Friday, September 11, 2026

ਪੰਜਾਬੀ

ਪਿੰਡ ਹੌਜ ਗੰਧੜ ਦੇ ਪੰਚਾਇਤ ਮੇੈਂਬਰਾ ਨੇ ਸਰਪੰਚ ‘ਤੇ ਲਾਏ ਘਪਲੇਬਾਜੀ ਕਰਨ ਦੇ ਦੋੋਸ

ਫਾਜ਼ਿਲਕਾ, 22 ਦਸੰਬਰ (ਵਿਨੀਤ ਅਰੋੜਾ) – ਪਿੰਡ ਹੌਜ ਗੰਧੜ ਦੇ ਪੰਚਾਇਤ ਮੇੈਂਬਰਾਂ ਨੇ ਸਰਪੰਚ ਤੇ 6 ਲੱਖ ਰੁਪਏ ਗ੍ਰਾਟ ਅਤੇ ਪੰਚਾਇਤੀ ਜਮੀਨ ਦੇ ਠੇਕੇ ਦੇ ਸਾਢੇ ਪੰਜ ਲੱਖ ਰੁਪਏ ਵਿੱਚ ਘਪਲੇਬਾਜੀ ਕਰਨ ਦੇ ਦੋਸ ਲਗਾਏ ਹਨ। ਇਸ ਦੀ ਲਿਖਤੀ ਰੂਪ ਵਿੱਚ ਜਾਣਕਾਰੀ ਦਿੰਦੇ ਹੋਏ ਮੁਖਤਿਆਰ ਸਿੰਘ ਮੈੇਂਬਰ, ਹੰਸ ਰਾਜ ਮੈੇਂਬਰ, ਸਤਨਾਮ ਚੰਦ ਮੈੇਂਬਰ, ਜੀਤ ਸਿੰਘ ਮੈੇਂਬਰ, ਸੁਮਿਤਰਾ ਬਾਈ ਮੈੇਂਬਰ ਨੇ …

Read More »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਤਿਮਾਹੀ ਮੀਟਿੰਗ ਦਾ ਆਯੋਜਨ

ਫਾਜ਼ਿਲਕਾ, 22 ਦਸੰਬਰ (ਵਿਨੀਤ ਅਰੋੜਾ) – ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ, ਵਿਵੇਕ ਪੁਰੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਜੇ.ਪੀ.ਐਸ. ਖੁਰਮੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਵੱਲੋਂ ਤਿਮਾਹੀ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਫਾਜ਼ਿਲਕਾ ਕੋਰਟ ਕੰਪਲੈਕਸ ਵਿਖੇ ਸਥਾਈ ਲੋਕ ਅਦਾਲਤ ਸ਼ੁਰੂ ਕਰਨ ਬਾਰੇ ਵਿਚਾਰ ਕੀਤਾ …

Read More »

ਵਾਰਡ ਨੰਬਰ 17 ਅਤੇ 5 ਵਿੱਚ ਚਲਾਇਆ ਮੈਂਬਰਸ਼ਿਪ ਅਭਿਆਨ

ਫਾਜ਼ਿਲਕਾ, 22 ਦਸੰਬਰ (ਵਿਨੀਤ ਅਰੋੜਾ) – ਭਾਜਪਾ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਦੁਆਰਾ ਮੈਂਬਰਸ਼ਿਪ ਅਭਿਆਨ ਸਬੰਧੀ ਜਾਰੀ ਪ੍ਰੋਗਰਾਮ ਦੇ ਅਨੁਸਾਰ ਜਿਆਦਾ ਤੋਂ ਜਿਆਦਾ ਪਾਰਟੀ ਨਾਲ ਜੋੜਣ ਲਈ ਵਾਰਡ ਨੰਬਰ 17 ਅਤੇ 5 ਵਿੱਚ ਭਾਜਪਾ ਦੁਆਰਾ ਮੈਂਬਰਸ਼ਿਪ ਅਭਿਆਨ ਚਲਾਇਆ ਗਿਆ।ਵਾਰਡ ਨੰਬਰ 5 ਡੇਰਾਆ ਸੱਚਾ ਸੌਦਾ ਵਿੱਚ ਮਾਸਟਰ ਸੋਹਨ ਲਾਲ ਖਤਰੀ ਦੀ ਦੇਖਰੇਖ ਵਿੱਚ ਮੈਂਬਰਸ਼ਿਪ ਅਭਿਆਨ ਚਲਾਇਆ ਗਿਆ ਅਤੇ ਨਵੇਂ ਮੈਂਬਰ ਬਣਾਏ ।ਇਸ ਮੌਕੇ ਉੱਤੇ ਰਾਮ …

Read More »

ਫਾਜ਼ਿਲਕਾ ਜ਼ਿਲ੍ਹੇ ਦੇ ਵਿਕਾਸ ‘ਤੇ ਖਰਚ ਕੀਤੇ ਜਾਣਗੇ 11 ਕਰੋੜ 75 ਲੱਖ -ਬਰਾੜ

ਵਿਕਾਸ ਕੰਮਾਂ ਨਾਲ ਸਰਹੱਦੀ ਖੇਤਰ ਦੇ ਵਿਕਾਸ ਨੂੰ ਵੱਡਾ ਮਿਲੇਗਾ ਹੁਲਾਰਾ ਫਾਜ਼ਿਲਕਾ, 22 ਦਸੰਬਰ (ਵਿਨੀਤ ਅਰੋੜਾ) – ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਦੇ ਵਿਸ਼ੇਸ਼ ਯਤਨਾਂ ਸਦਕਾ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਵੱਖ-ਵੱਖ ਵਿਕਾਸ ਕਾਰਜਾਂ ਤੇ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਜਾਣਗੇ, ਤੇ ਇਨ੍ਹਾਂ ਕੰਮਾਂ …

Read More »

ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ

ਫਾਜ਼ਿਲਕਾ, 22 ਦਸੰਬਰ (ਵਿਨੀਤ ਅਰੋੜਾ) – ਗੁਰਜੀਤ ਸਿੰਘ ਸਪੋਟਰਸ ਕਲੱਬ, ਗੁਰਦੁਆਰਾ ਪ੍ਰਬੰਧਕ ਕਮੇਟੀ, ਇਲਾਕਾ ਨਿਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਸ਼ਤੀਰਵਾਲਾ ਅਤੇ ਟੀਲਾਂਵਾਲੀ ਵਿੱਚ ਕੱਢਿਆ ਗਿਆ।ਜਿਸ ਦਾ ਉਦਘਾਟਨ ਸ਼ਿਰੋਮਣੀ ਅਕਾਲੀ ਦਲ ਕਮੇਟੀ ਪ੍ਰਧਾਨ ਅਵਤਾਰ ਸਿੰਘ ਬਰਾੜ ਦੁਆਰਾ ਕੀਤਾ ਗਿਆ।ਇਸ ਮੌਕੇ …

Read More »

ਜੰਗਲਾਤ ਵਿਭਾਗ ਵਰਕਰਸ ਯੂਨੀਅਨ ਨੇ ਅਤੁਲ ਨਾਗਪਾਲ ਨੂੰ ਸੌਂਪਿਆ ਮੰਗ ਪੱਤਰ

ਵਰਕਰਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ ਕਾਂਗਰਸ – ਅਤੁੱਲ ਨਾਗਪਾਲ ਫਾਜ਼ਿਲਕਾ, 22 ਦਸੰਬਰ (ਵਿਨੀਤ ਅਰੋੜਾ) – ਜੰਗਲਾਤ ਵਿਭਾਗ ਵਰਕਰਸ ਯੂਨੀਅਨ ਦੇ ਸ਼ਿਸ਼ਟਮੰਡਲ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਾਰਜਕਾਰਣੀ ਮੈਂਬਰ ਅਤੁਲ ਨਾਗਪਾਲ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵੱਖ-ਵੱਖ ਮੰਗਾਂ ਸਬੰਧੀ ਮੰਗ ਪੱਤਰ ਸੋਪਿਆ। ਯੂਨੀਅਨ ਦੇ ਜਿਲਾ ਚੇਅਰਮੈਨ ਗੋਪਾਲ ਸਿੰਘ ਦੀ ਅਗਵਾਈ …

Read More »

ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ

ਅੰਮ੍ਰਿਤਸਰ, 22 ਦਸੰਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ (ਚੀ.ਖਾ.ਦੀ.ਚੈ.ਸੁ) ਅੰਮ੍ਰਿਤਸਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ, ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਮਨਾਏ ਜਾ ਰਹੇ ਸ਼ਹੀਦੀ ਸਪਤਾਹ ਦੀ ਲੜੀ ਦਾ ਸਮਾਗਮ ‘ਸਾਡਾ ਵਿਰਸਾ ਸਾਡਾ ਪਰਿਵਾਰ’ ਕਰਵਾਇਆ ਗਿਆ। ਇਸ ਮੌਕੇ ਤੇ ਸਕੂਲ ਦੇ ਮੈਂਬਰ ਇੰਚਾਰਜ਼ ਸ. ਜਸਵਿੰਦਰ ਸਿੰਘ …

Read More »

ਈ.ਟੀ.ਟੀ. ਅਧਿਆਪਕ ਯੂਨੀਅਨ ਨੇ ਏ.ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

ਐਡੀਸ਼ਨਲ ਡਿਪਟੀ ਕਮਿਸ਼ਨ ਦੇ ਵਧੀਆ ਸਹਿਯੋਗ ਲਈ ਅਧਿਆਪਕਾਂ ਨੇ ਕੀਤਾ ਧੰਨਵਾਦ ਬਠਿੰਡਾ, 22 ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਸ਼ਿਫਟ ਹੋਏ ਅਧਿਆਪਕਾਂ ਦੇ ਰਿਕਾਰਡ ਸਬੰਧੀ ਰਹਿੰਦੇ ਕੰਮ ਮੁਕੰਮਲ ਕਰਨ ਲਈ ਅੱਜ ਈ.ਟੀ.ਟੀ. ਅਧਿਆਪਕ ਯੂਨੀਅਨ ਇਕਾਈ ਬਠਿੰਡਾ ਦੇ ਸਮੂਹ ਅਧਿਆਪਕਾਂ ਨੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ ਦੀ ਅਗਵਾਈ ਵਿੱਚ ਏ.ਡੀ.ਸੀ ਵਿਕਾਸ ਮੈਡਮ …

Read More »

ਈ ਸਕੂਲ ਦੇ ਐਮ ਡੀ ਵਲੋਂ ਜਰੂਰਤਮੰਦਾਂ ਬੱਚਿਆਂ ਨੂੰ ਗਰਮ ਵਰਦੀਆਂ ਵੰਡੀਆਂ

ਬਠਿੰਡਾ, 22 ਦਸੰਬਰ (ਜਸਵਿੰਦਰ ਸਿੰਘ ਜੱਸੀੂ) : ਸਥਾਨਕ ਸ਼ਹਿਰ ਦੇ ਸਥਿਤ ਅਜੀਤ ਰੋਡ ‘ਤੇ ਈ ਸਕੂਲ ਆਈਲੈਟਸ ਸੈਂਟਰ ਦੇ ਐਮ ਡੀ ਰੁਪਿੰਦਰ ਸਿੰਘ ਨੇ ਗੌਰਮਿੰਟ ਸੀਨੀਅਰ ਸੰਕੈਡਰੀ ਸਕੂਲ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿੱਚ ਗਰੀਬ ਅਤੇ ਜਰੂਰਤਮੰਦਾਂ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਲਈ ਵਰਦੀਆਂ ਵੰਡੀਆਂ। ਉਨ੍ਹਾਂ ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੀਵਨ ਵਿਚ ਸਫਲ਼ਤਾਂ ਪ੍ਰਾਪਤ ਕਰਨ …

Read More »

ਭਾਜਪਾ ਵਲੋਂ ਮੈਂਬਰਸਿੱਪ ਮੁਹਿੰਮ ਸ਼ੁਰੂ

ਬਠਿੰਡਾ, 22 ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਵਾਰਡ ਨੰਬਰ 29 ਵਿਚ ਭਾਜਪਾ ਦੇ ਜਿਲ੍ਹਾ ਸਕੱਤਰ ਦਲਜੀਤ ਸਿੰਘ ਰੋਮਾਣਾ ਦੀ ਅਗਵਾਈ ਵਿਚ ਭਾਜਪਾ ਦੀ ਮੈਂਬਰਸਿੱਪ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤਲੋਕਾਂ ਲੈ ਭਾਜਪਾ ਦਾ ਸਾਥ ਜੋੜਿਆ। ਇਸ ਮੌਕੇ ਭਾਜਪਾ ਆਗੂ ਹਰਮਹਿੰਦਰ ਸਿੰਘ, ਮਲਕੀਤ ਸਿੰਘ,ਕਸ਼ਮੀਰ ਸਿੰਘ, ਸੁਭਾਸ਼, ਗੁਰਦੇਵ ਸਿੰਘ,ਸੁਖਬੀਰ ਸਿੰਘ ਆਦਿ ਹਾਜ਼ਰ ਸਨ। ਭਾਜਪਾ …

Read More »