Friday, September 11, 2026

ਪੰਜਾਬੀ

ਬੇਹਤਰੀਣ ਸੇਵਾਵਾਂ ਲਈ ਲੈਕਚਰਾਰ ਅਰੁਣ ਲੂਨਾ ਸਨਮਾਨਿਤ

ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਬੀਤੇ ਦਿਨ ਇਕ ਸਰਕਾਰੀ ਸਮਾਰੋਹ ਦੇ ਦੋਰਾਣ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਈਓ ਵਿਸੇ ਦੇ ਲੈਕਚਰਾਰ ਅਰੁਣ ਲੂਨਾ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦਾ ਬੈਸਟ ਚੋਣ ਸੁਪਰਵਾਈਜਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।ਇਸ ਮੋਕੇ ਏਡੀਸੀ ਚਰਨਦੇਵ ਸਿੰਘ ਮਾਨ, ਐਸਡੀਐਮ ਸੁਭਾਸ ਖਟਕ, ਡੀਈਓ ਸੈਕੰਡਰੀ ਸ. ਸੁਖਬੀਰ ਸਿੰਘ ਬਲ ਅਤੇ ਡੀਈਓ ਪ੍ਰਾਇਮਰੀ ਹਰੀ ਚੰਦ ਕੰਬੋਜ ਨੇ ਸਨਮਾਨ …

Read More »

ਨਵੋਦਿਆ ਵਿੱਚ ਛੇਵੀਂ ਜਮਾਤ ਦੇ ਦਾਖਲੇ ਲਈ ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ

ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਨਵੋਦਿਆ ਸਕੂਲ ਵਿੱਚ ਐਡਮਿਸ਼ਨ ਲੈਣ ਦੇ ਚਾਹਵਾਣ ਵਿਦਿਆਰਥੀਆਂ ਦਾ ਅੱਜ ਸਥਾਨਕ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਲੜਕੀਆਂ ਵਿੱਖੇ ਐਂਟਰੇਂਸ ਟੈਸਟ ਲਿਆ ਗਿਆ । ਜਾਣਕਾਰੀ ਦਿੰਦੇ ਸਕੂਲ ਪ੍ਰਿੰਸੀਪਲ ਜਗਦੀਸ਼ ਮਦਾਨ ਨੇ ਦੱਸਿਆ ਕਿ ਸਵੇਰੇ ੧੧.੩੦ ਵਜੇ ਆਯੋਜਿਤ ਇਸ ਟੇਸਟ ਵਿੱਚ ਛੇਵੀਂ ਜਮਾਤ ਦੇ ਦਾਖਲੇ ਲਈ 9 ਤੋਂ ਲੈ ਕੇ 15 ਸਾਲ ਤੱਕ ਦੇ 280 ਬੱਚਿਆਂ ਨੇ ਆਪਣੇ ਫ਼ਾਰਮ ਭਰੇ ਸਨ …

Read More »

ਭ੍ਰਗੁਵੰਸ਼ੀ ਬਾਹਮਣ ਸਭਾ ਦੁਆਰਾ ਖੂਨਦਾਨ ਕੈਂਪ ਦਾ ਆਯੋਜਨ

ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ ): ਸ਼੍ਰੀ ਭ੍ਰਗੁਵੰਸ਼ੀ ਬ੍ਰਾਹਮਣ ਸਭਾ ਦੁਆਰਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ ਸਨਾਤਮ ਧਰਮ ਸੀਨੀਅਰ ਸੇਕੇਂਡਰੀ ਸਕੂਲ ਦੇ ਸੇਵਾਮੁਕਤ ਅਧਿਆਪਕ ਪ੍ਰੇਮ ਫੁਟੇਲਾ ਸਨ।ਪ੍ਰੋਗਰਾਮ ਦੀ ਪ੍ਰਧਾਨਗੀ ਸਿਵਲ ਹਸਪਤਾਲ ਦੇ ਐਸਐਮਓ ਡਾ. ਦਵਿੰਦਰ ਭੁੱਕਲ ਨੇ ਕੀਤੀ।ਜਾਣਕਾਰੀ ਦਿੰਦੇ ਹੋਏ ਸਭਾ ਦੇ ਸਕੱਤਰ ਮਨੋਜ ਕੁਮਾਰ ਭਾਰਗਵ ਨੇ ਦੱਸਿਆ ਕਿ ਸਭਾ ਦਾ ਪੁਨਰਗਠਨ ਪਿਛਲੇ ਸਾਲ …

Read More »

ਸਰਕਾਰੀ ਸਕੂਲ ਦਾ ਧਾਰਮਿਕ ਸਮਾਗਮ ਤੇ ਇਨਾਮ ਵੰਡ ਸਮਾਰੋਹ ਬਣਿਆ ਯਾਦਗਾਰੀ

ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ ਸ਼ੇਖ਼ ਸੁਭਾਨ ਵਿਚ ਸਮੂਹ ਸਟਾਫ਼ ਅਤੇ ਬੱਚਿਆਂ ਨੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ ਪਹਿਲੀ ਵਾਰ ਸਕੂਲ ਅੰਦਰ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ।ਭਾਈ ਸੁਖਵਿੰਦਰ ਸਿੰਘ ਨੇ ਕੀਰਤਨ ਅਤੇ ਵਿਚਾਰ ਕਥਾ ਕੀਤੀ ਅਤੇ ਭਾਈ ਸੋਹਣ ਸਿੰਘ ਹੁਰਾਂ ਅਰਦਾਸ ਕੀਤੀ।ਸਕੂਲ ਪ੍ਰਿੰਸੀਪਲ ਮਨੋਜ ਸ਼ਰਮਾ, …

Read More »

ਸੜਕ ਨਾ ਬਨਣ ਕਾਰਨ ਪ੍ਰੇਸ਼ਾਨ ਨੇ ਦਰਜਨ ਭਰ ਪਿੰਡਾਂ ਦੇ ਲੋਕ

6-7 ਵਾਰੀ ਹੋ ਚੁੱਕੀ ਏ ਨਿਸ਼ਾਨਦੇਹੀ, ਸੜਕ ਨਾ ਬਣੀ ਤਾਂ ਧਰਨਾ ਦੇਵਾਂਗੇ – ਰਮੇਸ਼ ਸਿੰਘ ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਪੰਜਾਬ ਦੇ ਉਪ-ਮੁੱਖ ਮੰਤਰੀ ਦਾ ਆਪਣਾ ਹਲਕਾ ਹੋਣ ਦੇ ਬਾਵਜੂਦ ਇਸ ਹਲਕੇ ਦੇ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਜਿਸ ਕਾਰਨ ਪਿੰਡਾਂ ਦੇ ਲੋਕਾਂ ਵਿੱਚ ਮਾਯੂਸੀ ਪਾਈ ਜਾ ਰਹੀ ਹੈ। ਨਜ਼ਦੀਕੀ ਪਿੰਡ ਸੁਖੇਰਾ ਬੋਦਲਾ ਤੋਂ ਪਿੰਡ ਫੱਤੂਵਾਲਾ ਤਕ ਪੀ.ਡਬਲਿਯੂ.ਡੀ. …

Read More »

ਸਿਵਲ ਸਰਜਨ ਵਲੋਂ ਫੀਲਡ ਸਟਾਫ਼ ਨਾਲ ਮੀਟਿੰਗ

ਮੀਟਿੰਗ ਵਿੱਚ ਕੈਂਸਰ, ਕੁਸ਼ਟ ਰੋਗ, ਸਵਾਈਨ ਫਲੂ ਦੇ ਲੱਛਣਾਂ ਬਾਰੇ ਦਿੱਤੀ ਜਾਣਕਾਰੀ ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਜੰਡਵਾਲਾ ਭੀਮੇਸ਼ਾਹ ਵਿਖੇ ਸਿਵਲ ਸਰਜਨ ਫ਼ਾਜ਼ਿਲਕਾ ਡਾ. ਬਲਜੀਤ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਫੀਲਡ ਸਟਾਫ਼ ਨੂੰ ਕੈਂਸਰ, ਕੁਸ਼ਟ ਰੋਗ, ਸਵਾਈਨ ਫਲੂ ਆਦਿ ਬਿਮਾਰੀਆਂ ਦੇ ਲੱਛਣਾਂ ਅਤੇ ਇਨ੍ਹਾਂ ਤੋਂ ਬਚਾਅ ਦੇ ਤਰੀਕੇ ਦੱਸੇ ਗਏ। ਇਸ ਮੌਕੇ ਬਿਮਾਰੀਆਂ ਬਾਰੇ ਜਾਣਕਾਰੀ …

Read More »

ਹੌਜ ਗੰਦੜ ਦੇ ਭਾਜਯੂਮੋ ਪ੍ਰਧਾਨ ਬਣੇ ਬਲਕਾਰ ਸਿੰਘ

ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਭਾਜਪਾ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਪਿੰਡ ਹੌਜ ਗੰਧੜ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਦੀ ਇਕਾਈ ਯੁਵਾ ਮੋਰਚੇ ਦੇ ਜ਼ਿਲਾਂ ਵਾਈਸ ਪ੍ਰਧਾਨ ਰਾਣਾ ਸੰਧੂ, ਮੰਡਲ ਪ੍ਰਧਾਨ ਰਾਹੁਲ ਵਨਾਇਕ, ਜਰਨਲ ਸੇਕਟਰੀ ਨਵਪ੍ਰੀਤ ਕੰਬੋਜ ਦੀ ਅਗਵਾਈ ਹੇਠ ਗਠਿਤ ਕੀਤੀ। ਜਿਸ ਵਿੱਚ ਜੋਗਿੰਦਰ ਸਿੰਘ ਨੂੰ ਪ੍ਰਧਾਨ, ਬਲਕਾਰ ਸਿੰਘ ਅਤੇ ਗੁਲਸ਼ੇਰਬਾਜ ਨੂੰ ਵਾਈਸ ਪ੍ਰਧਾਨ, ਰਮਨਦੀਪ ਸਿੰਘ ਨੂੰ …

Read More »

ਦਿਲੀ ਵਿਧਾਨ ਸਭਾ ਨਤੀਜੇ ਚੋਣ ਸਰਵੇਖਣ ਅਨੁਸਾਰ ਆਉਣ ਦਾ ਅਨੁਮਾਨ ਘੱਟ-ਸੁਖਬੀਰ ਬਾਦਲ

ਆਪ ਦਾ ਪੰਜਾਬ ਵਿਚ ਕੋਈ ਪ੍ਰਭਾਵ ਨਹੀਂ ਪਵੇਗਾ ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ) – ਹਾਲ ਹੀ ਵਿਚ ਹੋਈਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ, ਜੋ ਕਿ 10 ਫਰਵਰੀ ਨੂੰ ਆਉਣੇ ਹਨ, ਬਾਰੇ ਆਪਣਾ ਪ੍ਰਤੀਕਰਮ ਪ੍ਰਗਟ ਕਰਦੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਨਤੀਜੇ ਚੋਣ ਸਰਵੇਖਣ ਅਨੁਸਾਰ ਆਉਣ ਦੇ ਅਸਾਰ ਬਹੁਤ ਘੱਟ …

Read More »

ਨਗਰ ਕੌਂਸਲ ਚੋਣਾਂ ‘ਚ ਅਕਾਲੀ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਨਗੇ – ਲੋਧੀਨੰਗਲ

ਸ਼੍ਰੋਮਣੀ ਅਕਾਲੀ ਦਲ ਸਰਬੱਤ ਦਾ ਭਲਾ ਮੰਗਣ ਵਾਲੀ ਪਾਰਟੀ – ਸੁਭਾਸ਼ ਓਹਰੀ ਬਟਾਲਾ, 8 ਫਰਵਰੀ (ਨਰਿੰਦਰ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਚੋਣਾਂ ਵਿਕਾਸ ਦੇ ਮੁੱਦੇ ‘ਤੇ ਲੜੇਗਾ ਅਤੇ ਇਨਾਂ ਚੋਣਾਂ ‘ਚ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਸ਼ਾਨਦਾਰ ਜਿੱਤ ਦਰਜ ਕੀਤੀ ਜਾਵੇਗੀ। ਅੱਜ ਉਮਰਪੁਰਾ ਨਜ਼ਦੀਕ ਮਲਾਵੇ ਦੀ ਕੋਠੀ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ. ਲਖਬੀਰ ਸਿੰਘ ਲੋਧੀਨੰਗਲ …

Read More »

ਵਾਰਡ ਨੰਬਰ 14 ਦੀ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਵਾਂਗੇ- ਸੁੱਖ ਉਮਰਪੁਰਾ

ਬਟਾਲਾ, 8 ਫਰਵਰੀ (ਨਰਿੰਦਰ ਬਰਨਾਲ) – ਸ਼ੋ੍ਰਮਣੀ ਅਕਾਲੀ ਦਲ ਬਾਦਲ ਐਸ ਸੀ ਵਿੰਗ ਦੇ ਸਹਿਰੀ ਬਟਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਉਮਰਪੁਰਾ ਨੇ ਅਮਨਦੀਪ ਸਿੰਘ ਗਿੰਨੀ ਦੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਸz. ਪਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਸਹੂਲਤਾਂ ਦੇ ਕੇ ਖੁਸ਼ ਕੀਤਾ ਹੈ ਅਤੇ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁਕਿਆ ਹੈ, ਜਿਸ …

Read More »