Wednesday, September 9, 2026

ਪੰਜਾਬੀ

ਸੋਹਣਾ ਸਕੂਲ ਮੁਹਿੰਮ ਦੇ ਤਹਿਤ ਕਰਵਾਇਆ ਪ੍ਰੋਗਰਾਮ

ਫਾਜਿਲਕਾ, 26 ਸਤੰਬਰ (ਵਿਨੀਤ ਅਰੋੜਾ) – ਸੋਹਣਾ ਸਕੂਲ ਮੁਹਿੰਮ ਦੇ ਤਹਿਤ ਡਾਇਰੇਕਟਰ ਸਕੂਲ ਸਿੱਖਿਆ ਅਤੇ ਸਟੇਟ ਪ੍ਰੋਜੇਕਟ ਡਾਇਰੇਕਟਰ ਰਾਸ਼ਟਰੀ ਮਿਡਲ ਸਿੱਖਿਆ ਅਭਿਆਨ ਅਥਾਰਿਟੀ ਪੰਜਾਬ ਅਤੇ ਜਿਲਾ ਸਿੱਖਿਆ ਅਧਿਕਾਰੀ ਸੇਕੇਂਡਰੀ ਫਾਜਿਲਕਾ ਦੇ ਨਿਰਦੇਸ਼ ਅਨੁਸਾਰ ਪ੍ਰਿੰਸੀਪਲ ਗੁਰਦੀਪ ਕਰੀਰ ਦੀ ਅਗਵਾਈ ਵਿੱਚ ਇੱਕ ਪ੍ਰੋਗਰਾਮ ਖੁਈਖੇੜਾ ਸਕੂਲ ਵਿੱਚ ਕਰਵਾਇਆ ਗਿਆ।ਪ੍ਰੋਗਰਾਮ ਦੀ ਪ੍ਰਧਾਨਗੀ ਜਿਲਾ ਪਰਿਸ਼ਦ ਦੇ ਮੈਂਬਰ ਪ੍ਰੇਮ ਕੁਲਰਿਆ ਨੇ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ …

Read More »

2741 ਰੁਪਏ ‘ਚ ਵਿਕੀ 1509 ਬਾਸਮਤੀ

ਫਾਜਿਲਕਾ, 26 ਸਤੰਬਰ (ਵਿਨੀਤ ਅਰੋੜਾ) – ਮੰਡੀ ਲਾਧੂਕਾ ਦੀ ਦਾਣਾ ਮੰਡੀ ਵਿੱਚ ਅੱਜ ਪਹਿਲੇ ਦਿਨ ਆੜ੍ਹਤੀ ਹਰਜੀਤ ਸਿੰਘ, ਜਸਵੀਰ ਸਿੰਘ ਦੀ ਦੁਕਾਨ ‘ਤੇ ਕਿਸਾਨ ਮੁਖਤਿਆਰ ਸਿੰਘ ਵਲੋਂ 1509 ਬਾਸਮਤੀ ਝੋਨਾਂ ਲਿਆਦਾ ਗਿਆ, ਜਿਸ ਦੀ ਸੈਂਲਰ ਮਾਲਕਾ ਵਲੋਂ ਬੋਲੀ ਲਾਕੇ ਖਰੀਦ ਸ਼ੁਰੂ ਕੀਤੀ ਗਈ। ਜੇਕੇ ਇੰਡਸਟਰੀ ਦੇ ਮਾਲਕ ਨੇ 2741 ਰੁਪਏ ਬੋਲੀ ਲਾਕੇ ਖਰੀਦ ਕੀਤੀ। ਇਸ ਮੌਕੇ ‘ਤੇ ਆੜ੍ਹਤੀਆ ਅੇਸੋਸੀਏਸ਼ਨ ਦੇ …

Read More »

ਭਾਜਪਾ ਹਿਊਮਨ ਰਾਈਟ ਸੈਲ ਜਿਲਾ ਫਾਜਿਲਕਾ ਵੱਲੌ ਪੰਡਤ ਦੀਨ ਦਯਾਲ ਦਾ ਜਨਮਦਿਨ ਮਨਾਇਆ ਗਿਆ

ਫਾਜਿਲਕਾ, 26 ਸਤੰਬਰ (ਵਿਨੀਤ ਅਰੋੜਾ) – ਜਨਸੰਘ ਦੇ ਸੰਸਥਾਪਕ ਪੰਡਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਨ ਪੰਜਾਬ ਭਾਜਪਾ ਹਿਊਮਨ ਰਾਈਟ ਸੈਲ ਜਿਲਾ ਫਾਜਿਲਕਾ ਵੱਲੌ ਪੰਜਾਬ ਪ੍ਰਦੇਸ਼ ਮੀਡਿਆ ਕੋ-ਆਰਡੀਨੇਟਰ ਅਸ਼ੋਕ ਕਾਮਰਾ ਦੀ ਪ੍ਰਧਾਨਗੀ ਵਿੱਚ ਜਿਲਾ ਜਨਰਲ ਸਕੱਤਰ ਡਾ. ਰਾਕੇਸ਼ ਗੁਪਤਾ ਦੀ ਦੁਕਾਨ ਤੇ ਸ਼ਰਧਾ ਨਾਲ ਮਨਾਇਆ ਗਿਆ।ਇਸ ਮੌਕੇ ਉੱਤੇ ਸੀਨੀਅਰ ਵਰਕਰ ਗੋਰੀ ਸ਼ੰਕਰ ਨੇ ਪੰਡਤ ਦੀਨ ਦਿਆਲ ਉਪਾਧਿਆਏ ਦੇ ਜੀਵਨ ਉੱਤੇ …

Read More »

ਕੈਂਸਰ ਦੀ ਜਾਂਚ ਤੇ ਜਾਗਰੂਕਤਾ ਸਬੰਧੀ ਇਕ ਰੋਜਾ ਮੈਡੀਕਲ ਕੈਂਪ 28 ਸਤੰਬਰ ਨੂੰ – ਮਨਜੀਤ ਸਿੰਘ ਬਰਾੜ

ਫਾਜਿਲਕਾ, 26 ਸਤੰਬਰ (ਵਿਨੀਤ ਅਰੋੜਾ) – ਸਰਹਦੀ ਜਿਲ੍ਹਾ ਫਾਜਿਲਕਾ ਦੇ ਵਸਨੀਕਾਂ ਨੂੰ ਕੈਂਸਰ ਦੀ ਬੀਮਾਰੀ ਪ੍ਰਤੀ ਜਾਗਰੂਕ ਕਰਨ ਅਤੇ ਕੈਂਸਰ ਰੋਗ ਦੀ ਮੁੱਢਲੀ ਸਟੇਜ ਤੇ ਪਹਿਚਾਣ ਕਰਨ ਦੇ ਮਨੋਰਥ ਨਾਲ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਵੱਲੋਂ ਜਿਲ੍ਹਾ ਪ੍ਰਸ਼ਾਸਨ, ਰੈਡ ਕਰਾਸ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੈਂਸਰ ਰੋਗ ਦੀ ਜਾਂਚ ਅਤੇ ਜਾਗਰੂਕਤਾ ਸੰਬਧੀ ਇਕ ਰੋਜਾ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ …

Read More »

ਬਾਬਾ ਫ਼ਰੀਦ ਕਾਲਜ ਦੀ ਟੀਮ ਜੋਨਲ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚੀ

ਬਠਿੰਡਾ, 26 ਸਤੰਬਰ (ਅਵਤਾਰ ਸਿੰਘ ਕੈਂਥ/ਜਸਵਿੰਦਰ ਸਿੰਘ ਜੱਸੀ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਜਾ ਰਿਹਾ ਜੋਨਲ ਕ੍ਰਿਕਟ ਟੂਰਨਾਮੈਂਟ ਜੋ ਕਿ ਬਾਬਾ ਫ਼ਰੀਦ ਕਾਲਜ ਦਿਉਣ ਦੇ ਖੇਡ ਮੈਦਾਨ ਵਿੱਚ 22 ਸਤੰਬਰ ਤੋਂ ਚਲ ਰਿਹਾ ਹੈ, ਦੇ ਪਹਿਲੇ ਸੈਮੀਫਾਇਨਲ ਮੈਚ ਬਾਬਾ ਫ਼ਰੀਦ ਕਾਲਜ ਦਿਉਣ ਦੀ ਟੀਮ ਨੇ 101 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਦੱਸਣਯੋਗ ਹੈ ਕਿ ਇਸ ਟੂਰਨਾਮੈਂਟ ਵਿੱਚ ਨਹਿਰੂ …

Read More »

‘ਕੁੱਖ ਤੇ ਰੁੱਖ ਬਚਾਓ’ ਮੁਹਿੰਮ ਅਧਿਨ ਪੌਦੇ ਲਗਾਏ

ਬਠਿੰਡਾ, 26 ਸਤੰਬਰ (ਅਵਤਾਰ ਸਿੰਘ ਕੈਂਥ/ਸੰਜੀਵ)- ਨੰਬਰਦਾਰ ਯੂਨੀਅਨ ਜ਼ਿਲ੍ਹਾ ਬਠਿੰਡਾ ਵਲੋਂ ਤਹਿਸੀਲ ਕੰਪਲੈਕਸ ਵਿੱਚ ਮਾਨਯੋਗ ਤਹਿਸੀਲਦਾਰ ਜਸ਼ਨਜੀਤ ਸਿੰਘ ਦੀ ਹਾਜ਼ਰੀ ਵਿੱਚ ਇੱਕ ਬੂਟਾ ਲਗਾ ਕੇ ਬੀਬਾ ਹਰਸਿਮਰਤ ਕੌਰ ਬਾਦਲ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਵਲੋਂ ਵਿੱਢੀ ਮੁਹਿੰਮ ”ਕੁੱਖ ਤੇ ਰੁੱਖ  ਬਚਾਓ” ਵਿੱਚ ਹਿੱਸਾ ਲੈਂਦੇ ਹੋਏ ਸ਼ੁਰੂਆਤ ਕਰਦਿਆਂ ਨੰਬਰਦਾਰਾਂ ਦੇ ਪ੍ਰਧਾਨ ਹਰਭਜਨ ਖਾਨਾ ਨੇ ਸਾਰੇ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਸਾਰੇ …

Read More »

ਖੂਨਦਾਨ ਕੈਂਪ ਵਿੱਚ 11 ਪ੍ਰਾਣੀਆਂ ਨੇ ਖੂਨਦਾਨ ਕੀਤਾ

ਬਠਿੰਡਾ, 26 ਸਤੰਬਰ (ਅਵਤਾਰ ਸਿੰਘ ਕੈਂਥ/ਜਸਵਿੰਦਰ ਸਿੰਘ ਜੱਸੀ )- ਸਥਾਨਕ ਸ਼ਹਿਰ ਦੀ ਆਸਰਾ ਵੈਲਫੇਅਰ ਸੁਸਾਇਟੀ ਰਜਿ: ਦੇ ਚੇਅਰਮੈਨ ਵਿਨੋਦ ਗੋਇਲ ਨੇ ਆਪਣੇ ਪੁੱਤਰ ਸੁਮਿਤ ਗੋਇਲ ਦੇ 31 ਵੇਂ ਜਨਮ ਦਿਨ ਮੌਕੇ ਖੂਨਦਾਨ ਕੈਂਪ ਆਯੋਜਿਤ ਕਰਵਾਇਆ ਗਿਆ, ਜਿਥੇ ਸੁਮਿਤ ਗੋਇਲ ਨੇ 28ਵੀਂ ਵਾਰ ਖੂਨ ਦਾਨ ਕੀਤਾ। ਇਸ ਮੌਕੇ ਸ਼ਹਿਰੀ ਅਕਾਲੀ ਦਲ ਯੂਥ ਦੇ ਜਨਰਲ ਸੈਕਟਰੀ ਜਗਮੋਹਨ ਸਿੰਘ ਮੱਕੜ ਵਲੋਂ ਇਸ ਕੈਂਪ …

Read More »

ਸ਼ਹੀਦੇ-ਆਜਮ ਦੇ ਜਨਮ ਦਿਵਸ਼ ਨੂੰ ਸਮਰਪਿਤ ਆਯੁਰਵੈਦਿਕ ਤੇ ਪੰਚਕਰਮਾਂ ਮੁਫਤ ਚੈਕਅੱਪ ਕੈਂਪ 28 ਨੂੰ

ਬਠਿੰਡਾ, 26 ਸਤੰਬਰ (ਅਵਤਾਰ ਸਿੰਘ ਕੈਂਥ) – ਸਤਪਾਲ ਅਜ਼ਾਦ ਮੈਮੋਰੀਅਲ ਪਬਲਿਕ ਲਾਇਬਰੇਰੀ (ਰਜਿ:) ਬਠਿੰਡਾ ਵੱਲੋਂ ਸ਼ਹੀਦੇ-ਆਜਮ ਸ: ਭਗਤ ਸਿੰਘ ਦੇ ਜਨਮ ਦਿਵਸ਼ ਨੂੰ ਸਮਰਪਿਤ ਆਯੁਰਵੈਦਿਕ ਅਤੇ ਪੰਚਕਰਮਾਂ ਦਾ ਮੁਫਤ ਚੈਕਅੱਪ ਕੈਂਪ 28 ਸਤੰਬਰ, ਦਿਨ ਐਤਵਾਰ  ਸਵੇਰੇ 9 ਵਜੇ ਤੋਂ 2 ਵਜੇ ਤਕ ਲਾਇਬਰੇਰੀ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲ੍ਹਾ ਪ੍ਰੀਸਦ ਬਠਿੰਡਾ ਕਰਨਗੇ । …

Read More »

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਬਾਸਕਟਬਾਲ ਦਾ ਇੰਟਰਾਮਿਊਰਲ

ਖੇਡ ਭਾਵਨਾ ਅਤੇ ਸਖ਼ਤ ਮਿਹਨਤ ਕਾਮਯਾਬੀ ਦੀ ਕੁੰਜੀ -ਡਾ. ਸੰਧੂ ਬਠਿੰਡਾ, (ਤਲਵੰਡੀ ਸਾਬੋ) 26 ਸਤੰਬਰ (ਅਵਤਾਰ ਸਿੰਘ ਕੈਂਥ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਫਿਜ਼ੀਕਲ ਐਜੂਕੇਸ਼ਨ ਕਾਲਜ ਵੱਲੋਂ ਬਾਸਕਟਬਾਲ ਦਾ ਇੰਟਰਾਮਿਊਰਲ ਕਰਵਾਇਆ ਗਿਆ । ਜਿਸ ਵਿਚ ਫਿਜ਼ੀਕਲ ਐਜੂਕੇਸ਼ਨ ਕਾਲਜ ਦੇ ਵਿਦਿਆਰਥੀ/ ਵਿਦਿਆਰਥਣਾਂ ਨੇ ਹਿੱਸਾ ਲਿਆ।ਇਸ ਇੰਟਰਾਮਿਊਰਲ ਦਾ ਆਰੰਭ ਡੀਨ ਸਟੂਡੈਂਟਸ ਫੈੱਲਫੇਅਰ ਡਾ. ਧਰੁਵ ਰਾਜ ਗੋਦਾਰਾ ਨੇ ਆਪਣੇ ਕਰ ਕਮਲਾਂ ਨਾਲ …

Read More »

ਇਸਰੋ ਦੇ ਵਿਗਿਆਨੀਆਂ ਨੇ ਮੰਗਲ ਸਤਹ ਦੀ ਪਹਿਲੀ ਤਸਵੀਰ ਪ੍ਰਧਾਨ ਮੰਤਰੀ ਨੂੰ ਪ੍ਰਦਾਨ ਕੀਤੀ

ਨਵੀਂ ਦਿੱਲੀ, 24 ਸਤੰਬਰ  (ਪੰਜਾਬ ਪੋਸਟ ਬਿਊਰੋ )  – ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੇ ਵਿਗਿਆਨੀਆਂ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਮੰਗਲਯਾਨ ਵੱਲੋਂ ਮੰਗਲ ਗ੍ਰਹਿ ਦੀ ਸਤਹ ਦੀ ਖਿੱਚੀ ਗਈ ਪਹਿਲੀ ਤਸਵੀਰ ਪ੍ਰਦਾਨ ਕੀਤੀ

Read More »