Wednesday, December 31, 2025

ਪੰਜਾਬੀ ਖ਼ਬਰਾਂ

ਅਮਰ ਖਾਲਸਾ ਫਾਊਂਡੇਸ਼ਨ ਨੋਜਵਾਨਾਂ ਨੂੰ ਨਸ਼ਿਆਂ ਖਿਲਾਫ ਕਰੇਗੀ ਜਾਗਰੂਕ- ਖਾਲਸਾ

ਅੰਮ੍ਰਿਤਸਰ, 29 ਮਈ (ਮਨਪ੍ਰੀਤ ਸਿੰਘ ਮੱਲ੍ਹੀ) –  ਅਮਰ ਖਾਲਸਾ ਫਾਂਊਡੇਸ਼ਨ ਪੰਜਾਬ ਵੱਲੋ ਨੋਜਵਾਨਾ ਦੀ ਭਾਰੀ ਇੱਕਤਰਤਾ ਹੋਈ ਇਕੱਤਰਤਾ ਦੋਰਾਨ ਕੀਤੀਆ ਜਾਣ ਵਾਲੀਆ ਗਤੀਵਿਧੀਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੋਕੇ ਪੰਜਾਬ ਸਰਕਾਰ ਵੱਲੋ ਜੋ ਪੰਜਾਬ ਪੁਲਿਸ ਨੂੰ ਨਸ਼ਿਆ ਵਿਰੁੱਧ ਸਖਤ ਹੁਕਮ ਜਾਰੀ ਕੀਤੇ ਗਏ ਹਨ ਉਸ ਸੰਬੰਧੀ ਸਲਾਘਾ ਕਰਦਿਆ ਅਮਰ ਖਾਲਸਾ ਫਾਊਂਡੇਸ਼ਨ ਪੰਜਾਬ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ, ਸੀਨੀ: ਮੀਤ …

Read More »

ਨਸ਼ੇ ਦੀ ਦਲਦਲ ਵਿਚ ਧਸਣ ਦੀ ਬਜਾਏ ਨੌਜਵਾਨ ਖੇਡਾਂ ਵਿਚ ਭਾਗ ਲੈਣ – ਲਕਸ਼ਯ

ਜੰਡਿਆਲਾ ਗੁਰੂ, 29 ਮਈ (ਹਰਿੰਦਰਪਾਲ ਸਿੰਘ)-  ਅੱਜ ਦਾ ਨੋਜਵਾਨ ਜਿਥੇ ਨਸ਼ੇ ਦੀ ਦਲਦਲ ਵਿਚ ਧੱਸਦਾ ਜਾ ਰਿਹਾ ਹੈ ਉਥੇ ਹੀ ਇਸ ਨਸ਼ੇ ਦੀ ਕੋਹੜ ਭਰੀ ਜਿੰਦਗੀ ਤੋਂ ਦੂਰ ਆਪਣੇ ਪਰਿਵਾਰ ਲਈ ਲਗਾਤਾਰ ਪੰਜ ਸਾਲ ਮਾਡਲਿੰਗ ਦੇ ਖੇਤਰ ਵਿਚ ਫਸਟ ਆਉਣ ਤੇ ਇਲਾਕੇ ਵਿਚ ਨੋਜਵਾਨ ਲਕਸ਼ਯ ਉਰਫ ਸਨਮ ਅਰੋੜਾ ਆਪਣਾ ਨਾਮ ਰੋਸ਼ਨ ਕਰ ਰਿਹਾ ਹੈ। ਸਾਲ 2009 ਤੋਂ 2014 ਤੱਕ ਜੰਡਿਆਲਾ …

Read More »

ਜੰਡਿਆਲਾ ਗੁਰੂ ਇਲਾਕੇ ਦੇ ਇਕੋ-ਇਕ ਸਰਕਾਰੀ ਹਸਪਤਾਲ ਵਿੱਚ ਮਸ਼ੀਨਾਂ ਤੇ ਸੇਵਾਵਾਂ ਐਮਰਜੈਂਸੀ ਸੇਵਾਵਾਂ ਉਪਲਬਧ ਕਰਵਾਈਆਂ ਜਾਣ- ਸੱਭਰਵਾਲ

ਜੰਡਿਆਲਾ ਗੁਰੂ, 29  ਮਈ  (ਹਰਿੰਦਰਪਾਲ ਸਿੰਘ)-  ਗਰੀਬ ਅਤੇ ਲੋੜਵੰਦ ਵਿਅਕਤੀਆਂ ਲਈ ਪੰਜਾਬ ਸਰਕਾਰ ਦੇ ਸਰਕਾਰੀ ਹਸਪਤਾਲਾਂ ਵਿਚ ਵਧੀਆ ਡਾਕਟਰ ਅਤੇ ਕਰੋੜਾ ਰੁਪਏ ਦੀ ਬਿਲਡਿੰਗ ਬਣਾਕੇ ਦਿੱਤੀ ਗਈ ਹੈ।ਪਰ ਹਸਪਤਾਲ ਵਿਚ ਮੋਜੂਦ ਸਟਾਫ ਵਲੋਂ ਐਕਸੀਡੈਂਟ ਕੇਸ ਨੂੰ ਤਾਂ ਬਿਨਾਂ ਮਲ੍ਹਮ ਪੱਟੀ ਕੀਤੇ ਅੰਮ੍ਰਿਤਸਰ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ ਜਾਂਦਾ ਹੈ।ਉਕਤ ਸ਼ਬਦਾ ਦਾ ਪ੍ਰਗਟਾਵਾਂ ਕਰਦੇ ਹੋਏ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਦੇ ਸ਼ਹਿਰੀ ਪ੍ਰਧਾਨ …

Read More »

ਚਰਚਾ ਦਾ ਵਿਸ਼ਾ ਬਣੀ ਦੋ ਦਿਨ ਤੋਂ ਕਾਲਜ ਦੇ ਬਾਹਰ ਖੜੀ ਕਾਰ

ਜੰਡਿਆਲਾ ਗੁਰੂ, 29 ਮਈ (ਹਰਿੰਦਰਪਾਲ ਸਿੰਘ)-  ਪੰਜਾਬ ਪੁਲਿਸ ਵਲੋਂ ਨਸ਼ੇੜੀਆਂ ਦੇ ਖਿਲਾਫ ਕੱਸੇ ਸਖਤ ਸਿਕੰਜੇ ਨੇ ਨਸ਼ੇ ਦੇ ਸੋਦਾਗਰਾਂ ਨੂੰ ਭਾਜੜਾ ਪਾ ਰੱਖੀਆਂ ਹਨ।ਬੀਤੇ ਦਿਨੀ 27 ਮਈ ਸ਼ਾਮ ਨੂੰ ਚੋਂਕੀ ਇੰਚਾਰਜ ਸੁਰਜੀਤ ਸਿੰਘ ਵਲੋਂ ਵਾਲਮੀਕੀ ਚੋਂਕ ਵਿਚ ਵਿਸ਼ੇਸ਼ ਚੈਕਿੰਗ ਦੋਰਾਨ ਸ਼ੱਕੀ ਹਾਲਤ ਵਿਚ ਆ ਰਹੀ ਕਾਰ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਚੋਂਕੀ ਇੰਚਾਰਜ ਸੁਰਜੀਤ ਸਿੰਘ ਅਨੁਸਾਰ ਕਾਰ ਵਿਚ ਸਵਾਰ …

Read More »

ਨਸ਼ਿਆਂ ਨੂੰ ਜੜੌ ਖਤਮ ਕਰਨਾ ਹੀ ਮੁੱਖ ਏਜੰਡਾ – ਤਰਨਦੀਪ ਗੋਲਡੀ, ਸੰਦੀਪ

ਬਟਾਲਾ, 29 ਮਈ  (ਬਰਨਾਲ)-  ਦਿਨੋ ਦਿਨ ਨਸ਼ਿਆਂ ਵਿਚ ਗਰਕ ਹੁੰਦੀ ਜਾ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਬਾਡੀ ਬਿਲਡਿੰਗ ਅਤੇ ਵੇਟ ਲਿਫਟਿੰਗ ਨੌਜਵਾਨਾਂ ਲਈ ਇਕ ਨਵੀ ਦਿਸ਼ਾ ਸਿੱਧ ਹੋ ਰਹੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਉਘੇ ਕੌਚ ਬਾਡੀ ਬਿਲਡਰ ਸੰਦੀਪ ਕੁਮਾਰ ਨੇ ਕੁਲਦੀਪ ਗੰਨ ਗੁਰਦਾਸਪੁਰ ਅਤੇ ਸ੍ਰ. ਤਰਨਦੀਪ ਸਿੰਘ ਗੋਲਡੀ ਦੀ ਹਾਜਰੀ ਵਿਚ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। …

Read More »

ਮਾਸਟਰ ਮਿਲਖੀ ਰਾਮ ਯਾਦਗਾਰੀ ਭੰਗੜਾ ਕੈਪ ਦਾ ਉਦਘਾਟਨ

ਬਟਾਲਾ, 29 ਮਈ  (ਬਰਨਾਲ)- ਪੰਜਾਬ ਕਲਚਰ ਪ੍ਰੋਮੋਸਨ ਕੌਸਲ ਰਜਿ ਪੰਜਾਬ ਵੱਲੋ ਮਾਸਟਰ ਮਿਲਖੀ ਰਾਮ ਯਾਦਗਾਰੀ ਭੰਗੜਾ ਕੈਪ ਸਿਵ ਕੁਮਾਰ ਬਟਾਵਲੀ ਆਡੀਟੋਰੀਅਰਮ ਵਿਖੇ ਲਗਾਇਆ ਗਿਆ ,ਭੰਗੜਾ ਕੈਦਾ ਉਘਾਟਨ ਉਘੇ ਸਮਾਜ ਸੇਵਕ ਡਾ ਸਤਨਾਮ ਸਿੰਘ ਨਿੱਜਰ ਨੇ ਢੋਲ ਦੇ ਡਗੇ ਤੇ ਖੁਦ ਭੰਗੜਾ ਪਾ ਕੇ ਕੀਤਾ| ਊਹਨਾ ਰਵਾਇਤੀ ਭੰਗੜੇ ਨੂੰ ਜਿਉਦਾ ਰੱਖਣ ਲਈ ਸੇਰ -ਏ-ਪੰਜਾਬ ਕਲਚਰ ਪ੍ਰੋਮੋਸਨ ਕੌਸਲ ਦੇ ਜਤਨਾ ਦੀ ਤਾਰੀਫ …

Read More »

ਹਰ ਲੋੜਵੰਦ ਬੱਚੇ ਦੀ ਸਿੱਖਿਆ ਹੋਵੇਗੀ ਸੰਪੂਰਨ -ਮਹੰਤ ਤਿਲਕ ਦਾਸ

ਬਟਾਲਾ, 29 ਮਈ  (ਬਰਨਾਲ)- ਜਸਦੇਵ ਮਾਨ,ਬਾਬਾ ਸ੍ਰੀ ਚੰਦਰ ਜੀ ਦੀ ਚਰਨ ਛੋਹ ਪ੍ਰਾਪਤ ਮੰਦਿਰ ਨਾਨਕ ਚੱਕ ਦੇ ਮੌਜੂਦਾ ਪੂਜਨੀਕ ਮਹੰਤ ਤਿਲਕ ਦਾਸ ਜੀ ਵਲੋ ਗਰੀਬ ਲੋੜਵੰਦ ਬੱਚਿਆ ਦੀ ਸਿੱਖਿਆ ਵਲੋ ਉਚੇਚੇ ਧਿਆਨ ਦੇ ਰਹੇ ਹਨ। ਉਹਨਾ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆ ਦੱਸਿਆ ਕੇ ਹਰ ਮਾਂ ਬਾਪ ਦੀ ਖਾਹਿਸ਼ ਹੁੰਦੀ ਹੈ ਕਿ ਉਸ ਦੇ ਬੱਚੇ ਵੀ ਚੰਗੀ ਸਿੱਖਿਆ ਪ੍ਰਾਪਤ ਕਰੇ। ਪਰ ਗਰੀਬੀ ਦੇ ਚੱਲਦਿਆ …

Read More »

ਕੋਚ ਸੰਦੀਪ ਵਲੋ ਐਸ. ਪੀ ਡੀ ਵਿਪਨ ਚੋਧਰੀ ਨਾਲ ਵਿਸ਼ੇਸ਼ ਮੁਲਾਕਾਤ

ਬਟਾਲਾ, 29  ਮਈ  (ਬਰਨਾਲ)-  ਨੌਜਵਾਨ ਬਾਡੀ ਬਿਲਡਰ ਅਤੇ ਬੈਸਟ ਕੋਚ ਵਲੋ ਜਾਣੇ ਜਾਂਦੇ ਸੰਦੀਪ ਕੁਮਾਰ ਵਲੋ ਨੌਜਵਾਨਾਂ ਨੂੰ ਬਾਡੀ ਬਿਲਡਿੰਗ ਤੇ ਵੇਟ ਲਿਫਟਿੰਗ ਸਬੰਧੀ ਦਿੱਤੀ ਜਾ ਰਹੀ ਫਰੀ ਟ੍ਰੇਨਿੰਗ ਵਰਗੇ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ੇਸ਼ ਗੱਲਬਾਤ ਦੌਰਾਨ ਐਸ ਪੀ ਡੀ ਵਿਪਨ ਚੋਧਰੀ ਬਟਾਲਾ ਨੇ ਆਪਣੇ ਦਫਤਰ ਵਿਖੇ ਕੀਤੀ। ਸ਼੍ਰੀ ਵਿਪਨ ਚੋਧਰੀ ਨੇ ਅੱਗੇ ਕਿਹਾ ਕਿ …

Read More »

ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੀ ਮੀਟਿੰਗ ਅੱਜ

ਲੈਕਚਰਾਰ ਤੇ ਮੁੱਖ ਅਧਿਆਪਕਾਂ ਦੀ ਤਰੱਕੀਆਂ ਸਬੰਧੀ ਹੋਵੇਗੀ ਵਿਚਾਰ ਚਰਚਾ ਬਟਾਲਾ,  29 ਮਈ  (ਬਰਨਾਲ)-   ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੀ ਇੱਕ ਜਰੂਰੀ ਮੀਟਿੰਗ ਅੱਜ ਬਾਅਦ ਦੁਪਹਿਰ 3-00 ਵਜੇ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਦੇ ਦਫਤਰ ਵਿਖੇ ਕੀਤੀ ਜਾ ਰਹੀ ਹੈ| ਮਾਸਟਰ ਦੇ ਬਲਾਕ ਕਾਹਨੂੰਵਾਲ -2 ਦੇ ਜਨਰਲ ਸਕੱਤਰ ਨਰਿੰਦਰ  ਸਿੰਘ ਚੀਮਾ ਨੇ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਕਿ ਮਾਸਟਰ ਕੇਡਰ ਦੀਆਂ ਤਰੱਕੀਆਂ …

Read More »

ਜਥੇ: ਅਵਤਾਰ ਸਿੰਘ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੈਬਨਿਟ ਮੰਤਰੀ ਬਨਣ ਤੇ ਵਧਾਈ ਦਿੱਤੀ

ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ‘ਚ  ਨਵੀਂ ਚੁਣੀ ਸਰਕਾਰ ਦੀ ਕੈਬਨਿਟ ‘ਚ ਫੂਡ ਐਂਡ ਪ੍ਰੋਸੈਸਿੰਗ ਮੰਤਰੀ ਲਏ ਜਾਣ ਤੇ ਨਵੀਂ ਦਿੱਲੀ ਉਨ੍ਹਾਂ ਦੇ ਦਫਤਰ ‘ਚ ਮਿਲ ਕੇ ਵਧਾਈ ਦਿੱਤੀ ਅਤੇ ਬੀਬਾ ਹਰਸਿਮਰਤ ਕੌਰ ਬਾਦਲ …

Read More »