Thursday, September 10, 2026

ਪੰਜਾਬੀ

ਕਿਸਾਨਾਂ, ਆੜ੍ਹਤੀਆਂ ਨੂੰ ਮੰਡੀ ਵਿਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ-ਡੀ.ਸੀ.

ਡੀ.ਸੀ.ਬਠਿੰਡਾ ਨੇ ਬਠਿੰਡਾ, ਗੋਨਿਆਣਾ ਮੰਡੀਆਂ ਦਾ ਦੌਰਾ ਕੀਤਾ,  ਬਠਿੰਡਾ ਵਿੱਚ ਹੁਣ ਤੱਕ 48417 ਟਨ ਝੋਨਾ ਖਰੀਦਿਆ ਬਠਿੰਡਾ,14 ਅਕਤੂਬਰ (ਅਵਤਾਰ ਸਿੰਘ ਕੈਂਥ): ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਝੋਨੇ ਦੀ ਖਰੀਦ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਮੰਡੀਆਂ ਵਿਚ ਮੁਹੱਈਆ ਕਰਵਾਈ ਜਾ ਰਹੀ ਹਨ। ਇਸ ਗੱਲ ਦਾ ਪ੍ਰਗਟਾਵਾ ਡਿਪਟੀ …

Read More »

ਸਰਬੱਤ ਦੇ ਭਲੇ ਲਈ ਮਹਾਨ ਕੀਰਤਨ ਦਰਬਾਰ ਕਰਵਾਇਆ

ਬਠਿੰਡਾ, 14 ਅਕਤੂਬਰ (ਅਵਤਾਰ ਸਿੰਘ ਕੈਂਥ )-ਸਥਾਨਕ ਸ਼ਹਿਰ ਦੇ ਆਟੋ ਰਿਕਸਾ ਡਰਾਇਵਰ ਭਰਾਵਾਂ ਵਲੋਂ ਚੌਥੀਂ ਪਾਤਸ਼ਾਹੀ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਰਬੱਤ ਦੇ ਭਲੇ ਲਈ ਮਹਾਨ ਕੀਰਤਨ ਦਰਬਾਰ  ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਸੰਤ ਭਾਈ ਸੁਹੇਲ ਸਿੰਘ ਸੇਵਾ ਸੁਸਾਇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਰਾਤ ਦੇ ਸਮੇਂ ਕਰਵਾਇਆ ਗਿਆ।  …

Read More »

ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵੱਲੋਂ ‘ਸਵੱਛ ਭਾਰਤ ਅਭਿਆਨ’ ਤਹਿਤ ਕੈਂਪ ਦਾ ਆਯੋਜਨ

ਬਠਿੰਡਾ, 14 ਅਕਤੂਬਰ (ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦਿਉਣ, ਬਠਿੰਡਾ ਵਿਖੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਚਲਾਏ ਗਏ ‘ਸਵੱਛ ਭਾਰਤ ਅਭਿਆਨ’ ਦੇ ਮੱਦੇਨਜਰ ਐੱਨ.ਐਸ.ਐਸ ਵਲੰਟੀਅਰਾਂ ਵੱਲੋਂ ਸਫ਼ਾਈ ਅਭਿਆਨ ਦਾ ਆਗਾਜ਼ ਕੀਤਾ ਗਿਆ ਤੇ ਜਿਸ ਵਿੱਚ ਵਿਦਿਆਰਥੀਆਂ ਨੇ ਕੈਂਪਸ ਦੀ ਸਫ਼ਾਈ ਬੜੇ ਉਤਸ਼ਾਹ ਤੇ ਸ਼ਿੱਦਤ ਨਾਲ ਕੀਤੀ । ਇਸ ਮੌਕੇ ਸਕੂਲ ਦੇ  ਪ੍ਰਿੰਸੀਪਲ …

Read More »

ਡਿਫਰੈਂਟ ਕਾਨਵੈਂਟ ਸਕੂਲ ਦਾ ਸਲਾਨਾ ਸਮਾਰੋਹ ”ਸਾਰੰਗ-2014” ਆਯੋਜਿਨ

ਬਠਿੰਡਾ, 14 ਅਕਤੂਬਰ (ਅਵਤਾਰ ਸਿੰਘ ਕੈਂਥ )-ਬਾਦਲ ਰੋਡ ਘੁੱਦਾ ਵਿੱਚ ਸਥਿਤ ਡਿਫਰੈਂਟ ਕਾਨਵੈਂਟ ਸਕੂਲ ਦਾ ਸਲਾਨਾ ਸਮਾਰੋਹ ”ਸਾਰੰਗ-2014” ਦਾ ਆਯੋਜਿਨ ਸਕੂਲ ਦੇ ਵਿਹੜੇ ਵਿੱਚ ਕੀਤਾ ਗਿਆ। ਪ੍ਰੋਗਰਾਮ ਦਾ ਸ਼ੁੱਭ ਆਰੰਭ ਵਿਸ਼ੇਸ਼ ਮਹਿਮਾਨ ਹਰਦੀਪ ਸਿੰਘ ਢਿੱਲੋਂ (ਡਿੰਪੀ) ਐਮ.ਡੀ. ਨਿਊ ਦੀਪ ਬੱਸ ਸਰਵਿਸ (ਗਿੱਦੜਬਾਹ) ਹਲਕਾ ਇੰਚਾਰਜ ਨੇ ਸਮਾਂ ਰੋਸ਼ਨ ਕਰਕੇ ਕੀਤਾ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸੁਰਜੀਤ ਕੁਮਾਰ ਜਯਾਨੀ (ਸਿਹਤ ਤੇ ਪਰਿਵਾਰ ਕਲਿਆਣ …

Read More »

ਗੁਰੂ ਨਾਨਕ ਦੇਵ ਨਰਸਿੰਗ ਕਾਲਜ ‘ਚ ਘੱਟ ਫੀਸਾਂ ‘ਤੇ ਦਾਖਲਾ ਤੇ ਵਜੀਫੇ ਦਿੱਤੇ ਜਾਣਗੇ- ਸੰਧੂ

ਬਟਾਲਾ, 14 ਅਕਤੂਬਰ (ਨਰਿੰਦਰ ਬਰਨਾਲ) – ਆਈ.ਐਨ.ਸੀ. ਦਿੱਲੀ ਤੇ ਪੀ.ਐਨ.ਆਰ.ਸੀ. ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਦੇਵ ਨਰਸਿੰਗ ਕਾਲਜ ਹਰਚੋਵਾਲ ਰੋਡ ਕਾਦੀਆਂ ਵਿਖੇ ਏ.ਐਨ.ਐਮ. ਤੇ ਜੀ.ਐਨ.ਐਮ. ‘ਚ ਘੱਟ ਫੀਸਾਂ ‘ਤੇ ਦਾਖਲਾ ਲੈਣ ਲਈ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਐਮ.ਡੀ. ਹਰਸਿਮਰਤ ਸਿੰਘ ਸੰਧੂ ਨੇ ਕਿਹਾ ਕਿ ਬੱਚਿਆਂ ਨੂੰ 50 ਫ਼ੀਸਦੀ ਸਕਾਲਰਸ਼ਿਪ …

Read More »

ਨਰੋਈ ਸਿਹਤ ਲਈ ਸੰਤੁਲਿਤ ਭੋਜਨ ਹੀ ਖਾਧਾ ਜਾਵੇ – ਡਾ. ਸੁਖਦੀਪ ਸਿੰਘ

ਬਟਾਲਾ, 14 ਅਕਤੂਬਰ (ਨਰਿੰਦਰ ਬਰਨਾਲ) – ਨਰੋਈ ਸਿਹਤ ਲਈ ਹਮੇਸ਼ਾਂ ਹੀ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ ਤਾਂ ਜੋ ਨਿਰੋਗੀ ਅਤੇ ਲੰਮੀ ਉਮਰ ਹੰਢਾਈ ਜਾ ਸਕੇ।  ਸੰਤੁਲਿਤ ਭੋਜਨ ਸਬੰਧੀ ਜਾਣਕਾਰੀ ਦਿੰਦਿਆਂ ਮਿਨੀ ਰੂਰਲ ਹਸਪਤਾਲ ਰੰਗੜ ਨੰਗਲ ਦੇ ਮੈਡੀਕਲ ਅਫਸਰ ਡਾ. ਸੁਖਦੀਪ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਸੰਤੁਲਿਤ ਭੋਜਨ ਉਸ ਨੂੰ ਆਖਦੇ ਹਨ ਜਿਸ ਵਿੱਚ ਹਰ ਤਰਾਂ ਦਾ ਭੋਜਨ ਅਜਿਹੀ ਮਾਤਰਾ ਤੇ …

Read More »

ਬਾਬਾ ਬੰਦਾ ਸਿੰਘ ਬਹਾਦੁਰ ਕਾਲਜ਼ ਵਿਖੇ ਮਹਿੰਦੀ ਮੁਕਾਬਲੇ ਕਰਵਾਏ ਗਏ

ਮਹਿੰਦੀ ਨਾਲ ਆਪਣੇ ਹੱਥ ਸਜਾਉਣ ਲਈ ਲੜਕੀਆਂ ਵਿੱਚ ਉਤਸ਼ਾਹ ਬਟਾਲਾ, 14 ਅਕਤੂਬਰ (ਨਰਿੰਦਰ ਸਿੰਘ ਬਰਨਾਲ) – ਬਾਬਾ ਬੰਦਾ ਸਿੰਘ ਬਹਾਦੁਰ ਕਾਲਜ਼ ਆਫ਼ ਐਜੂਕੇਸ਼ਨ ਨਿਧੀਪੁਰ ਫਾਟਕ ਧਾਰੀਵਾਲ ਵਿਖੇ ਬੀ.ਐਡ., ਅਤੇ ਈ.ਟੀ.ਟੀ.ਦੀਆਂ ਵਿਦਿਆਰਥੀਆਂ ਵੱਲੋਂ ਕਰਵਾ ਚੌਥ ਦੇ ਤਿਉਹਾਰ ਦੇ ਸਬੰਧ ਵਿੱਚ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਵਿੱਚ ਕਾਲਜ਼ ਆਫ਼ ਐਜੂਕੇਸ਼ਨ ਪ੍ਰਬੰਧਕੀ ਕਮੇਟੀ ਦੇ ਮੈਨਜਿੰਗ ਡਾਇਰੈਕਟਰ ਅਮਰਜੀਤ ਸਿੰਘ ਚਾਹਲ ਨੇ …

Read More »

ਝੋਨੇ ਦੀ ਸਰਕਾਰੀ ਖ੍ਰੀਦ ਦੇ ਬਾਵਜੂਦ ਮੰਡੀਆਂ ਵਿੱਚ ਰੁਲ ਰਿਹਾ ਕਿਸਾਨ ਸਰਕਾਰ ਸੁੱਤੀ – ਆਪ

ਤਰਸਿੱਕਾ 13 ਅਕਤੂਬਰ (ਕੰਵਲ ਜੋਧਾਨਗਰੀ) ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਨਹੀਂ ਹੋ ਰਹੀ ਪਰ ਬਾਰਦਾਨੇ ਤੇ ਪੰਜਾਬ ਸਰਕਾਰ ਸਾਲ 2014-15 ਛਪਿਆ ਹੋਇਆ ਹੈ।ਜੇਕਰ ਪੰਜਾਬ ਸਰਕਾਰ ਝੋਨਾ ਨਹੀਂ ਖ੍ਰੀਦ ਰਹੀ ਤਾਂ ਫਿਰ ਇਹ ਬਾਰਦਾਨਾ ਕਿਸ ਪ੍ਰਕਾਰ ਮੰਡੀਆਂ ਵਿੱਚ ਵਰਤਿਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ਸੰਗਰਾਏ ਕਨਵੀਨਰ ਜੰਡਿਆਲਾ ਹਲਕਾ ਆਪ ਨੇ ਦੱਸਿਆ ਕਿ ਸਰਕਾਰ ਦੁਆਰਾ ਕਿਸਾਨਾ ਨੂੰ …

Read More »

ਦੁਕਾਨ ‘ਤੇ ਨਜਾਇਜ਼ ਤੋਰ ਤੇ ਕਬਜਾ ਕਰਨ ਦੇ ਲਗਾਏ ਦੋਸ਼

ਅੰਮ੍ਰਿਤਸਰ, 13 ਅਕਤੂਬਰ (ਸਾਜਨ ਮਹਿਰਾ)  ਸਥਾਨਕ ਜਾਲ ਬਜਾਰ ਸਥਿਤ ਸਾਂਝੀ ਦੁਕਾਨ ‘ਤੇ ਇੱਕ ਧਿਰ ਵਲੋਂ ਕਬਜਾ ਕਰਨ ਦਾ ਦੂਜੀ ਧਿਰ ਵਲੋਂ ਦੋਸ਼ ਲਾਇਆ ਗਿਆ ਹੈ।ਇਸ ਸਬੰਧੀ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਭਰਜਾਈ ਦਮਨਪ੍ਰੀਤ ਕੋਰ ਵਲੋਂ ਨਜਾਇਜ ਤੋਰ ਤੇ ਕਬਜਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਸ ਨੇ ਦੱਸਿਆ ਕਿ ਪਿਛਲੇ ਕਾਫੀ ਲੰਬੇਂ ਸਮੇਂ …

Read More »

ਖ਼ਾਲਸਾ ਕਾਲਜ ਵਿਖੇ 3 ਰੋਜ਼ਾ ‘ਦੀਵਾਲੀ ਟੂਰਨਾਮੈਂਟ’ ਵਿੱਚ ਖਡੂਰ ਸਾਹਿਬ ਹਾਕੀ ਅਕਾਦਮੀ ਜੇਤੂ

ਉੱਚ ਸਿੱਖਿਆ ਦੇ ਇਛੁੱਕ ਖਿਡਾਰੀ ਲਈ ਕਾਲਜ ਦੇ ਦਰਵਾਜੇ ਹਮੇਸ਼ਾਂ ਖੁੱਲ੍ਹੇ – ਡਾ. ਮਹਿਲ ਸਿੰਘ ਅੰਮ੍ਰਿਤਸਰ, 13 ਅਕਤੂਬਰ (ਪ੍ਰੀਤਮ ਸਿੰਘ) – ਖ਼ੁਦਮੁਖਤਿਆਰ ਸੰਸਥਾ ਖ਼ਾਲਸਾ ਕਾਲਜ ਵਿਖੇ ਅੱਜ ਸੰਪੰਨ ਹੋਏ 3 ਦਿਨਾਂ ਖੇਡ ਸਮਾਰੋਹ ‘ਦੀਵਾਲੀ ਟੂਰਨਾਮੈਂਟ-2014’ ਵਿੱਚ ਖਡੂਰ ਸਾਹਿਬ ਹਾਕੀ ਅਕਾਦਮੀ ਨੇ ਪਹਿਲਾ ਸਥਾਨ ਹਾਸਲ ਕਰਕੇ ਟਰਾਫ਼ੀ ਆਪਣੇ ਨਾਂ ਕੀਤੀ।ਹਾਕੀ ਵਿੱਚ ਦੂਸਰਾ ਸਥਾਨ ਸਰਕਾਰੀ ਸਕੂਲ ਛੇਹਰਟਾ ਅਤੇ ਤੀਸਰਾ ਮਹਾਰਾਜਾ ਰਣਜੀਤ ਸਿੰਘ …

Read More »