Wednesday, September 9, 2026

ਪੰਜਾਬੀ

ਬਲਾਕ ਪੱਧਰ ਤੇ ਮੁਫ਼ਤ ਸਕਿਲ ਡਿਵੈਲਪਮੈਂਟ ਟਰੇਨਿੰਗ ਪ੍ਰੋਗਰਾਮ ਦਾ ਹੋਵੇਗਾ ਆਯੋਜਨ – ਮਾਨ

ਫਾਜਿਲਕਾ, 13 ਸਤੰਬਰ (ਵਿਨੀਤ ਅਰੋੜਾ) – ਵਧੀਕ ਡਿਪਟੀ ਕਮਿਸ਼ਨਰ  ਜਿਲ੍ਹਾ ਫਾਜਿਲਕਾ ਸ. ਚਰਨਦੇਵ ਸਿੰਘ ਮਾਨ ਅਤੇ ਉਤਰੀ ਭਾਰਤ ਤਕਨੀਕੀ ਸਲਾਹਾਕਾਰ ਸੰਗਠਨ(ਨਿਟਕੋਨ) ਚੰਡੀਗੜ੍ਹ ਵੱਲੋਂ ਕੇਵਲ ਅਨੁਸੂਚਿਤ ਜਾਤੀ ਦੇ ਗਰੀਬ ਅਤੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨ ਲੜਕੇ  ਅਤੇ ਲੜਕੀਆਂ ਨੂੰ ਰੋਜ਼ਗਾਰ ਦੇਣ ਵਾਸਤੇ ਕੇਂਦਰੀ ਸਰਕਾਰ ਦੀ ਸਪੈਸ਼ਲ ਸੈਂਟਰਲ ਅਸੀਸਟੈਂਸ ਸਕੀਮ ਤਹਿਤ ਬਲਾਕ ਪੱਧਰ ਤੇ ਮੁਫ਼ਤ ਸਕਿਲ ਡਿਵੈਲਪਮੈਂਟ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ …

Read More »

ਡਿਪਟੀ ਕਮਿਸ਼ਨਰ ਸ. ਬਰਾੜ, ਵਿਧਾਇਕ ਘੁੜਿਆਣਾ ਤੇ ਜਿਲ੍ਹਾ ਪੁਲਿਸ ਮੁਖੀ ਵੱਲੋਂ ਬਰਸਾਤ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਫਾਜਿਲਕਾ, 13 ਸਤੰਬਰ (ਵਿਨੀਤ ਅਰੋੜਾ) – ਅੱਜ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ., ਜਿਲ੍ਹਾ ਪੁਲਿਸ ਮੁੱਖੀ ਸ੍ਰੀ ਸਵਪਨ ਸ਼ਰਮਾ, ਵਿਧਾਇਕ ਸ. ਗੁਰਤੇਜ ਸਿੰਘ ਘੁੜਿਆਣਾ ਤੇ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਬੋਹਰ ਸਬ ਡਵੀਜਨ ਦੇ ਬਰਸਾਤ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋ ਰਾਹਤ ਕਾਰਜਾਂ ਦਾ ਜਾਇਜਾ ਲਿਆ।ਡਿਪਟੀ …

Read More »

ਡਿੱਗੀ ਦੀਵਾਰ ਲਈ ਗ੍ਰਾਂਟ ਰਾਸ਼ੀ ਦੇਣ ਦੀ ਮੰਗ

ਫਾਜਿਲਕਾ, 13  ਸਤੰਬਰ ( ਵਿਨੀਤ ਅਰੋੜਾ ) –  ਬਰਸਾਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਭੰਬਾਵੱਟੂ (ਜਵਾਲੇਵਾਲਾ) ਦੀ ਦੀਵਾਰ ਖ਼ਸਤਾ ਹਾਲ ਹੋਣ ਕਾਰਨ ਡਿੱਗ ਪਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਮਾਸਟਰ ਸ਼ਗਨ ਸਿੰਘ ਨੇ ਦੱਸਿਆ ਕਿ ਸਕੂਲ ਦੀ ਦੀਵਾਰ ਖ਼ਸਤਾ ਹਾਲ ਹੋਣ ਕਾਰਨ ਕੁੱਝ ਦਿਨ ਪਹਿਲਾ ਤੇਜ ਬਰਸਾਤ ਕਾਰਨ ਡਿੱਗ ਪਈ ਸੀ, ਜਿਸ ਨਾਲ ਹੁਣ ਸਕੂਲ ਵਿਚ …

Read More »

ਬਰਸਾਤ ਨਾਲ ਪਿੰਡ ਲੱਖੇ ਕੇ ਮੁਸਾਹਿਬ ਵਿਖੇ ਕੱਚੇ ਮਕਾਨ ਡਿੱਗੇ

ਹਾਲੇ ਤੱਕ ਨਹੀ ਪਹੁੰਚਾਇਆ ਕੋਈ ਅਧਿਕਾਰੀ ਫਾਜਿਲਕਾ, 13  ਸਤੰਬਰ ( ਵਿਨੀਤ ਅਰੋੜਾ ) –  ਬੀਤੇ ਦਿਨੀ ਹੋਈ ਤੇਜ ਬਰਸਾਤ ਨਾਲ ਪਿੰਡ ਲੱਖੇਕੇ ਮੁਸਾਹਿਬ ਵਿਖੇ ਦੋਂ ਕੱਚੇ ਮਕਾਨ ਡਿੱਗ ਪਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਨੈਲ ਸਿੰਘ ਪੁਤਰ ਦਿਆਲ ਸਿੰਘ ਨੇ ਦੱਸਿਆ ਕਿ ਬਰਸਾਤ ਨਾਲ ਉਸਦਾ ਕੱਚਾ ਕਮਰਾ ਡਿੱਗ ਪਿਆ ਅਤੇ ਕਮਰੇਂ ਵਿਚ ਮੌਜ਼ੂਦ ਸਾਈਕਲ ਅਤੇ ਹੋਰ ਸਾਮਾਨ ਵੀ ਬੁਰੀ ਤਰ੍ਹਾਂ …

Read More »

2 ਰੋਜ਼ਾ ਸੂਫੀਆਨ ਦਰਬਾਰ 28 ‘ਤੇ 29 ਸਤੰਬਰ ਨੂੰ

ਫਾਜਿਲਕਾ, 13  ਸਤੰਬਰ ( ਵਿਨੀਤ ਅਰੋੜਾ ) –  ਸਾਂਈ ਮੀਆ ਮੀਰ ਸਮਾਜ ਭਲਾਈ ਸੋਸਾਇਟੀ ਪਿੰਡ ਹੌਜ ਗੰਧੜ ਵਲੋਂ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਮਾਜ ਸੇਵੀ ਬਾਬਾ ਗੁਰਮੀਤ ਸਿੰਘ ਦੇ ਉੱਦਮ ਸਦਕਾ 2 ਰੋਜ਼ਾ 28 ਅਤੇ 29 ਸਤੰਬਰ ਨੂੰ ਸੂਫੀਅਨ ਦਰਬਾਰ ਪਿੰਡ ਦੀ ਖੇਡ ਗਰਾਊਡ ਵਿੱਚ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ28 ਸਤੰਬਰ ਨੂੰ ਅਰਥਿਕ ਪੱਖੋ ਕਮਜ਼ੋਰ …

Read More »

 ਝੋਟਿਆਂ ਵਾਲੀ ਪਿੰਡ ਨੇ ਧਾਰਨ ਕੀਤਾ ਸਮੁੰਦਰ ਦਾ ਰੂਪ

ਫਾਜਿਲਕਾ, 13  ਸਤੰਬਰ ( ਵਿਨੀਤ ਅਰੋੜਾ ) –  ਪਿਛਲੇ ਦਿਨੀ ਪਈ ਭਾਰੀ ਬਾਰਿਸ਼ ਕਾਰਨ ਕਰੀਬ 40 ਪਿੰਡਾਂ ਦਾ ਪਾਣੀ  ਹਲੇ ਵੀ ਪਿੰਡ ਝੋਟਿਆਂ ਵਾਲਾ ਵਿੱਖੇ  ਖੜਾਂ ਹੈ । ਜਿਸ ਕਾਰਣ ਪਿੰਡ ਨੇ ਸਮੁੰਦਰ ਦਾ ਰੂਪ ਧਾਰਨ ਕੀਤਾ ਹੋਇਆ ਹੈ। ਭਾਰੀ ਬਾਰਿਸ਼ ਅਤੇ ਪਿੰਡ ਵਿਖੇ ਖੜੇ ਪਾਣੀ ਕਰਕੇ  ਕਰੀਬ 150 ਕੱਚੇ- ਪੱਕੇ ਘਰ ਬਹਿ ਗਏ ਹਨ ਅਤੇ ਕਈ ਘਰਾਂ ਦੀਆਂ ਛੱਤਾਂ …

Read More »

ਸ਼ੋ੍ਰਮਣੀ ਕਮੇਟੀ ਨੇ ਸ੍ਰੀਨਗਰ ਤੋਂ 30 ਹੜ੍ਹ ਪੀੜਤਾਂ ਨੂੰ ਹਵਾਈ ਜਹਾਜ ਰਾਹੀਂ ਅੰਮ੍ਰਿਤਸਰ ਪਹੁੰਚਾਇਆ

ਅੰਮ੍ਰਿਤਸਰ ,12 ਸਤੰਬਰ (ਗੁਰਪ੍ਰੀਤ ਸਿੰਘ) –  ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂੁਕਸ਼ਮੀਰ ਵਿਖੇ ਆਏ ਹੜ੍ਹਾਂ ਦੀ ਮਾਰ ਝੱਲ ਰਹੇ ਹਜ਼ਾਰਾਂ ਲੋਕਾਂ ਦੀ ਜਿੱਥੇ ਲਗਤਾਰ ਮਦਦ ਕੀਤੀ ਜਾ ਰਹੀ ਹੈ ਓਥੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਜਿਹੜੇ ਪੰਜਾਬ ਵਾਸੀਆਂ ਜਾਂ ਹੋਰਨਾਂ ਲੋਕਾਂ ਕੋਲ ਕੋਈ ਆਉਣ ਦਾ ਸਾਧਨ ਨਹੀਂ ਉਨ੍ਹਾਂ ਲੋਕਾਂ ਨੂੰ ਹਵਾਈ ਜਹਾਜ ਰਾਹੀਂ ਸੁਰੱਖਿਅਤ ਲਿਆਉਣ …

Read More »

ਸ਼ੋ੍ਰਮਣੀ ਕਮੇਟੀ ਨੇ ਜੰਮੂ-ਕਸ਼ਮੀਰ ਵਿਖੇ ਰੋਟੀ ਰੋਜ਼ੀ ਕਮਾਉਣ ਗਏ ਕਾਮਿਆਂ ਨੂੰ ਸੁਰੱਖਿਅਤ ਹਵਾਈ ਜਹਾਜ਼ ਰਾਹੀ ਵਾਪਸ ਭੇਜਿਆ

ਅੰਮ੍ਰਿਤਸਰ 12 ਸਤੰਬਰ (ਗੁਰਪ੍ਰੀਤ ਸਿੰਘ) – ਸ੍ਰੀਨਗਰ ਦੇ ਹੜ੍ਹ ਪੀੜ੍ਹਤ ਖੇਤਰਾਂ ਵਿੱਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਕਈ ਸਮਾਜ ਸੇਵੀ ਜਥੇਬੰਦੀਆਂ ਤੇ ਫੌਜੀ ਟੁਕੜੀਆਂ ਸੇਵਾ ਵਿੱਚ ਜੁਟੀਆ ਹੋਈਆਂ ਹਨ।ਕਈ ਖੇਤਰਾਂ ਵਿੱਚ ਹੌਲੀ-ਹੌਲੀ ਪਾਣੀ ਘੱਟ ਰਿਹਾ ਹੈ, ਪਰ ਅਜੇ ਵੀ ਘਰੇਲੂ ਜੀਵਨ ਅਸਥ-ਵਿਅਸਥ ਹੈ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ੋ੍ਰਮਣੀ ਕਮੇਟੀ ਦੀ ਸੱਤ ਮੈਂਬਰੀ …

Read More »

ਸ਼ੋ੍ਰਮਣੀ ਕਮੇਟੀ ਵ’ਲੋਂ ਜੰਮੂੁਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੀ ਚੌਥੀ ਖੇਪ ਹਵਾਈ ਜਹਾਜ ਰਾਹੀਂ ਰਵਾਨਾ

ਅੰਮ੍ਰਿਤਸਰ, 12 ਸਤੰਬਰ (ਗੁਰਪ੍ਰੀਤ ਸਿੰਘ) – ਜੰਮੂੁਕਸ਼ਮੀਰ ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਲੱਖਾਂ ਲੋਕ ਘਰੋਂ ਬੇਘਰ ਹੋ ਕੇ ਗੁਰੂ ਘਰਾਂ ਵਿਚ ਸ਼ਰਨ ਲਈ ਬੈਠੇ ਨੇ ਅਤੇ ਬਹੁਤ ਸਾਰੇ ਲੋਕ ਅਜੇ ਵੀ ਸੁਰੱਖਿਅਤ ਨਿਕਲਣ ਦੀ ਉਡੀਕ ਵਿੱਚ ਹਨ। ਇਨ੍ਹਾਂ ਲੋੜਵੰਦ ਲੋਕਾਂ ਦੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸੁਭਾਅ ਅਤੇ ਫਰਜ਼ ਮੁਤਾਬਿਕ ਦਿਲ ਖੋਲ੍ਹ ਕੇ ਮਦਦ ਕਰ ਰਹੀ ਹੈ।ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ …

Read More »

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੇਂਬਰਸ਼ਿਪ ਸ਼ੁਰੂ -ਰਾਜੀਵ ਭਗਤ

ਅੰਮ੍ਰਿਤਸਰ, 12 ਸਤੰਬਰ (ਸਾਜਨ ਮਹਿਰਾ) – ਜਿਲ੍ਹਾ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਨੇ ਕਾਂਗਰਸ ਭਵਨ ਹਾਲ ਗੇਟ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੈਂਬਰਸ਼ਿਪ ਦੀ ਅੱਜ ਸ਼ੁਰਆਤ ਕੀਤੀ ਗਈ ਹੈ, ਜੋ ਹਰ ਕਿਸੇ ਕਾਂਗਰਸੀ ਅਹੂਦੇਦਾਰ ਅਤੇ ਵਰਕਰ ਦੇ ਲਈ ਬਹੂਤ ਜਰੂਰੀ ਹੈ।ਉਨ੍ਹਾਂ ਕਿਹਾ ਕਿ ਬਿਨ੍ਹਾਂ ਮੈਂਬਰਸ਼ਿਪ ਦੇ ਕੋਈ …

Read More »