ਫਾਜਿਲਕਾ, 12 ਜੁਲਾਈ (ਵਿਨੀਤ ਅਰੋੜਾ) -ਵੱਧਦੀ ਆਬਾਦੀ ਸਾਡੇ ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਰੂਕਾਵਟ ਦਾ ਕੰਮ ਕਰਦੀ ਹੈ । ਬੇਰੋਜਗਾਰੀ, ਭੁਖਮਰੀ, ਗਰੀਬੀ ਆਦਿ ਵੱਧਦੀ ਆਬਾਦੀ ਦਾ ਹੀ ਨਤੀਜਾ ਹੈ । ਇਸ ਦੇ ਕਾਰਨ ਹੀ ਸਾਰੇ ਲੋਕਾਂ ਤੱਕ ਸਿਹਤ ਸੁਵਿਧਾਵਾਂ ਪਹੁੰਚਾਣ ਵਿੱਚ ਵੀ ਸਮੱਸਿਆ ਆਉਂਦੀ ਹੈ ।ਲੋਕਾਂ ਨੂੰ ਵੱਧਦੀ ਆਬਾਦੀ ਦੇ ਇਸ ਭੈੜੇ ਪ੍ਰਭਾਵਾਂ ਬਾਰੇ ਸੁਚੇਤ ਕਰਣ ਲਈ ਹੀ ਹਰ …
Read More »ਪੰਜਾਬੀ ਖ਼ਬਰਾਂ
ਸ਼ਿਕਾਇਤ ਹੈ ਤਾਂ ਪੁਲਿਸ ਦੇ ਸ਼ਿਕਾਇਤ ਬਾਕਸ ਵਿੱਚ ਪਾਓ
ਫਾਜਿਲਕਾ, 12 ਜੁਲਾਈ (ਵਿਨੀਤ ਅਰੋੜਾ) – ਜਿਲਾ ਪੁਲਿਸ ਪ੍ਰਮੁੱਖ ਸਵਪਨ ਸ਼ਰਮਾ ਵਲੋਂ ਜਿਲ੍ਹੇ ਭਰ ਦੇ ਲੋਕਾਂ ਦੀਆਂ ਸਮਸਿਆਵਾਂ ਦਾ ਸਮਾਧਾਨ ਕਰਣ ਦਾ ਪ੍ਰਣ ਲਿਆ ਗਿਆ ਹੈ ਜਿਸਦੇ ਚਲਦੇ ਹੁਣ ਸ਼ਿਕਾਇਤ ਬਾਕਸ ਵੀ ਲਗਾ ਦਿੱਤੇ ਗਏ ਹਨ ।ਇਹ ਬਾਕਸ ਜਿਲਾ ਪੁਲਿਸ ਦਫ਼ਤਰ ਅਤੇ ਸਭ ਡਿਵਿਜਨ ਲੇਵਲ ਉੱਤੇ ਡੀਏਸਪੀ ਦਫ਼ਤਰ ਵਿੱਚ ਲਗਾਏ ਗਏ ਹਨ । ਫਾਜਿਲਕਾ ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ …
Read More »ਬਾਰਹਵੀਂ ਦੇ ਵਿਦਿਆਰਥੀ ਨੂੰ ਪੁਲਿਸ ਨੇ ਬੇਦਰਦੀ ਨਾਲ ਝੰਬਿਆ
ਤਿੰਨ ਦਿਨ ਤੱਕ ਗ਼ੈਰਕਾਨੂੰਨੀ ਹਿਰਾਸਤ ਵਿੱਚ ਰੱਖ ਕੀਤੀ ਮਾਰ ਕੁਟਾਈ ਫਾਜਿਲਕਾ, 12 ਜੁਲਾਈ (ਵਿਨੀਤ ਅਰੋੜਾ) – ਮਕਾਮੀ ਸਰਕਾਰੀ ਸੀਨੀਅਰ ਸੇਕੇਂਡਰੀ ਮਾਡਲ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਪੁੱਤਰ ਲਕਸ਼ਮਣ ਸਿੰਘ ਨੂੰ ਮੰਡੀ ਲਾਧੂਕਾ ਚੌਂਕੀ ਇਨਚਾਰਜ ਪੰਜਾਬ ਸਿੰਘ ਨੇ ਕਥਿਤ ਚੋਰੀ ਦਾ ਇਲਜ਼ਾਮ ਲਗਾਕੇ ਤਿੰਨ ਦਿਨ ਤੱਕ ਗ਼ੈਰਕਾਨੂੰਨੀ ਹਿਰਾਸਤ ਵਿੱਚ ਰੱਖਕੇ ਬੇਦਰਦੀ ਨਾਲ ਝੰਬਿਆ । ਨੋਜਵਾਨ ਨੂੰ ਜਖ਼ਮੀ ਹਾਲਤ …
Read More »ਬਾਂਡੀਵਾਲਾ ਵਿੱਚ ਮਨਾਇਆ ਗਿਆ ਜਨਗਣਨਾ ਹਫ਼ਤਾ
ਫਾਜਿਲਕਾ, 12 ਜੁਲਾਈ (ਵਿਨੀਤ ਅਰੋੜਾ) – ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿੱਚ ਜਨਗਣਨਾ ਹਫ਼ਤਾ ਮਨਾਇਆ ਗਿਆ । ਜਨਗਣਨਾ ਵਿਭਾਗ ਭਾਰਤ ਸਰਕਾਰ ਦੇ ਦਿਸ਼ਾਨਿਰਦੇਸ਼ਾਂ ਅਤੇ ਜਿਲਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਦੀ ਯੋਗ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿੱਚ 7 ਜੁਲਾਈ 11 ਜੁਲਾਈ ਤੱਕ ਜਨਗਣਨਾ ਹਫ਼ਤਾ ਮਨਾਇਆ ਗਿਆ। ਜਿਸਦੇ ਤਹਿਤ ਸਕੂਲ ਵਿੱਚ ਵੱਖ ਵੱਖ ਪ੍ਰਕਾਰਾ ਦੀਆਂ ਕਿਰਿਆਵਾਂ ਕਰਵਾਈਆਂ ਗਈਆਂ।ਇਸ ਲੜੀ ਦੇ …
Read More »ਨਸ਼ਾ ਮੁਕਤ ਪੰਜਾਬ ਬਨਾਉਣ ਲਈ ਨੌਜਵਾਨ ਅੱਗੇ ਆਉਣ – ਸਰੀਨ
ਅੰਮ੍ਰਿਤਸਰ, 12 ਜੁਲਾਈ (ਸਾਜਨ/ਸੁਖਬੀਰ)- ਅਖਿਲ ਭਾਰਤੀਆ ਹਿਉਮਨ ਰਾਈਟਸ ਵੇਲਫੈਅਰ ਐਸੋਸੀਏਸ਼ਨ (ਅਭਹਰਵਾ) ਵਲੋਂ ਨਸ਼ੀਆ ਦੇ ਕੋਹੜ ਨੂੰ ਖੱਤਮ ਕਰਨ ਲਈ ਪਿਲਸ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ਾ ਵਿਰੋਧੀ ਕੈਂਪ ਸਰਕਾਰ ਪੱਤੀ ਕੋਟ ਖਾਲਸਾ ਵਿੱਖੇ ਵਨੀਤ ਸਰੀਨ ਦੀ ਅਗਵਾਈ ਵਿੱਚ ਲਗਾਇਆ ਗਿਆ।ਜਿਸ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਐਸਐਚa ਸੁਖਵਿੰਦਰ ਸਿੰਘ ਰੰਧਾਵਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ …
Read More »ਅਖਾੜਾ ਸੰਗਲਵਾਲਾ ਵਿਖੇ ਗੁਰੂਪੂਰਨਿਮਾ ਮੌਕੇ ਕੀਤੀ ਗਈ ਪੂਜਾ
ਅੰਮ੍ਰਿਤਸਰ, 12 ਜੁਲਾਈ (ਸਾਜਨ/ਸੁਖਬੀਰ)- ਹਰ ਸਾਲ ਦੀ ਤਰਾਂ ਅਖਾੜਾ ਸੰਗਲ ਵਾਲਾ ਵਿਖੇ ਮਹੰਤ ਦਿਵਆਂਬਰ ਮੁਨੀ ਦੀ ਅਗਵਾਈ ਵਿੱਚ ਗੁਰੂਪੂਰਨਿਮਾ ਦੇ ਸ਼ੂਭ ਮੌਕੇ ਤੇ ਅਖਾੜਾ ਸੰਗਲ ਵਾਲਾ ਦੇ ਸੰਥਾਪਕ ਨਿਰਵਾਨ ਪ੍ਰੀਤਮਦਾਸ ਜੀ ਦੀ ਗੁਰੂ ਪੂਜਨਾ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਕੀਤੀ ਗਈ।ਜਿਸ ਵਿੱਚ ਮਹੰਤ ਰਵਿੰਦਰ ਦਾਸ ਜੀ, ਮਹੰਤ ਵਿਸ਼ਵਰ ਮੁਨੀ, ਮਹੰਤ ਸੁਖਦੇਵਾਨੰਦ, ਮਹੰਤ ਗੋਪਾਲ ਦਾਸ, ਮਹੰਤ ਸਚਿਦਾਨੰਦ …
Read More »ਰਈਆ ਵਿਖੇ ਬਾਬਾ ਬਾਵਾ ਲਾਲ ਜੀ ਦਾ ਗੁਰ ਪੁੰਨਿਆ ਦਿਹਾੜਾ ਮਨਾਇਆ
ਰਈਆ/ਤਰਸਿੱਕਾ, 12 ਜੁਲਾਈ (ਬਲਵਿੰਦਰ ਸਿੰਘ ਸੰਧੂ/ਕਵਲਜੀਤ ਸਿੰਘ) – ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਵਿਖੇ ਬਾਬਾ ਬਾਵਾ ਲਾਲ ਜੀ ਦਾ ਗੁਰ ਪੁੰਨਿਆ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਪ੍ਰਧਾਨ ਜੁਗਿੰਦਰਪਾਲ ਜੀ ਨੇ ਦੱਸਿਆ ਕਿ ਬਾਬਾ ਜੀ ਦਾ ਦਿਹਾੜਾ ਹਰ ਸਾਲ ਦੀ ਤਰਾਂ ਇਸ ਵਾਰ ਵੀ ਮਨਾਇਆ ਗਿਆ। ਇਸ ਮੌਕੇ ਤੇ ਬੀਬੀਆਂ ਵੱਲੋਂ ਹਰਿ ਦਾ …
Read More »ਸੈਂਕੜੇ ਕਿਸਾਨਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦਾ ਬਟਾਲਾ ਜੀ. ਟੀ. ਰੋਡ ਜਾਮ ਕਰਕੇ ਫੂਕਿਆ ਪੁਤਲਾ
1 ਅਗਸਤ ਨੂੰ ਚੀਫ ਬਾਰਡਰ ਜੋਨ ਦੇ ਦਫਤਰ ਅੱਗੇ ਧਰਨਾ ਦੇਣ ਦਾ ਕੀਤਾ ਐਲਾਨ ਰਈਆ/ਤਰਸਿੱਕਾ, 12 ਜੁਲਾਈ (ਬਲਵਿੰਦਰ ਸਿੰਘ ਸੰਧੂ/ਕਵਲਜੀਤ ਸਿੰਘ) ਕਿਸਾਨ ਸੰਘਰਸ਼ ਕਮੇਟੀ ਦੇ ਜੋਨ ਬਾਬਾ ਬਕਾਲਾ ਦੇ ਸੈਂਕੜੇ ਕਿਸਾਨ ਆਗੂਆਂ ਦੀ ਮੀਟਿੰਗ ਦੇਸ਼ ਭਗਤ ਜਵਾਲਾ ਸਿੰਘ ਠੱਠੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਜੋਨ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਦੀ ਪ੍ਰਧਾਨਗੀ ਹੇਠ ਹੋਈ [ ਮੀਟਿੰਗ ਵਿੱਚ ਮਤਾ ਪਾਸ ਕਰਕੇ ਕਿਸਾਨ ਵਿਰੋਧੀ …
Read More »ਸ: ਛੀਨਾ ਅੱਜ ਜਲੰਧਰ ਦੂਰਦਰਸ਼ਨ ‘ਤੇ
ਅੰਮ੍ਰਿਤਸਰ, 12 ਜੁਲਾਈ (ਪ੍ਰੀਤਮ ਸਿੰਘ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਜਲੰਧਰ ਦੂਰਦਰਸ਼ਨ ਦੇ ਬਹੁਚਰਚਿਤ ਪ੍ਰੋਗਰਾਮ ‘ਗੱਲਾਂ ਤੇ ਗੀਤ’ ‘ਚ ੧੪ ਜੁਲਾਈ ਦਿਨ ਸੋਮਵਾਰ ਨੂੰ ‘ਪੰਜਾਬ ਦੀ ਖੁਸ਼ਹਾਲੀ ‘ਚ ਫ਼ੂਡ ਪ੍ਰੋਸੈਸਿੰਗ ਯੂਨਿਟ ਦੀ ਮਹੱਤਤਾ’ ਵਿਸ਼ੇ ‘ਤੇ ਟੈਲੀਕਾਸਟ ਹੋਣ ਜਾ ਰਹੇ ਅੰਕ ‘ਚ ਚਰਚਾ ਕਰਨਗੇ। ਸ: ਛੀਨਾ ਜੋ …
Read More »ਬੀ. ਐਮ. ਐਮ ਦੇ ਛੇਵੇਂ ਸਮੈਸਟਰ ਦੀ ਸ਼ੀਨਾ ਢੀਂਗਰਾ ਤੇ ਨਿਸ਼ਾ ਭੋਪਾਲ ਨੇ ਯੂਨੀਵਰਸਿਟੀ ਵਿਚ ਹਾਸਲ ਕੀਤਾ ਪਹਿਲਾ ਦਰਜਾ
ਅੰਮ੍ਰਿਤਸਰ, 12 ਜੁਲਾਈ ( ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਕਾਮਯਾਬੀ ਦੀ ਲੜੀ ਨੂੰ ਬਰਕਰਾਰ ਰੱਖਦਿਆਂ 2014 ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਤੀਜਿਆਂ ਵਿਚ ਮੈਰਿਟ ਪੁਜ਼ੀਸਨਾਂ ਹਾਸਲ ਕੀਤੀਆਂ।ਕਾਲਜ ਦੇ ਮਲਟੀਮੀਡੀਆ ਵਿਭਾਗ ਦੀਆਂ ਵਿਦਿਆਰਥਣਾਂ ਨੇ ਮੈਰਿਟ ਪੁਜ਼ੀਸਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।ਬੀ. ਐਮ. ਐਮ ਦੇ ਛੇਵੇਂ ਸਮੈਸਟਰ ਦੀ ਸ਼ੀਨਾ ਢਿੰਗਰਾ …
Read More »
Punjab Post Daily Online Newspaper & Print Media