Friday, September 11, 2026

ਪੰਜਾਬੀ

ਬੇਟੀ ਬਚਾਉ, ਬੇਟੀ ਪੜਾਉ ਮੁਹਿੰਮ ਤਹਿਤ ਨਹਿਰੂ ਯੂਵਾ ਕੇਂਦਰ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ – ਬੇਦੀ

ਕਲੱਬਾਂ ਵੱਲੋਂ ਫਾਜ਼ਿਲਕਾ ਵਿਚ ਨਹਿਰੂ ਯੂਵਾ ਕੇਂਦਰ ਦਾ ਦਫ਼ਤਰ ਖੋਲਣ ਦੀ ਮੰਗ ਫਾਜਿਲਕਾ,  12 ਫਰਵਰੀ (ਵਿਨੀਤ ਅਰੋੜਾ) – ਨਹਿਰੂ ਯੁਵਾ ਕੇਂਦਰ ਫਾਜ਼ਿਲਕਾ ਦੀਆਂ ਯੂਥ ਕਲੱਬਾਂ ਦੀ ਮੀਟਿੰਗ ਨਹਿਰੂ ਯੂਵਾ ਕੇਂਦਰ ਦੇ ਜਿਲ੍ਹਾ ਯੂਥ ਕੋਆਰਡੀਨੇਟਰ ਫਿਰੋਜ਼ਪੁਰ/ਫਾਜ਼ਿਲਕਾ ਸ. ਸਰਬਜੀਤ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਬੇਟੀ ਬਚਾਉ, ਬੇਟੀ ਪੜਾਉ ਮੁਹਿੰਮ ਤਹਿਤ ਚਲਾਈ ਜਾਣ ਵਾਲੀ ਜਾਗਰੂਕਤਾ ਮੁਹਿੰਮ ਬਾਰੇ ਵਿਚਾਰ ਚਰਚਾ …

Read More »

ਵਾਰਡ ਨੰਬਰ 16 ਤੋਂ ਕਾਂਗਰਸ ਉਮੀਦਵਾਰ ਵੀਨਾ ਰਾਣੀ ਨੇ ਕੀਤਾ ਨਾਮਜਦਗੀ ਪੱਤਰ ਦਾਖਲ

ਫਾਜਿਲਕਾ,  12 ਫਰਵਰੀ (ਵਿਨੀਤ ਅਰੋੜਾ) -25 ਫਰਵਰੀ ਬੁੱਧਵਾਰ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਨਾਮਜਦਗੀ ਪੱਤਰ ਭਰਨ ਦੇ ਅੱਜ ਤੀਸਰੇ ਦਿਨ ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਕਾਲੜਾ  ਦੀ ਪਤਨੀ ਵੀਨਾ ਰਾਣੀ ਨੇ ਵਾਰਡ ਨੰਬਰ 16 ਤੋਂ ਆਪਣਾ ਨਾਮਜਦਗੀ ਪੱਤਰ ਉਪਮੰਡਲ ਅਧਿਕਾਰੀ ਦਫ਼ਤਰ ਜਾ ਕੇ ਐਸਡੀਐਮ ਸੁਭਾਸ਼ ਖਟਕ ਨੂੰ ਸੋਪਿਆ।ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ  ਰਿਣਵਾ, ਅਨਿਲ …

Read More »

ਆਦਰਸ਼ ਸਕੂਲ ਕੌੜਿਆਂਵਾਲੀ ਵਿੱਚ ਦੋ ਰੋਜ਼ਾ ਸਪੋਟਰਸ ਮੀਟ ਦਾ ਸ਼ੁਭਾ ਆਰੰਭ

ਫਾਜਿਲਕਾ,  12 ਫਰਵਰੀ (ਵਿਨੀਤ ਅਰੋੜਾ) – ਫਾਜਿਲਕਾ ਬਲਾਕ ਦੇ ਸਰਕਾਰੀ ਆਦਰਸ਼ ਸੀਨੀਅਰ ਸੇਕੇਂਡਰੀ ਸਕੂਲ ਕੌੜਿਆਂਵਾਲੀ ਵਿੱਚ ਅੱਜ ਦੋ ਰੋਜ਼ਾਂ ਸਪੋਟਰਸ ਮੀਟ ਦਾ ਉਦਘਾਟਨ ਡਾਕਟਰ ਯਸ਼ਪਾਲ ਸਿੰਘ ‘ਜੱਸੀ’, ਪਰਮਜੀਤ ਵੈਰੜ ਵੱਲੋਂ ਮਸ਼ਾਲ ਜਲਾ ਕੇ ਅਤੇ ਅਸਮਾਨ ਵਿੱਚ ਗੁੱਬਾਰੇ ਛੱਡ ਕੇ ਕੀਤਾ ਗਿਆ।ਇਸ ਮੌਕੇ ਸਕੂਲ  ਮੈਨੇਜਮੇਂਟ ਕਮੇਟੀ ਦੇ ਪ੍ਰਧਾਨ ਗੌਤਮ ਲਾਲ, ਮੈਂਬਰ ਸ਼੍ਰੀਮਤੀ ਮੂਰਤੀ ਦੇਵੀ, ਸ਼੍ਰੀਮਤੀ ਰੰਜੂ ਬਾਲਾ, ਅੰਗਰੇਜ ਸਿੰਘ, ਸਰਪੰਚ ਹਰਨੇਕ …

Read More »

ਜ਼ਿਲ੍ਹੇ ਦੀਆਂ 5 ਨਗਰ ਕੌਸਲਾਂ ਦੀਆਂ ਚੋਣਾਂ ਲਈ ਤੀਜੇ ਦਿਨ 68 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ

ਅੰਮ੍ਰਿਤਸਰ, 12 ਫਰਵਰੀ  (ਸੁਖਬੀਰ ਸਿੰਘ) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿਆਂ ਦੱਸਿਆ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਦੀਆਂ 5 ਨਗਰ ਕੌਸਲਾਂ ਅਜਨਾਲਾ, ਰਮਦਾਸ ਮਜੀਠਾ, ਜੰਡਿਆਲਾ ਗੁਰੂ ਅਤੇ ਰਈਆ ਲਈ ਚੋਣਾਂ 25 ਫਰਵਰੀ 2015 ਨੂੰ ਕਰਵਾਈਆਂ ਜਾ ਰਹੀਆਂ ਹਨ ਅਤੇ ਅੱਜ ਤੀਜੇ ਦਿਨ 68 ਉਮੀਦਵਾਰਾਂ ਵਲੋਂ ਨਗਰ ਕੌਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ।ਉਨਾਂ ਦੱਸਿਆ ਕਿ ਅਜਨਾਲਾ …

Read More »

ਬਟਾਲਾ ਸ਼ਹਿਰ ਦੇ ਵਿਕਾਸ ਲਈ ਇਮਾਨਦਾਰ ਆਗੂਆਂ ਦੀ ਹੀ ਚੋਣ ਕੀਤੀ ਜਾਵੇ – ਲੋਧੀਨੰਗਲ

ਬਟਾਲਾ, 12 ਫਰਵਰੀ (ਨਰਿੰਦਰ ਬਰਨਾਲ) –    ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਟਾਲਾ ਹਲਕੇ ਦੇ ਇੰਚਾਰਜ ਸ. ਲਖਬੀਰ ਸਿੰਘ ਲੋਧੀਨੰਗਲ ਨੇ ਬਟਾਲਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਕੌਂਸਲ ਚੋਣਾਂ ‘ਚ ਇਮਾਨਦਾਰ ਤੇ ਮਿਹਨਤੀ ਉਮੀਦਵਾਰਾਂ ਦੀ ਚੋਣ ਕਰਨ ਤਾਂ ਜੋ ਦਹਾਕਿਆਂ ਤੋਂ ਪੱਛੜੇ ਸ਼ਹਿਰ ਬਟਾਲਾ ਦਾ ਵਿਕਾਸ ਹੋ ਸਕੇ। ਪਾਰਟੀ ਦਫਤਰ ਤੋਂ ਜਾਰੀ ਇੱਕ ਬਿਆਨ …

Read More »

ਤਹਿਸੀਲ ਬਟਾਲਾ ਦੀਆਂ ਚਾਰ ਨਗਰ ਕੌਂਸਲਾਂ ਦੇ 74 ਵਾਰਡਾਂ ‘ਚੋਂ 35 ਜਨਰਲ ਤੇ ਬਾਕੀ ਰਾਖਵੀਆਂ

ਬਟਾਲਾ, 12 ਫਰਵਰੀ (ਨਰਿੰਦਰ ਬਰਨਾਲ) – ਤਹਿਸੀਲ ਬਟਾਲਾ ਦੀਆਂ ੪ ਨਗਰ ਕੌਂਸਲਾਂ ਬਟਾਲਾ, ਕਾਦੀਆਂ, ਸ੍ਰੀ ਹਰਗੋਬਿੰਦਪੁਰ ਤੇ ਫਤਹਿਗੜ੍ਹ ਚੂੜੀਆਂ ‘ਚ ਕੁੱਲ 74 ਵਾਰਡ ਹਨ ਜਿਨ੍ਹਾਂ ‘ਚ ਸਭ ਤੋਂ ਵੱਧ 35 ਵਾਰਡ ਬਟਾਲਾ ਨਗਰ ਕੌਂਸਲ ਦੇ ਹਨ। ਤਹਿਸੀਲ ਬਟਾਲਾ ਦੀਆਂ ਉਪਰੋਕਤ ਚਾਰ ਨਗਰ ਕੌਂਸਲਾਂ ਦੇ 74 ਵਾਰਡਾਂ ਵਿੱਚੋਂ 35 ਜਨਰਲ ਹਨ, ਜਦਕਿ 20 ਵਾਰਡਾਂ ਔਰਤਾਂ ਲਈ, 9 ਵਾਰਡ ਅਨਸੂਚਿਤ ਜਾਤੀਆਂ ਲਈ, …

Read More »

ਬਟਾਲਾ ਨਗਰ ਕੌਂਸਲ ਲਈ 13 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੇਪਰ

ਸ੍ਰੀ ਹਰਗੋਬਿੰਦਪੁਰ, ਕਾਦੀਆਂ ਤੇ ਫਤਹਿਗੜ੍ਹ ਚੂੜੀਆਂ ‘ਚ ਹਾਲੇ ਕੋਈ ਨਾਮਜ਼ਦਗੀ ਨਹੀਂ ਬਟਾਲਾ, 12  ਫਰਵਰੀ (ਨਰਿੰਦਰ ਬਰਨਾਲ) – ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਬਟਾਲਾ ਨਗਰ ਕੌਂਸਲ ਲਈ ਅੱਜ 13 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਹਨ ਜਦਕਿ ਸ੍ਰੀ ਹਰਗੋਬਿੰਦਪੁਰ, ਕਾਦੀਆਂ ਤੇ ਫਤਹਿਗੜ੍ਹ ਚੂੜੀਆਂ ‘ਚ ਹਾਲੇ ਕੋਈ ਨਾਮਜ਼ਦਗੀ ਪੱਤਰ ਦਾਖਲ ਨਹੀ ਹੋਇਆ ਹੈ। ਨਗਰ ਕੌਂਸਲ ਬਟਾਲਾ ਦੇ ਰਿਟਰਨਿੰਗ ਅਧਿਕਾਰੀ ਕਮ ਵਧੀਕ …

Read More »

ਜੈਤੋਸਰਜਾ ਵਿਖੇ ਵਿਦਿਆਰਥੀਆਂ ਨੂੰ ਸਵਾਈਨ ਫਲੂ ਤੋਂ ਕਰਵਾਇਆ ਜਾਣੂ

ਬਟਾਲਾ, 12 ਫਰਵਰੀ (ਨਰਿੰਦਰ ਬਰਨਾਲ) – ਪੰਜਾਬ ਵਿਚ ਸਵਾਈਨ ਫਲੂ ਆਪਣੇ ਪੈਰ ਪਸਾਰੀ ਜਾ ਰਿਹਾ ਹੈ।ਇਸ ਸਬੰਧੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੂੰ ਸਵਾਈਨ ਫਲੂ ਦੇ ਲੱਛਣਾ ਤੇ ਕਾਰਨਾ ਬਾਰੇ ਦੱਸਿਆ ਗਿਆ। ਇਸ ਬੀਤੇ ਸਮੇ ਵਿਚ ਕਈ ਜਾਨਾ ਜਾ ਚੁੱਕਨੂੰੀਆਂ ਹਨ।ਇਸ ਸਬੰਧੀ ਪੰਜਾਬ ਵਿਚ ਵੀ ਅਲਰਟ ਜਾਰੀ …

Read More »

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਚੋਣਾਂ ਦੀਆਂ ਪੁਖਤਾ ਤਿਆਰੀਆਂ

ਬਟਾਲਾ ਨਗਰ ਕੌਂਸਲ ਦੇ 35 ਵਾਰਡਾਂ ਲਈ 100 ਪੋਲਿੰਗ ਸਟੇਸ਼ਨ ਬਣਾਏ ਗਏ ਬਟਾਲਾ, 12 ਫਰਵਰੀ (ਨਰਿੰਦਰ ਬਰਨਾਲ) – ਨਗਰ ਕੌਂਸਲ ਦੀਆਂ ਚੋਣਾਂ ਨੂੰ ਅਮਨ-ਸ਼ਾਂਤੀ ਪੂਰਵਕ ਨੇਪਰੇ ਚਾੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਬਟਾਲਾ ਤਹਿਸੀਲ ‘ਚ ਆਉਂਦੀਆਂ 4 ਨਗਰ ਕੌਂਸਲਾਂ ਲਈ ਰਿਟਰਨਿੰਗ ਅਧਿਕਾਰੀ ਤਇਨਾਤ ਕੀਤੇ ਹੋਏ ਹਨ ਜੋ ਕਿ 13 ਫਰਵਰੀ ਸ਼ਾਮ 3 ਵਜੇ ਤੱਕ ਨਾਮਜ਼ਦਗੀ ਪੇਪਰ …

Read More »