Wednesday, December 31, 2025

ਪੰਜਾਬੀ ਖ਼ਬਰਾਂ

ਡੀ.ਏ.ਵੀ. ਪਬਲਿਕ ਸਕੂਲ ਵਿੱਚ ਕੱਥਕ ਦਾ ਪ੍ਰਦਰਸ਼ਨ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਨੌਜਵਾਨਾਂ ਵਿੱਚ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਆਪਣਾ ਆਪ ਜਗਾਉਣ ਲਈ ਅਤੇ ਹੋਰ ਚੰਗਾ ਬਣਾਉਣ ਲਈ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵਿੱਚ ਅੱਜ ਸਪਿਕ ਮੈਕੇ ਦੇ ਨਿਰਦੇਸ਼ਨ ਵਿੱਚ ਂਕਥੱਕ ਦਾ ਨਾਚਂ ਆਯੋਜਿਤ ਕੀਤਾ ਗਿਆ। ਸ਼੍ਰੀਮਤੀ ਗੀਤਾਂਜਲੀ ਲਾਲ ਇੱਕ ਬੜੀ ਮਸ਼ਹੂਰ ਨਰਤਕੀ ਨੇ ਆਪਣੇ ਕਥੱਕ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਉਹਨਾਂ ਨੇ ਇਹ ਸਿੱਖਿਆ …

Read More »

ਬਾਦਲ ਪਰਿਵਾਰ ਦੀ ਝੋਲੀ ਪਈ ਬਠਿੰਡਾ ਸੰਸਦੀ ਸੀਟ

ਬਠਿੰਡਾ, 16  ਮਈ (ਜਸਵਿੰਦਰ ਸਿੰਘ ਜੱਸੀ)-ਲੋਕ ਸਭਾ ਚੋਣਾਂ ਵਿਚ ਚਲੀ ਮੋਦੀ ਲਹਿਰ ਨੇ ਦੇਸ਼ ਦੀਆਂ ਕੁੱਲ 543 ਸੀਟਾਂ ਵਿਚੋ ਆਪਣੇ ਕਿਸੇ ਵੀ ਪਾਰਟੀ ਤੋਂ ਬਿਨ੍ਹਾਂ ਹੀ ਬੁਹਮਤ ਪ੍ਰਾਪਤ ਕਰਕੇ ਆਪਣੇ ਲਈ ਪ੍ਰਧਾਨਮੰਤਰੀ ਪਦ ਲਈ  ਰਾਸਤਾ ਪਧਰਾ ਕਰ ਲਿਆ, ਉਥੇ ਹੀ ਕਾਂਗਰਸ ਲਈ ਮੋਦੀ ਲਹਿਰ ਨੇ ਕਾਂਗਰਸ ਪਾਰਟੀ ਨੂੰ ਕਫ਼ਨ ਵੀ ਨਸੀਬ ਨਹੀ ਹੋਣ ਦਿੱਤਾ ਅਜਿਹਾ ਕਦੀ ਵੀ ਕਿਸੇ ਪਾਰਟੀ ਨਾਲ …

Read More »

ਅੰਮ੍ਰਿਤਸਰ ਤੋਂ ਕੈਪਟਨ ਨੇ ਭਾਜਪਾ ਦੇ ਜੇਤਲੀ ਨੂੰ 102770 ਵੋਟਾਂ ਦੇ ਫਰਕ ਨਾਲ ਹਰਾਇਆ

ਆਮ ਆਦਮੀ ਪਾਰਟੀ ਤੀਜੇ ਅਤੇ ਬਸਪਾ ਛੇਵੇਂ ਸਥਾਨ ਤੇ ਰਹੀ ਅੰਮ੍ਰਿਤਸਰ, 16 ਮਈ ( ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਸੰਸਦੀ ਸੀਟ ਤੋ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਭਾਜਪਾ ਦੇ ਸੀਨੀਅਰ ਨੇਤਾ ਤੇ ਮੈਂਬਰ ਰਾਜ ਸਭਾ ਨੂੰ 102770 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਇਸ ਵੱਕਾਰੀ ਸੀਟ ‘ਤੇ ਕਬਜ਼ਾ ਕਰ ਲਿਆ ਹੈ । ਕੈਪਟਨ ਅਮਰਿੰਦਰ ਸਿੰਘ ਨੇ …

Read More »

ਵਾਰਾਨਸੀ ਅਤੇ ਵਦੋਦਰਾ ਦੋਵਾਂ ਸੀਟਾਂ ਤੋਂ ਮੋਦੀ ਜੇਤੂ ਕਰਾਰ

ਅੰਮ੍ਰਿਤਸਰ, 16  ਮਈ ( ਪੰਜਾਬ ਪੋਸਟ ਬਿਊਰੋ)- ਭਾਜਪਾ ਦੇ ਸੀਨੀਅਰ ਨੇਤਾ ਤੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ੍ਰੀ ਨਰੇਂਦਰ ਮੋਦੀ ਨੇ ਵਾਰਾਨਸੀ ਅਤੇ ਵਦੋਦਰਾ ਦੋਵੇਂ ਸੀਟਾਂ ਜਿੱਤ ਲਈਆਂ ਹਨ।

Read More »

ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਰਚਿਆ ਇਤਿਹਾਸ

ਅੰਮ੍ਰਿਤਸਰ, 16 ਮਈ ( ਪੰਜਾਬ ਪੋਸਟ ਬਿਊਰੋ)-  ਉਘੇ ਕਾਮੇਡੀ ਕਲਾਕਾਰ ਤੇ ਗਾਇਕ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਡਸਾ ਨੂੰ  211721 ਵੋਟਾਂ ਨਾਲ ਮਾਤ ਦੇ ਕੇ ਆਪ ਦੇ ਪਹਿਲੇ ਮੈਂਬਰ ਪਾਰਲੀਮੈਂਟ ਬਨਣ ਦਾ ਮਾਨ ਹਾਸਲ ਕੀਤਾ ਹੈ।

Read More »

ਕਿਸਾਨ ਜਥੇਬੰਦੀ ਨੇ ਸਠਿਆਲਾ ‘ਚ ਫੂਕਿਆ ਕੇਂਦਰ ਤੇ ਬਾਦਲ ਸਰਕਾਰ ਦਾ ਪੁਤਲਾ

ਤਰਸਿੱਕਾ, 15 ਮਈ (ਕਵਲਜੀਤ ਸਿੰਘ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੋਨ ਬਾਬਾ ਬਕਾਲਾ ਦੀ ਮੀਟਿੰਗ ਅੱਜ ਪਿੰਡ ਸਠਿਆਲਾ ਦੇ ਗੁਰਦੁਆਰਾ ਸਾਹਿਬ ਵਿਖੇ ਜੋਨ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਦੀ ਪ੍ਰਧਾਨਗੀ ਹੇਠ ਹੋਈ।ਡੀਜਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਵਾਲੀ ਕੇਂਦਰ ਸਰਕਾਰ ਅਤੇ ਪੰਜਾਬ ਦੇ ਖੱਪਤਕਾਰਾਂ ਉੱਤੇ ਬਿਜਲੀ ਦਰਾਂ ਵਿੱਚ 700 ਕਰੋੜ ਰੁਪਏ ਦਾ ਸਲਾਨਾ ਬੋਝ ਪਾਉਣ ਦੀ ਤਿਆਰੀ ਅਤੇ ਕਿਸਾਨਾਂ …

Read More »

ਸ਼ਿਵ ਸੈਨਾ ਵਲੋਂ ਸ਼ੋਸ਼ਲ ਮੀਡੀਆ ਉਪੱਰ ਚੱਲ ਰਹੇ ਸ਼ਿਵ ਪਾਰਵਤੀ ਦੇ ਭੇਸ ਵਿਚ ਗਾਣੇ ‘ਬਮ ਬਗੜ ਕਰੇਂਗੇ’ ਦੀ ਨਿੰਦਾ

ਜੰਡਿਆਲਾ ਗੁਰੂ, 15 ਮਈ (ਹਰਿੰਦਰਪਾਲ ਸਿੰਘ)-  ਅੱਜਕਲ੍ਹ ਸ਼ੋਸ਼ਲ ਮੀਡੀਆ ਉਪੱਰ  ਚੱਲ ਰਹੇ ਸ਼ਿਵ ਪਾਰਵਤੀ ਦੇ ਭੇਸ ਵਿਚ ਗਾਣੇ ‘ਬਮ ਬਗੜ ਕਰੇਂਗੇ’ ਦੀ  ਨਿੰਦਾ ਕਰਦੇ ਹੋਏ ਸ਼ਿਵ ਸੈਨਾ ਜੰਡਿਆਲਾ ਗੁਰੂ ਇਕਾਈ ਦੇ ਪ੍ਰਧਾਨ ਸੋਨੂੰ ਢੱਡਾ ਨੇ ਕਿਹਾ ਕਿ ਗਾਣੇ ਦੇ ਥੱਲੇ ਚੱਲ ਰਹੇ ਪ੍ਰਾਈਵੇਟ ਮੋਬਾਇਲ ਕੰਪਨੀਆ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ, ਜਿਹਨਾ ਨੇ ਇਹ ਗਾਣਾ ਅਪਲੋਡ ਕਰਨ ਲਈ …

Read More »

ਇੰਟਰਨੈਸ਼ਨਲ ਫਤਿਹ ਅਕੈਡਮੀ ਨੇ ਰਾਸ਼ਟਰੀ ਪੱਧਰ ਦੀ ਤਲਵਾਰਬਾਜੀ ਵਿੱਚ ਤਿੰਨ ਮੈਡਲ ਜਿੱਤੇ

ਜੰਡਿਆਲਾ ਗੁਰੂ, 15 ਮਈ (ਹਰਿੰਦਪਾਲ ਸਿੰਘ) – ਇੰਟਰਨੈਸ਼ਨਲ ਫਤਿਹ ਅਕੈਡਮੀ, ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਦੀ ਤਲਵਾਰ ਬਾਜੀ ਵਿੱਚ ਤਿੰਨ ਮੈਡਲ ਜਿੱਤ ਕੇ, ਅਕੈਡਮੀ ਦਾ ਨਾਂ ਰੋਸ਼ਨ ਕੀਤਾ।੫੯ਵੀਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਰਾਸ਼ਟਰੀ ਪਧੱਰ ਦੀ ਤਲਵਾਰ ਬਾਜੀ ਦਾ ਆਯੋਜਨ ਜਲਨਾ, ਮਾਹਾਰਾਸ਼ਟਰ ਵਿੱਚ ਕੀਤਾ ਗਿਆ। ਜਿਸ ਵਿੱਚ ਅਕੈਡਮੀ ਦੇ ਅਫਤਾਬ ਸਿੰਘ ਅਤੇ ਪਰਮਸੁੱਖਪਾਲ ਸਿੰਘ ਨੇ  ਤਲਵਾਰਬਾਜੀ ਦੀ ਸੇਬਰ …

Read More »

ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਾਗਰੂਕਤਾ ਸੈਮੀਨਾਰ ਲਗਾਇਆ

ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)- ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਂਨ ਜਸਟਿਸ ਮਾਣਯੋਗ ਜਸਬੀਰ ਸਿੰਘ ਵਲੋਂ ਜਾਰੀ ਨਿਰਦੇਸ਼ਾ ਅਤੇ ਜ਼ਿਲ੍ਹਾ ਸੈਸ਼ਨ ਜੱਜ ਸ਼੍ਰੀ ਵਿਵੇਕਪੁਰੀ ਦੇ ਦਿਸ਼ਾ-ਨਿਰਦੇਸ਼ਾ ‘ਤੇ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਵਲੋਂ ਮੰਡੀ ਲਾਧੂਕਾ ਦੇ ਮਿਡਲ ਸਕੂਲ ‘ਚ ਕਾਨੂੰਨੀ ਜਾਗਰੂਕਤਾਂ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਪਿੰਡ ਫਤੇਗੜ੍ਹ, ਤਰੋਬੜੀ, ਬਸਤੀ ਚੰਡੀਗੜ੍ਹ ਅਤੇ ਮੰਡੀ ਲਾਧੂਕਾ ਦੇ ਸਰਪੰਚ, ਪੰਚ …

Read More »

ਸ਼੍ਰੀ ਜੈਨ ਸਕੂਲ ਵਿੱਚ ਸਕੂਲ ਹੈਲਥ ਪ੍ਰੋਗਰਾਮ ਦੇ ਤਹਿਤ ਸਿਹਤ ਜਾਂਚ ਕੈਂਪ ਸੰਪੰਨ

ਬੱਚਿਆਂ ਨੂੰ ਫਾਸਟ ਫੂਡ ਅਤੇ ਜੰਕ ਫੂਡ ਦਾ ਪਰਹੇਜ ਕਰਨਾ ਚਾਹੀਦਾ ਹੈ :  ਡਾ .  ਕੁਣਾਲ ਕੀਰਤੀ ਮਲਿਕ ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)-  ਸਥਾਨਕ ਸ਼੍ਰੀ ਜੈਨ ਸਕੂਲ ਵਿੱਚ ਸਕੂਲ ਹੇਲਥ ਪ੍ਰੋਗਰਾਮ ਦੇ ਤਹਿਤ ਸਿਹਤ ਜਾਂਚ ਕੈਂਪ ਲਗਾਇਆ ਗਿਆ।ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਅਧਿਆਪਕ ਅਜੈ ਠਕਰਾਲ  ਨੇ ਦੱਸਿਆ ਕਿ ਇਸ ਕੈਂਪ ਵਿੱਚ ਸਿਵਲ ਹਸਪਤਾਲ ਫਾਜਿਲਕਾ ਦੇ ਡੇ. ਕੁਣਾਲ ਕੀਰਤੀ ਮਲਿਕ ਨੇ ਆਪਣੀ ਟੀਮ …

Read More »