Wednesday, November 25, 2026

ਪੰਜਾਬੀ

ਪੁਲਿਸ ਨਹੀਂ ਰੋਕਦੀ ਸਮਰੱਥਾ ਤੋਂ ਵੱਧ ਭਾਰ ਢੋਅ ਰਹੇ ਟਰੱਕਾਂ ਨੂੰ

ਤਰਸਿੱਕਾ, ੧੫ ਨਵੰਬਰ (ਕੰਵਲ ਜੋਧਾਨਗਰੀ) – ਭਾਵੇਂ ਕਿ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅਕਸਰ ਹੀ ਕਿਤੇ ਨਾ ਕਿਤੇ ਨਾਕਾ ਲਗਾ ਕੇ ਖੜੇ ਪੁਲਿਸ ਕਰਮੀ ਨਜ਼ਰ ਆ ਜਾਂਦੇ ਹਨ ਜੋ ਅਕਸਰ ਦੋ ਪਹੀਆ ਚਾਲਕਾਂ ਨੂੰ ਰੋਕਦੇ ਹੋਏ ਦੇਖੇ ਜਾ ਸਕਦੇ ਹਨ।ਭਾਵੇਂ ਇਸ ਸਬੰਧੀ ਸੱਭ ਨੂੰ ਪਤਾ ਹੁੰਦਾ ਹੈ …

Read More »

ਕੇਂਦਰ ਸਰਕਾਰ ‘ਚਾਰ ਸਾਹਿਬਜ਼ਾਦੇ’ ਫਿਲਮ ਨੂੰ ਟੈਕਸ ਰਹਿਤ ਕਰੇ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 15  ਨਵੰਬਰ (ਗੁਰਪ੍ਰੀਤ ਸਿੰਘ)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਵਿੱਚ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਪਤੱਰ ਲਿਖ ਕੇ ਮੰਗ ਕੀਤੀ ਹੈ ਕਿ ਸਿੱਖ ਇਤਿਹਾਸ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਰੂਪਮਾਨ ਕਰਦੀ ਧਾਰਮਿਕ ਫਿਲਮ ‘ਚਾਰ ਸਾਹਿਬਜ਼ਾਦੇ’ ਨੂੰ ਕੇਂਦਰ ਸਰਕਾਰ ਮਨੋਰੰਜਨ ਟੈਕਸ ਤੋਂ ਰਹਿਤ ਕਰੇ ਅਤੇ ਦੇਸ਼ ਦੇ ਬਾਕੀ ਸੂਬਿਆਂ ਨੂੰ ਵੀ ਸਿੱਧੇ …

Read More »

ਸਾਊਥ ਕੈਰੋਲਾਈਨਾ ਅਮਰੀਕਾ ਦੀ ਗਵਰਨਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

ਅੰਮ੍ਰਿਤਸਰ, 15 ਨਵੰਬਰ (ਗੁਰਪ੍ਰੀਤ ਸਿੰਘ) – ਸਾਊਥ ਕੈਰੋਲਾਈਨਾ (ਅਮਰੀਕਾ) ਦੀ ਗਵਰਨਰ ਮਿਸਿਜ਼ ਨਿਕੀ ਹੈਲੇ ਰੰਧਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਈ। ਮਿਸਿਜ਼ ਹੈਲੇ ਨਾਲ ਉਨ੍ਹਾਂ ਦੇ ਪਤੀ ਮਿਸਟਰ ਮਾਈਕਲ ਹੈਲੇ, ਮਿਸਿਜ਼ ਕੈਥਰੀਨਾ ਵੈਲਡਰਨ, ਮਿਸਟਰ ਰੋਬ ਗੋਡ ਫਰੇ, ਮਿਸਿਜ਼ ਭਾਵਨਾ ਵਾਸੂਦੇਵਾ ਕਲਚਰਲ ਹੈਡ, ਮਿਸਟਰ ਸਿਡਨੀ ਰੇਨਵੈਫਰ ਸੀਨੀਅਰ ਅਧਿਕਾਰੀ, ਮਿਸਟਰ ਬਰਿਜੈਟ ਵਾਇਨੈਟ ਤੇ ਉਨ੍ਹਾਂ ਦੀ ਨਿਜੀ ਸਹਾਇਕ ਮਿਸਿਜ਼ ਜੈਰੀਮੀ ਵੇਜ਼, ਸ. ਕੇ.ਜੇ.ਐਸ …

Read More »

ਖਾਲਸਾ ਕਾਲਜ ਨਰਸਿੰਗ ਨੇ ਵਿੱਦਿਅਕ ਸੈਸ਼ਨ ਆਰੰਭਤਾ ਮੌਕੇ ਕਰਵਾਇਆ ‘ਅਰਦਾਸ ਦਿਵਸ’

ਸਮਾਗਮ ‘ਚ ਸ: ਛੀਨਾ ਨੇ ਵਿੱਦਿਆ ਦੇ ਨਾਲ ਸਮਾਜ ਸੇਵਾ ‘ਚ ਨਿਪੁੰਨਤਾ ਲਈ ਵਿਦਿਆਰਥੀਆਂ ਨੂੰ ਕੀਤਾ ਉਤਸ਼ਾਹਿਤ ਅੰਮ੍ਰਿਤਸਰ, 15  ਨਵੰਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅੱਜ ਵਿੱਦਿਅਕ ਸੈਸ਼ਨ ਦੇ ਆਰੰਭ ਹੋਣ ਦੀ ਖੁਸ਼ੀ ‘ਚ ਅਕਾਲ ਪੁਰਖ ਤੋਂ ਬੇਅੰਤ ਅਸੀਸਾਂ ਲੈਣ ਲਈ ‘ਆਰੰਭਿਕ ਅਰਦਾਸ ਦਿਵਸ’ ਮਨਾਇਆ ਗਿਆ। ਇਸ ਮੌਕੇ ‘ਤੇ ਕਾਲਜ ‘ਚ 4 ਨਵੰਬਰ ਤੋਂ ਆਰੰਭ ਹੋਏ ਸ੍ਰੀ ਸਹਿਜ ਪਾਠ …

Read More »

ਨਕਲ ਦਾ ਰੁਝਾਨ ਖਤਮ ਕਰਨ ਲਈ ਮਾਪਿਆਂ ਦਾ ਸਾਥ ਬੇਹੱਦ ਜ਼ਰੂਰੀ-ਬੁਲਾਰੀਆ

ਬੋਰਡ ਅਧਿਕਾਰੀਆਂ ਵੱਲੋਂ ਪੰਜਾਬ ਵਿਚੋਂ ਨਕਲ ਦੇ ਛੇਤੀ ਖਾਤਮੇ ਦਾ ਸੰਕਲਪ ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ)- ਸਥਾਨਕ ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੇਨ ਵਿਖੇ ਨਕਲ ਵਿਰੋਧੀ ਮੁਹਿੰਮ ਤਹਿਤ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਜ਼ੋਨਲ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਸ੍ਰ: ਇੰਦਰਬੀਰ ਸਿੰਘ  ਬੁਲਾਰੀਆ ਨੇ ਕਿਹਾ ਕਿ ਜਿੱਥੇ ਸਥਾਨਕ ਸਰਕਾਰ ਅਤੇ ਸਿੱਖਿਆ ਮਹਿਕਮਾ ਇਸ ਨਕਲ ਵਰਗੇ ਕੋਹੜ ਨੂੰ …

Read More »

ਅਨਾਜ ਦੀ ਬਰਬਾਦੀ ਕਰਨ ਵਾਲਿਆ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ- ਹਰਸਿਮਰਤ ਬਾਦਲ

ਕੇਂਦਰੀ ਮੰੰਤਰੀ ਨੇ ਸੰਗਤ ਦਰਸ਼ਨ ਦੋਰਾਨ ਪਿੰਡਾਂ ‘ਚ ਪਾਣੀ, ਸੀਵਰ, ਸੜਕਾਂ ਦਾ ਜਾਇਜ਼ਾ ਲਿਆ ਬਠਿੰਡਾ, 15 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਅਨਾਜ ਦੀ ਬਰਬਾਦੀ ਜਾਂ ਉਸ ਨੂੰ ਖੁਰਦ-ਬੁਰਦ ਕਰਨ ਵਾਲੇ ਕਰਮਚਾਰੀਆਂ ਅਤੇ ਅਫ਼ਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਪ੍ਰਕਾਰ ਦੀ ਉਣਤਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਅੱਜ ਇੱਥੇ ਕੇਂਦਰੀ ਮੰਤਰੀ ਫੂਡ ਪ੍ਰੋਸੈਸਿੰਗ …

Read More »

ਅਮਨਦੀਪ ਹਸਪਤਾਲ ਵਲੋ ‘ਰਾਖਸ਼ ਅਭਿਯਾਨ’ ਰਾਹੀਂ ਸ਼ੂਗਰ ਦੀ ਜਾਗਰੂਕਤਾ

ਅੰਮ੍ਰਿਤਸਰ, 15 ਨਵੰਬਰ (ਰੋਮਿਤ ਸ਼ਰਮਾ)- ਸਥਾਨਕ ਅਮਨਦੀਪ ਹਸਪਤਾਲ ਵੱਲੋ ਇਕ ਮਹੀਨੇ ਤੋ ਚਲ ਰਹੇ ‘ਰਾਖਸ਼ ਅਭਿਯਾਨ’ ਦਾ ਸੰਬੰਧ ‘ਵਿਸ਼ਵ ਸੂਗਰ ਦਿਹਾੜੇ’ ਤੇ ਸੰਪਨ ਹੋਂਇਆ। ਇਸ ਅਨੋਖੇ ਅਭਿਯਾਨ ਵਿਚ ਮਹਾਨਗਰ ਦੇ ਵਾਸੀਆਂ ਦੇ ਵਿਚ ਸ਼ੂਗਰ ਵਰਗੀ ਖਤਰਨਾਕ ਬੀਮਾਰੀ ਦੇ ਬਾਰੇ ‘ਚ ਜਾਗਰੂਕਤਾ ਡ੍ਰਿਲ ਕਰਨ ਲਈ ਚਲਾਈ ਗਈ ਸੀ।ਵੱਡੇ-ਵੱਡੇ ਰਾਖਸ਼ ਦੇ ਕਟ-ਆਉਟ ਜਗ੍ਹਾ-ਜਗ੍ਹਾਂ ਤੇ ਲਗਾਏ ਗਏ ਜਿਨ੍ਹਾਂ ਵਿਚ ਹਸਪਤਾਲਾਂ, ਵਿਦਿਆ ਸੰਸਥਾਵਾਂ, ਪਾਰਕ …

Read More »

ਤਿੰਨ ਰੋਜ਼ਾ 65ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫ੍ਰੰਸ ਦਾ ਆਗਾਜ਼

ਤਰਨ ਤਾਰਨ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਨਵਚੇਤਨਾ ਦੀ ਮੋਢੀ ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੀ 1908 ਵਿਚ ਸਥਾਪਤ ਐਜੂਕੈਸ਼ਨਲ ਕਮੇਟੀ ਦੁਆਰਾ 14 ਤੋਂ 16 ਨਵੰਬਰ, 2014 ਤੱਕ ਸੀ.ਕੇ.ਡੀ ਇੰਸਟੀਚਿਊਟ ਆੱਫ ਮੈਨੇਜਮੈਂਟ ਐਂਡ ਟੈਕਨਾਲੋਜੀ, ਤਰਨ ਤਾਰਨ ਵਿਖੇ 65ਵੀਂ ਵਿਸ਼ਵ ਸਿੱਖ ਐਜੂਕੇਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿਚ ਦੇਸ਼-ਵਿਦੇਸ਼ ਤੋਂ ਸਿੱਖ ਪ੍ਰਤੀਨਿਧੀ, ਸਿੱਖ ਵਿਦਵਾਨ, ਬੁੱਧੀਜੀਵੀ, ਸਮੁੱਚੇ ਭਾਰਤ ਅਤੇ …

Read More »

ਲਾਲਾ ਕਿਸ਼ੋਰ ਚੰਦ ਮੈਮੋਰੀਅਲ ਸਕੂਲ ਵਿਖੇ ਬਾਲ ਦਿਵਸ ਮਨਾਇਆ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਲਾਲਾ ਕਿਸ਼ੋਰ ਚੰਦ ਮੈਮੋਰੀਅਲ ਐਸ.ਡੀ. ਮਹਾਂਵੀਰ ਫਲ ਪਬਲਿਕ ਸਕੂਲ ਪੁਤਲੀਘਰ ਵੱਲੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਨ ਮੌਕੇ 14 ਨਵੰਬਰ ਨੂੰ ਸਕੂਲ ਵਿੱਚ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਇਸ ਅਵਸਰ ਤੇ ਬੱਚਿਆਂ ਨੇ ਕਈ ਤਰ੍ਹਾਂ ਦੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ। ਇਸ ਅਵਸਰ ਤੇ ਸਰਕਾਰੀ ਹਾਈ …

Read More »