ਫਾਜਿਲਕਾ, 18 ਜੂਨ (ਵਿਨੀਤ ਅਰੋੜਾ) – ਪਨਬੱਸ ਯੂਨੀਅਨ ਵੱਲੋਂ ਪੰਜਾਬ ਭਰ ‘ਚ ਕੀਤੀ ਜਾ ਰਹੀ ਤਿੰਨ ਦਿਨਾਂ ਹੜਤਾਲ ਦੇ ਦੂਜੇ ਦਿਨ ਵੀ ਫ਼ਾਜ਼ਿਲਕਾ ਵਿਖੇ ਪੁਲਿਸ ਨੇ ਨਾਕਾਮ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਈ ਰੂਟਾਂ ‘ਤੇ ਪਨਬੱਸ ਦੀਆਂ ਬੱਸਾਂ ਨੂੰ ਚਲਾਇਆ ਜਿਸ ਦੇ ਰੋਸ ਵਜੋਂ ਪਨਬੱਸ ਯੂਨੀਅਨ ਦੇ ਮੈਂਬਰਾਂ ਨੇ ਪ੍ਰਧਾਨ ਓਾਕਾਰ ਸਿੰਘ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ‘ਤੇ ਪੁਲਿਸ ਪ੍ਰਸ਼ਾਸਨ …
Read More »ਪੰਜਾਬੀ
ਮੰਗਾਂ ਨੂੰ ਲੈ ਕੇ ਆਰ. ਓ. ਪਲਾਂਟ ਵਰਕਰ ਯੂਨੀਅਨ ਦੀ ਹੜਤਾਲ ਜਾਰੀ
ਫਾਜਿਲਕਾ, 18 ਜੂਨ (ਵਿਨੀਤ ਅਰੋੜਾ) – ਆਰ. ਓ. ਪਲਾਂਟ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਫ਼ਾਜ਼ਿਲਕਾ ਮੂਹਰੇ ਜਾਰੀ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਅੱਜ ੧੦ਵੇਂ ਦਿਨ ‘ਚ ਦਾਖ਼ਲ ਹੋ ਗਈ। ਅੱਜ ਭੁੱਖ ਹੜਤਾਲ ‘ਤੇ ਯੂਨੀਅਨ ਦੇ ਆਗੂ ਵਿਸ਼ਨੂੰ ਕੁਮਾਰ ਤਾਜਾ ਪੱਟੀ ਸਕੱਤਰ, ਰਜਨੀਸ਼ ਕੁਮਾਰ ਗੰਦਾਡੋਬ, ਵਾਇਸ ਪ੍ਰਧਾਨ ਰਾਜ ਕੁਮਾਰ ਸਾਬੂਆਣਾ ਨੂੰ ਹਾਰ …
Read More »ਕੇਦਾਰਨਾਥ ਯਾਤਰਾ ਦੇ ਮ੍ਰਤਿਕਾਂ ਨੂੰ ਦਿੱਤੀ ਸ਼ਰਧਾਂਜਲੀ
ਫਾਜਲਿਕਾ, 18 ਜੂਨ (ਵਨੀਤ ਅਰੋੜਾ) – ਇੱਕ ਸਾਲ ਪਹਲਾਂ ਕੇਦਾਰਨਾਥ ਦੀ ਯਾਤਰਾ ਦੇ ਦੌਰਾਨ ਹੋਏ ਕਹਰਿ ਨਾਲ ਮਰੇ ਲੋਕਾਂ ਨੂੰ ਰਾਧਾ ਸਵਾਮੀ ਕਲੋਨੀ ਦੀ ਨੌਜਵਾਨ ਸਮਾਜਸੇਵਾ ਸੰਸਥਾ ਨੇ ਸ਼ਰੱਧਾਂਜਲੀ ਭੇਟ ਕੀਤੀ ਹੈ । ਇਸ ਮੌਕੇ ਉੱਤੇ ਉਨ੍ਹਾਂ ਨੇ ਭਗਵਾਨ ਤੋਂ ਅਰਦਾਸ ਕੀਤੀ ਕਿ ਭਗਵਾਨ ਮ੍ਰਿਤਕਾਂ ਨੂੰ ਆਪਣੇ ਚਰਣਾਂ ਵਿੱਚ ਸਥਾਨ ਦੇਵੇ । ਇਸ ਮੌਕੇ ਉੱਤੇ ਪ੍ਰਧਾਨ ਲਵਲੀ ਵਾਲਮੀਕ, ਉਪ ਪ੍ਰਧਾਨ ਸੁਮਤਿ …
Read More »ਨਸ਼ਿਆਂ ਦੇ ਖਾਤਮੇ ਲਈ ਪੁਲਸ-ਪਬਲਿਕ ਮੀਟਿੰਗ ਅਯੋਜਿਤ
ਅੰਮ੍ਰਿਤਸਰ, 18 ਜੂਨ (ਮਨਪ੍ਰੀਤ ਸਿੰਘ ਮੱਲੀ)- ਪੰਜਾਬ ਸਰਕਾਰ ਵਲੌਂ ਨਸ਼ਿਆਂ ਵਿਰੁੱਧ ਚਲਾਈ ਗਈ ਮੁੰਹਿਮ ਤਹਿਤ ਥਾਣਾ-ਡੀ ਡਵੀਜ਼ਨ ਦੇ ਐਸ.ਐਚ.ਓ ਹਰਜਿੰਦਰ ਕੁਮਾਰ ਵਲੋਂ ਅੰਦਰੂਨ ਬੇਰੀ ਗੇਟ ਨੇਹਾ ਪੈਲੇਸ ਵਿਖੇ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਪਬਲਿਕ ਨਾਲ ਮੀਟਿੰਗ ਕੀਤੀ ਗਈ।ਇਸ ਮੌਕੇ ਸੀਨੀਅਰ ਪੁਲਿਸ ਅਧਿਕਾਰੀ ਏ.ਡੀ.ਸੀ.ਪੀ. ਸਿਟੀ-1 ਪਰਮਪਾਲ ਸਿੰਘ ਤੇ ਏ.ਸੀ.ਪੀ ਸੈਟਰਲ ਮਨਮਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਏ.ਡੀ.ਸੀ.ਪੀ ਸਿਟੀ-1 ਪਰਮਪਾਲ ਸਿੰਘ …
Read More »ਨਸ਼ਿਆਂ ਖਿਲਾਫ ਮੁਹਿੰਮ ਨੂੰ ਸਫਲ ਬਨਾਉਣ ਲਈ ਪਬਲਿਕ ਦਾ ਸਹਿਯੋਗ ਬੇਹੱਦ ਜਰੂਰੀ- ਐਸ.ਐਚ.ਓ ਬੀ-ਡਵੀਜ਼ਨ
ਅੰਮ੍ਰਿਤਸਰ, 18 ਜੂਨ (ਮਨਪ੍ਰੀਤ ਸਿੰਘ ਮੱਲੀ) – ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਪਬਲਿਕ ਦਾ ਸਹਿਯੋਗ ਬੇਹੱਦ ਜਰੂਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਥਾਣਾ ਬੀ ਡਵੀਜਨ ਦੇ ਐਸ.ਐਚ.ਓ ਗੁਲਨੀਤ ਸਿੰਘ ਖੁਰਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾ ਨੇ ਕਿਹਾ ਕੀ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ …
Read More »ਰਾਇਲ ਇੰਸਟੀਚਿਊਟ ਆਫ ਨਰਸਿੰਗ ਜੈਤੋਸਰਜਾ ਦੇ ਮੈਡੀਕਲ ਸਿਖਿਆ ਵਿਚ ਵਧਦੇ ਕਦਮ
ਪੰਜਾਬ ਦਾ ਇੱਕੋ ਇੱਕ ਕਾਲਜ ਜਿਸ ਨੂੰ ਪੀ ਐਨ ਆਰ ਸੀ ਤੇ ਆਈ ਐਨ ਸੀ ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਂਇੰਸ ਫਰੀਦਕੋਟ ਤੋ ਮਾਨਤਾ ਹੈ| ਕੈਪਸਨ- ਰਾਇਲ ਇੰਸਟੀਚਿਊਟ ਆਫ ਨਰਸਿੰਗ ਜੈਤੋਸਰਜਾ ਦੀ ਆਲੀਸਾਨ ਇਮਾਰਤ ਤੇ ਹਾਸੀਏ ਵਿਚ ਡਾਇਰੈਕਟਰ ਸੁਖਜਿੰਦਰ ਸਿੰਘ ਰੰਧਾਵਾ| ਬਟਾਲਾ, 18 ਜੂਨ ( ਨਰਿੰਦਰ ਬਰਨਾਲ)- ਮੈਡੀਕਲ ਸਿਖਿਆ ਦੇ ਖੇਤਰ ਵਿਚ ਜੇਕਰ ਇੱਕ ਪੰਛੀ ਝਾਤ ਮਾਰੀ …
Read More »ਪਿੰਡ ਦੀਆਂ ਗਲੀਆਂ ਨਾਲੀਆ ਦੀ ਸਫਾਈ ਵਾਸਤੇ ਆਪ ਅੱਗੇ ਆਏ ਲੋਕ
ਬਟਾਲਾ, 18 ਜੂਨ (ਨਰਿੰਦਰ ਬਰਨਾਂਲ) – ਇਕ ਕਹਾਵਤ ਦੇ ਮੁਤਾਬਕ ਆਪਣੇ ਹੱਥੀ ਆਪਣਾ ਆਪੇ ਕਾਜ ਸਵਾਰੀਏ ,ਕਹਾਵਤ ਉਸ ਵੇਲੇ ਸਹੀ ਸਾਬਤ ਹੋਈ ਜਦੋ ਗਰਾਮ ਪੰਚਾਇਤ ਜੈਤੋਸਰਜਾ ਦੇ ਵਸਨੀਕ ਗਲੀਆਂ ਵਿਚ ਪਈ ਗੰਦਗੀ ਤੇ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਕਿ ਕਿਤੇ ਕੋਈ ਬਿਮਾਰੀ ਆਦਿ ਨਾ ਫੈਲ ਜਾਵੇ , ਇਸ ਵਾਸਤੇ ਮਹੁੱਲੇ ਗਲੀਆਂ ਵਿਚ ਆਪ ਹੀ ਸਫਾਈ ਕਰਨ ਦਾ ਮੰਨ …
Read More »ਅੰਮ੍ਰਿਤਸਰ ਸਥਾਪਨਾ ਦਿਵਸ ਨੂੰ ਸੁਚੱਜੇ ਢੰਗ ਨਾਲ ਮਨਾਉਣ ਦੀ ਅਪੀਲ਼
ਅੰਮ੍ਰਿਤਸਰ, 17 ਜੂਨ (ਜਸਬੀਰ ਸਿੰਘ ਸੱਗੂ)- ਇਸ ਸਾਲ ਅੰਮ੍ਰਿਤਸਰ ਸਥਾਪਨਾ ਦਿਵਸ 27 ਜੂਨ ਨੂੰ ਮਨਾਇਆ ਜਾ ਰਿਹਾ ਹੈ। ਈਕੋ- ਅੰਮ੍ਰਿਤਸਰ ਸਾਰੇ ਸ਼ਹਿਰ ਵਾਸੀਆਂ ਅਤੇ ਇਸ ਪਵਿੱਤਰ ਨਗਰੀ ਦੀਆਂ ਸਾਰੀਆਂ ਸੰਸਥਾਵਾਂ ਨੂੰ ਇਹ ਅਪੀਲ ਕਰਦਾ ਹੈ ਕਿ ਇਸ ਸਥਾਪਨਾ ਦਿਵਸ ਨੂੰ ਇੱਕ ਸੁਚੱਜੇ ਅਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਜਾਵੇ। ਸਿੱਖ ਕਲੰਡਰ ਦੇ ਹਿਸਾਬ ਦੇ ਨਾਲ ਹਾੜ੍ਹ ਵਧੀ 13 ਨੂੰ ਚੌਥੇ …
Read More »ਬੀਬੀਆਂ ਦੇ ਕੀਰਤਨ ਮੁਕਾਬਲੇ ਦਾ ਹੋਇਆ ਸੈਮੀਫਾਈਨਲ ਰਾਉਂਡ
ਨਵੀਂ ਦਿੱਲੀ, 17 ਜੂਨ (ਅੰਮ੍ਰਿਤ ਲਾਲ ਮੰਨਣ)- ਦਿੱਲੀ ਦੀਆਂ ਸਮੂਹ ਇਸਤ੍ਰੀ ਸਤਿਸੰਗ ਜਥਿਆਂ ਦੇ ਵਿਚਕਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਕੀਰਤਨ ਮੁਕਾਬਲਿਆਂ ਦੇ ਸੈਮੀਫਾਈਨਲ ਰਾਉਂਡ ਗੁਰਦੁਆਰਾ ਮਾਤਾ ਸੁੰਦਰੀ ਵਿਖੇ ਕਰਵਾਏ ਗਏ। ਆਉ ਭੈਣੋ ਗੱਲ ਮਿਲਹੁ ਵਿਸ਼ੇ ਤੇ ਕਰਵਾਈ ਜਾ ਰਹੀ ਗੁਰਬਾਣੀ ਵਿਰਸਾ ਸੰਭਾਲ ਪ੍ਰਤਿਯੋਗਿਤਾ ਦੇ ਇਸ ਸੈਮੀਫਾਈਨਲ ਰਾਉਂਡ ‘ਚ ਆਏ ਪ੍ਰਤਿਯੋਗਿਆਂ ਦੀ ਕਾਬਲੀਯਤ ਦਾ ਜਾਇਜ਼ਾ ਦਿੱਲੀ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਹੌਲੀਡੇਅ ਹੋਮ ਡਲਹੌਜੀ ਵਿਖੇ ਯੂਥ ਲੀਡਰਸ਼ੀਪ ਟਰੇਨਿੰਗ ਕੈਂਪ
ਅੰਮ੍ਰਿਤਸਰ, ੧੭ ਜੂਨ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਲੜਕੀਆਂ ਲਈ ਯੂਥ ਲੀਡਰਸ਼ੀਪ ਟਰੇਨਿੰਗ ਕੈਂਪ ਯੂਨੀਵਰਸਿਟੀ ਦੇ ਸਟੂਡੈਂਟਸ ਹੋਲੀਡੇ ਹੋਮ, ਡਲਹੌਜੀ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ ਯੂਨੀਵਰਸਿਟੀ ਨਾਲ ਸਬੰਧਿਤ ਵੱਖ-ਵੱਖ 11 ਕਾਲਜਾਂ ਦੀਆਂ 73 ਵਿਦਿਆਰਥਣਾਂ ਨੇ ਹਿੱਸਾ ਲਿਆ। ਇਨਾਮ-ਵੰਡ ਸਮਾਰੋਹ ਮੌਕੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਮੁੱਖ-ਮਹਿਮਾਨ ਸਨ ਅਤੇ ਲੇਡੀ ਵਾਈਸ-ਚਾਂਸਲਰ, ਡਾ. ਸਰਵਜੀਤ ਕੌਰ …
Read More »
Punjab Post Daily Online Newspaper & Print Media