ਅੰਮ੍ਰਿਤਸਰ, 11 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋ ਯੂਨੀਵਰਸਿਟੀ ਕੈਂਪਸ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਪ੍ਰਸਿੱਧ ਪੰਜਾਬੀ ਗਲਪਕਾਰ ਵਰਿਆਮ ਸੰਧੂ ਦੇ ‘ਸਾਹਿਤ ਦੇ ਅਜੋਕੇ ਸਰੋਕਾਰ ਅਤੇ ਮੇਰੀ ਸਿਰਜਨ ਪ੍ਰਕਿਰਿਆ’ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ 19 ਫਰਵਰੀ, ਸ਼ਾਮ 4 ਵਜੇ ਕੀਤਾ ਜਾ ਰਿਹਾ ਹੈ। ਸਕੂਲ ਦੇ ਮੁਖੀ, ਡਾ. ਐਚ.ਐਸ. ਭਾਟੀਆ ਨੇ ਦੱਸਿਆ …
Read More »ਪੰਜਾਬੀ
ਯੂਨੀਵਰਸਿਟੀ ਵਿਖੇ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਮੈਮੋਰੀਅਲ ਲੈਕਚਰ ਆਯੋਜਿਤ
ਅੰਮ੍ਰਿਤਸਰ, 11 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਮੈਮੋਰੀਅਲ ਲੈਕਚਰ ਪੁਰਸਕਾਰ ਦਾ ਆਯੋਜਨ ਕੀਤਾ ਗਿਆ। ਇਹ ਲੈਕਚਰ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਪਹਿਲੇ ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਯਾਦ ਵਿਚ ਕਰਵਾਇਆ ਗਿਆ। ਇਸ ਮੌਕੇ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਪ੍ਰੋ. ਡਾ. ਵਰਿੰਦਰ ਚੋਪੜਾ, ਕੁਲਪਤੀ ਸੈਂਟਰਲ ਯੂਨੀਵਰਸਿਟੀ ਨੇ …
Read More »ਕੰਵਰਬੀਰ ਸਿੰਘ ਵੱਲੋਂ ਪੱਤਰਕਾਰ ਪੁਰੀ ਨਾਲ ਦੁੱਖ ਸਾਂਝਾ
ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ) – ਸਿੱਖ ਜਥੇਬੰਦੀ ਆਈ.ਐਸ.ਓ. ਵੱਲੋਂ ਜਗਬਾਣੀ ਦੇ ਸਬ ਆਫਿਸ ਦੇ ਬਿਊਰੋ ਚੀਫ ਸ੍ਰੀ ਪ੍ਰਵੀਨ ਪੁਰੀ ਨੇ ਵੱਡੇ ਭਰਾ ਕੇਵਲ ਕਿਸ਼ਨ ਪੁਰੀ ਦੇ ਹਾਰਟ-ਅਟੈਕ ਕਾਰਨ ਦਿਹਾਂਤ ਹੋ ਜਾਣ ਤੇ ਜਥੇਬੰਦੀ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੂਬਾ ਪ੍ਰਧਾਨ ਤੇ ਜੇਲ੍ਹ ਬੋਰਡ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਕਿਹਾ ਕਿ ਉਹ ਸਮੂੰਹ ਪੂਰੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ …
Read More »ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਦਿੱਤੀ ਫਿਜੀਓਥਰੈਪੀ
ਫਾਜ਼ਿਲਕਾ, 11 ਫਰਵਰੀ (ਵਿਨੀਤ ਅਰੋੜਾ) – ਜ਼ਿਲ੍ਹਾ ਸਪੈਸ਼ਲ ਸੈਂਟਰ ਵਿਖੇ ਆਈਈਡੀ ਕੰਪੌਨੈਂਟ ਅਧੀਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਫਿਜੀਓਥਰੈਪੀ ਦੇਣ ਅਤੇ ਸ਼ਨਾਖਤ ਲਈ ਡਾ ਮਨੋਜ ਦੂਮੜਾ ਤੇ ਡਾ. ਰਿੰਕੂ ਦੂਮੜਾ ਵਿਸ਼ੇਸ਼ ਤੌਰ ਤੇ ਆਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਈਈਡੀ ਕੁਆਰਡੀਨੇਟਰ ਅਤੇ ਆਰਸੀਟੀ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਦਿਮਾਗੀ ਲਕਵੇ ਵਾਲੇ ਬੱਚਿਆਂ ਨੂੰ ਨਾਰਮਲ ਕਰਨ ਲਈ ਸਰਜਰੀ ਦੀ ਥਾਂ ਫਿਜੀਓਥਰੈਪੀ …
Read More »ਸੰਸਥਾ ਹਰ ਹਾਲ ਵਿਚ ਭ੍ਰਿਸ਼ਟਾਚਾਰ ਤੇ ਸਮਾਜਿਕ ਬੁਰਾਈਆਂ ਦਾ ਕਰੇਗੀ ਖਾਤਮਾ – ਜੱਸਲ
ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਵੱਲੋਂ ਬਣਾਏ ਜੋਨ ਇੰਚਾਰਜ਼ਾਂ ਨੂੰ ਦਿਤੀ ਵਧਾਈ ਫਾਜ਼ਿਲਕਾ, 11 ਫਰਵਰੀ (ਵਿਨੀਤ ਅਰੋੜਾ) – ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੀ ਪੰਜਾਬ ਯੂਨਿਟ ਦੀ ਫਾਜ਼ਿਲਕਾ ਇਕਾਈ ਵੱਲੋਂ ਸੜਕ ਸੁਰੱਖਿਆ ਤੇ ਇਕ ਪ੍ਰੋਗਰਾਮ ਕਰਵਾਇਆ ਜਾਵੇਗਾ ਤੇ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ ਜਾਵੇਗਾ।ਇਸ ਸੰਬੰਧੀ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਪ੍ਰਧਾਨ …
Read More »ਹੁਣ ਜਿਲਾ ਸਿੱਖਿਆ ਅਫਸਰ (ਐ.ਸਿ) ਕੈਂਪ ਦੌਰਾਨ ਸੁਨਣਗੇ ਸਮੱਸਿਆਵਾਂ
ਫਾਜ਼ਿਲਕਾ, 11 ਫਰਵਰੀ (ਵਿਨੀਤ ਅਰੋੜਾ) – ਜਨਤਾ ਦੀਆਂ ਸ਼ਿਕਾਇਤਾ ਅਤੇ ਕੋਰਟ ਕੇਸਾ ਨੂੰ ਜਨ ਸਹਮਤੀ ਨਾਲ ਨਿਪਟਾਉਣ ਲਈ ਸਿੱਖਿਆ ਵਿਭਾਗ ਦੀ ਅਨੋਖੀ ਪਹਿਲ ਅਧੀਨ ਜਿਲਾ੍ਹ ਸਿੱਖਿਆ ਅਫਸਰ (ਐ.ਸਿ) ਫਾਜਿਲਕਾ ਸ਼੍ਹੀ ਹਰੀ ਚੰਦ ਕੰਬੋਜ ਜੀ ਵੱਲੋ ਵਿਭਾਗੀ ਹਦਾਇਤਾਂ ਅਧੀਨ 14-02-2015 ਨੂੰ ਦਿਨ ਸ਼ਨੀਵਾਰ ਸਮਾਂ ਸਵੇਰੇ 10:00 ਵਜੇ ਤਂੋ ਬਾਅਦ ਦੁਪਿਹਰ 02:00 ਵਜੇ ਤੱਕ ਕੈਪ ਲਗਾਇਆ ਜਾਣਾ ਹੈ।ਕੈਂਪ ਦੌਰਾਨ ਸ਼੍ਰੀ ਹਰੀ ਚੰਦ …
Read More »ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਦੂਜੇ ਦਿਨ ਭਰੀਆਂ ਗਈਆਂ 6 ਨਾਮਜ਼ਦਗੀਆਂ – ਬਰਾੜ
ਫਾਜ਼ਿਲਕਾ, 11 ਫਰਵਰੀ (ਵਿਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਲਈ 3 ਨਗਰ ਕੋਂਸਲਾਂ ਅਤੇ 1 ਨਗਰ ਪੰਚਾਇਤ ਦੀਆਂ ਚੋਣਾਂ ਲਈ ਲਈਆਂ ਜਾ ਰਹੀਆਂ ਨਾਮਜ਼ਦਗੀਆਂ ਦੇ ਦੂਜੇ ਦਿਨ ਅੱਜ ਫਾਜ਼ਿਲਕਾ ਜਿਲ੍ਹੇ ਵਿਚ ਕੁੱਲ 6 ਉਮੀਦਵਾਰਾਂ ਨੇ ਨਗਰ ਕੌਂਸਲ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਨਗਰ ਕੌਂਸਲ ਫਾਜ਼ਿਲਕਾ …
Read More »ਵਿਦਿਆਰਥੀਆਂ ਦੇਖੀ ਸਾਇੰਸ ਸਿਟੀ
ਫਾਜ਼ਿਲਕਾ, 11 ਫਰਵਰੀ (ਵਿਨੀਤ ਅਰੋੜਾ): ਡਾਇਰੈਕਟਰ ਜਨਰਲ ਸਕੂਲ ਸਿਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹੇ ਦੇ ਪਿੰਡ ਹੀਰਾਵਾਲੀ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਲਿਜਾਇਆ ਗਿਆ। ਇਸ ਮੌਕੇ ਸਕੂਲ ਦਾ ਸਟਾਫ ਵੀ ਹਾਜ਼ਰ ਸੀ। ਸਕੂਲ ਦੇ ਮੁੱਖ ਅਧਿਆਪਕ ਡਾ. ਨਵਜੀਤ ਕੌਰ ਸਰਾਂ ਨੇ ਦੱਸਿਆ ਕਿ ਸਟਾਫ ਸਕੂਲ ਅਧਿਆਪਕ ਅਮਰਜੀਤ ਸਿੰਘ ਤੇ ਮੈਡਮ ਕੁਮਾਰੀ ਕਪਿਲਾ ਦੀ ਅਗਵਾਈ ਵਿਚ …
Read More »ਬਲਾਕ ਪੱਧਰ ‘ਤੇ ਆਸ਼ਾ ਵਰਕਰਾਂ ਦੀ ਟ੍ਰੇਨਿੰਗ ਸ਼ੁਰੂ
ਫਾਜ਼ਿਲਕਾ 11 ਫਰਵਰੀ ( ਵਿਨੀਤ ਅਰੋੜਾ ): ਸਿਹਤ ਵਿਭਾਗ ਵਲੋਂ ਪਿੰਡਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਆਸ਼ਾ ਵਰਕਰਾਂ ਨੂੰ ਸਮੇਂ-ਸਮੇਂ ‘ਤੇ ਨਵੀਆਂ ਜਾਣਕਾਰੀਆਂ ਦੇਣ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸੇ ਮੰਤਵ ਲਈ ਹੀ ਪੀ.ਐਚ.ਡੀ. ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਆਸ਼ਾ ਵਰਕਰਾਂ ਦੀ ਟ੍ਰੇਨਿੰਗ ਸ਼ੁਰੂ ਕਰਵਾਈ ਗਈ। ਇਸ ਦੌਰਾਨ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰ ਨੂੰ …
Read More »ਸੜਕ ਹਾਦਸੇ ਵਿੱਚ ਇੱਕ ਬਜ਼ੁਰਗ ਦੀ ਮੌਤ
ਫਾਜ਼ਿਲਕਾ, 11 ਫਰਵਰੀ (ਵਿਨੀਤ ਅਰੋੜਾ) – ਸਥਾਨਕ ਐਫ਼.ਐਫ਼. ਰੋਡ ‘ਤੇ ਅੱਜ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਇਕ ਪੰਜਾਬ ਰੋਡਵੇਜ਼ ਦੀ ਪੰਨ ਬੱਸ ਇਕ ਸਾਈਕਲ ਵਿੱਚ ਵੱਜ ਗਈ ਜਿਸ ਕਾਰਨ ਸਾਈਕਲ ਸਵਾਰ ਬਜ਼ੁਰਗ ਦੀ ਮੌਕੇ ‘ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਹੀਰੇਵਾਲਾ ਦਾ ਈਸ਼ਰ ਸਿੰਘ ਆਪਣੇ ਕਿਸੇ ਕੰਮਕਾਰ ਲਈ ਜਲਾਲਾਬਾਦ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਲਮੋਚੜ ਕਲਾਂ …
Read More »
Punjab Post Daily Online Newspaper & Print Media