਗਦੀਪ ਸਿੰਘ ਸੱਗੂ) – ”ਦੁਨਿਆ ਭਰ ਤੋ ਬਹੁਰਾਸ਼ਟਰੀਯ ਕੰਪਨੀਆਂ ਪ੍ਰਤਿਭਾ ਦੀ ਤਲਾਸ਼ ਵਿਚ ਛੋਟੇ-ਛੋਟੇ ਕਸਬਿਆਂ ਅਤੇ ਸ਼ਹਿਰਾਂ ਦਾ ਰੂਖ ਤੇਜੀ ਨਾਲ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਨੂੰ ਨਾ ਸਿਰਫ ਅਗਲ ਪ੍ਰਤਿਭਾ ਪੂਲ ਦੀ ਤਲਾਸ਼ ਹੈ ਸਗੋ ਅਲਗ ਪ੍ਰਿਸ਼ਟਧਰਤੀ ਜਿਥੇ ਖੇਤਰ ਦੀ ਮਾਨਸਿਕਤਾ, ਆਦਤਾਂ ਕੰਪਨੀਆਂ ਰਾਹੀ ਵੱਖ-ਵੱਖ ਪ੍ਰੋਜੈਕਟਾਂ ਵਿਚ ਫਾਇਦੇਮੰਦ ਹੋ ਸਕਦੀਆਂ ਹਨ। ‘ਇਹ ਵਿਚਾਰ ਪੇਸ਼ ਕੀਤੇ ਗਲੋਬਲ ਇੰਸਟੀਚਿਊਟ ਦੇ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ, ਇੰਸਟੀਚਿਊਟ ਦੇ 120-ਵਿਦਿਆਰਥੀਆਂ ਨੂੰ ਬਹੁਰਾਸ਼ਟਰੀਯ ਕੰਪਨੀਆਂ ਰਾਹੀ ਚੰਗੇ ਪੈਕੇਜ ਦੀ ਚੌਣ ਹੋਣ ਤੇ। ਜਿਆਦਾਤਰ ਚੌਣ ਇੰਜੀਨੀਰਿੰਗ, ਮੈਨੇਜਮੈਟ ਅਤੇ ਕੰਮਪਊਟਰ ਖੇਤਰ ਆਦਿ ਵਿਚ ਹੋਏ।
ਇਨ੍ਹਾਂ ਬਹੁਰਾਸ਼ਟਰੀਯ ਕੰਪਨੀਆਂ ਜਿਵੇ ਕਿ ਟਰੀਜੈਂਟ ਸਾਫਟਵੇਅਰ, ਐਲ.ਜੀ. ਸਾਫਟਵੇਅਰ ਇੰਡੀਆ, ਹੌਰੀਜਨ ਟੈਲੀਕਾਮ, ਆਸ਼ੀ ਇੰਡੀਆ ਗਲਾਸ ਲਿਮੀ:, ਏਡਰ ਮੋਟਰਜ਼ੁ ਈ-ਕਲਰਕਸ ਅਤੇ ਟੋਮੀ ਹਿਲਫਿੰਗਰ ਆਦਿ, ਜਿਨ੍ਹਾਂ ਦੇ ਕੇਂਦਰ ਭਾਰਤ ਦੀ ਟੈਕ ਸਿਟੀ ਜਿਵੇ ਕਿ ਬੰਗਲੁਰੂੁ, ਪੁਣੇ, ਦਿਲੀ, ਹੈਦਰਾਬਾਦ, ਗਵਾਲੀਅਰ, ਜੈਪੁਰ, ਗੁੜਗਾਂਉ ਆਦਿ ਸ਼ਾਮਿਲ ਹਨ ਨੇ ਗਲੋਬਲ ਇੰਸਟੀਚਿਊਟ ਦੇ ਵਿਦਿਆਰਥੀਆਂ ਦੀ ਸਰਵਸਰੇਸ਼ਠ ਪ੍ਰਤਿਭਾ ਪੂਲ ਦੇ ਅਧਾਰ ਤੇ ਉਨ੍ਹਾਂ ਨੂੰ ਫਾਇਦੇਮੰਦ ਰੋਜਗਾਰ ਦੇ ਮੌਕੇ ਦਿਤੇ।
ਇਨ੍ਹਾਂ ਰੋਜ਼ਗਾਰ ਦੇ ਮੌਕਿਆਂ ਦੇ ਬਾਰੇ ਵਿਚ ਗਲਬਾਤ ਕਰਦੇ ਹੋਏ ਗਲੋਬਲ ਇੰਸਟੀਚਿਊਟ ਦੇ ਡੀਨ ਸਿਖਲਾਈ ਅਤੇ ਪਲੇਸਮੈਟ ਲੈਫ: ਕਰਨਲ ਸੁਧੀਰ ਬਹਿਲ (ਸੇਵਾਮੁਕਤ) ਨੇ ਕਿਹਾ ਕਿ ਜਿਆਦਾਤਰ ਰੋਜਗਾਰ ਇੰਜੀਨੀਰਿੰਗ  ਅਤੇ ਉਸਦੇ ਹੋਰ ਖੇਤਰਾਂ ਵਿਚ ਵਿਦਿਆਰਥੀਆਂ ਨੂੰ ਮਿਲੇ।
ਰਾਸ਼ਟਰੀਯ ਕੰਪਨੀ ‘ਟਰੀਜੈਂਟ ਸਾਫਟਵੇਅਰ’ ਵਿਚ ਇੰਚਟੀਚਿਊਟ ਦੇ 19-ਇੰਜੀਨਿਰਿੰਗ ਵਿਦਿਆਰਥੀ ਐਸੋਸੀਏਟ ਸਾਫਟਵੇਅਰ ਇੰਜੀਨੀਅਰ ਦੀ ਪੋਸਟ ਦੇ ਲਈ ਚੁਣੇ ਗਏ ਜਿਨ੍ਹਾਂ ਵਿਚ ਸਮਾਈਲੀ ਗੁਪਤਾ, ਰਮਨੀਤ ਕੌਰ,  ਪ੍ਰਤੀਸ਼ਾ ਸ਼ਰਮਾਂ, ਜਯੋਤਿਕਾ ਰਾਜ, ਤਲਵਿੰਦਰ ਸਿੰਘ,  ਗੌਤਮ ਕਟਾਰੀਆ, ਮਨਦੀਪ ਕੌਰ, ਕੁਲਜੀਤ ਕੌਰ, ਸਰਬਜੀਤ  ਕੌਰ, ਕਿਰਣਪਾਲ ਕੌਰ, ਨਿਰਵਾਨ ਸਿੰਘ, ਹੇਮੰਤ ਅਰੋੜਾ, ਗੁਰਪ੍ਰੀਤ ਕੌਰ, ਅਰਸ਼ੀ ਗੁਪਤਾ, ਸ਼ੁਭਮ ਅਰੋੜਾ, ਪ੍ਰਿਆ ਸ਼ਰਮਾਂ, ਅਮੋਲਜੀਤ ਸਿੰਘ, ਗੌਰਵ ਕੁਮਾਰ  ਹੈ।
ਇਸ ਤੋ ਇਲਾਵਾ ਅੰਤਰਰਾਸ਼ਟਰੀਯ ਕੰਪਨੀਆਂ ਈ-ਕਲਰਕਸ ਅਤੇ ਟੋਮੀ ਹਿਲਫਿੰਗਰ ਨੇ ਇੰਸਟੀਚਿਊਟ ਦੇ 5-ਵਿਦਿਆਰਥੀਆਂ ਨੂੰ ਆਪਣੀ ਕੰਪਨੀ ਵਿਚ ਰੱਖਿਆ।’ਐਲ.ਜੀ. ਸਾਫਟ ਇੰਡਿੀਆ’ ਨੇ 11-ਸਾਫਟਵੇਅਰ ਇੰਜੀਨੀਅਰ ਵਿਦਿਆਰਥੀ ਜਿਨ੍ਹਾਂ ਵਿਚ ਅਵਤਾਰ ਸਿੰਘ, ਗੌਤਮ ਕਟਾਰੀਆ, ਸਰਬਜੀਤ ਕੌਰ, ਭਾਨੂਪ੍ਰਿਆ, ਨੀਖਿਲ ਧਵਨ, ਆਂਚਲ, ਮਮਤਾ, ਅਮਰਜੋਤ, ਹਰਮੀਤ ਸਿੰਘ, ਰੂਹੀ ਅਤੇ ਪ੍ਰਤੀਸ਼ਾ ਦੀ ਚੋਣ ਕੀਤੀ।
‘ਹੈਰੀਜੋਨ ਟੈਲੀਕਾਮ’ ਨੇ 15-ਵਿਦਿਆਰਥੀਆਂ ਦੀ ਸਿਖਲਾਈ ਟੈਲੀਕਾਮ ਇੰਜੀਨੀਅਰ ਦੀ ਪੋਸਟ ਤੇ ਚੁਣਿਆ ਜਿਨ੍ਹਾਂ ਵਿਚ ਭੁਪਿੰਦਰ ਕੌਰ, ਦਿਵਯਾ ਵਾਸਲ, ਅਕਸ਼ੀ, ਮੋਹਿਤ ਸ਼ਰਮਾਂ, ਯੋਗੇਸ਼, ਗੌਰਵ ਸ਼ਰਮਾਂ, ਸ਼ੁਭਮ ਗੁਪਤਾ, ਮਮਤਾ ਡੋਗਰਾ, ਵਰੂਣ ਕੁਮਾਰ, ਕੰਵਰਦੀਪ ਸਿੰਘ, ਜਸਵਿੰਦਰ ਸਿੰਘ, ਰਵੀ ਠੁਕਰਾਲ, ਗੌਰਵ ਮਲਿਕੁ ਬਿਕਰਮਜੀਤ ਸਿੰਘ, ਜੁਗਰਾਜ ਸਿੰਘ ਸ਼ਾਮਿਲ ਹਨ।

‘ਅਸਾਹੀ ਇੰਡਿਆ ਗਲਾਸ ਲਿਮੀ:’ ਨੇ 5-ਵਿਦਿਆਰਥੀਆਂ ਦਾ ਸਹਾਇਕ ਅਤੇ ਰਖ-ਰਖਾਵ ਇੰਜੀਨੀਅਰ ਦੀ ਪੋਸਟ ਲਈ ਚੋਣ ਕੀਤੀ ਜਿਨ੍ਹਾਂ ਵਿਚ ਜਗਦੀਪ ਸਿੰਘ, ਗੁਰਪ੍ਰੀਤ ਸਿੰਘ, ਸਾਜਨ ਆਨੰਦ, ਅਭਿਸ਼ੇਕ ਸੋਨੀ, ਅਜਮੇਰ ਸਿੰਘ ਹਨ।
ਰਣਜੋਤ ਸਿੰਘ, ਰਵੀ ਠੁਕਰਾਲ, ਤਲਵਿੰਦਰ ਸਿੰਘ, ਮਨੋਜ ਠਾਕੁਰ, ਕਰਣਪ੍ਰੀਤ  ਸਿੰਘ, ਗੁਰਪ੍ਰੀਤ ਸਿੰਘ, ਦਲਵਿੰਦਰ ਸਿੰਘ, ਦਲਜੀਤ ਸਿੰਘ, ਵਿਕਰਮ ਸਿੰਘ, ਮਨਿੰਦਰ ਸਿੰਘ, ਜਗਰਾਜ ਸਿੰਘ ਅਤੇ 10 ਹੋਰ ਵਿਦਿਆਰਥੀਆਂ ਨੂੰ ਏਡਰ ਮੋਟਰਜ਼, ਕੋਰ ਮੋਟਰਸਾਇਕਲ ਕੰਪਨੀ ਨੇ ਸਹਾਇਕ ਇੰਜੀਨੀਅਰ ਦੀ ਪੋਸਟ ਲਈ ਚੁਣਿਆ।

ਇੰਸਟੀਚਿਊਟ ਦੇ ਡੀਨ ਸਿਖਲਾਈ ਅਤੇ ਦਾਇਰੇ ਦੇ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਦੱਸਿਆ ਕਿ ਇੰਸਟੀਚਿਊਟ ਵਿਚ ਹੋਰ ਵਿਚ ਬਹੁਰਾਸ਼ਟਰੀਯ ਕੰਪਨੀਆਂ ਦੇ ਆਉਣ ਦੀ ਸੰਭਾਵਨਾ ਹੈ।
ਇੰਸਟੀਚਿਊਟ ਦੇ ਤਕਰੀਬਨ 54-ਵਿਦਿਆਰਥੀਆਂ ਨੂੰ ਨਾਮੀ ਬਹੁਰਾਸ਼ਟਰੀਯ  ਬਰੈਂਡ ਕੰਪਨੀਆਂ ਜਿਵੇ ਕਿ ਏਓਨ ਹੇਵਿਟੁ ਹੇਕਸਾਵੇਅਰ ਟੈਕਨੋਲੋਜੀਜ, ਨੀਯੋਸਾਫਟ ਟੈਕਨੋਲੌਜੀਜ, ਕੈਟਲਸਟੋਨ ਸੋਲੁਸ਼ਨਜ, ਟੈਕ ਮਹਿੰਦਰਾ, ਮੇਨਟੈਕ ਟੈਕਨੋਲੋਜੀਜ, ਡੈਫਟ ਸਾਫਟ ਇੰਫੋਮੇਟਿਕਜ਼, ਬਾਇਆਟਰੀ ਇਨਫੋਕਾਮ, ਆਲਟਾਮੈਟ੍ਰਿਕਜ ਆਦਿ ਨੇ ਰੋਜਗਾਰ ਦੇ ਸ਼ਾਨਦਾਰ ਮੌਕੇ ਦਿਤੇ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply