Thursday, September 10, 2026

ਪੰਜਾਬੀ

ਪਲਸ ਪੋਲੀਓ ਤਹਿਤ ਪੋਲੀਓ ਰੋਧਕ ਬੂੰਦਾਂ ਪਿਲਾਈਆਂ

ਜਲੰਧਰ, 18 ਨਵੰਬਰ (ਪਵਨਦੀਪ ਭੰਡਾਲ / ਹਰਦੀਪ ਸਿਘ ਦਿਓਲ)  ਪਲਸ ਪੋਲੀਓ ਮੁੰਹਿਮ ਦੇ ਤੀਜੇ ਦਿਨ ਪਲਸ ਪੋਲੀਓ ਟੀਮਾਂ ਵੱਲੋਂ 5 ਸਾਲ ਤੱਕ ਦੇ 31244 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾ ਪਿਲਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਆਰ.ਐਲ.ਬੱਸਣ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ ਟੀਮਾਂ ਵੱਲੋਂ ਸ਼ਹਿਰੀ ਖੇਤਰ ਦੇ 48791 ਘਰਾਂ ਅਤੇ ਪੇਂਡੂ ਖੇਤਰ ਦੇ …

Read More »

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ‘ਦੋ ਰੋਜ਼ਾ ਹਾਕੀ ਅਤੇ ਕਬੱਡੀ ਟੂਰਨਾਮੈਂਟ’ ਸਫਲਤਾ ਪੂਰਵਕ ਸੰਪੰਨ

ਅੰਮ੍ਰਿਤਸਰ, 18 ਨਵੰਬਰ (ਪੱਤਰ ਪ੍ਰੇਰਕ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਦੋ ਰੋਜ਼ਾ  ਸਰਦਾਰ ਬਹਾਦੁਰ ਸਰ ਸੁੰਦਰ ਸਿੰਘ ਮਜੀਠੀਆ ਹਾਕੀ ਅਤੇ ਕਬੱਡੀ ਟੂਰਨਾਮੈਂਟ ਵਿਦਿਆਰਥੀ ਅਤੇ ਇਲਾਕਾ ਨਿਵਾਸੀਆਂ ਦੇ ਮਨਾਂ ਵਿਚ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੀ ਸ਼ੋਭਾ ਮੁੱਖ ਮਹਿਮਾਨ ਸ. ਜਸਦੀਪ ਸਿੰਘ ਐਸ.ਐਸ.ਪੀ ਦਿਹਾਤੀ, ਅੰਮ੍ਰਿਤਸਰ ਅਤੇ ਵਿਸ਼ੇਸ਼ ਮਹਿਮਾਨ ਸ. ਬਲਵਿੰਦਰ ਸਿੰਘ ਸ਼ੰਮੀ …

Read More »

ਦੂਸਰਾ ਨਗਰ ਕੀਤਰਨ 20 ਨਵੰਬਰ ਨੂੰ ਆਰੰਭ ਹੋਵੇਗਾ- ਭਾਈ ਵਡਾਲਾ

ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) – ਸ੍ਰੀ ਅਨੰਦਪੁਰ ਸਾਹਿਬ ਜੀ ਦੇ ਆ ਰਹੇ 350 ਸਾਲਾ ਸਥਾਪਨਾ ਦਿਵਸ ਨੂੰ  ਸਮੁੱਚੇ ਗੁਰੂ ਪੰਥ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਸ਼ਤਾਬਦੀ ਦੇ ਰੂਪ ਵਿੱਚ ਮਨਾਉਣ ਲਈ ਕੀਤੇ ਗਏ ਸ਼ਲਾਗਾਯੋਗ ਫੈਸਲੇ ਅਨੁਸਾਰ ਸਿੰਘ ਸਾਹਿਬਾਨ ਗਿਆਨੀ ਮੱਲ ਸਿੰਘ ਜਥੇਦਾਰ ਸ੍ਰੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਅਤੇ ਗਿਆਨੀ ਪਿੰਦਰਪਾਲ ਸਿੰਘ ਜੀ ਦੀ ਪ੍ਰੇਰਨਾ ਨਾਲ …

Read More »

ਸ੍ਰੀ ਮਤੀ ਸੰਤੋਸ਼ ਵੈਦ ਨੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ

ਬਟਾਲਾ,  19 ਨਵੰਬਰ (ਨਰਿੰਦਰ ਬਰਨਾਲ) – ਗੁਰੂ  ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ ਵਿਖੇ ਮੈਡਮ ਸੰਤੋਸ਼ ਵੈਦ ਨੇ ਬੀਤੇ ਦਿਨ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਹੈ। ਜਿਕਰ ਯੋਗ ਹੈ ਕਿ ਮੈਡਮ ਵੈਦ ਨੇ 30 ਸਾਲ ਤੋ ਵੱਧ ਦਾ ਸਮਾ ਆਰ ਡੀ ਖੋਸਲਾ ਡੀ ਏ ਵੀ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਵਿਚ ਸਰਵਿਸ ਕੀਤੀ ਹੈ। ਅਹੁਦਾ ਸੰਭਾਲਣ ਤੋ ਬਾਦ ਸਟਾਫ ਮੀਟਿੰਗ ਤੇ …

Read More »

ਐਨ.ਸੀ.ਸੀ ਕੈਡਿਟਾਂ ਵਲੋਂ ਅੰਧ ਵਿਦਿਆਲੇ ਦਾ ਦੋਰਾ

ਅੰਮ੍ਰਿਤਸਰ, 18 ਨਵੰਬਰ (ਰੋਮਿਤ ਸ਼ਰਮਾ) – ਪ੍ਰੇਮ ਆਸ਼ਰਮ ਸੀ. ਸੈਕ. ਸਕੂਲ  ਦੇ ਐਨ.ਸੀ.ਸੀ ਕੈਡਿਟਾਂ ਨੇ ਅੱਜ ਅੰਧਵਿਦਿਆਲੇ ਦਾ ਦੋਰਾ ਕੀਤਾ।ਸਕੂਲ ਦੇ ਪਿ੍ਰੰਸਿਪਲ ਨੇ ਉਥੌ ਦੇ ਕੰਮਕਾਜ, ਬੱਚਿਆਂ ਦੀ  ਪੜਾਈ, ਸੰਗੀਤ ਦੀ ਸਿਖਲਾਈ,ਕੰਮਪਊਟਰ ਸਿੱਖਿਆ, ਉਨਾਂ ਦਾ ਖਾਨਾ ਆਦਿ ਬਹੁਤ ਸਾਰੇ ਪਹਿਲੂਆਂ ੳੇੇੁੇਤੇ ਜਾਣਕਾਰੀ ਦਿੱਤੀ।ਉਨਾਂ ਦੱਸਿਆ ਕਿ ਕਿਸ ਤਰਾਂ ਇੰਨਾਂ ਵਿਦਿਆਰਥੀਆ ਨੂੰ ਬ੍ਰੇਲ ਭਾਸ਼ਾ ਲਿਖਣੀ ਅਤੇ ਪੜਨੀ ਸਿਖਾਈ ਜਾਂਦੀ ਹੈ।ਸਰਕਾਰ ਦੇ ਨਾਲਨਾਲ …

Read More »

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਅਨੁਸਾਰ ਸਮੁੱਚਾ ਸੰਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 7 ਜਨਵਰੀ ਨੂੰ ਮਨਾਵੇ – ਜਥੇ: ਅਵਤਾਰ ਸਿੰਘ

7 ਜਨਵਰੀ ਨੂੰ ਛੁੱਟੀ ਕਰਨ ਬਾਰੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ ਅੰਮ੍ਰਿਤਸਰ, 18 ਨਵੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਏ ਫੈਸਲੇ ਅਨੁਸਾਰ ਸਮੁੱਚਾ ਸੰਸਾਰ 7 ਜਨਵਰੀ 2015 (23 ਪੋਹ) ਨੂੰ ਹੀ ਮਨਾਵੇ। ਇਥੋਂ …

Read More »

ਵਿਰਸਾ ਵਿਹਾਰ ਵੱਲੋਂ ਯੁਵਾ ਲੋਕ-ਰੰਗ ਉਤਸਵ 20 ਤੋਂ 24 ਨਵੰਬਰ ਤੱਕ

ਅੰਮ੍ਰਿਤਸਰ, 18 ਨਵੰਬਰ (ਦੀਪ ਦਵਿੰਦਰ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਆਪਣੀਆਂ ਕਲਾਤਮਕ ਅਤੇ ਅਦਬੀ ਰਵਾਇਤਾਂ ਨੂੰ ਕਾਇਮ ਰੱਖਦੀ ਹੋਈ 20 ਨਵੰਬਰ ਤੋਂ 24 ਨਵੰਬਰ ਤੱਕ ਕਲਾਵਾਂ ਦੇ ਵੱਖ-ਵੱਖ ਰੂਪਾਂ ਨੂੰ ਪੇਸ਼ ਕਰਦਾ ਯੁਵਾ ਉਤਸਵ ਮਨਾ ਰਹੀ ਹੈ ਜਿਸ ਦੌਰਾਨ ਲੋਕ ਕਲਾਵਾਂ, ਲੋਕ ਨਾਚਾਂ ਤੇ ਸੁਗਮ ਸੰਗੀਤ ਦੇ ਵੱਖ-ਵੱਖ ਰੰਗ ਵੇਖਣ ਨੂੰ ਮਿਲਣਗੇੇ ਅਤੇ ਪ੍ਰਸਿੱਧ ਕਲਾਕਾਰਾਂ, ਗਾਇਕਾਂ, ਮੰਚ ਕਲਾਕਾਰਾਂ, ਅਦੀਬਾਂ ਦੇ …

Read More »

ਆਮ ਆਦਮੀ ਪਾਰਟੀ ਦੇ ਸੀਨੀ: ਕਮੇਟੀ ਮੈਂਬਰ ਜਗੀਰ ਸਿੰਘ ਚੌਹਾਨ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਤਰਸਿੱਕਾ 18, ਨਵੰਬਰ (ਕੰਵਲ ਜੋਧਾਨਗਰੀ) – ਅੱਜ ਇੱਥੋਂ ਨਜ਼ਦੀਕ ਪਿੰਡ ਟਾਂਗਰਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇੱਕ ਹੰਗਾਮੀ ਮੀਟਿੰਗ ਸ੍ਰ: ਕੁਲਵੰਤ ਸਿੰਘ ਸੰਗਰਾਏ ਕਨਵੀਨਰ ਹਲਕਾ ਜੰਡਿਆਲਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਪਾਰਟੀ ਦੇ ਸੀਨੀਅਰ ਕਮੇਟੀ ਮੈਂਬਰ ਸ੍ਰ: ਜਗੀਰ ਸਿੰਘ ਜੀ ਦੇ ਅਚਾਨਕ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ੍ਰ: ਕੁਲਵੰਤ ਸਿੰਘ ਨੇ ਕਿਹਾ ਕਿ ਸ੍ਰ: ਜਗੀਰ …

Read More »

ਸੋਹਣਾ ਸਕੂਲ ਮੁਹਿੰਮ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਲੱਖੂਵਾਲ ਨੇ ਕਰਵਾਏ ਵਿਦਿਅਕ ਮੁਕਾਬਲੇ

ਰਈਆ, 18 ਨਵੰਬਰ (ਬਲਵਿੰਦਰ ਸਿੰਘ ਸੰਧੂ) – ਪੰਜਾਬ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਦੀ ਪ੍ਰੇਣਨਾ ਸਦਕਾ ਸਰਕਾਰੀ ਐਲੀਮੈਂਟਰੀ ਸਕੂਲ ਲੱਖੂਵਾਲ ਬਲਾਕ ਰਈਆ ਜ਼ਿਲ੍ਹਾ ਅੰਮ੍ਰਿਤਸਰ ਦੇ ਅਧਿਆਪਕਾਂ ਮਾਸਟਰ ਤਰਸੇਮ ਸਿੰਘ ਬਾਠ ਅਤੇ ਮੈਡਮ ਕੁਲਬੀਰ ਕੌਰ  ਨੇ ਸਮਾਜ ਸੇਵੀ ਸੰਸਥਾਵਾਂ ਮਨੁੱਖੀ ਅਧਿਕਾਰ ਮੰਚ ਰਜਿ: ਪੰਜਾਬ (ਭਾਰਤ), ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਐਕਸ ਸਰਵਿਸਜ਼ ਲੀਗ ਮਾਨਤਾ ਪ੍ਰਾਪਤ ਭਾਰਤ, ਸ਼ਹੀਦ ਬਲਦੇਵ ਸਿੰਘ ਯੂਥ ਸਪੋਰਟਸ …

Read More »

ਬਾਈਕ ਸਵਾਰਾਂ ਨੇ ਬਜੁਰਗ ਔਰਤ ਦਾ ਪਰਸ ਝਪਟਿਆ

ਛੇਹਰਟਾ, 18 ਨਵੰਬਰ (ਕੁਲਦੀਪ ਸਿੰਘ ਨੋਬਲ)- ਛੇਹਰਟਾ ਥਾਣੇ ਤਹਿਤ ਆਉਂਦੇ ਇਲਾਕੇ ਗੁਰੂ ਕੀ ਵਡਾਲੀ ਵਿਖੇ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਦੇ ਚੱਲਦਿਆਂ ਇਲਾਕਾ ਨਿਵਾਸੀ ਡਾਢੇ ਪਰੇਸ਼ਾਨ ਹਨ, ਜਦਕਿ ਇਲਾਕੇ ਦੀ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਪਈ ਹੈ।ਅਜਿਹੀ ਹੀ ਵਾਪਰੀ ਇੱਕ ਘਟਨਾ ਵਿੱਚ ਗੁਰੂ ਕੀ ਵਡਾਲੀ ਪੱਤੀ ਮਾਨਾਂਵਾਲਾ ਵਿਖੇ ਇਕ ਬਜੁਰਗ ਔਰਤ ਕੋਲੋਂ ਦੋ ਮੋਟਰ ਸਾਈਕਲ ਸਵਾਰ ਝੱਪਟਮਾਰ ਇੱਕ ਔਰਤ ਦਾ …

Read More »