ਬਠਿੰਡਾ, 2 ਨਵੰਬਰ (ਜਸਵਿੰਦਰ ਸਿੰਘ ਕੈਂਥ/ਅਵਤਾਰ ਸਿੰਘ ਕੈਂਥ) – ਕਿਸਾਨਾਂ ਨੂੰ ਪਿਛਲੀ ਫਸਲ ਝੋਨੇ ਵਾਰ ਦੇ ਭਾਅ ਵਿੱਚ ਤੇਜੀ ਆਉਣ ਨਾਲ ਝੋਨਾ ਉਤਪਾਦਕਾਂ ਨੂੰ ਕਾਫੀ ਲਾਭ ਹੋਇਆ ਸੀ। ਇਸ ਕਰਕੇ ਜਿਆਦਾਤਰ ਕਿਸਾਨਾਂ ਦਾ ਰੱਝਨ ਝੋਨੇ ਵੱਲ ਹੋਣ ਕਾਰਨ ਝੋਨਾ ਹੀ ਲਾਇਆ। ਪਰ ਸਿੱਟਾ ਗੰਭੀਰ ਨਿਕਲਿਆ, ਝੋਨੇ ਦਾ ਭਾਅ ਪਿਛਲੀ ਵਾਰ ਨਾਲੋ ਅੱਧ ਵੀ ਨਹੀ ਰਿਹਾ। ਖੇਤੀ ਮਾਹਿਰਾਂ ਦਾ ਕਹਿਣਾ ਹੈ …
Read More »ਪੰਜਾਬੀ
ਪ੍ਰਕਾਸ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਏ ਗਏ
ਬਠਿੰਡਾ, 2 ਨਵੰਬਰ (ਜਸਵਿੰਦਰ ਸਿੰਘ ਕੈਂਥ/ਅਵਤਾਰ ਸਿੰਘ ਕੈਂਥ) – ਗੁਰਦੁਆਰਾ ਸਾਹਿਬ ਸ੍ਰੀ ਕਲਗੀਧਰ ਸਾਹਿਬ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਪਮਾ ਤੇ ਪ੍ਰਕਾਸ ਦਿਹਾੜੇ ਦੇ ਸਬੰਧ ਵਿਚ ਇਲਾਕੇ ਦੀਆਂ ਗਲੀਆਂ ਵਿਚੋਂ ਨਗਰ ਕੀਰਤਨ ਕੱਢਿਆ ਗਿਆ।ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕੱਢਿਆ ਗਿਆ।ਪੰਜ ਪਿਆਰੇ ਅਤੇ ਨਿਸ਼ਾਨਚੀਆਂ …
Read More »ਬਾਬਾ ਨਾਮਦੇਵ ਜੀ ਦਾ 744ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ
ਬਠਿੰਡਾ, 2 ਨਵੰਬਰ (ਜਸਵਿੰਦਰ ਸਿੰਘ ਕੈਂਥ/ਅਵਤਾਰ ਸਿੰਘ ਕੈਂਥ) – ਸਿੱਖ ਧਰਮ ਵਿਚ ਜਿਥੇ ਗੁਰੂਆਂ ਦੇ ਪ੍ਰਕਾਸ ਦਿਹਾੜੇ ਗੁਰਪੁਰਬ ਮਨਾਉਣੇ ਕੀਤੇ ਜਾਂਦੇ ਹਨ ਉਥੇ ਹੀ ਭਗਤਾਂ ਜੀ ਦੇ ਗੁਰਪੁਰਬ ਸੰਗਤਾਂ ਵਲੋਂ ਮਨਾਉਣੇ ਕੀਤੇ ਜਾਂਦੇ ਹਨ ।ਸ੍ਰੋਮਣੀ ਭਗਤ ਬਾਬਾ ਨਾਮਦੇਵ, ਗੁਰਦੁਆਰਾ ਕਮੇਟੀ ਅਤੇ ਲਾਲ ਸਿੰਘ ਨਗਰ ਕਮੇਟੀ ਦੇ ਸਹਿਯੋਗ ਨਾਲ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ 744ਵਾਂ ਮਨਾਇਆ ਗਿਆ।ਜਿਸ ਵਿਚ ਸੰਗਤਾਂ ਨੂੰ …
Read More » ਬਾਲ ਭਲਾਈ ਕੌਂਸਲ ਦੇ ਤਹਿਸੀਲ ਪੱਧਰੀ ਸੱਭਿਆਚਾਰਕ ਤੇ ਵਿੱਦਿਅਕ ਮੁਕਾਬਲੇ ਮੁਕੰਮਲ
10 ਨਵੰਬਰ ਨੂੰ ਹੋਣਗੇ ਜ਼ਿਲਾ੍ ਪੱਧਰੀ ਮੁਕਾਬਲੇ ਬਟਾਲਾ/ਸ਼੍ਰੀਹਰਗੋਬਿੰਦਪੁਰ 2 ਨਵੰਬਰ (ਨਰਿੰਦਰ ਬਰਨਾਲ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ.ਅਭਿਨਵ ਤ੍ਰਿਖਾ ਦੀ ਸਰਪ੍ਰਸਤੀ ਅਤੇ ਜ਼ਿਲਾ੍ਹ ਬਾਲ ਭਲਾਈ ਕੌਂਸਲ ਗੁਰਦਾਸਪੁਰ ਦੇ ਚੇਅਰਪਰਸਨ ਡਾ. ਭਾਵਨਾ ਸੋਬਤ ਤ੍ਰਿਖਾ,ਆਨਰੇਰੀ ਸਕੱਤਰ ਤੇ ਪ੍ਰੋਜੇਕਟਰ ਡਾਇਰੈਕਟਰ ਸ਼ੀ੍ ਰੋਮੇਸ਼ ਮਹਾਜਨ,ਜ਼ਿਲਾ੍ਹ ਸਿੱਖਿਆ ਅਫਸਰ(ਸਸ) ਗੁਰਦਾਸਪੁਰ ਸ੍ਰ. ਅਮਰਦੀਪ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਸਟੇਟ ਬਾਲ ਭਲਾਈ ਕੌਂਸਲ ਦੇ ਬਾਲ ਦਿਵਸ ਨੂੰ ਸਮਰਪਿਤ ਕਲਸਟਰ ਤੇ …
Read More » ਸਿੱਖ ਨਸਲਕੁਸ਼ੀ ਯਾਦਗਾਰ ਦੇ ਨੀਂਹ ਪੱਥਰ ਮੌਕੇ ਸੁਖਬੀਰ ਬਾਦਲ ਨੇ ਕੀਤੀ ਸੇਵਾ
ਨਵੀਂ ਦਿੱਲੀ, 1 ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁ: ਰਜਾਬ ਗੰਜ ਸਾਹਿਬ ਵਿਖੇ 1984 ਦੀ ਸਿੱਖ ਨਸਲਕੁਸ਼ੀ ਦੀ ਬਣਾਈ ਜਾ ਰਹੀ ਯਾਦਗਾਰ ਦੇ ਨੀਂਹ ਪੱਥਰ ਮੌਕੇ ਸੇਵਾ ਕਰਦੇ ਹੋਏ ਉਪ ਮੁਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ।
Read More »ਚੜਦੇ ਤੇ ਲਹਿੰਦੇ ਪੰਜਾਬ ਵਿਚ ਸ਼ੇਰੇ-ਪੰਜਾਬ ਨਾਲ ਸੰਬੰਧਿਤ ਇਕ ਵੀ ਸਮਾਰਕ ਸੁਰਖਿਅਤ ਨਹੀਂ-ਕੋਛੜ
2 ਨਵੰਬਰ ਨੂੰ ਹੈ ਮਹਾਰਾਜਾ ਰਣਜੀਤ ਸਿੰਘ ਦਾ 234ਵਾਂ ਜਨਮ ਦਿਹਾੜਾ ਮਹਾਰਾਜਾ ਰਣਜੀਤ ਸਿੰਘ ਦੀ ਖੰਡ੍ਹਰ ਵਿਚ ਤਬਦੀਲ ਹੋ ਚੁਕੀ ਪਿੰਡ ਧਣੋਏ ਕਲਾਂ ਦੀ ਬਾਰਾਂਦਰੀ, ਦੀਨਾ ਨਗਰ ਅਤੇ ਪਾਕਿਸਤਾਨ ਦੇ ਰਸੂਲ ਨਗਰ ਵਿਚਲੇ ਸ਼ਾਹੀ ਮਹਿਲ ਅਤੇ (ਹਾਸ਼ੀਏ ਵਿਚ) ਸ਼੍ਰੀ ਸੁਰਿੰਦਰ ਕੋਛੜ। ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ ਬਿਊਰੋ) – ਭਾਵੇਂ ਕਿ ਮੁੱਢ ਤੋਂ ਪੰਜਾਬ ਸੂਬੇ ਦੀ ਹਰ ਸਰਕਾਰ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ …
Read More »ਸੜਕ ਨਾ ਬਨਣ ਕਾਰਣ ਅੱਧੀ ਦਰਜਨ ਪਿੰਡਾਂ ਦੇ ਲੋਕ ਪ੍ਰੇਸ਼ਾਨ
ਭਿੱਖੀਵਿੰਡ, 1 ਨਵੰਬਰ (ਕੁਲਵਿੰਦਰ ਸਿੰਘ ਕੰਬੋਕੇ/ ਲਖਵਿੰਦਰ ਗੋਲਣ/ ਹਰਦਿਆਲ ਸਿੰਘ ਭੈਣੀ) – ਅੱਡਾ ਭਿੱਖੀਵਿੰਡ ਤੋਂ ਮਾੜੀ ਕੰਬੋਕੇ ਸਥਿਤ ਇਤਿਹਾਸਕ ਗੁਰਦੁਆਰਾ ਬਾਬਾ ਸੁੱਖਾ ਸਿੰਘ ਨੂੰ ਜਾਂਦੀ ਸੜਕ ਦਾ ਕੰਮ ਢਿੱਲੀ ਰਫਤਾਰ ਕਰਕੇ ਅੱਧੀ ਦਰਜਨ ਪਿੰਡ ਚੇਲਾ, ਦਰਾਜ ਕੇ, ਭਲਵਾਨਕੇ, ਉਧੋਕੇ, ਮਾੜੀ ਕੰਬੋਕੇ, ਵਾਂ ਤਾਰਾ ਸਿੰਘ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।ਇੰਨਾਂ ਪਿੰਡਾਂ ਵਿੱਚ ਸੜਕ ਨਾ ਬਣਨ ਕਰਕੇ ਪਿੰਡ ਵਾਸੀਆਂ ‘ਚ …
Read More »
Punjab Post Daily Online Newspaper & Print Media