ਫਾਜਿਲਕਾ, 3 ਜੂਨ (ਵਿਨੀਤ ਅਰੋੜਾ)- ਸਮਾਜ ਸੇਵਾ ਵਿੱਚ ਆਗੂ ਇੱਕ ਉਮੀਦ ਵੇਲਫੇਅਰ ਸੋਸਾਇਟੀ ਵੱਲੋਂ ਸ਼ਕਤੀ ਨਗਰ ਵਿੱਚ ਆਯੋਜਿਤ ਮਾਸਿਕ ਰਾਸ਼ਨ ਵੰਡ ਸਮਾਰੋਹ ਦੇ ਦੌਰਾਨ 35 ਕਮਜੋਰ ਪਰਿਵਾਰਾਂ ਨੂੰ ਮਾਸਿਕ ਰਾਸ਼ਨ ਅਤੇ 25 ਪ੍ਰਤਿਭਾਸ਼ੀਲ ਜਰੂਰਤਮੰਦ ਵਿਦਿਆਰਥੀਆਂ ਨੂੰ ਪਾਠਕ ਸਾਮਗਰੀ ਵੰਡੀਆਂ ਗਈਆਂ । ਜਾਣਕਾਰੀ ਦਿੰਦੇ ਹੋਏ ਸੋਸਾਇਟੀ ਪ੍ਰਧਾਨ ਰੋਸ਼ਨ ਲਾਲ ਖੁੰਗਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਰਾਕੇਸ਼ ਰਾਣੀ ਖੁੰਗਰ ਅਤੇ …
Read More »ਪੰਜਾਬੀ ਖ਼ਬਰਾਂ
ਗਾਡਵਿਨ ਸਕੂਲ ਵਿਚ ਮਨਾਇਆ ਗਿਆ ਨਸ਼ਾ ਵਿਰੋਧੀ ਦਿਵਸ
ਫਾਜਿਲਕਾ, 3 ਜੂਨ (ਵਿਨੀਤ ਅਰੋੜਾ)- ਗਾਡਵਿਨ ਪਬਲਿਕ ਸਕੂਲ ਘੱਲੂ ਦੇ ਬੱਚਿਆਂ ਨੇ ਤੰਬਾਕੂ ਵਿਰੋਧੀ ਦਿਵਸ ਮਨਾਇਆ ਅਤੇ ਸਮੂਹ ਸਟਾਫ ਅਤੇ ਬੱਚਿਆਂ ਨੇ ਸਹੁੰ ਚੁੱਕੀ ਕਿ ਜੀਵਨ ਵਿੱਚ ਕਦੇ ਵੀ ਤੰਮਾਕੂ ਦਾ ਸੇਵਨ ਨਹੀਂ ਕਰਣਗੇ ਅਤੇ ਕਿਸੇ ਵੀ ਨਸ਼ੇ ਨੂੰ ਜੀਵਨ ਵਿੱਚ ਨਹੀਂ ਆਉਣ ਦੇਣਗੇ ਅਤੇ ਆਪਣੇ ਆਸਪਾਸ ਵੀ ਨਸ਼ਾਮੁਕਤ ਬਣਾਉਣ ਲਈ ਕੋਸ਼ਿਸ਼ ਕਰਦੇ ਰਹਿਣਗੇ ।ਬੱਚਿਆਂ ਨੇ ਬਹੁਤ ਵੱਧੀਆ ਢੰਗ ਨਾਲ …
Read More »ਚਾਣਕਿਆ ਸਕੂਲ ਵਿੱਚ ਮਨਾਇਆ ਗਿਆ ਤੰਬਾਕੂ ਮੁਕਤੀ ਦਿਵਸ
ਫਾਜਿਲਕਾ, 3 ਜੂਨ ( ਵਿਨੀਤ ਅਰੋੜਾ )- ਸਥਾਨਕ ਕੈਂਟ ਰੋਡ ਸਥਿਤ ਚਾਣਕਿਆ ਸਕੂਲ ਦੇ ਪ੍ਰਾਂਗਣ ਵਿੱਚ ਤੰਬਾਕੂ ਮੁਕਤ ਅਤੇ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ । ਜਿਸ ਵਿੱਚ ਜਮਾਤ ਪਹਿਲੀ ਤੋਂ ਸੱਤਵੀਂ ਤੱਕ ਦੇ ਵਿਦਿਆਰਥੀਆਂ ਨੇ ਤੰਬਾਕੂ ਮੁਕਤ ਅਤੇ ਨਸ਼ਾ ਵਿਰੋਧੀ ਚਾਰਟ ਬਣਾਏ ਅਤੇ ਸਲੋਗਨ ਲਿਖੇ । ਜਮਾਤ ਅਠਵੀਂ ਤੋਂ 10ਵੀਂ ਨੇ ਇਸ ਵਿਸ਼ੇ ਉੱਤੇ ਕਵਿਜ ਕੰਪੀਟੀਸ਼ਨ ਕਰਵਾਇਆ ਗਿਆ । …
Read More »ਕੈਂਸਰ ਮੌਤ ਦੇ ਵਰੰਟ ਦਾ ਨਾਂ ਨਹੀਂ ਜ਼ਿੰਦਗੀ ਦੀ ਤਲਾਸ਼ ਦਾ ਨਾਂ ਹੈ – ਡਾ.ਆਰ.ਐਲ.ਬਸਨ
ਜਲੰਧਰ, 3 ਜੂਨ (ਪੱਤਰ ਪ੍ਰੇਰਕ)- ਕੈਂਸਰ ਦੇ ਮਰੀਜ਼ ਵੀ ਹੁਣ ਇੱਕ ਉਮੰਗ ਦੇ ਨਾਲ ਇੱਕ ਲੰਬਾ ਜੀਵਨ ਬਤੀਤ ਕਰ ਸਕਦੇ ਹਨ। ਕਿਉਂਕਿ ਕੈਂਸਰ ਹੁਣ ਮੌਤ ਦਾ ਉਹ ਵਰੰਟ ਨਹੀਂ ਰਿਹਾ ਜਿਸ ਦੇ ਜਾਰੀ ਹੁੰਦਿਆਂ ਹੀ ਮੌਤ ਬੂਹੇ ਉਤੇ ਦਸਤਕ ਦਿੰਦੀ ਹੋਈ ਪ੍ਰਤੀਤ ਹੁੰਦੀ ਸੀ। ਕੈਂਸਰ ਦੇ ਇਲਾਜ ਵਿੱਚ ਆਈ ਨਵੀਂ ਤਕਨੀਕ ਨੇ ਸਾਨੂੰ ਅੱਜ ਉਸ ਥਾਂ ਉਤੇ ਖੜਾ ਕੀਤਾ ਹੈ …
Read More »ਗੁ: ਬਾਬਾ ਗੁਰਦਾਸ ਜੀ ਵਿਖੇ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ
ਵਲਟੋਹਾ, 3 ਜੂਨ (ਗੁਰਪ੍ਰੀਤ ਸਿੰਘ)- ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਨੇੜੇ ਜਿਲ੍ਹਾ ਤਰਨਤਾਰਨ, ਤਹਿਸੀਲ ਪੱਟੀ ਤੇ ਬਲਾਕ ਵਲਟੋਹੇ ਦੇ ਪਿੰਡ ਮਾਹਣੇਕੇ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁ: ਬਾਬਾ ਗੁਰਦਾਸ ਜੀ ਵਿਖੇ ਬੜੀ ਸ਼ਰਧਾ ਭਾਵਨਾ 13-14 ਹਾੜ (27-28 ਜੂਨ 2014) ਨੂੰ ਨਾਲ ਮਨਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਸ੍ਰ. ਲਖਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ।ਉਹਨਾਂ ਦੱਸਿਆ …
Read More »ਪੀਰ ਬਾਬਾ ਕੁੱਤਿਬ ਸ਼ਾਹ ਦਾ ਸਾਲਾਨਾ ਮੇਲਾ ਯਾਦਗਾਰੀ ਹੋ ਨਿੱਬੜਿਆ
ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਸ: ਮਜੀਠੀਆ ਦੇ ਸਿਆਸੀ ਸਕੱਤਰ ਸ: ਤਲਬੀਰ ਸਿੰਘ ਅਤੇ ਮੀਡੀਆ ਇੰਚਾਰਜ ਪ੍ਰੋ: ਸਰਚਾਂਦ ਸਿੰਘ ਅੰਮ੍ਰਿਤਸਰ 3 ਜੂਨ (ਸਿਕੰਦਰ ਸਿੰਘ ਖਾਲਸਾ) – ਹਲਕਾ ਮਜੀਠਾ ਦੇ ਪਿੰਡ ਢੱਡੇ ਵਿਖੇ ਗ੍ਰਾਮ ਪੰਚਾਇਤ ਵਲ਼ੋਂ ਇਲਾਵਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਅੱਜ ਮਨਾਇਆਂ ਗਿਆ ਪੀਰ ਬਾਬਾ ਕੁੱਤਿਬ ਸ਼ਾਹ ਦਾ ਸਾਲਾਨਾ ਜੋੜ ਮੇਲਾ ਯਾਦਗਾਰ ਹੋ …
Read More »ਕੇਜਰੀਵਾਲ ਸਾਥੀਆਂ ਸਮੇਤ ਜਲ੍ਹਿਆਵਾਲਾ ਵਿਖੇ ਜਰਨਲ ਡਾਇਰ ਦੀ ਤਰਾਂ ਦਾਖਲ ਹੋਏ
ਮੀਡੀਆ ਕਰਮੀਆਂ ਤੇ ਕੀਤਾ ਹਮਲਾ, ਕਈਆਂ ਦੇ ਪਾਟੇ ਕੱਪੜੇ ਪੱਤਰਕਾਰਾਂ ਨੇ ਕੀਤਾ ਰੋਸ-ਕੇਜਰੀਵਾਲ ਨੇ ਪੱਤਰਕਾਰਾਂ ਤੋਂ ਮੰਗੀ ਮੁਆਫੀ ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਮਖੀ ਅਰਵਿੰਦ ਕੇਜਰੀਵਾਲ ਨੇ ਆਪਣੇ ਸਾਥੀਆਂ ਸਮੇਤ ਜਨਰਲ ਡਾਇਰ ਤੋ ਬਾਅਦ ਦੂਜੀ ਵਾਰੀ ਜਲਿਆਵਾਲਾ ਬਾਗ ਵਿਖੇ ਦਾਖਲ ਹੋ ਕੇ ਗੁੰਡਾਗਰਦੀ ਕੀਤੀ ਤੇ ਜਨਰਲ ਡਾਇਰ ਦੀ ਤਰਾਂ ਦਫਤਰ ਦੀ ਭੰਨਤੋੜ ਕਰਨ ਤੋ ਇਲਾਵਾ …
Read More »6 ਜੂਨ ਨੂੰ ਅੰਮ੍ਰਿਤਸਰ ਬੰਦ ਦੇ ਦਿਤੇ ਗਏ ਸੱਦੇ ਨੂੰ ਗਰਮ ਖਿਆਲ ਜਥੇਬੰਦੀਆਂ ਵਲੋ ਮਿਲਿਆ ਸਮੱਰਥਨ
ਕੁੱਝ ਹਿੰਦੂ ਜਥੇਬੰਦੀਆਂ ਵਲੋਂ ਬੰਦ ਦਾ ਵਿਰੋਧ-ਕਈ ਥਾਈਂ ਲੱਗੇ ਪੋਸਟਰ ਲਾਹੇ ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ ਬਿਊਰੋ)- ਦਲ ਖਾਲਸਾ ਵਲੋਂ 6 ਜੂਨ ਨੂੰ ਅੰਮ੍ਰਿਤਸਰ ਬੰਦ ਦੇ ਦਿਤੇ ਗਏ ਸੱਦੇ ਨੂੰ ਗਰਮ ਖਿਆਲ ਜਥੇਬੰਦੀਆਂ ਵਲੋ ਜਿਥੇ ਸਮੱਰਥਨ ਮਿਲਿਆ ਹੈ, ਉਥੇ ਕੁੱਝ ਹਿੰਦੂ ਜਥੇਬੰਦੀਆਂ ਵਲੋਂ ਇਸ ਬੰਦ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ। ਬੰਦ ਸੰਬੰਧੀ ਵੱਖ-ਵੱਖ ਬਾਜ਼ਾਰਾਂ ਵਿਚ ਪੋਸਟਰ ਲਾਉਣੇ ਸ਼ੁਰੂ …
Read More »17 ਲੱਖ 21 ਹਜਾਰ 250 ਮਿਲੀ ਲੀਟਰ ਨਜਾਇਜ ਸ਼ਰਾਬ ਬਰਾਮਦ
ਅੰਮ੍ਰਿਤਸਰ ੨ ਜੂਨ (ਮਨਪ੍ਰੀਤ ਸਿੰਘ ਮੱਲੀ) – ਨਾਰਕੋਟਿਕਸ ਸੈਲ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਹੱਥ ਲੱਗੀ, ਜਦੋਂ ਐਸ.ਐਸ.ਪੀ. ਦਿਹਾਤੀ ਗੁਰਪ੍ਰੀਤ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਤੇ ਇੰਚਾਰਜ ਨਾਰਕੋਟਿਕਸ ਸੈਲ ਦਿਹਾਤੀ ਸੰਜੀਵ ਸ਼ਰਮਾ ਦੀ ਅਗਵਾਈ ‘ਚ ਮਾਰੇ ਗਏ ਇਕ ਛਾਪੇ ਦੌਰਾਨ ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਲਾਲਕਾ ਨਗਰ ਵਿੱਚ ਜੋ ਕਿ ਸਰਪੰਚ ਛਾਪਾ ਰਾਮ ਸਿੰਘ, ਹਰਿੰਦਰ ਸਿੰਘ …
Read More »ਸ੍ਰੀ ਅਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਮਨਾਇਆ ਜਾਵੇਗਾ- ਜਥੇ: ਅਵਤਾਰ ਸਿੰਘ
ਭਾਈ ਰਾਏ ਕੱਲਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ ਅੰਮ੍ਰਿਤਸਰ, 2 ਜੂਨ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ (ਸੈਕਟਰ-27 ਬੀ.) ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਹੋਈ ਜਿਸ ਵਿੱਚ ਟਰੱਸਟ ਵਿਭਾਗ ਤੇ ਅਮਲਾ ਸ਼ਾਖਾ, ਸੈਕਸ਼ਨ (87) ਅਤੇ ਸੈਕਸ਼ਨ (85) ਦੇ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਮਸਲਿਆਂ …
Read More »
Punjab Post Daily Online Newspaper & Print Media