Wednesday, December 31, 2025

ਪੰਜਾਬੀ ਖ਼ਬਰਾਂ

ਬਜੁਰਗ ਤੋਂ ਪ੍ਰਦੇਸੀ ਚੋਰ ਗਿਰੋਹ ਨੇ ਖੋਹੇ ਪੈਸੇ – ਚੋਰ ਫੜ ਕੇ ਲੋਕਾਂ ਚਾੜਿਆ ਕੁਟਾਪਾ

ਤਰਨ ਤਾਰਨ, 5 ਅਗਸਤ (ਰਾਣਾ ) – ਜਿਲ੍ਹਾ ਤਰਨ ਤਾਰਨ ਅਧੀਨ ਆਉਦੇ ਕਸਬਾ ਭਿੱਖੀਵਿੰਡ ਵਿੱਚ ਲ਼ੁੱਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਪੱਤਰਕਾਰਾਂ ਨੁੰ ਜਾਣਕਾਰੀ ਦਿੰਦੇ ਹੋਏ ਇੱਕ ਬਜੁੱਰਗ  ਦਰਸ਼ਨ ਸਿੰਘ ਪੁੱਤਰ ਮੇਜਾ ਸਿੰਘ ਵਾਸੀ ਚੇਲਾ ਨੇ ਦੱਸਿਆ ਕਿ ਮੈ ਖੇਮਕਰਨ ਰੋਡ ਬੈਕ ਵਿੱਚੋ ੨੦੪੦੦ ਰੁ: ਕੱਢਵਾਏ ਤੇ ਬੈਂਕ ਦੇ ਬਾਹਰ ਆਉਦਿਆਂ ਹੀ ਇੱਕ ਚੋਰ ਗਿਰੋਹ ਜੋ ਪ੍ਰਦੇਸੀ ਤੇ …

Read More »

ਡਾ. ਪਰਮਜੀਤ ਸਿੰਘ ਸਰੋਆ ਤੇ ਡਾ. ਅਮਰਜੀਤ ਵੱਲੋਂ ਸੰਪਾਦਿਤ ਪੁਸਤਕਾਂ ਲੋਕ ਅਰਪਣ

ਅੰਮ੍ਰਿਤਸਰ, 5  ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਵੱਲੋਂ ‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿਖਇਜਮ, ਬਹਾਦਰਗੜ੍ਹ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸੈਮੀਨਾਰ ਦੌਰਾਨ ਡਾਕਟਰ ਪਰਮਜੀਤ ਸਿੰਘ ਸਰੋਆ ਤੇ ਡਾਕਟਰ ਅਮਰਜੀਤ ਸਿੰਘ ਵੱਲੋਂ ਸੰਪਾਦਿਤ ਦੋ ਪੁਸਤਕਾਂ ‘ਲੰਗਰ ਤੇ ਦਸਵੰਧ ਸੰਸਥਾ ਦੇ ਸਮਾਜਿਕ …

Read More »

ਕੈਂਸਰ ਪੀੜਤ ਪਰਿਵਾਰਾਂ ਨੂੰ ਸਹਾਇਤਾ ਫੰਡ ਵੰਡਿਆ

ਬਠਿੰਡਾ, 5 ਅਗਸਤ(ਅਵਤਾਰ ਸਿੰਘ ਕੈਂਥ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਲੋਂ ਕੈਂਸਰ ਪੀੜਤ ਪਰਿਵਾਰਾਂ ਨੂੰ ਜੋ ਸਹਾਇਤਾ  ਫੰਡ ਦਿੱਤਾ ਜਾਂਦਾ ਹੈ ਉਸ ਲੜੀ ਦੇ ਅਧੀਨ ਐਸ.ਜੀ.ਪੀ.ਸੀ ਮੈਂਬਰ ਸੁਖਦੇਵ ਸਿੰਘ ਬਾਹੀਆਂ ਵਲੋਂ ਆਪਣੇ ਖੇਤਰ ਅਧੀਨ ਪੀੜਤ ਪਰਿਵਾਰਾਂ ਦੇ ਮੁਖੀਆਂ ਨੂੰ ੨੦-੨੦ ਹਜ਼ਾਰ ਰੁਪਏ ਦੇ ਚੈਂਕ ਸਥਾਨਕ ਇਤਿਹਾਸਕ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਸੁਰਜੀਤ ਕੁਮਾਰ ਪੁੱਤਰ ਸਾਲਗਿਰਾਸ ਬਠਿੰਡਾ, ਗਿੰਦੋ …

Read More »

ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾਇਆ

ਬਠਿੰਡਾ, 5  ਅਗਸਤ (ਜਸਵਿੰਦਰ ਸਿੰਘ ਜੱਸੀ)- ਪਿੰਡ ਜੋਧਪੁਰ ਰੋਮਾਣਾ ਦੇ ਸਵ: ਵਿਜੇਪਾਲ ਸਿੰਘ ਦੀ ਤੀਜੀ ਬਰਸੀ ‘ਤੇ ਪਰਿਵਾਰ ਵੱਲੋਂ ਯੂਨਾਈਟਿਡ ਐਂਬੂਲੈਂਸ ਬ੍ਰੀਗੇਡ ਡਵੀਜਨ ਵਿੰਗ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਇੱਕ ਸਵੈ-ਇੱਛੁਕ ਖੂਨਦਾਨ ਕੈਂਪ ਲਗਾ ਕੇ 20 ਯੂਨਿਟਾਂ ਖੂਨਦਾਨ ਕੀਤਾ ਗਿਆ। ਕੈਂਪ ਵਿੱਚ ਮਾਤਾ ਸੁਖਜੀਤ ਕੌਰ, ਭੈਣ ਅਮਨਪ੍ਰੀਤ ਕੌਰ ਅਤੇ ਜੀਜਾ ਅਮਰਦੀਪ ਸਿੰਘ ਨੇ ਖੂਨਦਾਨੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਮਨੁੱਖੀ …

Read More »

ਕੁਲਦੀਪ ਸਿੰਘ ਹੌਲਦਾਰ ਨੂੰ ਪੰਜਾਬ ਪੁਲਿਸ ਦੇ ਜਵਾਨਾਂ ਦਿੱਤੀ ਸ਼ਰਧਾਂਜਲੀ

ਬਠਿੰਡਾ 5  ਅਗਸਤ (ਜਸਵਿੰਦਰ ਸਿੰਘ ਜੱਸੀ)- ਪੰਜਾਬ ਪੁਲਿਸ ਦੇ ਜਵਾਨ ਕੁਲਦੀਪ ਸਿੰਘ ਹੌਲਦਾਰ ਨੂੰ  ਅੰਤਿਮ ਸੰਸਕਾਰ ਸਮੇਂ ਪਲਵਿੰਦਰ ਸਿੰਘ ਚੀਮਾ ਡੀ.ਐਸ.ਪੀ.-2  ਬਠਿੰਡਾ ਅਤੇ ਪੁਲਿਸ ਦੇ ਜਵਾਨਾਂ ਵਲੋਂ ਸਰਧਾਂਜਲੀ ਦਿੱਤੀ ਗਈ। ਇਥੇ ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਪੁੱਤਰ ਗੁਰਮੁੱਖ ਸਿੰਘ ਮੁਹੱਲਾ ਗੁਰੂ ਨਾਨਕ ਪੁਰਾ, ਸ਼ਹੀਦ ਜਰਨੈਲ ਸਿੰਘ ਗਲੀ, ਵਾਸੀ ਪੰਜਾਬ ਪੁਲਿਸ ਵਿੱਚ ਬਤੌਰ ਹੌਲਦਾਰ ਦੀ ਡਿਊਟੀ ਤੇ ਸੇਵਾ ਨਿਭਾ ਰਹੇ ਸਨ। …

Read More »

ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਵੱਲੋਂ ਨਵੇਂ ਮੈਬਰਾਂ ਦਾ ਸਨਮਾਨ

ਬਟਾਲਾ, 5  ਅਗਸਤ (ਨਰਿੰਦਰ ਬਰਨਾਲ)-  ਮਨੂੱਖਤਾ ਦੇ ਭਲੇ ਤੇ ਸਮਾਜ ਭਲਾਈ ਦੇ ਕੰੰਮਾਂ ਵਿਚ ਮੋਹਰੀ ਰਹਿਨ ਵਾਲੀ ਲਾਇੰਨਜ਼ ਕਲੱਬ ੩੨੧-ਡੀ ਕਲੱਬ ਮੁਸਕਾਨ ਕਲੱਬ ਬਟਾਲਾ ਵੱਲੋਂ ਬੀਤੇ ਦਿਨ ਬਟਾਲਾ ਕਲੱਬ ਬਟਾਲਾ ਵਿਖੇ ਲਾਇੰਨਜ਼ ਕਲੱਬ ਮੁਸਕਾਨ ਵਿਚ ਸਾਮਿਲ ਹੋਏ ਨਵੇ ਮੈਂਬਰਾ ਦਾ ਸਵਾਗਤ ਕੀਤਾ ਤੇ ਭਰਵੇਂ ਇਕੱਠ ਵਿਚ ਸਨਮਾਨ ਕੀਤਾ ਗਿਆ। ਸਨਮਾਨ ਸਮਾਰੋਹ ਦੀ ਸੁਭ ਆਰੰਭ ਰਾਸਟਰੀਯ ਗਾਨ ਤੇ ਡ੍ਰਿਸਟ੍ਰਿਕ ਗੀਤ ਸਾਥੀ …

Read More »

ਲ਼ੋਕਲ ਗੁਰਦੁਆਰਾ ਕਮੇਟੀ ਪ੍ਰਧਾਨ ਰਾਣਾ ਦੀ ਅਗਵਾਈ ‘ਚ ਕੀਤਾ ਖੂਨਦਾਨ

ਅੰਮ੍ਰਿਤਸਰ, 4  ਅਗਸਤ (ਸੁਖਬੀਰ ਸਿੰਘ)- ਲ਼ੋਕਲ ਗੁਰਦੁਆਰਾ ਕਮੇਟੀ ਕੋਠਾ ਸਾਹਿਬ ਵੱਲਾ ਤੇ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਅਤੇ ਅਤੇ ਭਗਤ ਪੂਰਨ ਸਿੰਘ ਬੱਲਡ ਡੋਨਰਜ਼ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਦੋਬੁਰਜੀ ਦੀ ਅਗਵਾਈ ਹੇਠ ਪਿੰਗਲਵਾੜਾ ਸੁਸਾਇਟੀ ਦੇ  ਬਾਨੀ ਭਗਤ ਪੂਰਨ ਸਿੰਘ ਜੀ ਦੀ 22ਵੀਂ ਬਰਸੀ ਮੌਕੇ ਅਯੋਜਿਤ ਖੂਨਦਾਨ ਕੈਂਪ ਵਿੱਚ ਹਿੱਸਾ ਲੈਣ ਲਈ ਦੋਬੁਰਜੀ ਤੋਂ ਇੱਕ ਵੱਡਾ ਕਾਫਲਾ ਮੁੱਖ ਬਰਾਂਚ ਹੁਸੈਨਪੁਰਾ ਵਿਖੇ ਪੁੱਜਾ। …

Read More »

ਜਸਕੀਰਤ ਸਿੰਘ ਸੁਲਤਾਨਵਿੰਡ ਦੀ ਅਗਵਾਈ ‘ਚ ਪੰਜਾਬ ਯੂਥ ਫੋਰਮ ਦੇ ਨੌਜਵਾਨਾਂ ਕੀਤਾ ਖੂਨਦਾਨ

ਅੰਮ੍ਰਿਤਸਰ, 4  ਅਗਸਤ (ਸੁਖਬੀਰ ਸਿੰਘ)- ਪਿੰਗਲਾਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ 22ਵੀਂ ਬਰਸੀ ਮੌਕੇ ਅਯੋਜਿਤ ਕੀਤੇ ਗਏ ਖੂਨਦਾਨ ਕੈਂਪ ਵਿੱਚ ਪੰਜਾਬ ਯੂਥ ਫੋਰਮ ਦੇ ਕੌਮੀ ਪ੍ਰਧਾਨ ਅਤੇ ਵਾਰਡ ਨੰਬਰ  34  ਦੇ ਕੌਂਸਲਰ ਸ੍ਰ. ਜਸਕੀਰਤ ਸਿੰਘ ਸੁਲਤਾਨਵਿੰਡ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਖੁਨਦਾਨ ਕੀਤਾ। ਤਸਵੀਰ ਵਿੱਚ ਖੂਨਦਾਨ ਉਪਰੰਤ ਦਿਖਾਈ ਦੇ ਰਹੇ ਪਿੰਗਲਵਾੜਾ ਸੁਸਾਇਟੀ ਦੀ ਸੰਚਾਲਿਕਾ ਬੀਬੀ ਇੰਦਰਜੀਤ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਸਕੂਲ ਜੀ. ਟੀ.ਰ੍ਰੋਡ ਦੀ ਅਧਿਆਪਕਾ ਸੁਨੰਦਿਕਾ ਮਾਨ ਨੇ ਜਿੱਤਿਆ ‘ਮਿਸਿਜ ਪੰਜਾਬਣ’ ਦਾ ਐਵਾਰਡ

ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ ਸੱਗੂ)- ‘ਮੀਗਲੋ ਮਿਸਿਜ ਪੰਜਾਬ’ ਮੁਕਾਬਲੇ ਦੇ ਪੰਜਵੇਂ ਅਤੇ ਅੰਤਮ ਦੌਰ ਦੇ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੀ ਅਧਿਆਪਕਾ ਸੁਨੰਦਿਕਾ ਮਾਨ ਨੇ ਰਨਰਜ਼ਸ਼ਅਪ ਐਵਾਰਡ ਹਾਸਲ ਕੀਤਾ।ਪਹਿਲੇ ਦੌਰ ਵਿੱਚ ਚੁਣੇ ਗਏ ੮੦ ਪ੍ਰਤਿਯੋਗੀਆਂ ਵਿੱਚ ਕੇਵਲ 20 ਪ੍ਰਤਿਯੋਗੀ ਪੰਜਵੇਂ ਦੌਰ ਵਿੱਚ ਪਹੁੰਚੇ।ਖੂਬਸੂਰਤੀ, ਪਹਿਰਾਵੇ, ਚਾਲਸ਼ਢਾਲ, ਸਭਿਆਚਾਰਕ ਜਾਣਕਾਰੀ ਅਤੇ ਸੂਝਸ਼ਬੂਝ ਦੀ ਪਰਖ ਦੇ ਕਰੜੇ …

Read More »

ਪੰਜਾਬ ਰੋਡਵੇਜ ਮੁਲਾਜਮਾਂ ਦੀ ਸਾਂਝੀ ਅੈਕਸ਼ਨ ਕਮੇਟੀ ਪੰਜਾਬ ਨੇ ਮੰਗਾਂ ਨੂੰ ਲੈਕੇ ਦਿੱਤਾ ਧਰਨਾ

ਅੰਮ੍ਰਿਤਸਰ, 4 ਅਗਸਤ (ਸਾਜਨ) – ਪੰਜਾਬ ਰੋਡਵੇਜ ਮੁਲਾਜਮਾਂ ਦੀ ਸਾਂਝੀ ਅੈਕਸ਼ਨ ਕਮੇਟੀ ਵਲੋਂ ਅਮਰੀਕ ਸਿੰਘ ਗਿੱਲ ਕਨਵੀਨਰ ਅੇਕਸ਼ਨ ਕਮੇਟੀ ਦੀ ਅਗਵਾਈ ਵਿੱਚ ਮਦਨ ਲਾਲ ਢੀਂਹਰਾ ਬੱਸ ਸਟੇਂਡ ਤੇ ਆਪਣੀਆਂ ਮੰਗਾਂ ਨੂੰ ਲੈਕੇ ਸਰਕਾਰ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ।ਇਸ ਦੌਰਾਨ ਅੈਕਸ਼ਨ ਕਮੇਟੀ ਦੇ ਅਹੁਦੇਦਾਰਾਂ ਨੇ ਗੱਲਬਾਤ ਕਰਦਿਆ ਕਿਹਾ ਕਿ ਮੁਲਾਜਮਾਂ ਦੀਆਂ ਲੰਬੇਂ ਸਮੇਂ ਤੋਂ ਲੱਟਕ ਰਹੀਆਂ ਮੰਗਾਂ ਦੇ ਖਿਲਾਫ ਸੰਘਰਸ਼ ਕਰ …

Read More »