Thursday, September 10, 2026

ਪੰਜਾਬੀ

755ਵਾਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 21 ਦਸੰਬਰ (ਸਾਜਨ) – ਮਜੀਠਾ ਵੇਰਕਾ ਬਾਈਪਾਸ ਸਥਿਤ ਮਹਾਂਕਾਲੀ ਮੰਦਰ ਖੜਾਕ ਸਿੰਘ ਵਾਲਾ ਹਰ ਐਤਵਾਰ ਦੀ ਤਰਾਂ ਮੰਦਰ ਵਿੱਚ ਗਰੀਬ ਲੋਕਾਂ ਲਈ ਅੱਖਾਂ ਦਾ 755ਵਾਂ ਮੈਡੀਕਲ ਕੈਂਪ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ ਲਗਾਇਆ ਗਿਆ।ਜਿਸ ਵਿੱਚ ਸ਼ਹਿਰ ਦੇ ਡਾਕਟਰ ਅਮਿਤਾ ਜੋਸ਼ੀ, ਡਾ.ਦੇਵ, ਡਾ.ਦਵਿੰਦਰ ਅਤੇ ਹੋਰ ਡਾਕਰਾ ਨੇ ਲੋਕਾਂ ਦਾ ਫ੍ਰੀ ਚੈਕਅਪ ਕੀਤਾ।ਇਸ ਦੌਰਾਨ ਲੋਕਾਂ ਨੂੰ ਫ੍ਰੀ ਐਨਕਾ ਵੀ ਵੰਡੀਆਂ …

Read More »

ਸ਼ਿਵ ਸੈਨਾ ਹਿੰਦੋਸਤਾਨ ਯੂਥ ਵਿੰਗ ‘ਚ ਕੀਤੀਆਂ ਨਿਯੁੱਕਤੀਆਂ

ਅੰਮ੍ਰਿਤਸਰ, 21 ਦਸੰਬਰ (ਸਾਜਨ) – ਸ਼ਿਵ ਸੈਨਾ ਹਿੰਦੋਸਤਾਨ ਵਲੋਂ ਯੂਥ ਵਿੰਗ ਨੂੰ ਮਜਬੂਤ ਕਰਨ ਲਈ ਜਿਲਾ ਪ੍ਰਧਾਨ ਰਾਹੂਲ ਖੋਸਲਾ ਨੇ ਚੌਂਕ ਫਰੀਦ ਵਿਖੇ ਅਹਿਮ ਮੀਟਿੰਗ ਦੌਰਾਨ ਸੋਰਵ ਦਿਵਾਨ ਨੂੰ ਸ਼ਹਿਰੀ ਸੈਕਟਰੀ, ਆਸ਼ੂ ਮੈਨੀ ਪ੍ਰਧਾਨ ਵਾਰਡ ਨੰ.13 ਅਤੇ ਸਤੀਸ਼ ਅਰੋੜਾ ਨੂੰ ਵਾਰਡ ਨੰ. 26 ਦਾ ਉਪ ਪ੍ਰਧਾਨ ਨਿਯੂੱਕਤ ਕੀਤਾ ਗਿਆ।ਇਸ ਮੌਕੇ ਰਾਹੂਲ ਖੋਸਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਿਵ …

Read More »

ਜਥੇ. ਵਡਾਲੀ ਤੇ ਮਾਨ ਨੇ ਕੀਤਾ ਅਕਾਲੀ ਜਥਾ ਸ਼ਹਿਰੀ ਦੇ ਨਵੇ ਅਹਦੇਦਾਰਾਂ ਦਾ ਸਨਮਾਨ

ਛੇਹਰਟਾ, 21 ਦਸੰਬਰ (ਕੁਲਦੀਪ ਸਿੰਘ ਨੋਬਲ) – ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਵਲੋ ਸ਼ਹਿਰੀ ਜਥੇ ਦੇ ਨਵਂੇ ਢਾਂਚੇ ਵਿਚ ਸ਼ਾਮਿਲ ਕੀਤੇ ਗਏ ਜਿਲਾ ਜਰਨਲ ਸਕੱਤਰ ਅਰੁਣ ਸ਼ਰਮਾ, ਵਾਰਡ ਨੰਬਰ 62 ਦੇ ਪ੍ਰਧਾਨ ਨਿਸ਼ਾਨ ਸਿੰਘ ਡੇਅਰੀ ਵਾਲੇ ਤੇ ਵਾਰਡ ਨੰਬਰ 65 ਦੇ ਪ੍ਰਧਾਨ ਬਲਕਾਰ ਸਿੰਘ ਮਟੀਆ ਤੇ ਨਵ-ਨਿਯੁੁੱਕਤ ਅਹੁਦੇਦਾਰਾਂ ਨੂੰ ਜਥੇ. ਵਡਾਲੀ ਤੇ ਮਾਨ ਵਲੋ ਸਨਮਾਨਤ ਕੀਤਾ ਗਿਆ।ਛੇਹਰਟਾ ਵਿਖੇ …

Read More »

ਮੰਤਰੀ ਅਨਿਲ ਜੋਸ਼ੀ ਵੱਲੋ ਸ਼ਿਵਾਲਾ ਟਰੱਸਟ ਅਤੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ

ਅਨਿਲ ਜੋਸ਼ੀ ਵੱਲੋ ਸ਼ਿਵਾਲਾ ਰੋਡ ਵਿਖੇ 35 ਲੱਖ ਲਾਗਤ ਵਾਲਾ ਗੇਟ ਬਨਾਉਣ ਦਾ ਉਦਘਾਟਨ ਅੰਮ੍ਰਿਤਸਰ, 21 ਦਸੰਬਰ (ਰੋਮਿਤ ਸ਼ਰਮਾ)- ਸਥਾਨਕ ਸ਼ਿਵਾਲਾ ਰੋਡ ਵਿਖੇ ਸ਼ਿਵਾਲਾ ਗੇਟ ਅਤੇ ਬਿਊਟੀਫੀਕੇਸ਼ਨ ਕੰਮਾਂ ਦਾ ਉਦਘਾਟਨ ਸਥਾਨਕ ਸਰਕਾਰਾਂ, ਮੈਡਿੀਕਲ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਵੱਲੋ ਕੀਤਾ ਗਿਆ।ਇਸ ਮੋਕੇ ਤੇ ਵਾਰਡ ਦੇ ਕੋਂਸਲਰ ਬਲਦੇਵ ਰਾਜ ਬੱਗਾ ਨੇ ਕਿਹਾ ਸ਼ਿਵਾਲਾ ਟਰੱਸਟ ਅਤੇ ਸ਼ਰਧਾਲੂਆਂ ਦੀ ਮੰਗ ਸੀ …

Read More »

ਅੱਜ ਤੋਂ ਨਿੱਜੀ ਸਕੂਲ ਮਾਲਕ ਵੀ ਸਕੂਲਾਂ ‘ਚ ਕਰਨ ਛੁੱਟੀਆਂ-ਡੀ.ਈ.ਓ ਕੰਬੋਜ

ਫਾਜ਼ਿਲਕਾ, 21 ਦਸੰਬਰ (ਵਿਨੀਤ ਅਰੋੜਾ) – ਉੱਤਰ ਭਾਰਤ ਵਿਚ ਪੈ ਰਹੀ ਕਰੜੀ ਠੰਢ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਨੇ ਸਰਕਾਰ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕੀਤਾ ਹੈ, ਉੱਥੇ ਹੀ ਫ਼ਾਜ਼ਿਲਕਾ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਜ਼ਿਲ੍ਹੇ ਭਰ ਦੇ ਨਿੱਜੀ ਸਕੂਲ ਵੀ 22 ਤਰੀਕ ਤੋਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਹਰੀ …

Read More »

ਠੰਡ ਨੇ ਲੋਕਾਂ ਨੂੰ ਛੇੜੀ ‘ਕੰਬਣੀ’

ਫਾਜ਼ਿਲਕਾ, 21 ਦਸੰਬਰ (ਵਿਨੀਤ ਅਰੋੜਾ) – ਪਿੱਛਲੇ ਤਿੰਨ ਦਿਨਾਂ ਤੋਂ ਪਹਾੜੀ ਇਲਾਕਿਆਂ ਵਿਚ ਹੋ ਰਹੀ ਲਗਾਤਾਰ ਬਰਫ਼ਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ਵਿਚ ਠੰਡੀਆਂ ਹਵਾਵਾਂ ਨੇ ਧੁੰਦ ਅਤੇ ਕੋਹਰੇ ਦੇ ਕਹਿਰ ਨੇ ਜਨਜੀਵਨ ਬੁਰੀ ਝੰਜੋੜ ਕੇ ਰੱਖ ਦਿੱਤਾ ਹੈ। ਠੰਡ ਏਨੀ ਕੁ ਜਿਆਦਾ ਵੱਧ ਗਈ ਹੈ ਕਿ ਬਜੁਰਗਾਂ ਅਤੇ ਬੱਚਿਆਂ ਦੇ ਨਾਲ ਨਾਲ ਨੌਜਵਾਨਾਂ ਦੀਆਂ ਹੱਡੀਆਂ ਤੱਕ ਵੀ ਇਸ ਠੰਡ ਨੇ …

Read More »

ਇੰਡੀਅਨ ਟੀ-20 ਕ੍ਰਿਕਟ ਫੈਡਰੇਸ਼ਨ ਵੱਲੋਂ ਆਈ.ਸੀ.ਏ ਕੱਪ ਕੱਲ ਤੋਂ

ਫਾਜ਼ਿਲਕਾ, 21 ਦਸੰਬਰ (ਵਿਨੀਤ ਅਰੋੜਾ) – ਇੰਡੀਅਨ ਟੀ-20 ਕ੍ਰਿਕਟ ਫੈਡਰੇਸ਼ਨ ਵੱਲੋਂ ਪੇਂਡੂ ਖੇਤਰ ਵਿਚ ਖੇਡ ਪ੍ਰਤਿਭਾ ਨੂੰ ਅੱਗੇ ਵਧਾਉਣ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਜਿਸ ਤਹਿਤ ਫੈਡਰੇੇਸ਼ਨ ਵੱਲੋਂ ਦੇਸ਼ ਤੇ ਵਿਦੇਸ਼ ਵਿਚ ਵੱਖ-ਵੱਖ ਕ੍ਰਿਕਟ ਟੂਰਨਾਮੈਂਟ ਕਰਵਾਏ ਜਾਂਦੇ ਹਨ, ਇਨ੍ਹਾਂ ਟੂਰਨਾਮੈਂਟਾਂ ਵਿਚ ਦੇਸ਼ ਭਰ ਵਿਚੋਂ ਨਵੇਂ ਖਿਡਾਰੀ ਲੱਭ ਕੇ ਅੱਗੇ ਲਿਆਂਦੇ ਜਾਂਦੇ ਹਨ। ਇਸ ਲੜੀ ਵਿਚ ਆਈਟੀਸੀਐਫ ਵੱਲੋਂ ਪਿਛਲੇ …

Read More »

ਦਿੱਲੀ ਦੇ ਚਾਂਦਨੀ ਚੌਕ ਵਿਖੇ ਭਾਈ ਜੀਵਨ ਸਿੰਘ ਦੀ ਯਾਦਗਾਰ ਬਣਾਉਣ ਲਈ ਕੀਤੀ ਜਾਵੇਗੀ ਗੱਲਬਾਤ – ਮੁੱਖ ਮੰਤਰੀ ਪੰਜਾਬ

ਪੰਜਾਬ ਸਰਕਾਰ ਦਲਿਤ ਭਾਈਚਾਰੇ ਦੇ ਵਿਕਾਸ ਲਈ ਵਚਨਬੱਧ – ਬਾਦਲ ਕੇਂਦਰ ਸਰਕਾਰ ਦਲਿਤ ਭਾਈਚਾਰੇ ਦੇ ਵਿਕਾਸ ਲਈ ਸਪੈਸ਼ਲ ਪੈਕੇਜ਼ ਦੇਵੇ – ਮਜੀਠੀਆ ਬਾਦਲ ਸਰਕਾਰ ਨੇ ਦਲਿਤ ਭਾਈਚਾਰੇ ਦੀ ਬਾਂਹ ਫੜ੍ਹੀ – ਰਣੀਕੇ ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ/ਹਰਿੰਦਰਪਾਲ ਸਿੰਘ) – ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਜੀਵਨ ਸਿੰਘ …

Read More »

ਰਾਜ ਪੱਧਰੀ ਰਾਸ਼ਟਰੀ ਏਕਤਾ ਕੈਂਪ ਵਿੱਚ ਵੱਖ-ਵੱਖ ਰਾਜਾਂ ਤੋਂ 250 ਨੌਜਵਾਨਾਂ ਨੇ ਲਿਆ ਭਾਗ

ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸ੍ਰੀ ਸੈਮਸਨ ਮਸੀਹ ਜਿਲ੍ਹਾ ਯੂਥ ਕੁਆਰਡੀਨੇਟਰ ਦੀ ਅਗਵਾਈ ਹੇਠ ਰਾਜ ਪੱਧਰੀ ਰਾਸ਼ਟਰੀ ਏਕਤਾ ਕੈਂਪ ਸਥਾਨਕ ਵਿਰਸਾ ਵਿਹਾਰ ਵਿਖੇ ਆਯੋਜਤ ਕੀਤਾ ਗਿਆ।ਇਸ ਕੈਂਪ ਵਿੱਚ ਭਾਰਤ ਦੇ ਵੱਖ ਵੱਖ ਰਾਜਾਂ ਜਿਵੇਂ ਕਿ ਰਾਜਸਥਾਨ, ਮਨੀਪੁਰ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ …

Read More »

ਮਜੀਠਾ ਨਗਰ ਕੌਂਸਲ ਚੋਣਾਂ ਲਈ ਚੋਣ ਸੂਚੀ ਤਿਆਰ

ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਮਜੀਠਾ ਨਗਰ ਕੌਂਸਲ ਚੋਣਾਂ ਲਈ ਚੋਣ ਸੂਚੀ ਤਿਆਰ ਹੋ ਚੁੱਕੀ ਹੈ ਅਤੇ ਇਸ ਸਬੰਧੀ ਦਾਅਵੇ/ਇਤਰਾਜ 25 ਦਸੰਬਰ ਤੱਕ ਕਾਰਜਸਾਧਕ ਅਫਸਰ ਮਜੀਠਾ ਅਤੇ ਐਸ:ਡੀ:ਐਮ ਅੰਮ੍ਰਿਤਸਰ -1 ਦੇ ਦਫਤਰ ਦਿੱਤੇ ਜਾ ਸਕਦੇ ਹਨ।ਐਸ:ਡੀ:ਐਮ ਰੋਹਿਤ ਗੁਪਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਜੀਠਾ ਦੀਆਂ ੧੩ ਵਾਰਡਾਂ ਦੀਆਂ ਸੂਚੀਆਂ ਤਿਆਰ ਹਨ। ਇਸ ਸਬੰਧੀ ਕਿਸੇ ਨੇ ਆਪਣਾ ਨਾਮ, ਵੋਟ ਵੇਖਣੀ ਹੋਵੋ ਜਾਂ …

Read More »