ਬਠਿੰਡਾ, 22 ਦਸੰਬਰ (ਅਵਤਾਰ ਸਿੰਘ ਕੈਂਥ / ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਰਾਜਿੰਦਰਾ ਕਾਲਜ ਦੇ ਪਿਛਲੇ ਪਾਸੇ ਸਜ਼ਬੀ ਮੰਡੀ ਦੇ ਨਜ਼ਦੀਕ ਨੌਜਵਾਨ ਲੜਕਾ ਉਮਰ15-16 ਸਾਲ ਸੀ ਘਰ ਦਿਆਂ ਨਾਲ ਝਗੜ ਕੇ ਰਾਤ ਭਰ ਠੰਢ ਵਿੱਚ ਇੱਕ ਕੰਬਲ ਵਿੱਚ ਬੈਠਾ ਰੋ ਰਿਹਾ ਦੀ ਸੂਚਨਾ ਮਹੁੱਲਾ ਨਿਵਾਸੀਆਂ ਵੱਲੋ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:), …
Read More »ਪੰਜਾਬੀ
ਗੁਰੂ ਨਾਨਕ ਦੇਵ ਸਕੂਲ ਕਾਦੀਆਂ ਵਿਖੇ ਬੱਚਿਆਂ ਮੁਕਾਬਲੇ ਕਰਵਾਏ
ਬਟਾਲਾ, 22 ਦਸੰਬਰ (ਨਰਿੰਦਰ ਬਰਨਾਲ) – ਗੁਰੂ ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ ਵਿਖੇ ਮਦਰ ਟਰੇਸਾ ਚਿਲਡਰਨ ਡਿਵੈਲਪਮੈਟ ਸੋਸਾਇਟੀ (ਔੰਰੰਗਾਬਾਦ) ਮਹਾਂਰਾਸਟਰਾ ਵੱਲੋ ਕਰਵਾਏ ਗਏ ਡਰਾਇੰਗ ਅਤੇ ਸੁੰਦਰ ਲਿਖਤ ਮੁਕਾਬਲਿਆਂ ਵਿਚ ਸਕੂਲ ਦੇ ਯੁ ਕੇ ਜੀ ਦੇ ੧੫੧ ਬੱਚਿਆ ਨੇ ਉਤਸਾਹ ਪੂਰਨ ਹਿੱਸਾ ਲਿਆ, ਇਨਾ ਮੁਕਾਬਲਿਆਂ ਵਿਚ ਬੱਚਿਆਂ ਨੇ ਰੰਗੋਲੀ ਡਿਜਾਨਿੰਗ ਅਤੇ ਪੇਟਿੰਗ ਵਿਚ ਕੁਦਰਤੀ ਦ੍ਰਿਸਾਂ ਨੂੰ ਬੜੇ ਮਨਮੋਹਿਕ ਤਰੀਕੇ …
Read More »ਬੰਧੂਆ ਮਜ਼ਦੂਰੀ ਖਤਮ ਕਰਨ ਲਈ ਵਿਜੀਲੈਂਸ ਕਮੇਟੀਆਂ ਦਾ ਗਠਨ
ਬਟਾਲਾ, 22 ਦਸੰਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਨੇ ਬੰਧੂਆ ਮਜ਼ਦੂਰੀ ਖਤਮ ਕਰਨ ਲਈ ਜ਼ਿਲ੍ਹਾ ਗੁਰਦਾਸਪੁਰ ਵਿੱਚ ਜ਼ਿਲ੍ਹਾ ਅਤੇ ਸਬ ਡਵੀਜ਼ਨ ਪੱਧਰ ‘ਤੇ ਵਿਜੀਲੈਂਸ ਕਮੇਟੀਆਂ ਦਾ ਗਠਨ ਕੀਤਾ ਹੈ। ਇਨ੍ਹਾਂ ਕਮੇਟੀਆਂ ਦਾ ਗਠਨ ਬੰਧੂਆ ਮਜ਼ਦੂਰ ਪ੍ਰਣਾਲੀ (ਖਾਤਮਾ) ਨਿਯਮ, 1976 ਦੀ ਧਾਰਾ 13 ਦੀ ਉਪ ਧਾਰਾ 1 ਤਹਿਤ ਕੀਤਾ ਗਿਆ। ਬਟਾਲਾ ਦੇ ਐੱਸ.ਡੀ.ਐੱਮ. ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ …
Read More »ਖ਼ਾਲਸਾ ਕਾਲਜ ਦੀ ਪਲੇਠੀ ਦੀ ‘ਐਲੂਮਨੀ ਮੀਟ-2014’ ਯਾਦਗਾਰੀ ਹੋ ਨਿਬੜੀ
ਸਾਬਕਾ ਵਿਦਿਆਰਥੀਆਂ ਨੇ ‘ਮੀਟ’ ਦੌਰਾਨ ਤਾਜ਼ੀਆਂ ਕੀਤੀਆਂ ‘ਅਭੁੱਲ ਯਾਦਾਂ’ ਸਾਬਕਾ ਵਿਦਿਆਰਥੀ ਅਮਰਿੰਦਰ ਗਿੱਲ, ਲਖਵਿੰਦਰ ਵਡਾਲੀ ਤੇ ਹਾਸਰਸ ਕਲਾਕਾਰ ਰਾਜੀਵ ਠਾਕੁਰ ਨੇ ਸਰੋਤਿਆਂ ਨੂੰ ਕੀਲਿਆ ਅੰਮ੍ਰਿਤਸਰ, 22 ਦਸੰਬਰ (ਪ੍ਰੀਤਮ ਸਿੰਘ)-ਇਤਿਹਾਸਕ ਖ਼ਾਲਸਾ ਕਾਲਜ ਵਿਖੇ ਅੱਜ ਸਾਬਕਾ ਵਿਦਿਆਰਥੀਆਂ ਦੀ ਮਿਲਨੀ ‘ਐਲੂਮਨੀ ਮੀਟ-2014’ ਉਸ ਵੇਲੇ ਯਾਦਗਾਰੀ ਹੋ ਨਿਬੜੀ ਜਦੋਂ ਇੱਥੇ ਪਹੁੰਚੇ ਪੁਰਾਣੇ ਵਿਦਿਆਰਥੀਆਂ ਨੇ ਕਾਲਜ ਦੀਆਂ ‘ਅਭੁੱਲ ਯਾਦਾਂ’ ਸਾਂਝੀਆਂ ਕੀਤੀਆਂ। ਦੇਸ਼-ਵਿਦੇਸ਼ ਤੋਂ ਆਏ ਸਾਬਕਾ …
Read More » ਪੰਜਾਬ ਯੂਥ ਫੋਰਮ ਵਲੋਂ ਗੁ: ਸ਼ਹੀਦ ਗੰਜ ਵਿਖੇ ਵਿਸ਼ਾਲ ਖੂਨਦਾਨ ਕੈਂਪ
ਮੈਂਬਰਾਂ ਤੇ ਸ਼ਰਧਾਲੂਆਂ ਕੀਤਾ 320 ਯੂਨਿਟ ਖੂਨਦਾਨ ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਪਾ ਰਹੀ ਸੰਸਥਾ ਪੰਜਾਬ ਯੂਥ ਫੋਰਮ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁ: ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਫੋਰਮ ਦੇ ਮੈਂਬਰਾਂ ਅਤੇ ਸੰਗਤਾਂ ਵੱਲੋਂ 320 ਯੂਨਿਟ ਖੂਨਦਾਨ ਕੀਤਾ ਗਿਆ। ਇਸ ਖੂਨਦਾਨ ਕੈਂਪ …
Read More »ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ
ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਸਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਨ ਦੇ ਸੰਬੰਧ ਵਿੱਚ ਵਾਲਮੀਕਿ ਮਜ੍ਹਬੀ ਸਿੱਖ ਯੂਵਾ ਫੁਊਂਡੇਸ਼ਨ ਵੱਲੋ ਸੰਸਥਾ ਦੇ ਚੇਅਰਮੈਨ ਅਸ਼ਵਨੀ ਕੁਮਾਰ ਦੀ ਅਗਵਾਈ ਵਿੱਚ ਇਕ ਧਾਰਮਿਕ ਸਮਾਗਮ ਭੂਸ਼ਨ ਪੁਰਾ ਵਿਖੇੇ ਸ਼ਰਧਾ ਸਹਿਤ ਕਰਵਾਇਆ ਗਿਆ।ਜਿਸ ਵਿੱਚ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਰਮੇਸ਼ ਬੋਬੀ ਨੇ ਵਿਸ਼ੇਸ਼ ਤੋਰ ‘ਤੇ ਸ਼ਹੀਦ ਬਾਬਾ ਜੀਵਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ …
Read More »ਗਰੀਬ ਤੇ ਜਰੂਰਤਮੰਦ ਧੀਆਂ ਦੇ ਸਮੂਹਿਕ ਅਨੰਦ ਕਾਰਜ 29 ਦਸੰਬਰ ਨੂੰ : ਬਾਬਾ ਚਾਹਲ
ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਭਾਈ ਮੰਝ ਸਾਹਿਬ ਰੋਡ ਸੁਲਤਾਨ ਵਿੰਡ ਸਥਿਤ ਭਾਈ ਘਨੱਈਆ ਜੀ ਬਿਰਧ ਆਸ਼ਰਮ ਹਰ ਸਾਲ ਦੀ ਤਰਾਂ ਇਸ ਸਾਲ ਵੀ ਗਰੀਬ ਤੇ ਜਰੂਰਤਮੰਦ ਧੀਆਂ ਦੇ ਸਮੂਹਿਕ ਅਨੰਦ ਕਾਰਜ 29 ਦਸੰਬਰ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕੀਤੇ ਜਾਣਗੇ।ਆਸ਼ਰਮ ਦੇ ਸੰਸਥਾਪਕ ਬਾਬਾ ਬਲਬੀਰ ਸਿੰਘ ਚਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ …
Read More »ਬੁਲਾਰੀਆ ਅਤੇ ਸੰਧੂ ਦੀ ਅਗਵਾਈ ਵਿਚ ਵਿਸ਼ਾਲ ਕਾਫਲਾ ਰਾਜ ਪੱਧਰੀ ਸਮਾਗਮ ਲਈ ਰਵਾਨਾ
ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਸਥਾਨਕ ਅੰਮ੍ਰਿਤਸਰ ਬਾਈਪਾਸ ਤੋਂ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਅਹੁੱਦੇਦਾਰ ਅਤੇ ਵਰਕਰਾਂ ਦਾ ਵਿਸ਼ਾਲ ਕਾਫਲਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਮਨਾਏ ਜਾ ਰਹੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਰਾਜਪੱਧਰੀ ਸਮਾਗਮ ਲਈ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਅਤੇ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ …
Read More »13 ਸੀਟਾਂ ‘ਤੇ ਅਕਾਲੀਆਂ ਅਤੇ ਭਾਜਪਾਈਆਂ ਵਿੱਚ ਪੈ ਸਕਦਾ ਰੇੜਕਾ!
ਹੱਡ ਚੀਰਵੀ ਠੰਢ ਵਿੱਚ ਗਰਮਾਈ ਰਈਆ ਦੀ ਰਾਜਨੀਤੀ -ਭਖਿਆ ਚੋਣ ਦੰਗਲ ਨਗਰ ਪੰਚਾਇਤ ਚੋਣਾ ਦੇ ਸੰਭਾਵੀ ਉਮੀਦਵਾਰ ਹੋਏ ਸਰਗਰਮ ਰਈਆ, 21 ਦਸੰਬਰ(ਬਲਵਿੰਦਰ ਸੰਧੂ) ਨਵੇ ਸਾਲ ਦੇ ਫਰਵਰੀ ਮਹੀਨੇ ਵਿੱਚ ਹੋਣ ਵਾਲੀ ਨਗਰ ਪੰਚਾਇਤ ਚੋਣ ਬਾਰੇ ਅਧਿਕਾਰਿਤ ਤੌਰ ਤੇ ਪੁਸ਼ਟੀ ਹੋਣ ਤੋਂ ਬਾਅਦ ਰਾਜਨੀਤਿਕ ਹਲਕਿਆਂ ਵਿੱਚ ਹਿਲ ਜੁੱਲ ਸੁਰੂ ਹੋ ਗਈ ਹੈ। ਇਸ ਵਾਰ ਹਾਕਮ ਧਿਰ ਸ੍ਰੋਮਣੀ ਅਕਾਲੀਦਲ ਬਾਦਲ ਲਈ ਮਾਹੋਲ …
Read More »ਸ. ਛੋਟੇਪੁਰ ਦੀ ਆਮਦ ‘ਤੇ ਰਈਆ ਵਰਕਰ ਹੋਏ ਸਰਗਰਮ-ਨਗਰ ਪੰਚਾਇਤ ਚੋਣ ਮੁਹਿੰਮ ਭਖੀ
ਰਈਆ, 21 ਦਸੰਬਰ (ਬਲਵਿੰਦਰ ਸੰਧੂ) – ਸ: ਸੁੱਚਾ ਸਿੰਘ ਛੋਟੇਪੁਰ ਦੇ ਪੰਜਾਬ ਪ੍ਰਧਾਨ ਬਨਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਲੰਟੀਅਰਾਂ ਵਿੱਚ ਪਾਰਟੀ ਪ੍ਰਤੀ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਹੈ ।ਸੂਬਾ ਪ੍ਰਧਾਨ ਸz: ਸੁੱਚਾ ਸਿੰਘ ਛੋਟੇਪੁਰ ਅੱਜ ਕਸਬਾ ਰਈਆ ਵਿੱਚ ਪਹੁੰਚੇ ਅਤੇ ਵਰਕਰ/ਵਲੰਟੀਅਰ ਉਹਨਾਂ ਦੀ ਆਮਦ ‘ਤੇ ਬਹੁਤ ਹੀ ਖੁਸ਼ ਹੋਏ ਅਤੇ ਪੱਬਾ ਭਾਰ ਹੋ ਕੇ ਚਾਰ ਥਾਵਾਂ …
Read More »
Punjab Post Daily Online Newspaper & Print Media