ਤਰਸਿੱਕਾ, 5 ਜਨਵਰੀ (ਕੰਵਲਜੀਤ ਸਿੰਘ ਜੋਧਾਨਗਰੀ) – ਅੱਜ ਦੇ ਜ਼ਮਾਨੇ ਵਿੱਚ ਜਿੱਥੇ ਮਨੁੱਖ ਨੇ ਸੰਚਾਰ ਸਾਧਨਾਂ ਦੁਆਰਾ ਅੱਣਥੱਕ ਮਿਹਨਤ ਕਰਕੇ ਤਰੱਕੀ ਕਰ ਰਿਹਾ ਹੈ ਅਤੇ ਮੰਗਲ ਤੇ ਵੀ ਪਹੁੰਚ ਕੇ ਝੰਡੇ ਗੱਡ ਚੁੱਕਾ ਹੈ ਓਥੇ ਹੀ ਹਾਲੇ ਵੀ ਖਾਸ ਕਰਕੇ ਪੰਜਾਬ ਵਿੱਚ ਆਪਣੀ ਲੁੱਟ ਖਸੁੱਟ ਕਰਨ ਲਈ ਕਈ ਚਲਾਕ ਵਿਅਕਤੀਆਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਕਈ ਤਰਾਂ ਦੇ ਵਹਿਮਾਂ ਭਰਮਾਂ …
Read More »ਪੰਜਾਬੀ
ਅਟਾਰੀ ਧਰਨੇ ਲਈ ਗਿਨੀ ਭਾਟੀਆ ਦੀ ਅਗਵਾਈ ‘ਚ ਜੱਥਾ ਰਵਾਨਾ
ਅੰਮ੍ਰਿਤਸਰ, 5 ਜਨਵਰੀ (ਸਾਜਨ) – ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਨਸ਼ਿਆਂ ਦੇ ਵਿਰੁੱਧ ਅਟਾਰੀ ਵਿਖੇ ਲਗਾਏ ਗਏ ਧਰਨੇ ਵਿੱਚ ਸ਼੍ਰੌਮਣੀ ਅਕਾਲੀ ਦਲ ਆਲ ਕਲੋਾਥ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗਿਨੀ ਭਾਟੀਆ ਸਾਥੀਆਂ ਦੇ ਵੱਡੇ ਕਾਫਲੇ ਸਮੇਤ ਧਰਨੇ ਲਈ ਰਵਾਨਾ ਹੋਏ।ਗਿਨੀ ਭਾਟੀਆ ਨੇ ਕਿਹਾ ਕਿ ਮਾਝੇ ਦੇ ਜਰਨੈਲ ਇੰਦਰਬੀਰ ਸਿੰਘ ਬੁਲਾਰੀਆ ਦੇ ਆਸ਼ੀਰਵਾਦ ਸਦਕਾਾ ਯੂਥ ਵਿੰਗ ਦੀ ਪੁਰੀ ਲੀਡਰਸ਼ੀਪ ਭਾਰੀ ਇੱਕਠ ਵਿੱਚ …
Read More »ਮਾਲ ਰੋਡ ਸਕੂਲ ਦੀ ਅਧਿਆਪਕਾ ਡਿੰਪਲ ਜੋਸ਼ੀ ਦੀ ਟੀਚਿੰਗ ਏਡ ਨੂੰ ਮਿਲਿਆ ਪ੍ਰਸ਼ੰਸਾ ਪੱਤਰ
ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ ਸ’ਗੂ) – ਬੀਤੇ ਦਿਨੀਂ ਨੈਸ਼ਨਲ ਸਾਇੰਸ ਸੈਂਟਰ ਨਵੀਂ ਦਿੱਲੀ ਵਿਖੇ ਉਤਰ ਭਾਰਤ ਸਾਇੰਸ ਮੇਲੇ ਦੌਰਾਨ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ, ਅੰਮ੍ਰਿਤਸਰ, ਦੀ ਹੋਣਹਾਰ ਤੇ ਪ੍ਰਤਿਬੱਧ ਗਣਿਤ ਅਧਿਆਪਕਾ ਸ੍ਰੀਮਤੀ ਡਿੰਪਲ ਜੋਸ਼ੀ ਵਲੋਂ ‘ਭਿਨਾ ਅਤੇ ਦਸ਼ਮਲਵ’ ਵਿਸ਼ੇ ਤੇ ਤਿਆਰ ਟੀਚਿੰਗ ਏਡ ‘ਫਰੈਕਸ਼ਨ ਗੇਮ’ ਨੂੰ ਡਾ. ਰਾਮਾ ਸਰਨਾ, ਡਾਇਰੈਕਟਰ ਨੈਸ਼ਨਲ ਸਾਇੰਸ ਸੈਂਟਰ ਨਵੀਂ ਦਿੱਲੀ ਵਲੋਂ ਪ੍ਰਸ਼ੰਸਾ ਪੱਤਰ …
Read More »ਕੌਂਸਲਰ ਢੋਟ ਦੀ ਅਗਵਾਈ ਵਿਚ ਹੋਇਆ ਧਰਨੇ ਲਈ ਜਥਾ ਰਵਾਨਾ
ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਸੰਸਦੀ ਸਕੱਤਰ ਅਤੇ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਇੰਦਰਬੀਰ ਸਿੰਘ ਬੁਲਾਰੀਆ ਅਤੇ ਉਨ੍ਹਾਂ ਦੇ ਸਿਆਸੀ ਸਕੱਤਰ ਹਰਮਨਬੀਰ ਸਿੰਘ ਬੁਲਾਰੀਆ ਦੀ ਅਗਵਾਈ ਵਿਚ ਅੱਜ ਹਲਕਾ ਦੱਖਣੀ ਵਾਰਡ ਨੰਬਰ 40 ਤੋਂ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਅਮਰਬੀਰ ਸਿੰਘ ਢੋਟ ਦੀ ਰਹਿਨੁਮਾਈ ਵਿਚ ਇਕ ਵਿਸ਼ਾਲ ਕਾਫਲਾ ਅਟਾਰੀ ਵਿਖੇ …
Read More »ਦਿੱਲੀ ਕਮੇਟੀ ਨੇ ਜਸਟਿਸ ਮਾਥੁਰ ਨੂੰ 1984 ਸਿੱਖ ਕਤਲੇਆਮ ਦੇ ਮਸਲਿਆਂ ਤੈਅ ਸਮੇਂ ਵਿੱਚ ਰਿਪੋਰਟ ਦੇਣ ਦੀ ਕੀਤੀ ਮੰਗ
ਕਮੇਟੀ ਦੀ ਮਦਦ ਲਈ ਦਿੱਲੀ ਕਮੇਟੀ ਨੇ ਸਹਿਯੋਗ ਦੇਣ ਦੀ ਵੀ ਕੀਤੀ ਪੇਸ਼ਕਸ਼ ਨਵੀਂ ਦਿੱਲੀ, 5 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫ਼ਦ ਨੇ ਅੱਜ ਸੁਪਰਿਮ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਜੀ.ਪੀ. ਮਾਥੂਰ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੂੰ ਹਾਲ ਵਿੱਚ ਹੀ ਸਰਕਾਰ ਵੱਲੋਂ 1984 ਸਿੱਖ ਕਤਲੇਆਮ ਨਾਲ ਜੁੜੇ ਮਸਲਿਆਂ ਦੀ ਜਾਂਚ ਲਈ ਐਸ.ਆਈ.ਟੀ. ਬਨਾਉਣ …
Read More »ਪੰਜਾਬ ਨਾਟਸ਼ਾਲਾ ‘ਚ ‘ਮਾਈ ਹਾਊਸ ਇਨ ਟ੍ਰਬਲ’ ਹੋਇਆ ਮੰਚਨ
ਅੰਮ੍ਰਿਤਸਰ, 5 ਜਨਵਰੀ (ਦੀਪ ਦਵਿੰਦਰ ਸਿੰਘ) ਪੰਜਾਬੀ ਰੰਗਮੰਚ ‘ਚ ਨਿਰੰਤਰ ਕਾਰਜ਼ਸ਼ੀਲ ਦਾ ਥੀਏਟਰ ਪਰਸਨ ਅੰਮ੍ਰਿਤਸਰ ਵੱਲੋਂ ਬੇਹਤਰੀਨ ਅਦਾਕਾਰ ਜੋੜੀ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਦੀ ਅਗਵਾਈ ਵਿੱਚ ਪੰਜਾਬ ਨਾਟਸ਼ਾਲਾ ਨਾਰਥ ਜੋਨ ਕਲਚਰ ਸੈਂਟਰ ਅਤੇ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਅਠਵੇਂ ਪੰਜਾਬ ਥੀਏਟਰ ਫੈਸਟੀਵਲ ‘ਚ ਅੱਜ ਹਾਸਰਸ ਨਾਟਕ ‘ਮਾਈ ਹਾਊਸ ਇਨ ਟ੍ਰਬਲ’ ਦਾ ਮੰਚਨ ਕੀਤਾ ਗਿਆ। ਨੌਜਵਾਨ ਨਿਰਦੇਸ਼ਕ …
Read More »NSS unit of BBK DAV College Women visited Citizen Forum Vidya Mandir
Amritsar, Jan 5 (Punjab Post Bureau)- NSS unit of BBK DAV College for Women visited Citizen Forum Vidya Mandir, a school for under priviledged sector of society run by Mr. Brij Bedi and master Ajit Singh. Principal Dr. (Mrs.) Neelam Kamra informed that theme of today’s visit was “Drug free Punjab”. Program officer Mrs. Jaspreet Bedi told that NSS president …
Read More »ਨਗਰ ਨਿਗਮ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਵਧਾਈਆਂ ਸਰਗਰਮੀਆਂ
ਬਠਿੰਡਾ, 5 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਵੱਲੋਂ ਬਠਿੰਡਾ ਨਿਗਮ ਦੀ ਚੋਣ ਪ੍ਰਕ੍ਰਿਆ ਸ਼ੁਰੂ ਕਰਦਿਆਂ ਹੀ ਆਪਣੇ ਆਪਣੇ ਇਲਾਕਿਆਂ ਦੇ ਵਾਰਡਾਂ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਹੋਰ ਸੰਭਾਵੀ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਲਾਮਬੰਦ ਕਰਨ ਲਈ ਸਰਗਰਮੀਆਂ ਵੀ ਤੇਜ ਕਰ ਦਿੱਤੀਆਂ ਹਨ ਤੇ ਕਾਫਲਿਆਂ ਦੇ ਰੂਪ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ …
Read More »ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਵਸ ‘ਤੇ ਭਾਰੀ ਰੋਣਕਾਂ
ਜਥੇਦਾਰ ਨੰਦਗੜ੍ਹ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਰਿਲੀਜ਼ ਬਠਿੰਡਾ, 5 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਿੰਘ ਸਾਹਿਬ ਦੀ ਰਿਹਾਇਸ਼ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇਲਾਕੇ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਮਨਾਇਆ ਗਿਆ।ਜਿਸ ਵਿਚ ਸਿੱਖ ਪੰਥ ਦੀਆਂ ਅਹਿਮ ਜਥੇਬੰਦੀਆਂ ਦੇ ਮੁੱਖੀ ਸਿੰਘਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਭਰੀ। …
Read More »ਐਮ ਬੀ ਡੀ ਗਰੁੱਪ ਵਲੋਂ ਨੇਤਰਾ ਨਾਮਕ ਮੋਬਾਇਲ ਐਪਲੀਕੇਸ਼ਨ ਲਾਂਚ
ਬਠਿੰਡਾ, 5 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਐਮ ਬੀ ਡੀ ਗਰੁੱਪ ਵਲੋਂ ਨੇਤਰਾ ਮੋਬਾਇਲ ਐਪਲੀਕੇਸ਼ਨ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਮੋਗਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਅਤੇ ਮੁਕਤਸਰ ਜਿਲ੍ਹਿਆਂ ਤੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪਿੰਸੀਪਲਾਂ ਅਤੇ ਵਿਗਿਆਨ ਗਣਿਤ ਦੇ ਲੈਕਚਰਾਰਜ਼ ਨੇ ਭਾਗ ਲਿਆ।ਸੈਮੀਨਾਰ ਵਿਚ ਐਮ ਬੀ ਡੀ ਗਰੁੱਪ ਦੇ ਜ਼ੋਨਲ ਹੈਡ ਯੋਗੇਸ਼ ਸਕਸੈਨਾ …
Read More »
Punjab Post Daily Online Newspaper & Print Media