Friday, September 11, 2026

ਪੰਜਾਬੀ

ਕਾਦੀਆਂ ਵਿਖੇ ਵਿਸ਼ਵ ਕੈਂਸਰ ਹਫਤੇ ਦੀ ਸ਼ੁਰੂਆਤ

ਬਟਾਲਾ, 8 ਫਰਵਰੀ (ਨਰਿੰਦਰ ਬਰਨਾਲ) – ਸਮਾਜ ਵਿਚ ਭਿਆਨਕ ਬਿਮਾਰੀ ਕੈਸਰ ਦਾ ਜੜ ਤੋ ਖਾਤਮਾ ਕਰਨ ਵਾਸਤੇ ਕਈਆ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ, ਇਸੇ ਹੀ ਪੋਗਰਾਮ ਤਹਿਤ ਸਿਵਲ ਸਰਜਨ ਗੁਰਦਾਸਪੁਰ ਡਾ. ਰਜਨੀਸ਼ ਕੁਮਾਰ ਦੇ ਦਿਸਾ ਨਿਰਦੇਸਾਂ ਅਤੇ ਡਾ. ਆਰ. ਕੇ ਦੀ ਯੋਗ ਅਗਵਾਈ ਹੇਠ ਸੀ. ਐਚ. ਸੀ ਕਾਦੀਆਂ ਵਿਖੇ ਵਿਸਵ ਕੈਸਰ ਹਫਤੇ ਦੀ ਸੁਰੂਆਤ ਕੀਤੀ ਗਈ।ਇਹ ਕੈਸਰ ਜਾਗਰੂਕਤਾ ਹਫਤਾ 10-2-2015 …

Read More »

 ਦੇਸ ਰਾਜ ਡੀ. ਏ. ਵੀ ਸਕੂਲ ਵਿਚ ਵਿਦਾਇਗੀ ਪਾਰਟੀ ਦਾ ਅਯੋਜਨ

ਬਟਾਲਾ, 8 ਫਰਵਰੀ (ਨਰਿੰਦਰ ਬਰਨਾਲ) – ਦੇਸ ਰਾਜ ਡੀ. ਓ. ਵੀ. ਸੀਨੀਅਰ ਸੰਕੈਡਰੀ ਸਕੂਲ ਡੇਰਾ ਬਾਬਾ ਨਾਨਕ ਰੋਡ ਵਿਖੇ ਗਿਆਰਵੀ ਜਮਾਤ ਦੇ ਵਿਦਿਆਰਥੀਆਂ ਵੱਲੋ ਬਾਰਵੀ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿਤੀ ਗਈ।ਇਸ ਪਾਰਟੀ ਤਹਿਤ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ ਕੀਤੇ ਗਏ,ਜਿਸ ਗਿਆਨ ਭਰਭੂਰ ਗੀਤ, ਸਕਿੱਟਾਂ ਤੇ ਗਿੱਧਾ ਭੰਗੜਾ ਪੇਸ ਕੀਤੇ ਗਏ।ਵਿਦਿਆਰਥੀਆਂ ਵੱਲੋ ਤੋਹਫੇ ਦੇ ਕੇ ਪੁਰਾਨੀ ਪ੍ਰਰੰਪਰਾ ਨੂੰ …

Read More »

ਰਾਜਵਿੰਦਰ ਰਾਜ ਬਣੇ ਅੰਮ੍ਰਿਤਸਰ ਸ਼ਹਿਰੀ ਇਸਤਰੀ ਵਿੰਗ ਦੇ ਪ੍ਰਧਾਨ

ਅਕਾਲੀ ਦਾਲ ਦੀ ਚੜ੍ਹਦੀ ਕਲਾ ਲਈ ਮਿਹਨਤ ਕਰਾਂਗੀ- ਰਾਜਵਿੰਦਰ ਰਾਜ ਅੰਮ੍ਰਿਤਸਰ, 7 ਫਰਵਰੀ (ਜਗਦੀਪ ਸਿੰਘ ਸੱਗੂ) – ਬੀਬੀ ਰਾਜਵਿੰਦਰ ਕੋਰ ਰਾਜ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਇਸਤਰੀ ਵਿੰਗ ਅੰਮ੍ਰਿਤਸਰ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਚੋਣ ਮੁਹਿੰਮ ਤੋਂ ਪਰਤੀ ਬੀਬੀ ਰਾਜਵਿੰਦਰ ਕੌਰ ਰਾਜ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠਾ, …

Read More »

ਮਿਸਟਰ ਮਗਦੀ ਬਟੈਟੋ ਤੇ ਮਿਸਟਰ ਬੈਨੇਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਿਕ

ਅੰਮ੍ਰਿਤਸਰ, 7 ਫਰਵਰੀ (ਗੁਰਪ੍ਰੀਤ ਸਿੰਘ) – ਪਾਕਿਸਤਾਨ ਤੋਂ ਨੈਸਲੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਮਗਦੀ ਬਟੈਟੋ ਅਤੇ ਸਾਊਥ ਏਸ਼ੀਆ ਰੀਜ਼ਨਲ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਬੈਨੇਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਉਨ੍ਹਾਂ ਨਾਲ ਮਿਸਟਰ ਜਾਨ ਮਾਈਕਲ, ਮਿਸਟਰ ਰੋਲਾਨਡ ਸਟੀਗਰ, ਮਿਸਟਰ ਰੁਸਤਮ ਓਗੂਰ, ਮਿਸਟਰ ਜਾਨ ਮਾਈਕਲ ਅਤੇ ਮਾਰਕੀਟਿੰਗ ਹੈੱਡ ਮਿਸਟਰ ਰਵੀ ਨੇ ਵੀ ਸਵਿੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਇਸ …

Read More »

ਖਾਲਸਾ ਕਾਲਜ ਲਾਅ ਨੂੰ ਬੀ. ਕਾਮ, ਐੱਲ. ਐੱਲ. ਬੀ ਦੇ ਨਵਾਂ ਕੋਰਸਾਂ ਦੀ ਮਿਲੀ ਮੰਜ਼ੂਰੀ

ਅੰਮ੍ਰਿਤਸਰ, 7 ਫਰਵਰੀ (ਪ੍ਰੀਤਮ ਸਿੰਘ) – ਵਕਾਲਤ ਦੇ ਖ਼ੇਤਰ ਵਿੱਚ ਹਰੇਕ ਪੱਖੋਂ ਵਿਦਿਆਰਥੀਆਂ ਨੂੰ ਮਾਹਿਰ ਤੇ ਤਜ਼ਰਬੇਕਾਰ ਵਕੀਲ ਬਣਾਉਣ ਦੇ ਮਕਸਦ ਤਹਿਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਖਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੂੰ ਸੈਸ਼ਨ 2015-16 ਤੋਂ ਬੀ. ਕਾਮ. ਐੱਲ. ਐੱਲ. ਬੀ. (5 ਸਾਲਾਂ ਕੋਰਸ) ਸ਼ੁਰੂ ਕਰਨ ਲਈ …

Read More »

ਨਗਰ ਨਿਗਮ ਦੀਆਂ ਚੋਣਾਂ ਲਈ ਨਾਮਜ਼ਦਗੀਆਂ 7 ਤੋਂ 11 ਫਰਵਰੀ ਤੱਕ

ਹੁਸ਼ਿਆਰਪੁਰ, 7 ਫਰਵਰੀ (ਸਤਵਿੰਦਰ ਸਿੰਘ) – ਕਮਿਸ਼ਨਰ ਨਗਰ ਨਿਗਮ ਸ੍ਰੀ ਅਨੰਦ ਸਾਗਰ ਸ਼ਰਮਾ ਨੇ ਦੱਸਿਆ ਹੈ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਅੱਜ 7 ਫਰਵਰੀ ਨੂੰ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਅਤੇ 7 ਫਰਵਰੀ ਨਾਮਜਦਗੀ ਪੱਤਰ ਦਾਖਲ ਕਰਨ ਦਾ ਪਹਿਲਾ ਦਿਨ ਸੀ ਅਤੇ 11 ਫਰਵਰੀ ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ …

Read More »

’ਬੇਟੀ ਬਚਾਓ’ ਮੁਹਿੰਮ ਮੋਬਾਇਲ ਵੈਨ ਨੂੰ ਡੀ.ਸੀ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਹੁਸ਼ਿਆਰਪੁਰ, 7 ਫਰਵਰੀ (ਸਤਵਿੰਦਰ ਸਿੰਘ) – ਲੜਕੀਆਂ ਦੇ ਜਨਮ ਦੀ ਘੱਟ ਰਹੀ ਦਰ ਨੂੰ ਵਧਾਉਣ ਅਤੇ ਲੋਕਾਂ ਵਿੱਚ ਲੜਕੀਆਂ ਦੀ ਮਹੱਤਤਾ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਰੈਡ ਕਰਾਸ ਸੁਸਾਇਟੀ ਵੱਲੋਂ ਬੇਟੀ ਬਚਾਓ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਰੈਡ ਕਰਾਸ ਦਫ਼ਤਰ ਹੁਸ਼ਿਆਰਪੁਰ ਤੋਂ ਇੱਕ ਮੋਬਾਇਲ ਵੈਨ ਨੂੰ …

Read More »

ਹੁਸ਼ਿਆਰਪੁਰ ਵਿਖੇ ਸੀ. ਆਰ. ਏ. ਐਮ. ਏੇ. ਟੀ. ਐਪਲੀਕੇਸ਼ਨ ਲਾਂਚ

ਹੁਸ਼ਿਆਰਪੁਰ, 7 ਫਰਵਰੀ (ਸਤਵਿੰਦਰ ਸਿੰਘ) – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿਰਧਾਰਤ ਪ੍ਰੋਗਰਾਮ ਡਿਜ਼ੀਟਲ ਇੰਡੀਆ ਵੱਲ ਇੱਕ ਕਦਮ ਵਧਾਉਂਦੇ ਹੋਏ ਨਗਰ ਨਿਗਮ ਕਮਿਸ਼ਨਰ ਸ੍ਰੀ ਆਨੰਦ ਸਾਗਰ ਸ਼ਰਮਾ ਨੇ ਸ਼ਹਿਰ ਨਿਵਾਸੀਆਂ ਦੀਆਂ ਸ਼ਹਿਰੀ ਸਹੂਲਤਾਂ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਦੇਣ ਲਈ ਅਤੇ ਸ਼ਹਿਰ ਨਿਵਾਸੀਆਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਸੀ ਆਰ ਏ ਐਮ ਏ …

Read More »

ਸਤਿਗੁਰੂ ਗਿਆਨ ਨਾਥ ਜੀ ਦਾ ਸਲਾਨਾ ਮੇਲਾ 10 ਫਰਵਰੀ ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ- ਮਲਕੀਤ ਨਾਥ

ਅੰਮ੍ਰਿਤਸਰ, 7 ਫਰਵਰੀ (ਰੋਮਿਤ ਸਰਮਾ) – ਕੌਮ ਦੇ ਮਹਾਨ ਸੰਤ ਧਰਮ ਗੁਰੂ ਸਤਿਗੁਰੂ ਗਿਆਨ ਨਾਥ ਜੀ ਦਾ ਇਤਿਹਾਸਿਕ ਸਲਾਨਾ ਮੇਲਾ ਭਗਵਾਨ ਵਾਲਮੀਕਿ ਧੂਨਾ ਸਾਹਿਬ ਟਰੱਸਟ 10 ਫਰਵਰੀ ਨੂੰ ਸ਼ਰਧਾ ਨਾਲ ਮਨਾਏਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ ਮਹਾਰਾਜ ਤੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਨੇ ਧੂਨਾ ਸਾਹਿਬ ਦੀ ਹੋਈ ਮੀਟਿੰਗ ਦੋਰਾਨ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ …

Read More »

ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ

ਦੇਸ਼ ਵਿਕਾਸ, ਸਥਿਰਤਾ ਤੇ ਆਰਥਿਕ ਮਜ਼ਬੂਤੀ ਦੀਆਂ ਲੀਹਾਂ ਤੇ ਆਵੇਗਾ – ਪ੍ਰਿੰ. ਬਲਵਿੰਦਰ ਸਿੰਘ ਅੰਮ੍ਰਿਤਸਰ, 7 ਫਰਵਰੀ (ਗੁਰਪ੍ਰੀਤ ਸਿੰਘ) – ਵਿੱਦਿਅਕ ਖੇਤਰ ਨਾਲ ਜੁੜੇ ਵੱਖ-ਵੱਖ ਬੋਰਡਾਂ ਦੇ ਵੱਲੋਂ ਲਈ ਜਾਣ ਵਾਲੀ ਦੱਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਤੋਂ ਪਹਿਲਾਂ ਨੌਵੀਂ ਤੇ ਗਿਆਂਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦੱਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀਆਂ ਦੇਣ ਦਾ ਸਿਲਸਿਲਾ ਵੀ ਪੂਰੇ …

Read More »