1984 ਨਸਲਕੁਸ਼ੀ ਹਿੰਸਾ ਦੇ 30 ਸਾਲ ਜਲੰਧਰ, (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) – 1984 ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਵਾਲੇ ਕਾਂਗਰਸ ਪਾਰਟੀ ਦੇ ਆਗੂਆਂ ਦੀ 30 ਸਾਲਾਂ ਤੋਂ ਕੀਤੀ ਜਾ ਰਹੀ ਪੁਸ਼ਤਪਨਾਹੀ ਨੂੰ ਚੁਣੌਤੀ ਦਿੰਦਿਆਂ ਅਤੇ ਪੀੜਤਾਂ ਨੂੰ ਇਨਸਾਫ ਦੇ ਮੁੱਦੇ ‘ਤੇ ਕੀਤੀ ਜਾ ਰਹੀ ਸਿਆਸਤ ਨੂੰ ਜਗ ਜਾਹਿਰ ਕਰਨ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਐਸ ਐਸ ਐਫ …
Read More »ਪੰਜਾਬੀ
ਪਿੰਡਾਂ ਦੇ ਹੱਕਾਂ ਲਈ ਅੰਦੋਲਨ ਛੇੜੇਗੀ ਸ਼ੋਸ਼ਲਿਸਟ ਪਾਰਟੀ -ਖੇੜਾ
ਸੂਬਾ ਇਕਾਈ ਦੀ ਇਕ ਨਵੰਬਰ ਨੂੰ ਜਲੰਧਰ ਛਾਉਣੀ ਵਿਚ ਕਨਵੈਨਸ਼ਨ ਜਲੰਧਰ, 27 ਅਕਤੂਬਰ (ਪਵਨਦੀਪ ਸਿੰਘ , ਹਰਦੀਪ ਸਿੰਘ)- ਸੋਸ਼ਲਿਸਟ ਪਾਰਟੀ (ਇੰਡੀਆ) ਦੀ ਪੰਜਾਬ ਇਕਾਈ ਵਲੋਂ ਪਿੰਡਾਂ ਤੇ ਪੰਚਾਇਤਾਂ ਨੂੰ ਵੱਧ ਬਜਟ ਤੇ ਅਧਿਕਾਰ ਦੇਣ ਲਈ ਅੰਦੋਲਨ ਕੀਤਾ ਜਾਵੇਗਾ। ਅੱਜ ਇਥੇ ਇਕ ਪ੍ਰੈਸ ਭੇਂਟ ਵਾਰਤਾ ਵਿਚ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸz. ਬਲਵੰਤ ਸਿੰਘ ਖੇੜਾ ਤੇ ਸੂਬਾ ਜਨਰਲ ਸਕੱਤਰ ਓਮ ਸਿੰਘ …
Read More »ਸਮੇਂ ਦੀਆਂ ਚੁਣੌਤੀਆਂ ਨਾਲ ਜੂਝਣ ਦਾ ਹੋਕਾ ਦੇਵੇਗਾ, ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ
ਜਲੰਧਰ, 27 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ ) – ਗ਼ਦਰ ਇਤਿਹਾਸ ਦਾ ਅਜੋਕੇ ਸਰੋਕਾਰਾਂ ਨਾਲ ਸੁਮੇਲ ਕਰਕੇ, ਭਵਿੱਖ ਦੀਆਂ ਤਿੱਖੀਆਂ ਚੁਣੌਤੀਆਂ ਦਾ ਜਵਾਬ ਦੇਣ ਲਈ ਲੋਕਾਂ ਨੂੰ ਜਾਗਰੂਕ ਹੋਣ ਦਾ ਹੋਕਾ ਦੇਵੇਗਾ 23ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ’। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਬੁਲਾਈ ਪ੍ਰੈਸ ਕਾਨਫਰੰਸ ਵਿੱਚ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇਹ ਵੀ ਉਚੇਚੇ ਤੌਰ ‘ਤੇ ਕਿਹਾ …
Read More »ਬਿਨਾਂ ਆਧਾਰ ਕਾਰਡ ਖਾਤੇ ‘ਚ ਆਏਗੀ ਸਿਲੰਡਰ ਦੀ ਸਬਸਿਡੀ
ਜਲੰਧਰ ਸਮੇਤ 54 ਸ਼ਹਿਰਾਂ ਵਿਚ 15 ਨਵੰਬਰ ਤੋਂ ਸ਼ੁਰੂ ਹੋਵੇਗੀ ਸਕੀਮ ਜਲੰਧਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) ਕੇਂਦਰ ਸਰਕਾਰ 15 ਨਵੰਬਰ ਤੋਂ ਦੇਸ਼ ਦੇ 54 ਜ਼ਿਲਿਆਂ ਵਿਚ ਇਕ ਵਾਰ ਫਿਰ ਤੋ ਮੋਡੀਫਾਇਡ ਡਾਈਰੈਕਟ ਬੈਨੇਫਿਟ ਟ੍ਰਾਂਸਫਰ ਫਾਰ ਐਲ.ਪੀ.ਜੀ. ਸਕੀਮ (ਐਮਡੀਬੀਟੀਐਲ) ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਇਸ ਸਕੀਮ ਤਹਿਤ ਉਨ੍ਹਾਂ ਐਲ.ਪੀ.ਜੀ. ਉਪਭੋਗਤਾਵਾਂ ਦੇ ਖਾਤੇ ਵਿਚ ਵੀ ਸਿੱਧੀ ਸਬਸਿਡੀ ਟ੍ਰਾਂਸਫਰ ਕੀਤੀ …
Read More »ਮੁਹੱਲਾ ਬਾਨੀਆਂ ਵਿੱਚ ਆਵਾਰਾ ਕੁੱਤੇ ਨੇ ਬੱਚੇ ਸਮੇਤ 3 ਨੂੰ ਬਣਾਇਆ ਸ਼ਿਕਾਰ
ਜਲੰਧਰ, ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) – ਮੁਹੱਲਾ ਬਾਨੀਆਂ ਬਸਤੀ ਸ਼ੇਖ਼ ‘ਚ ਆਵਾਰਾ ਕੁੱਤੇ ਨੇ 3 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਕੱਟੇ ਗਏ ਲੋਕਾਂ ਨੂੰ ਬਾਅਦ ਵਿਚ ਇਲਾਕਾ ਕਾਸਲਰ ਸਿਮਰਜੀਤ ਸਿੰਘ ਬੰਟੀ ਨੇ ਆਪਣੇ ਖ਼ਰਚੇ ‘ਤੇ ਜ਼ਖ਼ਮੀਆਂ ਦਾ ਇਲਾਜ ਕਰਵਾਇਆ।ਬੀਤੇ ਦਿਨੀਂ ਵਾਰਡ ਨੰਬਰ 47 ‘ਚ ਘੁੰਮਦੇ ਆਵਾਰਾ ਕੁੱਤੇ ਨੇ ਬੱਚੇ ਪਲਵਲ ਮਹਿਰਾ ਸਮੇਤ 2 ਵਿਅਕਤੀਆਂ ਪੱਪੀ ਸੋਢੀ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਜ਼ੋਨਲ ਯੁਵਕ ਮੇਲਾ ਸ਼ੁਰੂ
ਅੰਮ੍ਰਿਤਸਰ, 27 ਅਕਤੂਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਜ਼ੋਨਲ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਭੰਗੜੇ ਦੀ ਧਮਾਲ ਨਾਲ ਸ਼ੁਰੂ ਹੋਇਆ। ਇਸ 4-ਦਿਨਾਂ ਮੇਲੇ ਵਿਚ 500 ਤੋਂ ਵੱਧ ਵਿਦਿਆਰਥੀ-ਕਲਾਕਾਰ ਵੱਖ-ਵੱਖ ਸਭਿਆਚਾਰਕ ਆਈਟਮਾਂ ਵਿਚ ਭਾਗ ਲੈਣਗੇ। ਇਹ ਮੇਲਾ 30 ਅਕਤੂਬਰ ਤਕ ਚੱਲੇਗਾ। ਮੇਲੇ ਦਾ ਰਸਮੀ ਉਦਘਾਟਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਸਮ੍ਹਾਂ …
Read More »ਪੰਜਾਬ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਜਾਰੀ ਰੱਖਾਂਗੇ – ਬਾਦਲ
ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਬਰਸੀ ਸਰਕਾਰੀ ਪੱਧਰ ‘ਤੇ ਮਨਾਉਣ ਦਾ ਐਲਾਨ ਰਈਆ, 27 ਅਕਤੂਬਰ (ਬਲਵਿੰਦਰ ਸਿੰਘ ਸੰਧੂ) – ‘ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੇ ਪੰਜਾਬ ਦੀਆਂ ਜਿੰਨਾਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਹੋਏ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਸੀ, ਉਹ ਮੰਗਾਂ ਅੱਜ ਵੀ ਜਿਉਂ ਦੀਆਂ ਤਿਉਂ ਖੜੀਆਂ ਹਨ। ਅਕਾਲੀ ਦਲ ਇੰਨਾਂ ਮੰਗਾਂ, ਜਿਸ ਵਿਚ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਵਜੋਂ …
Read More »ਸਰਕਾਰੀ ਸਨਮਾਨਾਂ ਨਾਲ ਸਾਬਕਾ ਫੌਜੀ ਦਾ ਸਸਕਾਰ- ਮਾਤਮੀ ਧੁਨ ਨਾਲ ਮਾਹੌਲ ਹੋਇਆ ਗਮਗੀਨ
ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਰਹੱਦ ‘ਤੇ ਦੇਸ਼ ਸੇਵਾ ਕਰਨ ਵਾਲੇ ਸਾਬਕਾ ਫੌਜੀ ਗੁਰਚਰਨ ਸਿੰਘ (67) ਵਾਸੀ ਗਲੀ ਨੰ:5, ਧੋਬੀਆਣਾ ਬਸਤੀ, ਬਠਿੰਡਾ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਹਨ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਤੋਂ ਚੱਲ ਰਹੇ ਸਨ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਸਥਾਨਕ ਅਨਾਜ ਮੰਡੀ ਕੋਲ ਸਥਿਤ ਰਾਮਬਾਗ ਵਿਖੇ ਕਰ ਦਿੱਤਾ ਗਿਆ। …
Read More »ਟਰੱਕ ਯੂਨੀਅਨ ਪ੍ਰਧਾਨ ਦੇ ਪੁੱਤਰ ਦੀ ਬੇਵਕਤੀ ਮੌਤ ਤੇ ਸ਼ਹਿਰ ‘ਚ ਸੋਗ ਦੀ ਲਹਿਰ
ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਟਰੱਕ ਯੂਨੀਅਨ ਬਠਿੰਡਾ ਦੇ ਪ੍ਰਧਾਨ ਗੁਰਦੀਪ ਸਿੰਘ ਗੀਤਾ ਦੇ ਪੁੱਤਰ ਨਵਦੀਪ ਸਿੰਘ ਨਵੀ ਦੀ ਬੇਵਕਤੀ ਮੌਤ ਤੇ ਬਠਿੰਡਾ ਦੀਆਂ ਸਮੂਹ ਧਾਰਮਿਕ , ਰਾਜਨੀਤਿਕ ਅਤੇ ਸਮਾਜਸੇਵੀ ਸੰਸਥਾਵਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਗੁਰਦੀਪ ਸਿੰਘ ਗੀਤਾ ਦਾ ਦੁੱਖ ਵੰਡਾਇਆ। ਜਿਕਰਯੋਗ ਹੈ ਕਿ ਬੀਤੇ ਦਿਨੀ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਗੀਤਾ ਦਾ …
Read More »ਸਾਡਾ ਹੱਕ ਦੀ ਸਫ਼ਲਤਾ ਤੋਂ ਬਾਅਦ ਯੋਧਾ- ਸੰਸਾਰ ਭਰ ਦੇ ਸਿਨੇਮਾ ਘਰਾਂ ਦਾ 31 ਨੂੰ ਬਣੇਗੀ ਸੰਗਾਰ
ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਓ. ਐਕਸ. ਐਲ ਫ਼ਿਲਮਸ ਦੀ ਟੀਮ ਵਲੋਂ ਆਪਣੀ ਨਵੀਂ ਫ਼ਿਲਮ ਯੋਧਾ ਦੀ ਆਪਰ ਸਫ਼ਲਤਾ ਨੂੰ ਲੈ ਕੇ ਮੁੱਖ ਕਲਾਕਾਰ ਕੁਲਜਿੰਦਰ ਸਿੰਘ ਸਿੱਧੂ ਆਪਣੇ ਅਨੋਖੇ ਅੰਦਾਜ ਵਿਚ ਬਠਿੰਡਾ ਪ੍ਰੈਸ ਦੇ ਰੂਬਰੂ ਹੋਏ ਅਤੇ ਉਨ੍ਹਾ ਦੇ ਨਾਲ ਹੀ ਗੁਜਰਾਤ ਦੀ ਨਵੀਂ ਅਦਾਕਾਰ ਉੱਨਤੀ ਡਾਬਰਾ ਅਤੇ ਮਨਦੀਪ ਬੈਨੀਪਾਲ ਤੋਂ ਇਲਾਵਾ ਫਿਲਮ ਨਿਰਦੇਸ਼ਕ ਸੰਜੀਵ ਜੋਸ਼ੀ, ਰਾਜੀਵ …
Read More »
Punjab Post Daily Online Newspaper & Print Media