ਔਰਤਾਂ ਤੇ ਹੋ ਰਹੇ ਅੱਤਿਆਚਾਰ, ਭਰੂਣ ਹੱਤਿਆ ਤੇ ਨਸ਼ਿਆਂ ਖਿਲਾਫ ਜਲਦ ਹੋਣਗੇ ਸੈਮੀਨਾਰ- ਪ੍ਰਿੰ. ਬੇਦੀ ਛੇਹਰਟਾ, 12 ਫਰਵਰੀ (ਕੁਲਦੀਪ ਸਿੰਘ ਨੋਬਲ) – ਬੀਤੇ ਦਿਨੀ ਇਕ ਹਾਦਸੇ ਦੌਰਾਨ ਲੱਕ ਟੁੱਟ ਜਾਣ ਕਾਰਨ ਅਪਾਹਿਜ ਹੋਏ ਸੁਖਬੀਰ ਸਿੰਘ ਵਾਸੀ ਨਰਾਇਣਗੜ ਨੂੰ ਸਰਹੱਦ ਏ ਪੰਜਾਬ ਵੈਲਫੇਅਰ ਸੁਸਾਇਟੀ ਵਲੋਂ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਠ ਇਕ ਟਰਾਈ ਸਾਇਕਲ ਦਾਨ ਕੀਤਾ ਗਿਆ। ਇਸ ਮੋਕੇ ਪ੍ਰਿੰ …
Read More »ਪੰਜਾਬੀ
ਆਮ ਆਦਮੀ ਪਾਰਟੀ ਦੀ ਜਿੱਤ ‘ਤੇ ਵੰਡੇ ਲੱਡੂ
ਛੇਹਰਟਾ, 12 ਫਰਵਰੀ (ਕੁਲਦੀਪ ਸਿੰਘ ਨੋਬਲ) – ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਦਿੱਲੀ ਵਿਧਾਨ ਸਭਾ ਚੋਣ ਵਿੱਚ ਹੋਈ ਹੂੰਝਾ ਫੇਰ ਜਿੱਤ ‘ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਨਾਂ ਵੱਲੋਂ ਜਿੱਤ ਦੀ ਖੁਸ਼ੀ ਢੋਲ ਵਜਾ ਕੇ ਅਤੇ ਪਟਾਕੇ ਚਲਾਏ ਗਏ। ਇਸੇ ਸਬੰਧੀ ਵਿਧਾਨ ਸਭਾ ਹਲਕਾ ਪੱਛਮੀ ਵਿੱਚ ਹਲਕਾ ਇੰਚਾਰਜ ਬਲਵਿੰਦਰ ਸਿੰਘ ਫੋਜੀ ਤੇ ਪ੍ਰਤਾਪ ਬਜਾਰ …
Read More »ਨਗਰ ਕੋਂਸਲ ਚੌਣਾਂ ਦੌਰਾਨ ਜੰਡਿਆਲਾ ਤੋਂ ਭਾਜਪਾ ਨੇ ਚਾਰ ਉਮੀਦਵਾਰਾਂ ਦਾ ਕੀਤਾ ਐਲਾਨ
ਕਾਂਗਰਸ ਦੀਆਂ ਗਲਤ ਨੀਤੀਆ ਕਾਰਨ ਕਾਂਗਰਸ ਦਾ ਸੁਪੜਾ ਸਾਫ ਹੋਣਾ ਲਾਜਮੀ- ਐਸ.ਪੀ ਕੇਵਲ ਛੇਹਰਟਾ, 12 ਫਰਵਰੀ (ਕੁਲਦੀਪ ਸਿੰਘ ਨੋਬਲ) – ਨਗਰ ਕੌਂਸਲ ਚੌਣਾਂ ਸਬੰਧੀ ਜਿਲਾ ਦਿਹਾਤੀ ਪ੍ਰਧਾਨ ਰਾਜੀਵ ਮਾਹਣਾ ਦੀ ਅਗਵਾਈ ਹੇਠ ਭਾਜਪਾ ਆਗੁਆਂ ਦੀ ਇਕ ਵਿਸਾਲ ਮੀਟਿੰਗ ਹੋਈ, ਜਿਸ ਦੌਰਾਨ ਭਾਜਪਾ ਉੱਪ ਪ੍ਰਧਾਨ ਐਸ.ਪੀ ਕੇਵਲ ਕੁਮਾਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਿੰਨਾਂ ਨੇ ਦੱਸਿਆ ਕਿ ਨਗਰ ਕੌਂਸਲ ਚੌਣਾਂ ਵਿਚ …
Read More »ਕੈਬਨਿਟ ਵਜ਼ੀਰ ਮਜੀਠੀਆ ਵਲੋਂ ਕੇਵਲ ਕਿਸ਼ਨ ਪੁਰੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਸ. ਬਿਕਰਮ ਸਿੰਘ ਮਜੀਠੀਆ ਨੇ ਸਬ ਆਫਿਸ ਅੰਮ੍ਰਿਤਸਰ ‘ਜਗਬਾਣੀ’ ਦੇ ਚੀਫ ਬਿਊਰੋ ਪ੍ਰਵੀਨ ਪੁਰੀ ਦੇ ਭਰਾ ਸ੍ਰੀ ਕੇਵਲ ਕਿਸ਼ਨ ਪੁਰੀ ਦੀ ਹੋਈ ਅਚਨਚੇਤ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਕੀਤਾ ਹੈ। ਸ. ਮਜੀਠੀਆ ਨੇ ਆਪਣੇ ਸੋਕ ਸੰਦੇਸ਼ ਵਿਚ ਸ੍ਰੀ ਕੇਵਲ ਕਿਸ਼ਨ ਪੁਰੀ ਦੀ ਹੋਈ ਅਚਨਚੇਤ ਮੌਤ ਤੇ …
Read More »ਖ਼ਾਲਸਾ ਕਾਲਜ ਵੈਟਰਨਰੀ ਵਿਖੇ ਸ: ਛੀਨਾ ਵੱਲੋਂ ‘ਐਨੀਮਲ ਮਿਊਜ਼ੀਅਮ’ ਦਾ ਉਦਘਾਟਨ
ਵੈਟਰਨਰੀ ਸਿੱਖਿਆ ਤੇ ਕਿਤਾਬ ਦਾ ਵੀ ਕੀਤਾ ਵਿਮੋਚਨ ਅੰਮ੍ਰਿਤਸਰ, 12 ਫਰਵਰੀ (ਪ੍ਰੀਤਮ ਸਿੰਘ) – ਖਾਲਸਾ ਕਾਲਜ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਵੱਖ-ਵੱਖ ਜਾਨਵਰਾਂ ਸਬੰਧੀ ਆਮ ਲੋਕਾਂ ਨੂੰ ਗਹਿਰਾਈ ਨਾਲ ਜਾਣੂ ਕਰਵਾਉਣ ਦੇ ਮਕਸਦ ਤਹਿਤ ਅੱਜ ‘ਐਨੀਮਲ ਮਿਊਜ਼ੀਅਮ’ ਨੂੰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕੀਤਾ ਗਿਆ। ਇਹ ਕਾਲਜ ਅਤੇ ਹਸਪਤਾਲ ਸਰਹੱਦੀ ਤੇ ਪੇਂਡੂ …
Read More »ਗੋਰਖਾ ਰਾਈਫਲ ਰੈਜਿਮੈਂਟਲ ਸੈਂਟਰ ਲਖਨਊ ਵਿਖੇ 24 ਫਰਵਰੀ ਤੋਂ
ਪੇਂਡੂ/ ਪੱਛੜੇ ਇਲਾਕਿਆਂ ਦੇ ਲੜਕਿਆਂ ਲਈ ਸਪੋਰਟਸ ਸਿਲੈਕਸ਼ਨ ਟਰੈਲ ਹੁਸ਼ਿਆਰਪੁਰ, 12 ਫਰਵਰੀ (ਸਤਵਿੰਦਰ ਸਿੰਘ) – ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੇਜਰ (ਰਿਟਾ:) ਯਸ਼ਪਾਲ ਸਿੰਘ ਨੇ ਅੱਜ ਇਥੇ ਦੱਸਿਆ ਕਿ ਆਰਮੀ ਬੁਆਏ ਸਪੋਰਟਸ ਕੰਪਨੀ 11 ਗੋਰਖਾ ਰਾਈਫਲ ਰੈਜਿਮੈਂਟਲ ਸੈਂਟਰ ਲਖਨਊ ਵਿਖੇ 24 ਫਰਵਰੀ ਤੋਂ 27 ਫਰਵਰੀ 2015 ਤੱਕ ਪੇਂਡੂ/ ਪੱਛੜੇ ਇਲਾਕਿਆਂ ਦੇ ਲੜਕਿਆਂ ਲਈ ਫੁੱਟਬਾਲ, ਬਾਕਸਿੰਗ ਅਤੇ ਸ਼ੂਟਿੰਗ ਸਪੋਰਟਸ ਲਈ ਸਿਲੈਕਸ਼ਨ …
Read More »ਫੂਡ ਕਰਾਫ਼ਟ ਇੰਸਟੀਚਿਊਟ ਹੁਸ਼ਿਆਰਪੁਰ ਨੂੰ ਮਿਲਿਆ ਨੈਸ਼ਨਲ ਐਕਸੀਲੈਂਸ ਅਵਾਰਡ
ਹੁਸ਼ਿਆਰਪੁਰ, 12 ਫਰਵਰੀ (ਸਤਵਿੰਦਰ ਸਿੰਘ) – ਫੂਡ ਕਰਾਫ਼ਟ ਇੰਸਟੀਚਿਊਟ ਹੁਸ਼ਿਆਰਪੁਰ ਨੂੰ ਦੇਸ਼ ਦੇ ਉਤਮ ਫੂਡ ਕਰਾਫ਼ਟ ਇੰਸਟੀਚਿਊਟ ਵਜੋਂ ਨੈਸ਼ਨਲ ਐਕਸੀਲੈਂਸ ਅਵਾਰਡ ਮਿਲਿਆ ਹੈ। ਫੂਡ ਕਰਾਫ਼ਟ ਇੰਸਟੀਚਿਊਟ ਹੁਸ਼ਿਆਰਪੁਰ ਓਵਰ ਆਲ ਪ੍ਰਫੋਰਮੈਂਸ ਲਈ ਇਹ ਅਵਾਰਡ ਕੇਂਦਰੀ ਸੈਰ ਸਪਾਟਾ ਮੰਤਰਾਲੇ ਤਹਿਤ ਨੋਡਲ ਬਾਡੀ ਵਜੋਂ ਕੰਮ ਕਰ ਰਹੀ ਨੈਸ਼ਨਲ ਕੌਂਸਲ ਫਾਰ ਹੋਟਲ ਮੈਨੇਜਮੈਂਟ ਅਤੇ ਕੈਟਰਿੰਗ ਟੈਕਨੋਲਜੀ ਵੱਲੋਂ ਨਵੀਂ ਦਿੱਲੀ ਵਿਖੇ ਦਿੱਤੇ ਗਏ ਸਲਾਨਾ ਨੈਸ਼ਨਲ …
Read More »ਕੈਂਸਰ ਦੀ ਬੀਮਾਰੀ ਤੋਂ ਬਚਾਅ ਲਈ ਜਾਗਰੂਕਤਾ ਹਫਤਾ ਮਨਾਇਆ ਗਿਆ
ਹੁਸ਼ਿਆਰਪੁਰ, 12 ਫਰਵਰੀ (ਸਤਵਿੰਦਰ ਸਿੰਘ) – ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕੈਂਸਰ ਦੀ ਬੀਮਾਰੀ ਤੋਂ ਬਚਾਅ ਪ੍ਰਤੀ ਜਾਗਰੂਕਤਾ ਹਫਤਾ ਮਿਤੀ 4 ਫਰਵਰੀ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਤੋਂ ਆਰੰਭ ਹੋ ਕੇ 10 ਫਰਵਰੀ ਤੱਕ ਮਨਾਇਆ ਗਿਆ। ਜਾਗਰੂਕਤਾ ਹਫਤੇ ਦੇ ਆਖਰੀ ਦਿਨ ਪਿੰਡ ਹਰਦੋਖਾਨਪੁਰ ਬਲਾਕ ਚੱਕੋਵਾਲ ਵਿਖੇ ਮੈਡੀਕਲ ਅਫਸਰ ਹੈਲਥ …
Read More »ਨਗਰ ਨਿਗਮ ਹੁਸ਼ਿਆਰਪੁਰ ਲਈ ਕੁੱਲ 235 ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ
ਹੁਸ਼ਿਆਰਪੁਰ, 12 ਫਰਵਰੀ (ਸਤਵਿੰਦਰ ਸਿੰਘ) -ਨਗਰ ਨਿਗਮ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਨਗਰ ਨਿਗਮ ਦੇ 50 ਵਾਰਡਾਂ ਲਈ ਅੱਜ 224 ਉਮੀਦਵਾਰਾਂ ਨੇੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਅੱਜ ਆਖਰੀ ਦਿਨ ਹੋਈਆਂ ਨਾਮਜ਼ਦਗੀਆਂ ਸਮੇਤ 7 ਫਰਵਰੀ ਤੋੋਂ ਅੱਜ 11 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਆਖਰੀ ਮਿਤੀ ਤੱਕ ਕੁੱਲ 235 ਉਮੀਦਵਾਰਾਂ ਵੱਲੋੋਂ ਆਪਣੇ ਨਾਮਜ਼ਦਗੀ ਪੱਤਰ …
Read More »ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਤੀਜੇ ਦਿਨ 97 ਨਾਮਜ਼ਦਗੀਆਂ ਭਰੀਆਂ ਗਈਆਂ- ਮਾਨ
ਕੁੱਲ ਨਾਮਜਜ਼ਦਗੀਆਂ ਦੀ ਗਿਣਤੀ 103 ਹੋਈ ਫਾਜਿਲਕਾ, 12 ਫਰਵਰੀ (ਵਿਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਲਈ 3 ਨਗਰ ਕੋਂਸਲਾਂ ਅਤੇ 1 ਨਗਰ ਪੰਚਾਇਤ ਦੀਆਂ ਚੋਣਾਂ ਲਈ ਲਈਆਂ ਜਾ ਰਹੀਆਂ ਨਾਮਜ਼ਦਗੀਆਂ ਦੇ ਤੀਜੇ ਦਿਨ ਅੱਜ ਫਾਜ਼ਿਲਕਾ ਜਿਲ੍ਹੇ ਵਿਚ ਕੁੱਲ 97 ਉਮੀਦਵਾਰਾਂ ਨੇ ਨਗਰ ਕੌਂਸਲ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜਿਲ੍ਹਾ ਚੋਣ ਅਫਸਰ ਸ. ਚਰਨਦੇਵ ਸਿੰਘ …
Read More »
Punjab Post Daily Online Newspaper & Print Media