Wednesday, December 31, 2025

ਪੰਜਾਬੀ ਖ਼ਬਰਾਂ

ਬਠਿੰਡਾ ਪ੍ਰੈਸ ਕਲੱਬ (ਰਜਿ:) ਦਾ ਪੁਨਰਗਠਨ- ਬੀ.ਐਸ ਭੁੱਲਰ ਕਾਰਜਕਾਰੀ ਪ੍ਰਧਾਨ ਤੇ ਸਤਿੰਦਰ ਸ਼ੈਲੀ ਜਨਰਲ ਸਕੱਤਰ

ਅਨੁਸਾਸ਼ਨ ਤੇ ਮੈਂਬਰਸਿਪ ਪੜਤਾਲੀਆ ਕਮੇਟੀ ਚੇਅਰਪਰਸਨ ਬਣੀ ਬੀਬੀ ਮੇਘਾ ਮਾਨ ਬਠਿੰਡਾ, 12 ਜੁਲਾਈ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਪ੍ਰੈਸ ਕਲੱਬ (ਰਜਿ:) ਦੀ ਅੱਜ ਇੱਥੇ ਹੋਈ ਹੰਗਾਮੀ ਮੀਟਿੰਗ ਦੌਰਾਨ ਸ੍ਰੀ ਬੀ ਐਸ ਭੁੱਲਰ ਪ੍ਰਧਾਨ ਅਤੇ ਸਤਿੰਦਰ ਸ਼ੈਲੀ ਜਨਰਲ ਸਕੱਤਰ ਚੁਣੇ ਗਏ। ਇੱਥੇ ਇਹ ਜਿਕਰਯੋਗ ਹੈ ਕਿ ਕਲੱਬ ਦੇ ਬਾਨੀ ਪ੍ਰਧਾਨ ਸ੍ਰੀ ਐਸ ਪੀ ਸਰਮਾਂ ਦੇ ਸੇਵਾਮੁਕਤ ਹੋਣ ਤੇ ਸ੍ਰੀ ਹੁਕਮ ਚੰਦ ਸਰਮਾਂ …

Read More »

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੀਆਂ ਚੋਣਾ ਅੱਜ

ਪੰਜਾਬ , ਪੰਜਾਬੀਅਤ  ਤੇ ਪੰਜਾਬੀ ਦਾ ਸੇਵਾ ਵਾਸਤੇ ਹਮੇਸਾ ਤਤਪਰ ਰਹਾਂਗਾ- ਵਰਗਿਸ ਸਲਾਮਤ ਬਟਾਲਾ, 12  ਜੁਲਾਈ (ਨਰਿੰਦਰ ਬਰਨਾਲ)- ਕੇਂਦਰੀ ਪੰਜਾਬੀ ਲੇਖਕ ਸਭਾਂ ਰਜਿ ਦੀਆਂ ਚੋਣਾਂ ਵਿਚ ਇਸ ਵਾਰ ਕਾਫੀ ਗਰਮਾ ਗਰਮੀ ਵੇਖਣ ਨੂੰ ਮਿਲ ਰਹੀ ਹੈ ਸੋਸਲ ਸਾਈਟਾ ਜਿਵੇ ਫੇਸ ਬੁਕ ,ਵਟਸ ਐਪ ਜਾਂ ਐਸ ਐਮ ਐਸ ਦੀ ਭਰਭੂਰ ਵਰਤੋ ਇਸ ਵਾਰ ਹੋ ਰਹੀ ਹੈ। ਮਿਤੀ 13  ਜੁਲਾਈ ਨੂੰ ਦਿਨ …

Read More »

ਢਾਣੀ ਜਨਤਾ ਨਗਰ ਵਿੱਚ ਲਗਾਇਆ ਡੇਂਗੂ ਜਾਗਰੂਕਤਾ ਕੈਂਪ

ਫਾਜਿਲਕਾ, 11 ਜੁਲਾਈ (ਵਿਨੀਤ ਅਰੋੜਾ) – ਸਬ ਸੇਂਟਰ ਸਜਰਾਨਾ ਦੀ ਢਾਣੀ ਜਨਤਾ ਨਗਰ ਵਿੱਚ ਸਿਵਲ ਸਰਜਨ ਅਤੇ ਐਸਐਮਓ ਡਬਵਾਲਾ ਕਲਾਂ  ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਿਹਤ ਕਰਮਚਾਰੀ ਜਤਿੰਦਰ ਸਾਮਾ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਡੇਂਗੂ ਬੁਖਾਰ  ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ ਤੇਜ ਸਿਰਦਰਦ ਅਤੇ ਬੁਖਾਰ ਹੋਣ,  ਜੀ ਕੱਚਾ ਹੋਣ,  ਉਲਟੀਆਂ ਆਉਣ, …

Read More »

ਬੱਚਿਆਂ ਦੀ ਲੜਾਈ ਵਿੱਚ ਪੰਜ ਜਖ਼ਮੀ

ਫਾਜਿਲਕਾ, 11 ਜੁਲਾਈ (ਵਿਨੀਤ ਅਰੋੜਾ) – ਬੀਤੀ ਰਾਤ ਨੇਹਰੂ ਨਗਰ ਵਿੱਚ ਬੱਚਿਆਂ ਦੀ ਲੜਾਈ ਵਿੱਚ ਵੱਡਿਆਂ ਦੇ ਪੈਣ ਨਾਲ ਲੜਾਈ ਇੰਨੀ ਵਧ ਗਈ ਕਿ ਇੱਕ ਹੀ ਪਰਵਾਰ ਦੇ ਪੰਜ ਲੋਕ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਉਪਚਾਰ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।ਜਖ਼ਮੀ ਹੋਏ ਕੁਲਦੀਪ ਸਿੰਘ ਪੁੱਤਰ ਨੱਥੂ ਰਾਮ , ਰਾਜ ਕੁਮਾਰ ਪੁੱਤਰ ਤਾਰਾ ਚੰਦ, ਹੰਸ ਰਾਜ …

Read More »

ਨਾਰਦਰਨ ਰੇਲਵੇ ਪੇਸੇਂਜਰ ਕਮੇਟੀ ਦੀ ਪ੍ਰਧਾਨਗੀ ਵਿੱਚ ਸਾਂਝਾ ਮੋਰਚਾ ਦੁਆਰਾ ਭੁੱਖ ਹੜਤਾਲ ਸ਼ੁਰੂ

ਫਾਜਿਲਕਾ, 11 ਜੁਲਾਈ (ਵਿਨੀਤ ਅਰੋੜਾ) –  ਕੇਂਦਰੀ ਰੇਲਵੇ ਬਜਟ ਵਿੱਚ ਅਬੋਹਰ – ਫਾਜਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਦੀ ਅਨਦੇਖੀ ਤੋਂ ਨਰਾਜ ਨਾਰਦਰਨ ਰੇਲਵੇ ਪੇਸੇਂਜਰ ਕਮੇਟੀ ਦੀ ਪ੍ਰਧਾਨਗੀ ਵਿੱਚ ਸਾਂਝਾ ਮੋਰਚਾ ਦੁਆਰਾ ਰੇਲਵੇ ਸਟੇਸ਼ਨ  ਦੇ ਸਾਹਮਣੇ ਅਣਮਿੱਥੇ ਸਮੇਂ ਦੀ ਹੜਤਾਲ ਦਾ ਕ੍ਰਮ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ।  ਜਿਸ ਵਿੱਚ ਅੱਜ ਪਹਿਲੇ ਦਿਨ ਨਾਰਦਰਨ ਰੇਲਵੇ ਪੇਸੇਂਜਰ ਕਮੇਟੀ  ਦੇ ਪ੍ਰਧਾਨ ਡਾ. …

Read More »

ਰੋਲ ਪਲੇਅ ਮੁਕਾਬਲਾ ਕਰਵਾਇਆ

ਫਾਜਿਲਕਾ, 11  ਜੁਲਾਈ (ਵਿਨੀਤ ਅਰੋੜਾ) – ਜਿਲਾ ਸਿੱਖਿਆ ਅਧਿਕਾਰੀ ਸੰਦੀਪ ਧੂੜੀਆ ਦੇ ਆਦੇਸ਼ਾਂ ਅਤੇ ਡੀਆਰਪੀ ਐਸਐਸ ਸੁਰਿੰਦਰ ਸਿੰਘ ਅਤੇ ਗੌਤਮ ਗੌੜ ਦੀਆਂ ਹਿਦਾਇਤਾਂ ਅਤੇ ਪ੍ਰਿੰਸੀਪਲ ਸੰਦੀਪ ਸਿਡਾਨਾ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਰੋਲ ਪਲੇ ਮੁਕਾਬਲਾ ਜੋਕਿ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਡਬਵਾਲਾ ਕਲਾਂ ਵਿੱਚ ਕਰਵਾਇਆ ਗਿਆ । ਇਸ ਵਿੱਚ ਮੈਡਮ ਸ਼੍ਰੀਮਤੀ ਸੁਮਨ ਰਾਣੀ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਜੰਡਵਾਲਾ ਭੀਮੇਸ਼ਾਹ ਦੀ ਟੀਮ …

Read More »

ਗਾਡਵਿਨ ਸਕੂਲ  ਦੇ 26 ਖਿਡਾਰੀਆਂ ਨੇ ਦਿਖਾਏ ਕਲਾ ਦੇ ਜੌਹਰ

ਫਾਜਿਲਕਾ, 11  ਜੁਲਾਈ (ਵਿਨੀਤ ਅਰੋੜਾ) – ਪਿਛਲੇ ਦਿਨ ਜਗਰਾਓ ( ਲੁਧਿਆਨਾ )  ਵਿੱਚ ਡੀਏਵੀ ਪਬਲਿਕ ਸਕੂਲ ਵਿੱਚ 11 ਵੀਂ ਪੰਜਾਬ ਸਟੇਟ ਸਬ ਜੂਨਿਅਰ ਕਿਕ ਬਾਕਸਿੰਗ ਮੁਕਾਬਲੇ ਕਰਵਾਏ ਗਏ ।  ਇਹ ਮੁਕਾਬਲੇ 31 ਮਈ ਤੋਂ 2 ਜੂਨ ਤੱਕ ਚੱਲੇ ।  ਇਨਾਂ ਮੁਕਾਬਲਿਆਂ ਵਿੱਚ 12  ਜਿਲਿਆਂ ਤੋਂ ਕੁਲ 250  ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਜੌਹਰ ਵਖਾਇਆ । ਇਸ ਮੁਕਾਬਲੇ ਵਿੱਚ ਗਾਡਵਿਨ ਪਬਲਿਕ ਸਕੂਲ ਘੱਲੂ  ਦੇ …

Read More »

ਭਾਰਤ ਵਿਕਾਸ ਪਰਿਸ਼ਦ ਫਾਜਿਲਕਾ ਨੇ ਭਜਨ ਸੰਧਿਆ ਕਰ ਮਨਾਇਆ ਸਥਾਪਨਾ ਦਿਨ

ਫਾਜਿਲਕਾ, 11  ਜੁਲਾਈ (ਵਿਨੀਤ ਅਰੋੜਾ) – ਸਥਾਨਕ ਸ਼ਾਖਾ ਭਾਰਤ ਵਿਕਾਸ ਪਰਿਸ਼ਦ ਦੁਆਰਾ ਦੁਰਗਿਆਨਾ ਮੰਦਿਰ  ਫਾਜਿਲਕਾ ਵਿੱਚ ਭਾਰਤ ਵਿਕਾਸ ਪਰਿਸ਼ਦ  ਦੇ ੫੨ਵੇਂ ਸਥਾਪਨਾ ਦਿਨ ਮੌਕੇ ਭਜਨ ਸੰਧਿਆ ਕਰਵਾਈ ਗਈ ।  ਇਸ ਮੌਕੇ ਉੱਤੇ ਰਾਸ਼ਟਰੀ ਸੰਗਠਨ ਮੰਤਰੀ  ਵਿਸਥਾਰ ਸ਼੍ਰੀਨਿਵਾਸ ਬਿਹਾਨੀ,  ਰਾਜਸੀ ਪ੍ਰਧਾਨ ਟੇਕ ਚੰਦ ਧੜੀਆ,  ਜਿਲਾ ਪ੍ਰਧਾਨ ਵਿਕਟਰ ਛਾਬੜਾ,  ਪ੍ਰਧਾਨ ਦਿਨੇਸ਼ ਸ਼ਰਮਾ,  ਸਕੱਤਰ ਦਰਸ਼ਨ ਸਿੰਘ ਤਨੇਜਾ ਕੋਸ਼ਾਧਿਅਕਸ਼ ਸਤਿੰਦਰ ਪੁਪਨੇਜਾ,  ਕਾਰਜਕਾਰਿਣੀ ਮੈਂਬਰ ਵਿਜੈ ਗੁਗਲਾਨੀ, …

Read More »

ਬਾਰਡਰ ਏਰੀਏ ਦੇ ਸ਼ਹਿਰ ਅੰਮਿਤਸਰ ਵਿੱਚ ਵੀ ਏਮਜ਼ ਖੋਲਿਆ ਜਾਵੇ- ਮੇਅਰ

ਭਾਰਤ ਸਰਕਾਰ ਦਾ ਅੰਮ੍ਰਿਤਸਰ ਸ਼ਹਿਰ ਨੁੰ ਹੈਰੀਟੇਜ਼ ਸਿਟੀ ਘੋਸ਼ਿਤ ਕਰਨ ਤੇ ਕੀਤਾ ਧੰਨਵਾਦ ਅੰਮ੍ਰਿਤਸਰ 11  ਜੁਲਾਈ (ਸੁਖਬੀਰ ਸਿੰਘ)- ਸ੍ਰੀ ਬਖਸ਼ੀ ਰਾਮ ਅਰੋੜਾ, ਮੇਅਰ, ਨਗਰ ਨਿਗਮ, ਅੰਮ੍ਰਿਤਸਰ ਅਤੇ ਨਗਰ ਨਿਗਮ ਅੰੰਮ੍ਰਿਤਸਰ ਦੇ ਕੋਂਸਲਰਾਂ ਨੇ ਪ੍ਰੈਸ ਨਾਲ ਗੱਲ ਕਰਦਿਆਂ ਹੋਇਆਂ ਸ੍ਰੀ ਨਰੇਂਦਰ ਮੋਦੀ, ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਸ੍ਰੀ ਅਰੁਣ ਜੇਤਲੀ, ਵਿੱਤ, ਰੱਖਿਆ ਅਤੇ ਕਾਰਪੋਰੇਟ ਅਫੇਅਰ ਮੰਤਰੀ, ਭਾਰਤ ਸਰਕਾਰ ਦਾ ਅੰਮ੍ਰਿਤਸਰ ਸ਼ਹਿਰ ਨੁੰ …

Read More »

ਸਰਕਾਰੀ ਕੰਨਿਆ ਸੀ: ਸੈ: ਸਕੂਲ ਮਹਾਂ ਸਿੰਘ ਗੇਟ ਵਿਖੇ ਜਨਸੰਖਿਆ ਰੋਕਥਾਮ ਦਿਵਸ ਮਨਾਇਆ 

ਅੰਮ੍ਰਿਤਸਰ, 11 ਜੁਲਾਈ (ਜਗਦੀਪ ਸਿੰਘ ਸੱਗੂ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ (ਸ਼ਿਵਾਲਾ) ਵਿਖੇ ਡੀ.ਈ.ਓ. ਸੈਕੰਡਰੀ ਦੀ ਪ੍ਰੇਰਣਾ ਸਦਕਾ ਅੱਜ ਜਨਸੰਖਿਆ ਰੋਕਥਾਮ ਦਿਵਸ ਮਨਾਇਆ ਗਿਆ । ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਦਵਿੰਦਰਜੀਤ ਕੌਰ ਨੇ ਵੱਧ ਰਹੀ ਅਬਾਦੀ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਜਨਸੰਖਿਆ ਦੀ ਰੋਕਥਾਮ ਬਹੁਤ ਜਰੂਰੀ ਹੈ।ਇਸ ਲਈ ਸਾਡਾ ਫਰਜ ਬਣਦਾ ਹੈ …

Read More »