ਜੰਡਿਆਲਾ ਗੁਰੂ 14 ਮਈ (ਹਰਿੰਦਰਪਾਲ ਸਿੰਘ)- ਸ੍ਰੀ ਮਾਨ ਸੰਤ ਬਾਬਾ ਪਰਮਾਨੰਦ ਜੀ ਮੁੱਖ ਸੰਚਾਲਕ ਤਪ ਅਸਥਾਨ ਗੁਰਦੁਆਰਾ ਬਾਬਾ ਹੰਦਾਲ ਜੀ ਵਿਖੇ ਬਾਬਾ ਹੰਦਾਲ ਸਾਹਿਬ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਉਪਰੰਤ ਆਏ ਹੋਏ ਕੀਰਤਨੀ ਜਥਿਆ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਅਤੇ ਕਥਾ ਨਾਲ ਨਿਹਾਲ ਕੀਤਾ ਗਿਆ। …
Read More »ਪੰਜਾਬੀ ਖ਼ਬਰਾਂ
ਸਿੱਧ ਪੀਰ ਪ੍ਰਾਚੀਨ ਮੰਦਿਰ ਮਾਤਾ ਰਾਣੀ ਜੀ ਜੰਡਿਆਲਾ ਗੁਰੂ ਵਿਖੇ ਹਵਨ ਯੱਗ
ਜੰਡਿਆਲਾ ਗੁਰੂ 14 ਮਈ (ਹਰਿੰਦਰਪਾਲ ਸਿੰਘ)- ਸਿੱਧ ਪੀਰ ਪ੍ਰਾਚੀਨ ਮੰਦਿਰ ਮਾਤਾ ਰਾਣੀ ਜੀ ਗਹਿਰੀ ਮੰਡੀ ਰੇਲਵੇ ਰੋਡ ਜੰਡਿਆਲਾ ਗੁਰੂ ਵਿੱਚ ਇਕ ਹਵਨ ਯੱਗ ਕੀਤਾ ਗਿਆ। ਇਸ 450 ਸਾਲਾ ਪੁਰਾਤਨ ਮੰਦਿਰ ਦੀ ਦੇਖਭਾਲ ਮਿਗਲਾਨੀ ਪਰਿਵਾਰ ਵਲੋਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕੀਤੀ ਜਾ ਰਹੀ ਹੈ। ਅੱਜ ਮੰਦਿਰ ਵਿਚ ਸੁੰਦਰ ਕਾਂਡ ਦਾ ਪਾਠ ਅਤੇ ਹਵਨ ਯੱਗ ਕਰਕੇ ਪੂਜਾ ਪ੍ਰਾਰਥਨਾ ਕੀਤੀ ਗਈ। …
Read More »ਮਜੀਠੀਆ ਵਲੋਂ ਧਾਰਮਿਕ ਸੇਵਾ ਪੂਰੀ-ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਿਮਾ ਯਾਚਨਾ ਦੀ ਕਰਵਾਈ ਅਰਦਾਸ
ਭੁੱਲਣਹਾਰ ਜੀਵ ਤੋਂ ਗਲਤੀਆਂ ਹੁੰਦੀਆਂ ਹਨ, ਗੁਰੂ ਘਰ ਬਖ਼ਸ਼ਣਹਾਰ ਹੈ – ਮਜੀਠੀਆ ਅੰਮ੍ਰਿਤਸਰ 14 ਮਈ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਧਾਰਮਿਕ ਸੇਵਾ ਪੂਰੀ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਬੀਤੇ ਦਿਨੀਂ ਚੋਣ ਪ੍ਰਚਾਰ ਦੌਰਾਨ ਹੋਈ ਅਵੱਗਿਆ ਦੀ ਖਿਮਾ ਯਾਚਨਾ ਦੀ ਅਰਦਾਸ ਕਰਵਾਈ ਹੈ। ਸ: ਮਜੀਠੀਆ ਅੱਜ …
Read More »ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੂੰ ਵੱਡੀ ਰਾਹਤ- ਮਿਲੀ ਜਮਾਨਤ
ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ ਬਿਊਰੋ)- ਮਾਨਹਾਨੀ ਦੇ ਦੋ ਮਾਮਲਿਆਂ ਅਤੇ ਨਗਰ ਨਿਗਮ ਨਾਲ ਮਿਲਕੇ ਹੋਟਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੇ ਤਿੰਨ ਮਾਮਲਿਆਂ ਵਿੱਚ ਮਾਨਯੌਗ ਅਦਾਲਤ ਵਲੋਂ ਜੋ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ, ਉਨਾਂ ਮਾਮਲਿਆਂ ਵਿੱਚ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੂੰ ਅੱਜ ਵੱਡੀ ਰਾਹਤ ਮਿਲੀ ਜਦ ਉਨਾਂ ਨੂੰ ਅਦਾਲਤ ਵਲੋਂ ਅਗਾਊਂ ਜਮਾਨਤ ਦੇ ਦਿਤੀ ਗਈ। ਐਡਵੋਕੇਟ …
Read More »ਜੋਸ਼ੀ ਦੀ ਕੋਠੀ ਘੇਰਨ ਆਏ ਕਾਂਗਰਸੀ ਗ੍ਰਿਫਤਾਰ-ਵੱਡੀ ਗਿਣਤੀ ‘ਚ ਤਾਇਨਾਤ ਸੀ ਪੁਲਿਸ
ਜੋਸ਼ੀ ਦੇ ਬਚਾਅ ਲਈ ਭਾਜਪਾ ਆਗੂਆਂ ਤੇ ਵਰਕਰਾਂ ਨੇ ਕੋਠੀ ਨੂੰ ਘੇਰ ਕੇ ਬਣਾਇਆ ਸੁਰੱਖਿਆ ਘੇਰਾ ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ ਬਿਊਰੋ)- ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਦੇ ਖਿਲਾਫ ਦੋਹਰੀ ਵੋਟ ਬਨਾਉਣ ਅਤੇ ਮਾਨਹਾਨੀ ਦੇ ਦੋ ਮਾਮਲਿਆਂ ਤੋਂ ਇਲਾਵਾ ਇੱਕ ਹੋਟਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਏ ਜਾਣ ਬਾਰੇ ਸ਼ਿਕਾਇਤ ਕਰਨ ਵਾਲੇ ਵਕੀਲ਼ ਵਿਨੀਤ ਮਹਾਜਨ ‘ਤੇ ਬੀਤੇ ਦਿਨੀ …
Read More »ਇੰਡੀਅਨ ਡੈਂਟਲ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਦਾ ਗਠਨ
ਫ਼ਾਜ਼ਿਲਕਾ, 13 ਮਈ (ਵਿਨੀਤ ਅਰੋੜਾ)- ਇੰਡੀਅਨ ਡੈਂਟਲ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਨੀਤੀਨ ਬਜਾਜ ਦੀ ਅਗਵਾਈ ਹੇਠ ਸਥਾਨਕ ਹੋਟਲ ਹੋਮ ਸਟੱਡ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਫ਼ਾਜ਼ਿਲਕਾ, ਅਬੋਹਰ, ਜਲਾਲਾਬਾਦ, ਬੱਲੂਆਣਾ ਦੇ ਸਮੂਹ ਡੈਂਟਲ ਡਾਕਟਰਾਂ ਨੇ ਹਿੱਸਾ ਲਿਆ। ਮੀਟਿੰਗ ਦੀ ਸ਼ੁਰੂਆਤ ਸੂਬਾ ਪ੍ਰਧਾਨ ਵੱਲੋਂ ਦੀਪ ਜਗਾ ਕੇ ਕੀਤੀ ਗਈ। ਇਸ ਤੋਂ ਬਾਅਦ ਸੂਬਾ ਕਮੇਟੀ ਨੇ ਇੰਡੀਅਨ …
Read More »ਟਾਹਲੀਵਾਲਾ ਖ਼ਰੀਦ ਕੇਂਦਰ ‘ਤੇ ਬੋਰੀਆਂ ਦੇ ਲੱਗੇ ਅੰਬਾਰ
ਫ਼ਾਜ਼ਿਲਕਾ, 13 ਮਈ (ਵਿਨੀਤ ਅਰੋੜਾ)- ਮੰਡੀ ਅਰਨੀਵਾਲਾ ਅਤੇ ਆਸ-ਪਾਸ ਪਿੰਡਾਂ ‘ਚ ਪਿਛਲੇ ੩-੪ ਦਿਨਾਂ ਤੋਂ ਹੋਈ ਬੂੰਦਾਂ ਬਾਂਦੀ ਬਾਅਦ ਮੰਡੀਆਂ ਵਿਚ ਪਹਿਲਾ ਹੀ ਚੁਕਾਈ ਦੇ ਚੱਲ ਰਹੇ ਢਿੱਲੇ ਕੰਮ ਵਿਚ ਹੋਰ ਖੜੋਤ ਆ ਗਈ ਹੈ। ਬੇਸ਼ੱਕ ਕਣਕ ਦੀ ਖ਼ਰੀਦ ਵਿਚ ਕੋਈ ਢਿੱਲ ਨਹੀਂ ਪਰ ਕਈ ਮੰਡੀਆਂ ਵਿਚ ਜਗ੍ਹਾ ਨਾ ਮਿਲਣ ਕਾਰਨ ਮੰਡੀ ਵਿਚ ਕਣਕ ਲੈ ਕੇ ਆ ਰਹੇ ਕਿਸਾਨਾਂ ਨੂੰ …
Read More »ਫ਼ਾਜ਼ਿਲਕਾ ਮੰਡੀ ‘ਚ ਲੱਖਾਂ ਬੋਰੀ ਕਣਕ ਚੜ੍ਹੀ ਮੀਂਹ ਦੀ ਭੇਟ
ਫ਼ਾਜ਼ਿਲਕਾ, 13 ਮਈ (ਵਿਨੀਤ ਅਰੋੜਾ)- ਫ਼ਾਜ਼ਿਲਕਾ ਵਿਖੇ ਅੱਜ ਦੇਰ ਸ਼ਾਮ ਆਏ ਤੇਜ਼ ਝੱਖੜ ਤੋਂ ਬਾਅਦ ਭਾਰੀ ਮੀਂਹ ਨਾਲ ਸਰਕਾਰ ਤੇ ਖਰੀਦ ਏਜੰਸੀਆਂ ਦੀ ਅਣਗਹਿਲੀ ਨਾਲ ਲੱਖਾਂ ਬੋਰੀ ਕਣਕ ਮੀਂਹ ਦੀ ਭੇਂਟ ਚੜ੍ਹ ਗਈ। ਮੰਡੀਆਂ ‘ਚੋਂ ਕਣਕ ਦੀ ਚੁਕਾਈ ਸਮੇਂ ਸਿਰ ਨਾ ਹੋਣ ਕਾਰਨ ਭਾਵੇਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਜੁਰਮਾਨੇ ਦੇ ਨੋਟਿਸ ਜਾਰੀ ਕੀਤੇ ਹਨ, ਪਰ …
Read More »ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਅਧਿਆਪਕਾਂ ਨੂੰ ਵੈਬਸਾਈਟ ਤੇ ਡਾਟਾ ਅਪਲੋਡ ਕਰਨ ਦੀ ਦਿੱਤੀ ਜਾਣਕਾਰੀ
ਫ਼ਾਜ਼ਿਲਕਾ, 13 ਮਈ (ਵਿਨੀਤ ਅਰੋੜਾ)- ਸਿੱਖਿਆ ਦੇ ਪੱਧਰ ਵਿਚ ਅਗਾਂਹਵਧੂ ਕਦਮ ਚੁੱਕਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਨਾਮ ਤੇ ਬਣੀ ਵੈਬਸਾਈਟ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹੇ ਦੇ 123 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਇਸ ਵੈਬਸਾਈਟ ਤੇ ਡਾਟਾ ਅਪਲੋਡ ਕਰਨ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਈਸੀਟੀ ਕੁਆਰਡੀਨੇਟਰ ਰਾਜ਼ੇਸ਼ ਤਨੇਜਾ ਨੇ ਦੱਸਿਆ ਕਿ ਅੱਜ …
Read More »ਬਿਨਾਂ ਕਮਰਿਆਂ ਤੋਂ ਚੱਲ ਰਹੇ ਹਨ ਸਰਕਾਰੀ ਸਕੂਲ
ਫ਼ਾਜ਼ਿਲਕਾ, 13 ਮਈ (ਵਿਨੀਤ ਅਰੋੜਾ)- ਸਰਕਾਰ ਵੱਲੋਂ ਮੁੱਢਲੀ ਸਿੱਖਿਆ ‘ਤੇ ਕਰੋੜਾਂ ਰੁਪਏ ਖ਼ਰਚ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਸੰਨ 2001 ਤੋਂ ਸਰਵ ਸਿੱਖਿਆ ਅਭਿਆਨ ਚਲਾ ਕੇ ਪੇਡੂ ਬੱਚਿਆਂ ਨੂੰ ਚੰਗਾ ਢਾਂਚਾ ਜਿਸ ‘ਚ ਇਮਾਰਤਾਂ, ਪੜਨਯੋਗ ਸਮੱਗਰੀ ਤੇ ਪਖਾਨੇ ਮੁਹੱਈਆ ਕਰਵਾਉਣ ਦੇ ਐਲਾਨ ਕੀਤੇ ਜਾ ਰਹੇ ਹਨ। ਪਰ ਇਸ ਦੇ ਬਾਵਜੂਦ ਅਰਨੀਵਾਲਾ ਖੇਤਰ ਦੇ ਅੱਧੀ ਦਰਜਨ ਸਰਕਾਰੀ ਸਕੂਲਾਂ ਦੀ …
Read More »
Punjab Post Daily Online Newspaper & Print Media