Friday, September 11, 2026

ਪੰਜਾਬੀ

 ਹੋਮਗਾਰਡ ਦੇ ਜਵਾਨਾਂ ਤੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਦਾ ਵਿਸ਼ੇਸ਼ ਸਨਮਾਨ

ਪੰਜਾਬ ਹੋਮਗਾਰਡ ਤੇ ਸਿਵਲ ਡਿਫੈਂਸ ਦੇਸ਼ ਦੀ ਸੇਵਾ ਨੂੰ ਸਮਰਪਿੱਤ -ਕੰਪਨੀ ਕਮਾਂਡਰ ਢਿਲੋਂ ਸੂਬੇ ‘ਚ ਅਮਨ-ਸ਼ਾਂਤੀ ਲਈ ਹੋਮਗਾਰਡ ਜਵਾਨਾਂ ਦਾ ਅਹਿਮ ਰੋਲ – ਐੱਸ.ਪੀ ਪੁਆਰ ਬਟਾਲਾ, 12 ਫਰਵਰੀ (ਨਰਿੰਦਰ ਬਰਨਾਲ) – ਪੰਜਾਬ ਹੋਮਗਾਰਡ ਤੇ ਸਿਵਲ ਡਿਫੈਂਸ ਬਟਾਲਾ ‘ਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਹੋਮਗਾਰਡ ਜਵਾਨਾਂ ਤੇ ਸਿਵਲ ਡਿਫੈਂਸ ਵਲੰਟੀਅਰਾਂ ਦਾ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਇੱਕ ਵਿਸ਼ੇਸ਼ ਸਮਾਗਮ ‘ਚ ਸਨਮਾਨ ਕੀਤਾ …

Read More »

ਤਖਤਾਂ ਦੇ ਜਥੇਦਾਰਾਂ ਦੀ ਨਿਯੁੱਕਤੀ ਤੇ ਸੇਵਾਵਾਂ ਬਾਰੇ ਗਠਿਤ ਕਮੇਟੀ ਦੀ ਪਲੇਠੀ ਮੀਟਿੰਗ ਫਲਾਪ

ਸ੍ਰੀ ਅਨੰਦਪੁਰ ਸਾਹਿਬ, 12 ਫਰਵਰੀ (ਪੰਜਾਨ ਪੋਸਟ ਬਿਊਰੋ) – ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵਲੋਂ ਸੇਵਾ ਮੁਕਤ ਕਰ ਦੇਣ ਉਪਰੰਤ ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁੱਕਤੀ ਤੇ ਸੇਵਾਵਾਂ ਬਾਰੇ ਨਿਯਮ ਤੈਅ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਗਠਿਤ ਕੀਤੀ ਗਈ ਵਿਦਵਾਨਾਂ ਦੀ ਕਮੇਟੀ ਦੀ ਪਲੇਠੀ ਮੀਟਿੰਗ ਹੀ ਅੱਜ ਫਲਾਪ ਹੋ ਗਈ, …

Read More »

ਸ਼ਹੀਦ ਬਾਬਾ ਨੋਧ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ – ਬਾਬਾ ਗੱਜਣ ਸਿੰਘ

ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ)- ਸਿੱਖ ਕੌਮ ਦੇ ਜਰਨੈਲ ਸ਼ਹੀਦ ਬਾਬਾ ਨੋਧ ਸਿੰਘ ਜੀ ਦੇ 15 ਫਰਵਰੀ ਦਿਨ ਐਤਵਾਰ ਨੂੰ ਮਨਾਏ ਜਾ ਰਹੇ ਜਨਮ ਦਿਹਾੜੇ ਦੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਲਈ ਸੰਗਤਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਤਰਨਾ ਦਲ ਦੇ ਮੀਤ ਜਥੇ. ਬਾਬਾ ਗੱਜਣ ਸਿੰਘ ਨੇ ਗੁ: ਬਾਬਾ ਨੋਧ ਸਿੰਘ ਵਿਖੇ ਇਲਾਕੇ ਦੇ ਮੋਹਤਬਾਰਾਂ …

Read More »

 ਸਿਟੀ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ- ਦੋਸ਼ੀ ਕਾਬੂ

ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ) – ਸਥਾਨਕ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਤਾਜ ਪੈਲਸ ਦੇ ਨੇੜੇ ਮਿਤੀ 08-02-2015 ਨੂੰ ਇੱਕ ਅਧੂਰੇ ਬਣੇ ਮਕਾਨ ਵਿੱਚ ਅੰਮ੍ਰਿਤਸਰ ਪੁਲਿਸ ਨੂੰ ਇੱਕ 27/28 ਸਾਲ ਦੀ ਅਣਪਛਾਤੀ ਅੋਰਤ ਸੋਨੀਆ ਦੀ ਲਾਸ਼ ਮਿਲੀ ਸੀ।ਇਸ ਅੰਨ੍ਹੇ ਕਤਲ ਸਬੰਧੀ ਮੁਕੱਦਮਾ ਨੰਬਰ 25 ਮਿਤੀ 08-02-2015 ਜੁਰਮ 302 ਆਈ.ਪੀ.ਐਸ ਥਾਣਾ ਸਦਰ ਅੰਮ੍ਰਿਤਸਰ ਵਿਖੇ ਦਰਜ ਕੀਤਾ ਸੀ।ਇਸ ਕੇਸ ਨੂੰ ਟਰੇਸ ਕਰਨ ਲਈ …

Read More »

ਪ੍ਰਿੰਸੀਪਲ ਜਵਾਹਰ ਨਵੋਦਿਆਂ ਨੇ ਪ੍ਰਵੇਸ਼ ਪ੍ਰੀਖਿਆ ਕੇਂਦਰ ਦਾ ਕੀਤਾ ਨਿਰੀਖਣ

ਪੱਟੀ, 11 ਫਰਵਰੀ (ਅਵਤਾਰ ਸਿੰਘ ਢਿੱਲ, ਰਣਜੀਤ ਸਿੰਘ ਮਾਹਲਾ) – ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਵਿਖੇ ਜਵਾਹਰ ਨਵੋਦਿਆ ਵਿਦਿਆਲਯ ਵਲੋਂ 6ਵੀ ਜਮਾਤ ਪ੍ਰਵੇਸ਼ ਦਾਖਲਾ ਪ੍ਰੀਖਿਆ ਕਰਵਾਈ ਗਈ ।ਇਸ ਮੋਕੇ ਪ੍ਰੀਖਿਆ ਕੇਂਦਰ ਦਾ ਨਿਰੀਖਣ ਕਰਨ ਪੁੱਜੇ ਜਵਾਹਰ ਨਵੋਦਿਆ ਪ੍ਰਿੰਸੀਪਲ ਨਿਜਾਮ ਅਲੀ ਵਲੋਂ ਸਕੂਲ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ ਦੀ ਦੇਖ-ਰੇਖ ਹੋ ਰਹੀ ਸਮੁੱਚੇ ਪ੍ਰੀਖਿਆ ਪ੍ਰਬੰਧਾਂ ਪ੍ਰਤੀ ਆਪਣੀ ਤਸੱਲੀ ਪ੍ਰਗਟ ਕਰਦੇ ਹੋਇਆਂ ਖੁਸੀ …

Read More »

ਕਾਂਗਰਸ ਨੇ ਨਗਰ ਕੌਂਸਲ ਪੱਟੀ ਲਈ ਉਮੀਦਵਾਰ ਐਲਾਨੇ

ਪੱਟੀ, 11 ਫਰਵਰੀ (ਅਵਤਾਰ ਸਿੰਘ ਢਿੱਲੋ,ਰਣਜੀਤ ਸਿੰਘ ਮਾਹਲਾ) – ਨਗਰ ਕੌਸਲ ਚੋਣਾਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਨਰਲ ਸੱਕਤਰ ਅਤੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ ਵੱਲੋ ਅੱਜ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ । ਵਾਰਡ ਨੰਬਰ 1 ਤੋ ਜਤਿੰਦਰ ਸਿੰਘ ਮੰਡ, ਵਾਰਡ ਨੰਬਰ 3 ਤੋ ਤਰਸੇਮ ਲਾਲ ਸੂਤਰ ਵਾਲੇ, ਵਾਰਡ ਨੰਬਰ 4 ਤੋ ਕਿਰਨਦੀਪ ਕੌਰ ਪਤਨੀ ਕੁਲਵਿੰਦਰ …

Read More »

ਇੰਪਰੂਵਮੈਂਟ ਟੱਰਸਟ ਦੀ ਅਫਸਰਸ਼ਾਹੀ ਦੇ ਵਲੋਂ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਘਰੋਂ ਬੇਘਰ

ਰੈਣ ਬਸੇਰਿਆਂ ਦਾ ਮਾਮਲਾ ਮਾਨਯੋਗ ਅਦਾਲਤ ਵਿਚ ਵਿਚਾਰ ਅਧੀਨ-ਇਲਾਕਾ ਨਿਵਾਸੀ ਛੇਹਰਟਾ, 11 ਫਰਵਰੀ (ਕੁਲਦੀਪ ਸਿੰਘ ਨੋਬਲ) – 1982 ਦੇ ਦਹਾਕੇ ਦੇ ਦੋਰਾਨ ਜਦ ਪੰਜਾਬ ਦੇ ਵਿਚ ਅੱਤਵਾਦੀ ਸ਼ਿਖਰ ਸਰਗਰਮੀਆਂ ਜੌਰਾਂ ਤੇ ਸਨ, ਉਸ ਸਮੇਂ ਸੂਰਤਾ ਸਿੰਘ ਰੋਡ ਨਜਦੀਕ ਖਾਲਸਾ ਕਾਲਜ ਵਾਲੇ ਪਾਸੇ ਤੋਂ ਉੱਜੜ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਉਸ ਸਮੇਂ ਦੀ ਵੀਰਾਨ (ਕਬੀਰ ਪਾਰਕ) ਅੱਵਧ ਨਗਰ ਜਮੀਨ …

Read More »

ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਸਬੰਧੀ

ਪਿੰਡ ਬਹਿੜਵਾਲ ਵਿਖੇ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ 18 ਨੂੰ – ਬਹਿੜਵਾਲ ਅੰਮ੍ਰਿਤਸਰ, 11 ਫਰਵਰੀ (ਗੁਰਪ੍ਰੀਤ ਸਿੰਘ) – ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ 300 ਸਾਲਾ ਸਥਾਪਨਾ ਦਿਵਸ ਸਬੰਧੀ ਪਿੰਡ ਬਹਿੜਵਾਲ (ਤਹਿਸੀਲ਼ ਪੱਟੀ, ਜ਼ਿਲ੍ਹਾ ਤਰਨੁਤਾਰਨ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਤੇ ਅਮਮ੍ਰਿਤ ਸੰਚਾਰ ਕਰਵਾਏ ਜਾਣਗੇ।ਗੁਰਦੁਆਰਾ ਕਮੇਟੀ ਦੇ ਬੁਲਾਰੇ ਸ. ਮਲਕੀਤ ਸਿੰਘ ਬਹਿੜਵਾਲ ਨੇ ਦੱਸਿਆ ਕਿ ਇਹ ਸਮਾਗਮ ਸਿੱਖਾਂ …

Read More »

ਦਿੱਲੀ ਵਿੱਚ ਹੁੰਝਾ ਫੇਰ ਜਿੱਤ ‘ਤੇ ਹੁਸ਼ਿਆਰਪੁਰ ਦੇ ਆਪ ਵਰਕਰਾਂ ਵਲੋ ਰੋਡ ਸ਼ੋਅ

ਹੁਸ਼ਿਆਰਪੁਰ, 11 ਫਰਵਰੀ (ਸਤਵਿੰਦਰ ਸਿੰਘ) – ਆਮ ਆਦਮੀ ਪਾਰਟੀ ਵਲੋ ਦਿੱਲੀ ਵਿੱਚ ਹੁੰਝਾ ਫੇਰ ਜਿੱਤ ਹਾਸਲ ਕਰਨ ਤੋ ਬਾਅਦ ਹੁਸ਼ਿਆਰਪੁਰ ਦੇ ਆਪ ਵਰਕਰਾਂ ਵਲੋ ਰੋਡ ਸ਼ੋਅ ਕੱਢਿਆ ਗਿਆ ਤੇ ਖੁਸ਼ੀ ਵਿੱਚ ਭੰਗੜੇ ਪਾ ਕੇ ਲੱਡੂ ਵੰਡੇ ਗਏ।ਜਿਵੇ ਹੀ ਆਪ ਦੀ ਜਿੱਤ ਦੀ ਖਬਰ ਆਈ ਉਸ ਸਮੇ ਆਪ ਸਮਰੰਥਕ ਤੇ ਵਲੰਟੀਅਰ ਪਾਰਟੀ ਦਫਤਰ ਬੁੱਧ ਰਾਮ ਕਲੋਨੀ ਵਿੱਚ ਜੁੜਨਾ ਸ਼ੁਰੂ ਹੋ ਗਏ …

Read More »

ਮਹਾਨ ਪ੍ਰਾਪਤੀਆਂ ਨਾਲ ਜੁੜਿਆ ਹੁਸ਼ਿਆਰ ਪੁਰ ਦੇ ਸਰਕਾਰੀ ਕਾਲਜ ਸਰਕਾਰੀ ਬੇਰੁਖੀ ਦਾ ਸ਼ਿਕਾਰ

ਹੁਸ਼ਿਆਰਪੁਰ, 11 ਫਰਵਰੀ (ਸਤਵਿੰਦਰ ਸਿੰਘ) – ਹੁਸ਼ਿਆਰ ਪੁਰ ਅਤੇ ਕੰਡੀ ਇਲਾਕੇ ਦੀ ਧ੍ਰੋਹਰ ਅਤੇ ਅਨੋਕਾਂ ਮਹਾਨ ਪ੍ਰਾਪਤੀਆਂ ਨਾਲ ਜੁੜੇ ਹੋਏ ਸਰਕਾਰੀ ਕਾਲਜ ਨੇ ਵਿਦਿਆ ਦੇ ਖੇਤਰ ਜੋ 1927 ਤੋਂ ਪ੍ਰਾਪਤੀਆਂ ਕੀਤੀਆਂ ਅਤੇ ਦੇਸ਼ ਨੂੰ ਡਾਕਟਰ ਮਨਮੋਹਨ ਸਿੰਘ ਵਰਗੇ ਅਰਥ ਸ਼ਸ਼ਤਰੀ ਪੈਦਾ ਕਰਕੇ ਦਿਤੇ ਅਤੇ ਯੂਨੀਵਰਸਟੀ ਕਾਲਜ ਕਹਿਲਾਉਣ ਵਾਲਾ ਪੰਜਾਬ ਸਰਕਾਰ ਦੀ ਬੇਰੁਖੀ ਕਾਰਨ ਅਥਰੂ ਬਹਾਉਣ ਲਈ ਮਜਬੂਰ ਹੋ ਰਿਹਾ ਹੈ। …

Read More »