Friday, September 11, 2026

ਪੰਜਾਬੀ

ਥਾਣਾ ਭਿੱਖੀਵਿੰਡ ਦਾ ਕੀਤਾ ਘਿਰਾਓ

ਭਿੱਖੀਵਿੰਡ, 19 ਫਰਵਰੀ (ਲਖਵਿੰਦਰ ਸਿੰਘ ਗੋਲਣ/ ਕੁਲਵਿੰਦਰ ਕੰਬੋਕੇ) – ਅੱਜ ਜਿੱਥੇ ਪੰਜਾਬ ਸਰਕਾਰ ਵਿਕਾਸ ਦੇ ਦਾਅਵੇ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਦੀਆਂ ਗੱਲਾਂ ਕਰ ਰਹੀ ਹੈ, ਉਥੇ ਭਿੱਖੀਵਿੰਡ ਦਾ ਐਸ.ਐਚ.ਓ. ਕਾਨੂੰਨ ਦੇ ਸਿੱਕੇ ਨੂੰ ਆਪਣੇ ਮੋਢੇ ਉਤੇ ਟੰਗ ਕੇ ਆਮ ਜਨਤਾ ਨੂੰ ਨਜਾਇਜ਼ ਫੜ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਸਿਆਸੀ ਆਗੂਆਂ ਨੂੰ ਖੁੱਸ਼ ਕੀਤਾ ਜਾ ਰਿਹਾ …

Read More »

ਪਸ਼ੂਆਂ ਦੀ ਅਚਾਨਕ ਮੌਤ ਨਾਲ ਦਹਿਸ਼ਤ

ਫਾਜਿਲਕਾ, 19 ਫਰਵਰੀ (ਵਿਨੀਤ ਅਰੋੜਾ) – ਪਿੰਡ ਪੂਨਾਂਵਾਲਾ ਖਲਚੀਆਂ ਵਿੱਚ ਇੱਕ ਗਰੀਬ ਪਰਵਾਰ ਦੇ 2 ਪਸ਼ੁਆਂ ਦੀ ਅਚਾਨਕ ਮੌਤ ਹੋ ਗਈ।ਜਿਸ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।ਭਜਨ ਸਿੰਘ ਪੁੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਝੋਟਾ ਅਤੇ ਇੱਕ ਮੱਝ ਪਾਲ ਰੱਖੀ ਹੈ ਮਗਰ ਅਚਾਨਕ ਉਨ੍ਹਾਂ ਦੀ ਮੌਤ ਹੋ ਗਈ।ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ।ਉਨਾਂ …

Read More »

+2 ਦੇ ਵਿਦਿਆਰਥੀਆਂ ਨੂੰ ਜੂਨੀਅਰ ਵਿਦਿਆਰਥੀਆਂ ਵੱਲੋਂ ਵਿਦਾਇਗੀ ਪਾਰਟੀ

ਫਾਜਿਲਕਾ, 19 ਫਰਵਰੀ (ਵਿਨੀਤ ਅਰੋੜਾ) – ਅੱਜ ਸਰਕਾਰੀ ਮਾਡਲ ਸੀਨੀਅਰ ਸੇਕੇਂਡਰੀ ਸਕੂਲ ਕੌੜਿਆਂਵਾਲੀ ਵਿੱਚ + 2 ਦੇ ਵਿਦਿਆਰਥੀਆਂ ਨੂੰ ਆਪਣੇ ਜੂਨਿਅਰ ਵਿਦਿਆਰਥੀਆਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਵਿਦਿਆਰਥੀਆਂ ਨੇ ਇਸ ਮੌਕੇ ਆਪਣੇ ਅਧਿਆਪਕਾਂ ਦੀ ਨਿਗਰਾਨੀ ਵਿੱਚ ਗੀਤ, ਡਾਂਸ, ਕਵਿਤਾਵਾਂ ਅਤੇ ਸਕਿਟ ਵੀ ਪੇਸ਼ ਕੀਤੇ । ਪਾਰਟੀ ਵਿੱਚ ਸਮੂਹ ਅਧਿਆਪਕ ਨੌਵੀਂ, ਦਸਵੀਂ ਅਤੇ 11ਵੀਂ ਜਮਾਤ ਦੇੇ ਵਿਦਿਆਰਥੀ ਸ਼ਾਮਿਲ ਹੋਏ। ਵਿਦਿਆਰਥੀਆਂ ਨੇ …

Read More »

ਐਨ.ਆਰ.ਐਚ.ਐਮ ਕਰਮਚਾਰੀਆਂ ਨੇ ਸਰਕਾਰ ਵਿਰੁੱਧ ਕੱਢੀ ਰੋਸ ਰੈਲੀ

ਫਾਜਿਲਕਾ, 19 ਫਰਵਰੀ (ਵਿਨੀਤ ਅਰੋੜਾ) – ਸਿਹਤ ਵਿਭਾਗ ਅਧੀਨ ਐਨਆਰਐਚਐਮ ਵਿੱਚ ਸਾਲ 2000 ਤੋਂ ਹੁਣ ਤੱਕ ਕੰਮ ਕਰ ਰਹੇ ਕਰਮਚਾਰੀਆਂ ਨੇ ਅੱਜ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹਦੇ ਹੋਏ ਕਿਹਾਕਿ ਅਕਾਲੀ ਭਾਜਪਾ ਸਰਕਾਰ ਵਾਰ-ਵਾਰ ਵਾਦਾ ਕਰਕੇ ਮੁੱਕਰ ਰਹੀ ਹੈ ਅਤੇ ਅੱਜ ਮਜਬੂਰ ਹੋਕੇ ਕਰਮਚਾਰੀ ਸੰਗਠਣ ਨੇ ਇਸ ਨੀਤੀ ਨੂੰ ਲੋਕ ਉਜਾਗਰ ਕਰਣ ਲਈ ਸ਼ਹਿਰ ਵਿੱਚ ਦੁਕਾਨ-ਦੁਕਾਨ ਅਤੇ ਘਰ-ਘਰ ਜਾ ਕੇ ਸਰਕਾਰ …

Read More »

ਨਗਰ ਕੌਂਸਲ ਮਜੀਠਾ ਦੀਆਂ 12 ਵਾਰਡਾਂ ਲਈ 12 ਅਤੇ ਜੰਡਿਆਲਾ ਦੀਆਂ 15 ਵਾਰਡਾਂ ਲਈ 23 ਪੋਲਿੰਗ ਸਟੇਸ਼ਨ

ਅੰਮ੍ਰਿਤਸਰ, 19 ਫਰਵਰੀ (ਹਰਿੰਦਰਪਾਲ ਸਿੰਘ) – ਨਗਰ ਕੌਂਸਲ ਚੋਣਾਂ ਜੋ 25-2-2015 ਨੂੰ ਮਜੀਠਾ ਅਤੇ ਜੰਡਿਆਲਾ ਗੁਰੂ ਦੀ ਚੋਣ ਹੋ ਰਹੀ ਹੈ। ਨਗਰ ਕੌਂਸਲ ਮਜੀਠਾ ਵਿੱਚ ਕੁਲ 13 ਵਾਰਡ ਹਨ ਜਿੰਨ੍ਹਾਂ ਦੇ 13 ਮੈਂਬਰ ਚੁਣੇ ਜਾਣੇ ਤਜ਼ ਜਿੰਨ੍ਹਾਂ ਵਿਚੋਂ ਵਾਰਡ ਨੰਬਰ 1 ਮੈਂਬਰ ਨਿਰਵਿਰੋਧ ਚੁਣਿਆ ਗਿਆ ਹੈ ਹੁਣ ਬਾਕੀ ਬਚਦੀਆਂ 12 ਵਾਰਡਾਂ ਦੇ 12 ਮੈਂਬਰ ਚੁਣਨ ਲਈ ਚੋਣਾਂ ਕਰਵਾਈਆਂ ਜਾ ਰਹੀਆਂ …

Read More »

’ਕਥਾਕਾਰ ਤਲਵਿੰਦਰ ਸਿੰਘ ਯਾਦਗਾਰੀ ਪੁਰਸਕਾਰ’ ਸਮਾਰੋਹ 21 ਫਰਵਰੀ ਨੂੰ

ਅੰਮ੍ਰਿਤਸਰ, 19 ਫਰਵਰੀ (ਰੋਮਿਤ ਸ਼ਰਮਾ) – ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਪੰਜਾਬੀ ਸਭਿਆਚਾਰ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਵੱਲੋਂ ਸ਼ੁਰੂ ਕੀਤੇ ਗਏ ਪੰਜਾਬੀ ਚੇਤਨਾ ਹਫਤੇ ਦੇ ਅੰਤਰਗਤ ਪੰਜਾਬੀ ਅਧਿਐਨ ਵਿਭਾਗ ਖਾਲਸਾ ਕਾਲਜ ਦੇ ਸਹਿਯੋਗ ਨਾਲ ਯੂਨੈਸਕੋ ਵੱਲੋਂ ਤੈਅ ਕੀਤੇ ਕੌਮਾਂਤਰੀ ਮਾਂ ਬੋਲੀ ਦਿਵਸ ‘ਤੇ ”ਪੰਜਾਬੀ ਭਾਸ਼ਾ ਤੇ ਅਜੋਕੀ ਨੌਜਵਾਨ ਪੀੜ੍ਹੀ” ਵਿਸ਼ੇ …

Read More »

ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀ: ਸਕੈ: ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਵਿਦਾਇਗੀ ਸਮਾਰੋਹ

ਅੰਮ੍ਰਿਤਸਰ, 19 ਫਰਵਰੀ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸਕੈ: ਸਕੂਲ ਮਜੀਠਾ ਰੋਡ ਬਾਈਪਾਸ ਵਿਖੇ +1 ਦੇ ਵਿਦਿਆਰਥੀਆਂ ਵੱਲੋ +2 ਦੇ ਵਿਦਿਆਰਥੀਆਂ ਦੀ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਰੰਭ ਸਵਾਗਤੀ ਗੀਤ ਰਾਹੀ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ੍ਰੀ ਮਤੀ ਦਪਿੰਦਰ ਕੋਰ ਨੇ ਸਕੂਲ ਦੇ ਮੈਂਬਰ ਇੰਚਾਰਜ ਸ: ਰਾਜਮਹਿੰਦਰ ਸਿੰਘ ਮਜੀਠਾ, ਇੰਜੀ: ਜਸਪਾਲ ਸਿੰਘ ਅਤੇ ਇੰਜੀ: ਨਵਦੀਪ …

Read More »

ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਨੇ ‘ਟੈਕ ਫੈਸਟ’ ‘ਚ ਓਵਰਆਲ ਚੈਂਪੀਅਨਸ਼ਿਪ ਜਿੱਤੀ ਟਰਾਫੀ

ਅੰਮ੍ਰਿਤਸਰ, 19 ਫਰਵਰੀ (ਜਗਦੀਪ ਸਿੰਘ ਸੱਗੂ) – ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਦੀਆਂ 25 ਵਿਦਿਆਰਥਣਾਂ ਦੀ ਟੀਮ ਨੇ ਅੰਮ੍ਰਿਤਸਰ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੁਆਰਾ ਆਯੋਜਿਤ ਕਰਾਏ ਗਏ ‘ਟੈਕ ਫੈਸਟ’ ਵਿਚ ਭਾਗ ਲਿਆ ਅਤੇ ਉਸ ਵਿੱਚ ਉਨਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ।ਇਸ ਫੈਸਟ ਵਿਚ ਪੰਜਾਬ ਦੇ 40 ਕਾਲਜਾਂ ਨੇ ਹਿੱਸਾ ਲਿਆ ।ਜਿਸ ਵਿਚ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਨੇ ਓਵਰਆਲ …

Read More »

ਭਿਖੀਵਿੰਡ ਤੋਂ ਅਜ਼ਾਦ ਉੁਮੀਦਵਾਰ ਬੀਬੀ ਨਰਿੰਦਰ ਕੌਰ ਨੇ ਘਰ-ਘਰ ਜਾਕੇ ਵੋਟਾਂ ਮੰਗੀਆਂ

ਭਿੱਖੀਵਿੰਡ, 18 ਫਰਵਰੀ (ਲਖਵਿੰਦਰ ਗੋਲਣ / ਕੁਲਵਿੰਦਰ ਸਿੰਘ ਕੰਬੋਕੇ) ਜਿਲ੍ਹਾ ਤਰਨ ਤਾਰਨ ਵਿੱਚ ਪੈਂਦੇ ਅੱਡਾ ਭਿੱਖੀਵਿੰਡ ਵਿਖੇ ਵਾਰਡ ਨੰਬਰ 9 ਤੋਂ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਅਜਾਦ ਉੁਮੀਦਵਾਰ ਵਜੋਂ ਚੋਣ ਲੜ ਰਹੀ ਬੀਬੀ ਨਰਿੰਦਰ ਕੌਰ ਪਤਨੀ ਡਾ. ਮੇਹਰ ਸਿੰਘ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ । ਉਨਾਂ ਨੇ ਲੋਕਾਂ ਨੂੰ ਪਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਬਾਕੀ ਸਾਰੀਆਂ ਵਾਰਡਾਂ ਦੀਆਂ …

Read More »

ਟੂਰਿਜ਼ਮ ਤੇ ਟਰੈਵਲ ਮੈਨਜਮੈਂਟ ਦੇ ਵਿਦਿਆਰਥੀਆਂ ਨੇ ਵਿਰਾਸਤੀ ਪੈਦਲ ਯਾਤਰਾ ਵਿੱਚ ਲਿਆ ਹਿੱਸਾ

ਅੰਮ੍ਰਿਤਸਰ, 18 ਫਰਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਟੂਰਿਜ਼ਮ ਅਤੇ ਟਰੈਵਲ ਮੈਨਜਮੈਂਟ ਦੇ ਵਿਦਿਆਰਥੀਆਂ ਨੇ ਪੰਜਾਬ ਟੂਰਿਜ਼ਮ ਪ੍ਰਮੋਸ਼ਨ ਵਿਭਾਗ ਦੇ ਡਿਪਟੀ ਡਾਇਰੈਕਟਰ ਮਿਸਟਰ ਬਲਰਾਜ ਸਿੰਘ ਦੀ ਸਹਾਇਤਾ ਨਾਲ ਵਿਰਾਸਤੀ ਪੈਦਲ ਯਾਤਰਾ ਵਿੱਚ ਹਿੱਸਾ ਲਿਆ।ਇਹ ਹੈਰੀਟੇਜ ਟਾਊਨ ਹਾਲ ਤੋਂ ਸ਼ੁਰੂ ਹੁੰਦਿਆਂ ਹੋਇਆ ਸਾਰਾਗੜ੍ਹੀ ਸਾਹਿਬ ਆਹਲੂਵਾਲੀਆ ਕਟੜਾ, ਗੁਰੂ ਬਾਜ਼ਾਰ ਸੋਗਲਵਾਲ ਅਤੇ ਹੋਰ ਵਿਰਾਸਤੀ …

Read More »