Friday, September 11, 2026

ਪੰਜਾਬੀ

ਪਿੰਡ ਨਠਵਾਲ ਵਿਖੇ 13ਵੇਂ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ

20 ਫਰਵਰੀ ਨੂੰ ਗਰੀਬ ਜੋੜਿਆਂ ਦੇ ਅਨੰਦ ਕਾਰਜ ਕਰਵਾਏ ਜਾਣਗੇ-ਮਾਸਟਰ ਦਲਬੀਰ ਸਿੰਘ ਬਟਾਲਾ, 13 ਫਰਵਰੀ (ਨਰਿੰਦਰ ਬਰਨਾਲ) – ਹਰ ਸਾਲ ਦੀ ਪਿੰਡ ਨਠਵਾਲ ਨਜਦੀਕ ਬਟਾਲਾ ਵਿਖੇ 13ਵੇਂ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਮਾਸਟਰ ਦਲਬੀਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿਚ ਦੇਸ਼ਾਂ ਵਿਦੇਸ਼ਾਂ ਤੋ ਕੀਰਤਨੀਏ ਸਿੰਘ ਹਾਜਰ ਹੁੰਦੇ ਹਨ ਤੇ ਇਸੇ ਸਮਾਗਮ …

Read More »

ਅਮਰਦੀਪ ਸਿੰਘ ਸੈਣੀ ਸਰਬਸੰਮਤੀ ਨਾਲ ਪ੍ਰਧਾਨ ਨਿਯੁੱਕਤ

ਬਟਾਲਾ, 13 ਫਰਵਰੀ (ਨਰਿੰਦਰ ਬਰਨਾਲ) – ਬੀਤੇ ਦਿਨੀ ਨਾਨ ਗਜਟਿਡ ਸਕੂਲ ਐਸੋਸੀਏਸਨ (ਗੱਸਾ) ਅਧੀਨ ਗੁਰਦਾਸਪੁਰ ਦੇ ਪੀ ਈ ਐਸ ਅਧਿਕਾਰੀਆਂ ਦੀ ਮੀਟਿੰਗ ਹੋਈ।ਇਸ ਮੀਟਿੰਗ ਵਿਚ ਗੱਸਾ ਦੇ ਪ੍ਰਧਾਨ ਸ੍ਰੀ ਅਮਰਦੀਪ ਸਿੰਘ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸੁਪਰ ਨੂੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ। ਪ੍ਰਧਾਨ ਦੀ ਚੋਣ ਤੋ ਇਲਾਵਾ ਅੱਠ ਡੈਲੀਗੇਟਾਂ ਦੀ ਵੀ ਚੋਣ ਕੀਤੀ ਗਈ।ਇਹਨਾ ਵਿਚ ਸਰਵਸ੍ਰੀ ਅਮਰਜੀਤ ਸਿੰਘ ਭਾਂਟੀਆਂ ਸ੍ਰੀ …

Read More »

ਕਿਸਾਨ ਵੀਰੋ ਜਾਗੋ ਜੇ ਹੋਣ ਨਾਂ ਜਾਗੇ ਤਾਂ, ਬਹੁਤ ਦੇਰ ਹੋ ਜਾਵੇਗੀ – ਭੋਜਰਾਜ

ਬਟਾਲਾ, 13 ਫਰਵਰੀ (ਨਰਿੰਦਰ ਬਰਨਾਲ) – ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਪਿੰਡ ਕਾਲਾ ਗੁਰਾਇਆ ਵਿਖੇ ਗੁਰਪ੍ਰੀਤ ਸਿੰਘ ਖਾਸਾਂਵਾਲ ਦੀ ਪ੍ਰਧਾਨਗੀ ਵਿਚ ਹੋਈ। ਇਸ ਮੀਟਿੰਗ ਵਿਚ ਉਚੇਚੇ ਤਰ ਤੇ ਪਹੁੰਚੇ, ਜ਼ਿਲਾ ਜਰਨਲ ਸਕੱਤਰ ਸੁਖਦੇਵ ਸਿੰਘ ਭੋਜਰਾਜ ਨੇ ਇਲਾਕੇ ਦੇ ਕਿਸਾਨਾਂ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਵੀਰੋਂ ਹੁਣ ਤਾਂ ਜਾਗ ਜਾਓ, ਜੇ ਹੁਣ ਨਾ ਜਾਗੇ, ਤਾਂ ਬਹੁਤ ਦੇਰ ਹੋ ਜਾਵੇਗੀ। ਕਿਉਂਕਿ …

Read More »

ਅਪੰਗ ਵਿਅਕਤੀ ਨੂੰ 40 ਹਜ਼ਾਰ ਦਾ ਚੈਕ ਸੌਪਿਆ

ਬਟਾਲਾ, 13 ਫਰਵਰੀ (ਨਰਿੰਦਰ ਬਰਨਾਲ) – ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਸ. ਗਰਚਰਨ ਸਿੰਘ ਕਰਵਾਲੀਆ ਨੇ ਖੇਤੀ ਬਾੜੀ ਦਾ ਕੰਮ ਕਰਦਿਆਂ ਅਪੰਗ ਵਿਅਕਤੀ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਜਾਂਦੀ ਮਾਲੀ ਸਹਾਇਤਾ ਦਾ ਚੈਕ ਸੌਪਿਆ।ਇਸ ਮੌਕੇ ਚੇਅਰਮੈਨ ਕਰਵਾਲੀਆ ਨੇ ਪਿੰਡ ਲੀਲ ਖੁਰਦ ਦੇ ਤਰਲੋਕ ਸਿੰਘ ਪੁੱਤਰ ਬਾਵਾ ਸਿੰਘ ਜਿਸ ਦੀ ਖੇਤਾ ਵਿਚ ਕੰਮ ਕਰਦਿਆਂ ਸੱਜੀ ਲੱਤ ਕੱਟੇ ਜਾਣ ਦੇ ਇਵਜ਼ ‘ਤੇ …

Read More »

ਪੁਲਿਸ ਵਲੋਂ ਅਚਨਚੇਤ ਚੈਕਿੰਗ

ਬਟਾਲਾ, 13 ਫਰਵਰੀ (ਨਰਿੰਦਰ ਬਰਨਾਲ) – ਐਸ.ਐਸ.ਪੀ ਇੰਦਰਬੀਰ ਸਿੰਘ ਦੀ ਸਖ਼ਤ ਹਦਾਇਤਾ ਦੇ ਚੱਲਦਿਆਂ ਅੱਜ ਪੁਲਸ ਵਲੋਂ ਨਾਕਾਬੰਦੀ ਦੌਰਾਨ ਜਬਰਦਸਤ ਚੈਕਿੰਗ ਕੀਤੀ ਗਈ। ਇਸ ਸੰਬਧੀ ਜਾਣਕਾਰੀ ਦਿੰਦਿਆ ਚੋਕੀ ਬੱਸ ਸਟੈਂਡ ਦੇ ਇੰਨਚਾਰਜ ਏ.ਐਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿਖੇ ਨਾਕੇ ਦੌਰਾਨ ਹਰ ਆਉਣ ਜਾਣ ਵਾਲੇ ਵਹੀਕਲ ਦੀ ਚੈਕਿੰਗ ਕੀਤੀ ਗਈ ਅਤੇ ਜਿੰਨਾਂ ਵਾਹਨਾਂ …

Read More »

ਰਾਜ ਭਰ ਚੋਂ ਜੇਤੂ ਰਹਿ ਕੇ ਸਰਕਾਰੀ ਪੌਲੀਟੈਕਨਿਕ ਬਟਾਲਾ ਨੇ ਰਚਿਆ ਇਤਿਹਾਸ

ਬਟਾਲਾ, 13 ਫਰਵਰੀ (ਨਰਿੰਦਰ ਬਰਨਾਲ) – ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਨੇ ਇਸ ਵਾਰ ਫਿਰ ਰਾਜ ਪੱਧਰੀ ਯੂਥ ਫੈਸਟੀਵਾਲ ਵਿਚ ਦੂਸਰਾ ਸਥਾਨ ਪ੍ਰਾਪਤ ਕਰ ਕੇ ਇਤਿਹਾਸ ਰਚਿਆ ਹੈ। ਅੱਜ ਕਾਲਜ ਵਿਚੇ ਕਲਚਰ ਕਮੇਟੀ ਦੇ ਪ੍ਰਧਾਨ ਸ਼੍ਰੀ ਮਹਿੰਦਰ ਕੁਮਾਰ, ਸ਼੍ਰੀ ਸ਼ਿਵਰਾਜਨ ਪੁਰੀ, ਤੇਜ ਪ੍ਰਾਤਪ ਸਿੰਘ ਕਾਹਲੋਂ, ਮੈਡਮ ਮਧੂ ਗੁਪਤ, ਮੈਡਮ ਸਾਲਿਨੀ ਮਹਾਜਨ, ਜਦੋਂ ਟੀਮ ਨਾਲ ਟਰਾਫੀ ਲੈ ਕੇ ਕਾਲਜ ਪਹੁੰਚੇ, ਤਾਂ ਕਾਲਜ …

Read More »

 ਆਮ ਆਦਮੀ ਪਾਰਟੀ ਪੰਜਾਬ ਦੀਆਂ ਨਗਰ ਨਿਗਮ ਦੀਆਂ ਚੋਣਾਂ ਨਹੀਂ ਲੜੇਗੀ ਛੋਟੇਪੁਰ

ਰਈਆ, 13 ਫਰਵਰੀ (ਬਲਵਿੰਦਰ ਸਿੰਘ ਸੰਧੂ) – ਅੱਜ ਆਮ ਆਦਮੀ ਪਾਰਟੀ ਵੱਲੋਂ ਕਨਵੀਨਰ ਅਤੇ ਨੈਸ਼ਨਲ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਵੱਲੋਂ ਪੰਜਾਬ ਦੀਆਂ ਸਾਰੀਆਂ ਅਖਬਾਰਾਂ ਵਿੱਚ ਬਿਆਨ ਜਾਰੀ ਕੀਤਾ ਜਾ ਚੁੱਕਾ ਹੈ ਕਿ ਦਿੱਲੀ ਅਸੈਂਬਲੀ ਇਲੈਕਸ਼ਨ ਵਿੱਚ ਪੰਜਾਬ ਦੀ ਟੀਮ ਸ਼ਾਮਿਲ ਰਹੀ ਹੈ ਇਸੇ ਦਰਮਿਆਨ ਪੰਜਾਬ ਦੀ ਇਲੈਕਸ਼ਨ ਕਮਿਸ਼ਨ ਵੱਲੋਂ ਪੰਜਾਬ ਵਿੱਚ ਨਗਰ ਨਿਗਮ, ਮਿਊਂਸੀਪਲ ਕਮੇਟੀ ਅਤੇ ਨਗਰ ਪੰਚਾਇਤਾ ਦੀਆਂ ਇਲੈਕਸ਼ਨਾਂ …

Read More »

ਸੇਵਾ ਦਾ ਸਿੱਖ ਧਰਮ ਵਿੱਚ ਉੱਚਾ-ਸੁੱਚਾ ਤੇ ਸਥਾਨ ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 12 ਫਰਵਰੀ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਨਤਮਸਤਿਕ ਹੋਏ।ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦੀਆਂ ਸੁੰਦਰ ਇਮਾਰਤਾਂ ਆਦਿ ਦੀ ਸੇਵਾ ਕਰਵਾਈ ਜਾ ਰਹੀ ਹੈ ਤੇ ਇਸੇ ਸੰਦਰਭ ਵਿੱਚ ਲੰਗਰ ਅਤੇ ਸੰਗਤਾਂ ਦੀ ਸਹੂਲਤ ਲਈ ਨਵੀਂ ਉਸਾਰੀ ਗਈ ਇਕ …

Read More »

ਅਕਾਲੀ ਜਥਾ ਸ਼ਹਿਰੀ ਵਲੋਂ ਹਰਗੋਪਾਲ ਸਿੰਘ ਨਾਗੋਕੇ ਦੇ ਅਕਾਲ ਚਲਾਣੇ ‘ਤੇ ਸ਼ੋਕ ਸਭਾ

16 ਫਰਵਰੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਦੀ ਅਪੀਲ ਅੰਮ੍ਰਿਤਸਰ, 11 ਫਰਵਰੀ (ਰੋਮਿਤ ਸ਼ਰਮਾ) – ਸ਼੍ਰੋੋਮਣੀ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਜਨਰਲ ਸਕੱਤਰ ਸ: ਹਰਗੋਪਾਲ ਸਿੰਘ ਨਾਗੋਕੇ ਜੋ ਕਿ ਬੀਤੇ ਦਿਨੀ ਅਕਾਲ ਚਲਾਣਾਂ ਕਰ ਗਏ ਸਨ।ਉਨ੍ਹਾਂ ਦੇ ਇਸ ਵਿਛੋੜੇ ਪਿਛੋਂ ਅੱਜ ਅਕਾਲੀ ਜਥਾ ਸ਼ਹਿਰੀ ਵਲੋਂ ਪ੍ਰਧਾਨ ਸ:ਉਪਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਸੋਕ ਸਭਾ ਬੁਲਾਈ ਗਈ। ਜਿਸ ਵਿਚ ਪਾਰਟੀ ਦੇ …

Read More »

ਕੰਵਲਪ੍ਰੀਤ ਸਿੰਘ ਗਿੱਲ ਨੇ ਦਾਖਲ ਕੀਤੇ ਨਾਮਜ਼ਦਗੀ ਕਾਗਜ਼

ਪੱਟੀ, 12 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ) – ਨਗਰ ਕੌਸਲ ਚੋਣਾ ਦਾ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਪੱਟੀ ਦੀ ਵਾਰਡ ਨੰਬਰ 15 ਤੋ ਕੰਵਲਪ੍ਰੀਤ ਸਿੰਘ ਗਿੱਲ ਸੋ੍ਰਮਣੀ ਆਕਲੀ ਦਲ ਅਤੇ ਬੀ.ਜੇ.ਪੀ ਦੇ ਸਾਂਝੇ ਉਮੀਦਵਾਰ ਵੱਲੋ ਅੱਜ ਆਪਣੇ ਫਾਰਮ ਦਾਖਲ ਕੀਤੇ ਗਏ।ਉਹ ਸਵੇਰੇ 12 ਵਜੇ ਆਪਣੇ ਸਮੱਰਥਕਾਂ ਸਮੇਤ ਗੁਰਦੁਆਰਾ ਭੱਠ ਸਾਹਿਬ ਤੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਲੈ …

Read More »