ਅੰਮ੍ਰਿਤਸਰ, 4 ਜਨਵਰੀ (ਕੁਲਦੀਪ ਸਿੰਘ ਨੋਬਲ)- ਸਥਾਨਕ ਚੋਂਕ ਫਰੀਦ ਵਿਖੇ ਸ਼ਿਵ ਸੈਨਾ ਹਿੰਦੋਸਤਾਨ ਯੂਥ ਵਿੰਗ ਦੀ ਅਹਿਮ ਬੈਠਕ ਜਿਲਾ ਪ੍ਰਧਾਨ ਰਾਹੁਲ ਖੋਸਲਾ ਦੀ ਅਗਵਾਈ ਵਿੱਚ ਕੀਤੀ ਗਈ।ਰਾਹੁਲ ਖੋਸਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਨੋਜਵਾਨ ਜੋ ਕਿ ਨਸ਼ੇ ਦੀ ਦਲਦਲ ਵਿੱਚ ਫੱਸਦੇ ਜਾ ਰਹੇ ਹਨ, ਜਿਸ ਕਾਰਨ ਸਾਡੇ ਦੇਸ਼ ਦਾ ਭੱਵਿਖ ਖਤਰੇ ਵਿੱਚ ਹੈ।ਉਨਾਂ ਕਿਹਾ ਕਿ ਨੋਜਵਾਨਾਂ ਨੂੰ …
Read More »ਪੰਜਾਬੀ
ਸਾਂਝਾ ਮੰਚ ਆਗੂਆਂ ਵਲੋਂ ਸਿੱਖਿਆ ਮੰਤਰੀ ਪੰਜਾਬ ‘ਤੇ ਵਾਅਦਾ ਖਿਲਾਫ਼ੀ ਦਾ ਦੋਸ਼
ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ) – ਡੈਮੋਕ੍ਰੇਟਿਕ ਮਿਡ ਡੇਅ ਮੀਲ ਕੁੱਕ ਫਰੰਟ ਪੰਜਾਬ ਅਤੇ ਮਿਡ ਡੇ ਮੀਲ ਦਫ਼ਤਰੀ ਮੁਲਾਜਮ ਤੇ ਕੁੱਕ ਵਰਕਰ ਯੂਨੀਅਨ ਪੰਜਾਬ ਬਣਾਏ ਸਾਂਝਾ ਮੰਚ ਦੇ ਆਗੂ ਪ੍ਰਵੀਨ ਸ਼ਰਮਾ ਜੋਗੀਪੁਰ, ਸਵਰਾਜ ਸਿੰਘ, ਤੇਜਿੰਦਰਪਾਲ ਸਿੰਘ, ਗੀਤਾਂਜਲੀ, ਹਰਜਿੰਦਰ ਕੌਰ ਲੋਪੇ, ਮਨਦੀਪ ਕੌਰ ਮਾਣਕਮਾਜਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ 29 ਦਸੰਬਰ ਨੂੰ ਮਿਡ ਡੇ ਮੀਲ ਅਧੀਨ ਕੰਮ ਕਰਦੀਆਂ ਕੁੱਕ …
Read More »ਘਰ ਵਾਪਸੀ ਦੇ ਨਾਮ ‘ਤੇ ਭਾਜਪਾ ਹਮਾਇਤੀ ਸੰਗਠਨਾਂ ਦੀ ਖੇਡ ਬਰਦਾਸ਼ਤ ਨਹੀ ਕੀਤੀ ਜਾਵੇਗੀ – ਬਿਸ਼ਪ ਸਾਮੰਤਾਰਾਏ
ਅੰਮ੍ਰਿਤਸਰ, 4 ਜਨਵਰੀ (ਜਸਬੀਰ ਸਿੰਘ) – ਸਥਾਨਕ ਕ੍ਰਿਸਟਲ ਹੋਟਲ ਵਿਖੇ ਚਰਚ ਆਫ ਨਾਰਥ ਇੰਡੀਆ ਦੀ ਡਾਇਉਸਿਸ ਆਫ ਅੰਮ੍ਰਿਤਸਰ, ਰੋਮਨ ਕੈਥੋਲਿਕ ਦੀ ਡਾਇਉਸਿਸ ਆਫ ਜਲੰਧਰ ਅਤੇ ਸਾਲਵੇਸ਼ਨ ਆਰਮੀ ਵੱਲੋ ਸਾਂਝੇ ਤੌਰ ਤੇ ਬੁਲਾਏ ਗਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਚਰਚ ਆਫ ਨਾਰਥ ਇੰਡੀਆ ਦੇ ਮੌਡਰੇਟਰ ਅਤੇ ਅੰਮ੍ਰਿਤਸਰ ਡਾਇਉਸਿਸ ਦੇ ਬਿਸ਼ਪ ਮਾਨਯੋਗ ਬਿਸ਼ਪ ਪੀ.ਕੇ. ਸਾਮੰਤਾਰਾਏ ਨੇ ਕਿਹਾ ਕਿ ਜਬਰੀ ਧਰਮ ਪ੍ਰੀਵਰਤਨ …
Read More » ਨਸ਼ੇ ਦੇ ਆਤੰਕ ਤੋਂ ਮੁਕਤ ਹੋਵੇ ਪੰਜਾਬ – ਰਾਜੀਵ ਭਗਤ
ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) -ਸਥਾਨਕ ਮਕਬੂਲਪੁਰਾ ਵਿੱਚ ਨਵੇਂ ਸਾਲ ਦੇ ਸਬੰਧ ਵਿੱਚ ਇਲਾਕਾ ਵਾਸੀਆਂ ਵਲੋਂ ਲੰਗਰ ਲਗਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਨੇ ਲੰਗਰ ਦਾ ਸ਼ੁੱਭ ਅਰੰਭ ਕੀਤਾ ਅਤੇ ਲੰਗਰ ਵਰਤਾੳਣ ਦੀ ਸੇਵਾ ਕੀਤੀ।ਇਸ ਅਵਸਰ ‘ਤੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਾਮਨਾ ਕੀਤੀ ਕਿ ਨਵਾਂ ਸਾਲ ਸ਼ਹਿਰ ਵਾਸੀਆਂ ਲਈ ਸੁੱਖ …
Read More »ਕਲਾਕਾਰ ਪਰਿਵਾਰ ਵਿਚ ਬੈਠ ਕੇ ਸੁਣੇ ਵੇਖੇ ਜਾਣ ਵਾਲੇ ਗੀਤ ਗਾਉਣ – ਤਹਿਸੀਲਦਾਰ ਗੁਰਮਿੰਦਰ ਸਿੰਘ
ਧਮਾਲਾ ਪੈਣਗੀਆਂ ਦਾ ਪੋਸਟਰ ਕੀਤਾ ਜ਼ਾਰੀ ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਪੰਜਾਬੀ ਸੱਭਿਆਚਾਰ ਅਤੇ ਵਿਰਸਾ ਬਹੁਤ ਅਮੀਰ ਹੈ, ਪਰ ਕੁਝ ਚੋਣਵੇਂ ਕਲਾਕਾਰ ਰਾਤੋਂ ਰਾਤ ਹੀ ਬੁਲੰਦੀਆਂ ਨੂੰ ਛੂਹਣ ਲਈ ਇਸਦੇ ਅਮੀਰ ਵਿਰਸੇ ਨੂੰ ਢਾਹ ਲਾ ਰਹੇ ਹਨ ਜਦਕਿ ਕਲਾਕਾਰ ਹੀ ਹੁੰਦੇ ਹਨ ਜਿਹੜੇ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰੰ ਜਿਊਂਦਾ ਰੱਖਣ ਵਿਚ ਅਹਿਮ ਰੋਲ ਅਦਾ ਕਰ ਸਕਦੇ ਹਨ। ਇੰਨ੍ਹਾਂ ਸ਼ਬਦਾਂ …
Read More »ਸ਼ੋ੍ਮਣੀ ਕਮੇਟੀ ਨੇ ਜੇਲ੍ਹਾਂਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਸਬੰਧਤ ਰਾਜਪਾਲਾਂ ‘ਤੇ ਮੁੱਖ ਮੰਤਰੀਆਂ ਨੂੰ ਲਿਖੇ ਪੱਤਰ
ਜਥੇਦਾਰ ਅਵਤਾਰ ਸਿੰਘ ਪੰਜ ਮੈਂਬਰੀ ਵਫਦ ਸਮੇਤ 9 ਜਨਵਰੀ ਨੂੰ ਯੂ.ਪੀ ਦੇ ਰਾਜਪਾਲ ਨੂੰ ਮਿਲਣਗੇ ਅੰਮ੍ਰਿਤਸਰ 3 ਜਨਵਰੀ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਵੱਖ-ਵੱਖ ਰਾਜਾਂ ਦੇ ਰਾਜਪਾਲਾਂ ਤੇ ਮੁੱਖ ਮੰਤਰੀਆਂ ਨੂੰ ਚਿੱਠੀਆਂ ਲਿਖੀਆਂ ਗਈਆਂ …
Read More »ਗੁਰਦੁਆਰਾ ਅਟਾਰੀ ਸਾਹਿਬ ਦਾ ਸਲਾਨਾ ਜੋੜ ਮੇਲਾ 19 ਨੂੰ
ਅੰਮ੍ਰਿਤਸਰ, 3 ਜਨਵਰੀ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੌਹ ਪ੍ਰਾਪਤ ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿਖੇ ਸਲਾਨਾ ਜੋੜ ਮੇਲਾ 19 ਜਨਵਰੀ ਨੂੰ ਮਨਾਇਆ ਜਾਵੇਗਾ। ਇਸ ਮੇਲੇ ਵਿਚਾਰ ਵਟਾਂਦਰਾ ਕਰਨ ਲਈ ਲੋਕਲ ਗੁਰਦੁਆਰਾ ਕਮੇਟੀ ਅਟਾਰੀ ਸਾਹਿਬ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ, ਜਿਸ ਵਿੱਚ ਕਮੇਟੀ ਦੇ ਅਹੁਦੇਦਾਰਾਂ ਤੇ ਪਿੰਡ ਵਾਸੀ ਸੰਗਤਾਂ ਨੇ …
Read More » ਪੰਜਾਬ ਐਂਡ ਸਿੰਧ ਬੈਂਕ ਵਲੋਂ ਚੌਂਕ ਫੁਹਾਰਾ ਬ੍ਰਾਂਚ ਵਿਖੇ ਈ-ਲੌਬੀ ਦੀ ਸ਼ੁਰੂਆਤ
ਅੰਮ੍ਰਿਤਸਰ, 3 ਜਨਵਰੀ (ਪ੍ਰਵੀਨ ਸਹਿਗਲ) – ਪੰਜਾਬ ਐਂਡ ਸਿੰਧ ਬੈਂਕ ਜੋਨਲ ਆਫਿਸ ਵੱਲੋਂ ਅੰਮ੍ਰਿਤਸਰ ਵਾਸੀਆਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਧਰਮ ਸਿੰਘ ਮਾਰਕੀਟ ਸਥਿਤ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਚੌਂਕ ਫੁਹਾਰਾ ਵਿਖੇ ਈ-ਲੌਬੀ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ ਵੱਲੋਂ ਕੀਤਾ ਗਿਆ।ਇਸ ਮੌਕੇ …
Read More »ਨਜਾਇਜ਼ ਉਸਾਰੀ ਵਾਲੀ ਮਾਰਕੀਟ ‘ਤੇ ਨਿਗਮ ਨੇ ਚਲਾਈ ਡਿੱਚ
ਛੇਹਰਟਾ, 3 ਜਨਵਰੀ (ਕੁਲਦੀਪ ਸਿੰਘ ਨੋਬਲ) – ਪਿਛਲੇ ਲੰਮੇਂ ਸਮੇਂ ਤੋਂ ਛੇਹਰਟਾ ਖੇਤਰ ਵਿਚ ਦੁਕਾਨਦਾਰਾਂ ਤੇ ਲੋਕਾਂ ਵਲੋਂ ਨਜਾਇਜ ਤੌਰ ‘ਤੇ ਕਬਜੇ ਤੇ ਨਜਾਇਜ਼ ਉਸਾਰੀਆਂ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ, ਪਰ ਨਗਰ ਨਿਗਮ ਵਲੋਂ ਇਸ ਨਜਾਇਜ ਕਬਜਿਆਂ ਤੇ ਨਜਾਇਜ ਉਸਾਰੀਆਂ ਕਰਨ ਵਾਲਿਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਅਤੇ ਨਗਰ ਨਿਗਮ ਦੀ ਟੀਮ ਕਈ ਵਾਰ ਲੋਕਾਂ ਵਲੋਂ …
Read More »ਪੈਸੇ ਮੰਗਣ ‘ਤੇ ਰੇਹੜੀ ਵਾਲੇ ਦੀ ਕੀਤੀ ਮਾਰ ਕੁੱਟਾਈ ਤੇ ਭੰਨ ਤੋੜ
ਛੇਹਰਟਾ, 3 ਜਨਵਰੀ (ਕੁਲਦੀਪ ਸਿੰਘ ਨੋਬਲ) – ਮੀਟ ਦੀ ਰੇਹੜੀ ਲਗਾਉਣ ਵਾਲੇ ਪਾਸੋਂ ਮੀਟ-ਆਂਡਾ ਖਾਣ ਤੋਂ ਬਾਅਦ ਜਦ ਰੇਹੜੀ ਵਾਲੇ ਨੇ ਪੈਸੇ ਮੰਗੇ ਤਾਂ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਉਸ ਦੀ ਬੇਤਹਾਸ਼ਾ ਮਾਰਕੁੱਟਾਈ ਅਤੇ ਰੇਹੜੀ ਦੀ ਭੰਨ ਤੋੜ ਕੀਤੀ ਗਈ।ਪੁਲਸ ਨੂੰ ਦਿੱਤੀ ਗਈ ਦਰਖਾਸਤ ਵਿਚ ਪੀੜਤ ਸੂਰਜ ਕੁਮਾਰ ਪੁੱਤਰ ਜਗਤਾਰ ਮਨੀ ਨੇ ਦੱਸਿਆ ਹੈ ਕਿ ਕੁੱਝ ਮਹੀਨੇ ਪਹਿਲਾਂ ਗੱਬਰ ਪੁੱਤਰ ਬੀਰ …
Read More »
Punjab Post Daily Online Newspaper & Print Media