Friday, September 11, 2026

ਪੰਜਾਬੀ

ਅਜ਼ਾਦੀ ਦੇ 68 ਸਾਲਾਂ ਬਾਅਦ ਵੀ ਬਹੁਤੇ ਲੋਕ ਆਰਥਿਕ ਗੁਲਾਮੀ ਦੇ ਸ਼ਿਕਾਰ – ਪ੍ਰਿੰ: ਤਰਸਿੱਕਾ

ਖੁਜਾਲਾ, 18 ਜਨਵਰੀ (ਸਿਕੰਦਰ ਸਿੰਘ ਖਾਲਸਾ)- ਦੇਸ਼ ਨੂੰ ਅਜ਼ਾਦ ਹੋਇਆਂ 68 ਸਾਲ ਦੇ ਕਰੀਬ ਹੋ ਚੁੱਕੇ ਹਨ, ਪਰ ਇਹ ਅਜ਼ਾਦੀ ਦਾ ਨਿੱਘ ਭਾਰਤ ਦੀ ਬਹੁਤ ਗਿਣਤੀ ਨੂੰ ਅਜੇ ਤੱਕ ਨਹੀਂ ਮਿਲਿਆ, ਕਿਉਂਕਿ ਦੇਸ਼ ਦੀ ਬਹੁਤੀ ਅਬਾਦੀ ਅੱਜ ਵੀ ਜਿੰਦਗੀ ਦੀਆਂ ਮੁੱਢਲੀਆਂ ਲੋੜਾਂ ਨੂੰ ਤਰਸ ਰਹੀ ਹੈ ਤੇ ਆਰਥਿਕ ਤੌਰ ਤੇ ਗੁਲਾਮੀ ਮਹਿਸੂਸ ਕਰਦੀ ਹੈ।ਇਹ ਸ਼ਬਦ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਪ੍ਰਧਾਨ …

Read More »

ਭਾਈ ਜੀਵਨ ਸਿੰਘ ਨੂੰ ਅਖੰਡ ਕੀਰਤਨੀ ਜਥੇ ਵਲੋਂ ਸ਼ਰਧਾਂਜਲੀ ਭੇਟ

ਅੰਮ੍ਰਿਤਸਰ, 18 ਜਨਵਰੀ (ਜਗਦੀਪ ਸਿੰਘ) – ਅਖੰਡ ਕੀਰਤਨੀ ਜਥੇ ਦੇ ਨਿਰਮਾਣ ਕੀਰਤਨੀਏ ਭਾਈ ਸਾਹਿਬ ਭਾਈ ਜੀਵਨ ਸਿੰਘ ਨਮਿਤ ਹੋਏ ਅਖੰਡ ਕੀਰਤਨ ਸਮਾਗਮ ਦੌਰਾਨ ਵਿਛੜੀ ਰੂਹ ਨੂੰ ਗੁਰਬਾਣੀ ਕੀਰਤਨ ਦੀ ਛਹਿਬਰ ਨਾਲ ਯਾਦ ਕੀਤਾ ਗਿਆ ਤੇ ਇਹੀ ਗੁਰਬਾਣੀ ਕੀਰਤਨ ਜਥੇ ਦੇ ਅਨਗਿਣਤ ਸਿੰਘ ਸਿੰਘਣੀਆਂ ਤੇ ਭੂਝੰਗੀਆਂ ਵਲੋਂ ਭੇਟ ਕੀਤੀ ਗਈ ਸ਼ਰਧਾਂਜਲੀ ਬਣਿਆ।ਭਾਈ ਗੁਰਦਾਸ ਹਾਲ ਵਿਖੇ ਅਖੰਡ ਕੀਰਤਨੀ ਜਥਾ ਦੇ ਦੇਸ਼ ਵਿਦੇਸ਼ …

Read More »

 ਬਾਲਾਂ ਨੂੰ ਪਿਲਾਈਆਂ ਪੋਲੀਓ ਬੂੰਦਾਂ

ਭਿਖੀਵਿੰਡ, 18 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇ/ ਲਖਵਿੰਦਰ ਗੋਲਣ) –  ਸਿਵਲ ਸਰਜਨ ਤਰਨ ਤਾਰਨ ਡਾ. ਵਰਿੰਦਰਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੀ.ਐਚ.ਸੀ ਝਬਾਲ ਵਿਖੇ ਸੀਨੀਅਰ ਮੈਡੀਕਲ ਅਫਸਰ ਪੀ.ਐਸ.ਸੀ ਝਬਾਲ ਡਾ. ਰਵਿੰਦਰ ਕੁਮਾਰ ਵਰਮਾ ਦੀ ਅਗਵਾਈ ਹੇਠ ਪਲਸ ਪੋਲੀਓ ਮੁਹਿੰਮ ਤਹਿਤ 14514 ਬਾਲਾਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਕੁੱਲ 27870 ਬੱਚਿਆਂ ਵਿੱਚੋਂ ਬਾਕੀ ਰਹਿੰਦਿਆਂ ਨੂੰ 19 ਤੇ 20 ਜਨਵਰੀ ਨੂੰ ਘਰ-ਘਰ ਜਾ …

Read More »

ਪਿਤਾ ਦੀ ਬਰਸੀ ਮੌਕੇ ਕੀਤਾ ਖੂਨਦਾਨ ਕੈਂਪ ਦਾ ਆਯੋਜਨ

ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ)  ਬਲੱਡ ਡੋਨੇਸ਼ਨ ਸੁਸਾਇਟੀ ਵਲੋਂ ਐਤਵਾਰ ਨੂੰ ਸਵ. ਚਾਨਨ ਲਾਲ ਤਨੇਜਾ ਦੀ ਚੌਥੀ ਬਰਸੀ ਮੌਕੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਸਕੱਤਰ ਕ੍ਰਿਸ਼ਣ ਤਨੇਜਾ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਹੋਲੀ ਹਾਰਟ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਿਤੁ ਭੂਸਰੀ, ਅਤੇ ਸਾਬਕਾ ਕੌਂਸਲਰ ਡਾ. ਰਮੇਸ਼ ਵਰਮਾ ਤੋਂ ਇਲਾਵਾ ਪਰਵਾਰਿਕ ਮੈਬਰਾਂ ਲਾਜਵੰਤੀ …

Read More »

ਮੰਡੀ ਲਾਧੁਕਾ ਨੂੰ ਸਬ ਤਹਿਸੀਲ ਬਨਾਉਣ ਤੇ ਬੱਸਾਂ ਦਾ ਰੂਟ ਪੁਰਾਣੀ ਅਨਾਜ ਮੰਡੀ ਤੋਂ ਕਰਣ ਦੀ ਮੰਗ

ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ) – ਸਮਾਜ ਸੇਵਕ ਦਰਸ਼ਨ ਕਾਮਰਾ, ਐਸਸੀਬੀਸੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਭਗਵਾਨਦਾਸ  ਇਟਕਾਨ ਤੇ ਟੀਟੂ ਅਸੀਜਾ ਨੇ ਮੰਡੀ ਲਾਧੁਕਾ ਨੂੰ ਸਬ ਤਹਿਸੀਲ ਬਨਾਉਣ ਅਤੇ ਬਸਾਂ ਦਾ ਰੂਟ ਪੁਰਾਣੀ ਅਨਾਜ ਮੰਡੀ ਤੋਂ ਕਰ ਕੇ ਉੱਥੇ ਬਸ ਸਟਾਪ ਬਨਾਉਣ ਦੀ ਮੰਗ ਕੀਤੀ। ਦਰਸ਼ਨ ਕਾਮਰਾ, ਭਗਵਾਨ ਦਾਸ ਇਟਕਾਨ ਅਤੇ ਟੀਟੂ ਅਸੀਜਾ ਨੇ ਦੱਸਿਆ ਕਿ ਹਲਕਾ ਵਿਧਾਇਕ ਚੌਧਰੀ ਸੁਰਜੀਤ …

Read More »

ਪਿੰਡ ਵਾਸੀਆਂ ਬੀਡੀਪੀਓ ਤੇ ਮੌਜੂਦਾ ਸਰਪੰਚ ਤੇ ਲਾਏ ਧਰਮਸ਼ਾਲਾ ਨੂੰ ਤਾਲਾ ਲਾਉਣ ਤੇ ਦੋਸ਼

ਬੀਡੀਪੀਓ ਜਲਾਲਾਬਾਦ ਬਲਜੀਤ ਕੌਰ ਨੇ ਉਨ੍ਹਾਂ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ) – ਜਿਲ੍ਹੇ ਦੇ ਪਿੰਡ ਰੱਤਾ ਖੇੜਾ ਵਿਚ ਦਰਜ਼ਨ ਭਰ ਦਲਿਤ ਪਰਿਵਾਰਾਂ ਨੇ ਬੀਡੀਪੀਓ ਜਲਾਲਾਬਾਦ ਸਮੇਤ ਮੌਜੂਦਾ ਸਰਪੰਚ ਤੇ ਦਲਿਤ ਧਰਮਸ਼ਾਲਾ ਨੂੰ ਜਿੰਦਰਾ ਲਗਾਉਣ ਦਾ ਦੋਸ਼ ਲਗਾਇਆ ਹੈ। ਜਾਣਕਾਰੀ ਦਿੰਦਿਆਂ ਦਲਿਤ ਭਾਈਚਾਰੇ ਨਾਲ ਸੰਬੰਧਤ ਸਾਬਕਾ ਸਰਪੰਚ ਕਪੂਰ ਸਿੰਘ, ਗੁਰਮੁੱਖ ਸਿੰਘ, ਜਰਨੈਲ ਸਿੰਘ, ਗੁਰਜੰਟ ਸਿੰਘ, ਨਿਰਮਲ …

Read More »

ਐਨ.ਆਰ.ਆਈ ਸੰਗਤ ਦਰਸ਼ਨ ‘ਚ ਅੰਮ੍ਰਿਤਸਰ ਜ਼ਿਲ੍ਹੇ ਦੀਆਂ 25 ਸ਼ਿਕਾਇਤਾਂ ਦਾ ਨਿਪਟਾਰਾ

ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) – ਬੀਤੇ ਦਿਨੀ ਜਲੰਧਰ ਵਿਖੇ ਹੋਏ ਮੁੱਖ ਮੰਤਰੀ ਸz: ਪ੍ਰਕਾਸ ਸਿੰਘ ਬਾਦਲ ਵੱਲੋਂ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਸੁਣਨ ਲਈ ਮਾਝੇ ਅਤੇ ਦੁਆਬੇ ਦੇ ਕਰਵਾਏ ਗਏ ਸੰਗਤ ਦਰਸ਼ਨ ‘ਚ ਅੰਮ੍ਰਿਤਸਰ ਜ਼ਿਲ੍ਹੇ ਤੋਂ ਪ੍ਰਵਾਸੀ ਭਾਰਤੀਆਂ ਦੀਆਂ 25 ਸ਼ਿਕਾਇਤਾਂ ਦਾ ਨਿਪਟਾਰਾ ਮੁੱਖ ਮੰਤਰੀ ਵੱਲੋਂ ਕੀਤਾ ਗਿਆ।ਇਹ ਪ੍ਰਗਟਾਵਾ ਕਰਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ …

Read More »

ਨਸ਼ੇ ਅਤੇ ਭਰੂਣ ਹੱਤਿਆ ਦੇ ਖਿਲਾਫ ਨਾਟਕ ਆਯੋਜਿਤ

ਬਠਿੰਡਾ, 18 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਸ਼ਹੀਦ ਭਗਤ ਸਿੰਘ ਕਲੱਬ ਰਾਏਖਾਨਾ ਵੱਲੋਂ ਨਸ਼ੇ ਅਤੇ ਭਰੂਣ ਹੱਤਿਆ ਦੇ ਖਿਲਾਫ ਨਾਟਕ ਮੇਲਾ ਕਰਵਾਇਆ ਗਿਆ।ਜਗਜੀਤ ਸਿੰਘ ਮਾਨ ਜਿਲਾ ਯੂਥ ਕਵਾਡੀਨੇਟਰ ਬਠਿੰਡਾ ਦੀ ਰਹਿਨੁਮਾਈ ਹੇਠ ”ਨੂਰ ਆਰਟ ਗਰੁੱਪ” ਬਠਿੰਡਾ ਦੀ ਟੀਮ ਵੱਲੋਂ ਸਮਾਜਿਕ ਕੁਰੀਤੀਆਂ ਖਿਲਾਫ ਜਾਗਰੁਕ ਕਰਦੇ ਨਾਟਕ ਖੇਡੇ ਗਏ ਅਤੇ ਭੰਡਾਂ ਵੱਲੋਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ।ਸ਼ਹੀਦ ਭਗਤ ਸਿੰਘ ਕਲੱਬ …

Read More »

ਥਾਣਾ ਕੈਂਟ ਦੇ ਮੁਨਸ਼ੀ ਗੋਲੀ ਮਾਰ ਕੇ ਜ਼ਖ਼ਮੀ ਕਰਨਾ ਵਾਲਾ ਦੋਸ਼ੀ ਸਾਥੀਆਂ ਸਮੇਤ ਗ੍ਰਿਫਤਾਰ

ਭਾਰੀ ਮਾਤਰਾ ਵਿੱਚ ਅਸਲਾ ਵੀ ਬਰਾਮਦ ਬਠਿੰਡਾ, 18 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਇੰਦਰਮੋਹਨ ਸਿੰਘ ਭੱਟੀ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆਂ ਦੱਸਿਆ ਕਿ ਮਿਤੀ 11/01/2015 ਨੂੰ ਹਰਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਦੀਪ ਸਿੰਘ ਨਗਰ ਬਠਿੰਡਾ ਵੱਲੋ ਜੋ ਕਮਲਾ ਨਹਿਰੂ ਕਲੋਨੀ ਵਿਚ ਕੋਠੀ ਨੰਬਰ 14 ਜੋ ਉਸਨੇ ਬਿਆਨੇ ਤੇ ਖਰੀਦ ਕੀਤੀ ਸੀ ਤੇ ਉਸ …

Read More »

ਸੁਸਾਇਟੀ ਤੋਂ ਧਾਰਮਿਕ ਸਮਾਗਮ ਹਫ਼ਤਾਵਾਰੀ ਕਰਵਾਇਆ

ਬਠਿੰਡਾ, 18 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਰ ਹਫ਼ਤੇ ਘਰ ਘਰ ਧਾਰਮਿਕ ਸਮਾਗਮ ਅਤੇ ਨਾਨਕ ਨਾਮ ਲੇਵਾ ਨੂੰ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਣ ਦਾ ਛੋਟਾ ਅਜਿਹਾ ਉਪਰਾਲਾ ਕੀਤਾ ਜਾਂਦਾ ਹੈ ਇਸ ਤਹਿਤ ਹੀ ਅੱਜ ਦੇ ਸਮਾਗਮ ਭਾਈ ਬਲਵਿੰਦਰ ਸਿੰਘ ਮੁਹੱਲਾ ਸੀੜੀਆਂ ਵਾਲਾ ਨੇੜੇ ਮੈਹਣਾ ਚੌਂਕ ਵਿਖੇ ਸ੍ਰੀ ਗੁਰੂ ਗ੍ਰੰਥ …

Read More »