ਸਾਲੇਡ ਵੇਸਟ ਮੈਨੇਜਮੈਂਟ ਅਧੀਨ ਜਲੰਧਰ ਕਲੱਸਟਰ 5 ਨਵੰਬਰ ਨੂੰ ਸ਼ੁਰੂ ਹੋਵੇਗਾ -ਅਨਿਲ ਜੋਸ਼ੀ ਘਰੋਂ-ਘਰੀ ਕੂੜਾ ਇਕੱਠਾ ਕਰ ਕੇ ਵਿਗਿਆਨਕ ਢੰਗ ਨਾਲ ਬਿਜਲੀ ਤੇ ਖਾਦ ਬਣਾਈ ਜਾਵੇਗੀ ਚੰਡੀਗੜ, 2 ਨਵੰਬਰ (ਪੰਜਾਬ ਪੋਸਟ ਬਿਊਰੋ)- ਸੂਬੇ ਦੇ ਸ਼ਹਿਰਾਂ ਨੂੰ ਸਾਫ ਸੁਥਰੀ ਦਿੱਖ ਦੇਣ ਅਤੇ ਠੋਸ ਕੂੜਾ ਕਰੱਕਟ ਨੂੰ ਵਿਗਿਆਨਕ ਵਿਧੀ ਨਾਲ ਟਰੀਟ ਕਰ ਕੇ ਮੁੜ ਵਰਤੋਂ ਵਿੱਚ ਲਿਆਉਣ ਦੇ ਮਕਸਦ ਨਾਲ ਸੂਬੇ ਵਿੱਚ …
Read More »ਪੰਜਾਬੀ
21 ਲੱਖ ਨਾਲ ਹੋਵੇਗਾ ਰੋਜ਼ ਐਵਿਨਿਊ ਪਾਰਕ ਦਾ ਸੰਪੂਰਨ ਵਿਕਾਸ- ਜੋਸ਼ੀ
ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ) – ਹਲਕਾ ਉਤਰੀ ਦੀ ਵਾਰਡ ਨੰ 50 ਵਿਚ ਪੈਂਦੇ ਰੋਜ਼ ਐਵਿਨਿਊ ਇਲਾਕੇ ਵਿਚ ਬਨਾਈ ਰੋਜ਼ ਐਵਿਨਿਊ ਪਾਰਕ ਐਸੋਸੇਸ਼ਨ ਦੁਆਰਾ ਮੰਤਰੀ ਜੋਸ਼ੀ ਦਾ ਹਾਰਦਿਕ ਸਵਾਗਤ ਕੀਤਾ ਗਿਆ।ਉਥੋ ਦੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸਾਰੇ ਸ਼ਹਿਰ ਵਿਚ ਡਿਵਲਪਮੈਂਟ ਦੇ ਕੰਮ ਬੜੀ ਤੇਜੀ ਨਾਲ ਚਲ ਰਹੇ ਹਨ, ਇਸ ਲਈ ਉਹਨਾਂ ਨੇ ਜੋਸ਼ੀ ਜੀ ਦਾ ਧੰਨਵਾਦ ਕੀਤਾ। ਜੋਸ਼ੀ ਜੀ …
Read More »ਸ਼ਵੱਛ ਭਾਰਤ ਤਹਿਤ ਕੰਪਨੀ ਬਾਗ ਵਿਚ ਚੱਲਿਆ ਸਥਾਨਕ ਸਰਕਾਰਾਂ ਮੰਤਰੀ ਦਾ ਝਾੜੂ
ਵਰਕਰ ਸਾਥੀਆਂ ਦੇ ਨਾਲ ਮੰਤਰੀ ਜੋਸ਼ੀ ਨੇ ਕੀਤੀ ਕੰਪਨੀ ਬਾਗ ਦੀ ਸਫਾਈ ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ) – ਸਥਾਨਕ ਸਰਕਾਰਾਂ ਮੈਡਿਕਲ ਸਿੱਖਿਆ ਅਤੇ ਖੋਜ ਮੰਤਰੀ ਅਨਿਲ ਜੋਸ਼ੀ ਨੇ ਕੰਪਨੀ ਬਾਗ ਵਿਚ ਆਪਨੇ ਸਾਥੀਆਂ ਦੇ ਨਾਲ ਸਵਛ ਭਾਰਤ ਦੇ ਤਹਿਤ ਜਗਾਂ ਜਗਾਂ ਤੋਂ ਲਿਫਾਫੇ ਚੁਕ ਕੇ ਅਤੇ ਝਾੜੂ ਲਾਕੇ ਕੰਪਨੀ ਬਾਗ ਦੀ ਸਫਾਈ ਕੀਤੀ। ਜੋਸ਼ੀ ਨੇ ਉਥੇ ਲੱਗੀਆਂ ਰਹਿੜੀਆਂ ਅਤੇ ਖਾਨ …
Read More »ਜੰਡਿਆਲਾ ਪ੍ਰੈਸ ਕਲੱਬ (ਰਜਿ:) ਦੀ ਮੀਟਿੰਗ ‘ਚ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਵਿਚਾਰੀਆਂ
ਜੰਡਿਆਲਾ ਗੁਰੁ, 2 ਨਵੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਪ੍ਰੈਸ ਕਲੱਬ (ਰਜਿ:) ਦੀ ਮੀਟਿੰਗ ਕਲ੍ਹ ਦੇਰ ਸ਼ਾਮ ਸਥਾਨਕ ਇਕ ਰੈਸਟੋਰੈਂਟ ਵਿਚ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਦੀ ਰਹਿਨੁਮਾਈ ਹੇਠ ਹੋਈ।ਮੀਟਿੰਗ ਵਿਚ ਬੀਤੇ ਸਮੇਂ ਪੱਤਰਕਾਰਾਂ ਨੂੰ ਆਈਆਂ ਕੁਝ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿਚ ਬਿਜਲੀ ਵਿਭਾਗ ਦੇ ਇਕ ਜੇ.ਈ ਵਲੋਂ ਪੱਤਰਕਾਰ ਨਾਲ ਮੰਦੀ ਸ਼ਬਦਾਵਲੀ, ਸੁਵਿਧਾ ਸੈਂਟਰ ਦੇ ਇੰਸਪੈਕਟਰ ਵਲੋਂ ਜਾਤੀਸੂਚਕ ਸ਼ਬਦ …
Read More »ਮੋਦੀ ਸਰਕਾਰ ਵਲੋਂ ’84 ਦੇ ਸਿੱਖ ਕਤਲੇਆਮ ਪੀੜਤ ਸਿੱਖ ਪਰਿਵਾਰਾਂ ਨੂੰ 5-5 ਲੱਖ ਦੀ ਸਹਾਇਤਾ ਦਾ ਸਵਾਗਤ- ਜਸਟਿਸ ਸੋਢੀ
ਨਵੀਂ ਦਿੱਲੀ, 2 ਨਵੰਬਰ (ਅੰਮ੍ਰਿਤ ਲਾਲ ਮੰਨਣ) – ਕੇਂਦਰ ਦੀ ਮੋਦੀ ਸਰਕਾਰ ਵਲੋਂ ਨਵੰਬਰ-84 ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਜਾਣ ਦੇ ਕੀਤੇ ਗਏ ਫੈਸਲੇ ਦਾ ਸੁਆਗਤ ਕਰਦਿਆਂ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਭਾਵੇਂ ਇਹ ਰਕਮ ਕਤਲੇਆਮ ਦੌਰਾਨ ਹੋਏ ਜਾਨੀ ਨੁਕਸਾਨ ਦੇ ਮੁਕਾਬਲੇ …
Read More »ਪੰਜਾਬ ਬੰਦ ਦੀ ਸਫਲਤਾ ਲਈ ਲੋਕਾਂ ਦਾ ਧੰਨਵਾਦ -ਕੰਵਰਬੀਰ ਸਿੰਘ
ਸਿੱਖ ਜਥੇਬੰਦੀਆਂ ਕੌਮੀ ਮਸਲਿਆਂ ਲਈ ਇਕਜੁੱਠਤਾ ਦਾ ਸਬੂਤ ਦੇਣ – ਆਈ.ਐਸ.ਓ ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ) – ਸਿੱਖ ਜਥੇਬੰਦੀ ਆਈ.ਐਸ.ਓ ਦੇ ਪੰਜਾਬ ਪ੍ਰਧਾਨ ਸ੍ਰ. ਕੰਵਰਬੀਰ ਸਿੰਘ ਅੰਮ੍ਰਿਤਸਰ, ਸੀਨੀਅਰ ਆਗੂ ਗੁਰਮਨਜੀਤ ਸਿੰਘ ਅੰਮ੍ਰਿਤਸਰ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਉਹ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸਮੂੰਹ ਲੋਕਾਂ ਦਾ ਧੰਨਵਾਦ ਕਰਦੇ ਹਨ, ਜਿੰਨਾਂ ਨੇ ਇਸ ਕੌਮੀ ਪੀੜ੍ਹ ਦੇ 30 …
Read More »ਸ. ਠੰਡਲ ਨੇ ਜਿਲੇ ਵਿੱਚ ਸੈਰ ਸਪਾਟੇ ਦੇ ਵਿਕਾਸ ਲਈ ਉਸਾਰੀਆਂ ਜਾ ਰਹੀਆਂ ਇਮਾਰਤਾਂ ਦਾ ਲਿਆ ਜਾਇਜਾ
ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ) – ਸਭਿਆਚਾਰਕ, ਸੈਰ ਸਪਾਟਾ ਤੇ ਜੇਲ ਮੰਤਰੀ ਸz ਸੋਹਣ ਸਿੰਘ ਠੰਡਲ ਨੇ ਅੱਜ ਜਿਲੇ ਵਿੱਚ ਸੈਰ ਸਪਾਟੇ ਦੇ ਵਿਕਾਸ ਲਈ ਉਸਾਰੀਆਂ ਜਾ ਰਹੀਆਂ ਇਮਾਰਤਾਂ ਦਾ ਜਾਇਜਾ ਲਿਆ।ਸ੍ਰੀ ਠੰਡਲ ਅੱਜ ਵਾਰ ਮੈਮੋਰੀਅਲ, ਵਿਰਾਸਤੀ ਪਿੰਡ ਅਤੇ ਵਾਹਗਾ ਸਰਹੱਦ ਵਿਖੇ ਬਣ ਰਹੀ ਪਾਰਕਿੰਗ ਅਤੇ ਰਿਸੈਪਸ਼ਨ ਸੈਂਟਰ ਦਾ ਨਰੀਖਣ ਕਰਨ ਲਈ ਪਹੁੰਚੇ।ਉਨ੍ਹਾਂ ਸੈਲਾਨੀਆਂ ਦੀ ਸਹੂਲਤ ਲਈ ਦਿੱਤੀਆਂ ਜਾਣ ਵਾਲੀਆਂ …
Read More »ਮੁੱਖ ਮੰਤਰੀ ਪੰਜਾਬ ਸ. ਬਾਦਲ ਨੇ ਵਿਆਹੀ ਜੋੜੀ ਨੂੰ ਦਿੱਤਾ ਅਸ਼ੀਰਵਾਦ
ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅੱਜ ਸਾਬਕਾ ਕੈਬਨਿਟ ਵਜੀਰ ਸ. ਸੇਵਾ ਸਿੰਘ ਸੇਖਵਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਦੇ ਵਿਆਹ ਸਮਾਗਮ ਵਿੱਚ ਪਹੁੰਚੇ।ਸਥਾਨਕ ਰਾਜਾਸਾਂਸੀ ਰੋਡ ਤੇ ਸਥਿਤ ਇਕ ਪੈਲਸ ਸਵੇਰੇ ਕਰੀਬ 12 ਵਜੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਸਮੇਤ ਪੰਜਾਬ ਦੀਆਂ …
Read More »ਢੋਟ ਵਲੋਂ ਪੰਜਾਬ ਬੰਦ ਦੌਰਾਨ ਸਮਰਥਨ ਦੇਣ ‘ਤੇ ਪੰਜਾਬ ਵਾਸੀਆਂ ਦਾ ਧੰਨਵਾਦ
ਅੰਮ੍ਰਿਤਸਰ 2 ਨਵੰਬਰ (ਸੁਖਬੀਰ ਸਿੰਘ) – 1984 ਵਿਚ ਦਿੱਲੀ ਅਤੇ ਭਾਰਤ ਦੇ ਹੋਰਨਾਂ ਸੂਬਿਆਂ ਵਿਚ ਸਿੱਖ ਨਸ਼ਲਕੁਸ਼ੀ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦਾ 30 ਸਾਲ ਬੀਤ ਜਾਣ ਮਗਰੋਂ ਵੀ ਹੁਣ ਤੱਕ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਾ ਮਿਲਣ ਅਤੇ ਪੀੜ੍ਹਤ ਪਰਿਵਾਰਾਂ ਨੂੰ ਇੰਨਸਾਫ ਦਿਵਾਉਣ ਲਈ ਕੱਲ ਪੰਜਾਬ ਬੰਦ ਦੇ ਸੱਦੇ ਨੂੰ ਪੂਰਨ ਤੌਰ ਤੇ ਸਫਲ ਬਣਾਉਣ ਲਈ ਸਮੂੰਹ ਪੰਜਾਬਵਾਸੀਆਂ, ਸਾਰੀਆਂ …
Read More »ਭਾਈ ਘਨੱਈਆ ਸੁਸਾਇਟੀ ਵਲੋਂ ਗੁ: ਅਟਾਰੀ ਸਾਹਿਬ ਵਿਖੇ ਅੱਖਾਂ ਦਾ ਫ੍ਰੀ ਚੈਕਅੱਪ ਕੈਂਪ
ਅੰਮ੍ਰਿਤਸਰ, 2 ਨਵੰਬਰ (ਗੁਰਪ੍ਰੀਤ ਸਿੰਘ) – ਗਰੀਬ, ਲੋੜਵੰਦ ਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਪਿਛਲੇ 17 ਸਾਲਾਂ ਤੋਂ ਲਗਾਤਾਰ ਸੇਵਾ ਕਰ ਰਹੀ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵੱਲੋਂ ਅੱਜ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ, ਪਿੰਡ ਸੁਲਤਾਨਵਿੰਡ ਵਿਖੇ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ। ਕੈਂਪ ਦਾ ਸ਼ੁੱਭ ਅਰੰਭ ਜਸਬੀਰ ਸਿੰਘ ਹੰਸਪਾਲ ਕਨੇਡਾ, ਬਿਸ਼ਨ ਸਿੰਘ ਹੰਸਪਾਲ ਪਬਲਿਕ ਚੈਰੀਟੇਬਲ ਟਰੱਸਟ ਅੰਮ੍ਰਿਤਸਰ ਵੱਲੋਂ ਅਰਦਾਸ ਉਪਰੰਤ …
Read More »
Punjab Post Daily Online Newspaper & Print Media