Friday, September 11, 2026

ਪੰਜਾਬੀ

ਪ੍ਰਾਪਰਟੀ ਟੈਕਸ ਅੱਠ ਪ੍ਰਤੀਸ਼ਤ ਵਧਾਇਆ – ਹੋਟਲ ਮਾਲਕ ਪੰਜਾਬ ਸਰਕਾਰ ‘ਤੇ ਵਰ੍ਹੇ

ਬਠਿੰਡਾ, 18 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਸਥਾਨਕ ਸ਼ਹਿਰ ਦੇ ਸਮੂਹ ਹੋਟਲਾਂ ਦੇ ਮਾਲਕਾਂ ਵਲੋਂ ਇਕ ਵਾਰ ਫਿਰ ਪੰਜਾਬ ਸਰਕਾਰ ‘ਤੇ ਵਰ੍ਹਦਿਆਂ ਪ੍ਰੈਸ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ ਹੋਟਲ ਉਦਯੋਗ ਨੂੰ ਪੰਜਾਬ ਸਰਕਾਰ ਬਿਲਕੁਲ ਹੀ ਖ਼ਤਮ ਕਰਨ ‘ਤੇ ਤੁਲੀ ਹੋਈ ਹੈ।ਪੰਜਾਬ ਹੋਟਲ ਰੈਸਟੋਰੈਂਟ ਐਂਡ ਰਿਜੋਰਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸਤੀਸ਼ ਅਰੋੜਾ ਨੇ ਕਿਹਾ ਕਿ ਹੋਟਲ ਉਦਯੋਗ ‘ਤੇ ਪਹਿਲਾਂ …

Read More »

ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦਾ ਸਾਲਾਨਾ ਸਮਾਗਮ 14 ਫਰਵਰੀ ਨੂੰ

ਬਠਿੰਡਾ, 18 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵੱਲੋਂ ਗੁਰਦੁਆਰਾ ਹਾਜੀ ਰਤਨ ਦੇ ਦੀਵਾਨ ਹਾਲ ਵਿਖੇ ਸਾਲਾਨਾ ਗੁਰਮਤਿ ਸਮਾਗਮ 14 ਫਰਵਰੀ 2015 ਨੂੰ ਆਯੋਜਿਨ ਕੀਤਾ  ਜਾ ਜਿਹਾ ਹੈ ਇਸ ਸੰਬੰਧੀ  ਅੱਜ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਜਿਲ੍ਹਾ ਬਠਿੰਡਾ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਸਮੂਹ ਮੈਂਬਰਾਂ ਦੀ ਹਾਜ਼ਰੀ ‘ਚ ਮੀਟਿੰਗ ਵਿੱਚ ਸਰਬਸੰਮਤੀ ਨਾਲ ਪਾਸ ਹੋਇਆ …

Read More »

ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਵੱਲੋ ਗਾਈਡੈਂਸ ਪ੍ਰੋਗਰਾਮ ਆਯੋਜਿਤ

ਬਟਾਲਾ, 18 ਜਨਵਰੀ (ਨਰਿੰਦਰ ਬਰਨਾਲ) – ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਸਤੀ ਤੇ ਵਧੀਆਂ ਸਿਖਿਆ ਦੇਣ ਦੇ ਮਕਸਦ ਨਾਲ ਸੁਖਜਿੰਦਰ ਗਰੁਪ ਆਫ ਇੰਸਟੀਚਿਊਟ ਗੁਰਦਾਸਪੁਰ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਇਕ ਗਾਈਡੈਸ ਪ੍ਰੋਗਰਾਮ ਆਂਯੌਜਿਤ ਕੀਤਾ।ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ, ਪ੍ਰੋ. ਸਮਸੇਰ ਸਿੰਘ, ਪ੍ਰੋ ਸੁਖਦੇਵ ਸਿੰਘ ਵੱਲੋ ਵਿਦਿਆਰਥੀਆਂ ਨੂੰ ਬਾਰਵੀ ਦੀ ਪੜਾਈ ਪੂਰੀ ਕਰਨ ਉਪਰੰਤ ਕਰਵਾਏ ਜਾਂਦੇ ਕੋਰਸਾ ਬਾਰੇ …

Read More »

ਭਰੂਣ ਹੱਤਿਆ ਪ੍ਰਤੀ ਜਾਗਰੂਕਤਾ ਕੈਂਪ ਦਾ ਆਯੋਜਨ

ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) -ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨਹਿਰੂ ਯੁਵਾ ਕੇਂਦਰ ਦੁਆਰਾ ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ ਦੀ ਅਗਵਾਈ ਵਿੱਚ ਮਹਾਂਕਾਲੀ ਮੰਦਰ ਖੜਕ ਸਿੰਘ ਵਾਲਾ ਵਿਖੇ ਭਰੂਣ ਹੱਤਿਆ ਪ੍ਰਤੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸz: ਬੱਬਰ ਨੇ ਭਰੂਣ ਹੱਤਿਆ ਪ੍ਰਤੀ ਸਾਰੇ ਲੋਕਾਂ ਨੂੰ ਸੌਂਹ ਚੁਕਾਈ ਕਿ ਭਰੂਣ ਹੱਤਿਆ ਕਰਨਾ ਤੇ ਕਰਵਾਉਣਾ ਕਾਨੂੰਨੀ ਜ਼ੁਰਮ ਹੈ। ਬੀਰ …

Read More »

ਨਵੇਂ ਸਾਲ ਵਿੱਚ ਹੱਲ ਹੋਣ ਪੰਜਾਬ ਦੇ ਪੁਰਾਣੇ ਮਸਲੇ

– ਪ੍ਰੋ: ਸੁਦੀਪ ਸਿੰਘ ਢਿੱਲੋਂ ਕੰਧਾਂ ਉੱਤੇ ਟੰਗੇ ਹੋਏ ਕੈਲੰਡਰ ਦੱਸ ਰਹੇ ਹਨ ਕਿ ਸਾਲ ਬੀਤ ਗਿਆ ਹੈ ਅਤੇ ਨਵਾਂ ਸਾਲ ਆ ਗਿਆ ਹੈ ਪਰ ਸਾਡਾ ਪੰਜਾਬ ਸੂਬਾ ਹਾਲੇ ਵੀ ਓਹੀ ਪੁਰਾਣੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ । ਇਹ ਗੱਲ ਸਮਝਣ ਅਤੇ ਮਹਿਸੂਸ ਕਰਨ ਲਈ ਕੋਈ ਦਾਰਸ਼ਨਿਕ ਹੋਣਾ ਜ਼ਰੂਰੀ ਨਹੀਂ ਹੈ ਕਿ ਇਸ ਵੇਲੇ ਸਾਡਾ ਸੂਬਾ ਇੱਕ ਤਰਾਂ ਦੇ ਪੰਜਾਬ …

Read More »

ਬਾਬਾ ਬਿਧੀ ਚੰਦ ਸੰਪਰਦਾ ਦੇ ਗਿਆਰਵੇਂ ਮੁਖੀ – ਬਾਬਾ ਦਯਾ ਸਿੰਘ ‘ਸੁਰਸਿੰਘ ਵਾਲੇ’

19 ਜਨਵਰੀ ਨੂੰ ਪਹਿਲੀ ਬਰਸੀ ਤੇ ਵਿਸ਼ੇਸ -ਦਿਲਜੀਤ ਸਿੰਘ ‘ਬੇਦੀ’ ਐਡੀ: ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ‘ਨਿਹੰਗ ਸਿੰਘ’ ਸਿੱਖ ਪੰਥ ਦਾ ਅਨਿੱਖੜਵਾਂ ਅੰਗ ਹਨ, ਜਿਨ੍ਹਾਂ ਨੇ ਅੱਜ ਤੱਕ ਸਿੱਖ ਬਾਣੇ ਅਤੇ ਪਰੰਪਰਾਵਾਂ ਨੂੰ ਸਾਂਭਿਆ ਹੋਇਆ ਹੈ। ਨਿਹੰਗ ਸਿੰਘਾਂ ਅਤੇ ਸੰਪਰਦਾਵਾਂ ਦੇ ਸਿੱਖੀ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਨਿਹੰਗ ਸਿੰਘ ਜੱਥੇਬੰਦੀਆਂ ਵਿਚ ਬਾਬਾ …

Read More »

ਧਾਰਮਿਕ ਬਿਰਤੀ ਵਾਲੇ ਸਨ- ਭਾਈ ਜੀਵਨ ਸਿੰਘ ਜੀ

18 ਜਨਵਰੀ ਭੋਗ ਤੇ ਵਿਸ਼ੇਸ ਸਰਬੱਤ ਦਾ ਭਲਾ ਜਾਚਣ ਵਾਲੇ ਗੁਰਬਾਣੀ ਰਸੀਏ ਭਾਈ ਜੀਵਨ ਸਿੰਘ ਜੀ ਜਿਨ੍ਹਾ ਦਾ ਜਨਮ ਕੋਟ ਰੁਸਤਮ ਪਾਕਿਸਤਾਨ ਵਿਚ ਹੋਇਆ।ਆਪ ਦੇ ਪਿਤਾ ਸ. ਮਹਿਤਾਬ ਸਿੰਘ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਵੀ ਗੁਰੂ ਘਰ ਦੇ ਅਤੀ ਪ੍ਰੇਮੀ ਸਨ।ਮਾਤਾ ਪਿਤਾ ਤੋਂ ਮਿਲੀ ਗੁਰਮਤਿ ਦੀ ਸਿਖਿਆ ਸਦਕਾ ਆਪ ਬਚਪਨ ਤੋਂ ਹੀ ਧਾਰਮਿਕ ਬਿਰਤੀ ਵਾਲੇ ਸਨ ਅਤੇ ਗੁਰੂਕੀਰਤੀ ਵਿੱਚ ਹਮੇਸ਼ਾਂ …

Read More »

ਸੱਚਖੰਡ ਵਾਸੀ ਸੰਤ ਬਾਬਾ ਦਯਾ ਸਿੰਘ ਜੀ ਬਿਧੀ ਚੰਦੀਏ

ਪਹਿਲੀ ਬਰਸੀ ‘ਤੇ ਵਿਸ਼ੇਸ਼ ਹਰਚਰਨ ਸਿੰਘ ਢਿੱਲ੍ਹੋ ਬੈਲਜੀਅਮ                     ਬਾਬਾ ਦਯਾ ਸਿੰਘ ਜੀ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋ ਵਰੋਸਾਏ ਹੋਏ ਮਹਾਨ ਸੂਰਬੀਰ ਯੋਧੇ ਵਿਦਿਆ ਮਾਰਤੰਡ ਮਹਾਨ ਪ੍ਰਉਪਕਾਰੀ ਬ੍ਰਹਮ ਗਿਆਨੀ ਬਹਾਦੁਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ ਦੇ ਗਿਆਰਵੇਂ ਜਾਨਸ਼ੀਨ ਸਿੱਖ ਕੌਮ ਦੀ ਮਹਾਨ ਮਾਇਨਾਜ਼ ਹਸਤੀ ਉੱਜਲ ਦੀਦਾਰੀ ਮਹਾਨ ਪਰਉਪਕਾਰੀ ਦਯਾ ਦੇ …

Read More »

ਸ਼ੋ੍ਮਣੀ ਕਮੇਟੀ ਦੀ ਕਾਰਜਕਾਰਨੀ ਨੇ ਜਥੇਦਾਰ ਨੰਦਗੜ੍ਹ ਨੂੰ ਸੇਵਾ ਮੁਕਤ ਕੀਤਾ

ਗਿਆਨੀ ਗੁਰਮੁੱਖ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਐਡੀਸ਼ਨਲ ਚਾਰਜ ਸੌਂਪਿਆ ਅੰਮ੍ਰਿਤਸਰ, 17 ਜਨਵਰੀ (ਗੁਰਪ੍ਰੀਤ ਸਿੰਘ)- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਕੌਮ ਵਿੱਚ ਭੰਬਲਭੂਸਾ, ਦੁਫੇੜ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਅਤੇ ਤਖ਼ਤ ਸਾਹਿਬਾਨਾ ਵਿਚਾਲੇ ਟਕਰਾ ਪੈਦਾ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਕਾਰਣ …

Read More »

ਅਰਪਨਦੀਪ ਕੌਰ ਬਾਜਵਾ ਬਣੀ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਦੀ ਸੋਨ ਪਰੀ

ਅੰਮ੍ਰਿਤਸਰ, 17 ਜਨਵਰੀ (ਜਗਦੀਪ ਸਿੰਘ ਸ’ਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੀ ਹੋਣਹਾਰ ਵਿਦਿਆਰਥਣ ਅਤੇ ਖਿਡਾਰਨ ਅਰਪਨਦੀਪ ਕੌਰ ਬਾਜਵਾ ਨੇ ਪਿਛਲੇ ਦਿਨੀਂ ਗੁਜਰਾਤ ਵਿਖੇ ਹੋਏ ਸੀ.ਬੀ.ਐਸ.ਈ. ਨੈਸ਼ਨਲ ਐਥਲੈਟਿਕਸ ਦੇ ਸ਼ਾਟ ਪੁਟ ਅਤੇ ਡਿਸਕਸ ਥਰੋ ਦੇ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਰਹੀ। ਸਕੂਲ ਦੇ ਪਿ੍ਰੰਸੀਪਲ/ਡਾਇਰੈਕਟਰ …

Read More »