Sunday, July 5, 2026

ਪੰਜਾਬੀ

ਈਸਟ ਮੋਹਨ ਨਗਰ ਦੇ ਬੂਥ ‘ਤੇ ਸ਼ਾਮ ਤੱਕ ਡਟੇ ਰਹੇ ਠੇਕੇਦਾਰ ਸੁਰਿੰਦਰ ਸਿੰਘ ਤੇ ਬਿੱਟੂ

ਅੰਮ੍ਰਿਤਸਰ,  30  ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਹਲਕਾ ਪੂਰਬੀ ਦੀ ਵਾਰਡ ਨੰਬਰ 29 ‘ਚ ਪੋਲਿੰਗ ਬੂਥ ਦੇ ਪਾਰਟੀ ਵਲੋਂ ਡਿਊਟੀ ਕਰ ਰਹੇ ਠੇਕੇਦਾਰ ਸੁਰਿੰਦਰ ਸਿੰਘ, ਨਵਤੇਜ ਸਿੰਘ ਬਿੱਟੂ, ਮਹਿੰਦਰ ਸਿੰਘ, ਸ਼ਮੀਰ ਸਿੰਘ, ਉਪਕਾਰ ਸਿੰਘ ਠੇਕੇਦਾਰ, ਕੁਲਦੀਪ ਸਿੰਘ, ਬਿੱਟੂ ਅਤੇ ਹੋਰ ।

Read More »

ਗੁਲਮੋਹਰ ਪਬਲਿਕ ਸਕੂਲ ਦੇ ਬੂਥ ‘ਤੇ ਡਟੇ ਰਹੇ ਕਾਂਗਰਸੀ ਆਗੂ ਸਤਨਾਮ ਸਿੰਘ ਕਾਲਾ ਤੇ ਅਮੀਰ ਸਿੰਘ ਘੁੱਲੀ

ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਹਲਕਾ ਪੂਰਬੀ ਦੀ ਵਾਰਡ ਨੰਬਰ 34 ‘ਚ ਗੁਲਮੋਹਰ ਪਬਲਿਕ ਸਕੂਲ ਵਿਖੇ ਪੋਲਿੰਗ ਬੂਥ ਦੇ ਬਾਹਰ ਬਿਰਾਜਮਾਨ ਕਾਂਗਰਸ ਪਾਰਟੀ ਦੇ ਆਗੂ ਸਤਨਾਮ ਸਿੰਘ ਕਾਲਾ, ਅਮੀਰ ਸਿੰਘ ਘੁੱਲੀ ਅਤੇ ਹੋਰ ।

Read More »

ਅਜਾਦ ਨਗਰ ਸਥਿਤ ਪੋਲਿੰਗ ਬੂਥ ‘ਤੇ ਮੌਜੂਦ ਰਹੇ ਸ਼ੈਲਿੰਦਰ ਸਿੰਘ ਸ਼ੈਲਾ

ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਹਲਕਾ ਪੂਰਬੀ ਦੀ ਵਾਰਡ ਨੰਬਰ 29  ਦੇ ਅਜਾਦ ਨਗਰ ਸਥਿਤ ਪੋਲਿੰਗ ਬੂਥ ‘ਤੇ ਮੌਜੂਦ ਸ਼ੈਲਿੰਦਰ ਸਿੰਘ ਸ਼ੈਲਾ ਅਤੇ ਹੋਰ ਭਾਜਪਾ ਤੇ ਅਕਾਲੀ ਆਗੂ ਤੇ ਵਰਕਰ।

Read More »

ਹਲਕਾ ਪੂਰਬੀ ਦੀ ਵਾਰਡ ਨੰ 29 ਦੇ ਪੋਲਿੰਗ ਬੂਥ ‘ਤੇ ਡਟੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ

ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ) -ਅੰਮ੍ਰਿਤਸਰ ਸੰਸਦੀ ਸੀਟ ਤਹਿਤ ਪੈਂਦੇ ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰਬਰ 29 ਦੇ ਪੋਲਿੰਗ ਬੂਥ ‘ਤੇ ਹਾਜਰ ਵਾਰਡ ਕੌਂਸਲਰ ਤੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਭਾਜਪਾ ਆਗੂ ਅਸ਼ੋਕ ਕਾਲੀਆ ਤੇ ਹੋਰ ।

Read More »

ਪੋਲਿੰਗ ਬੂਥਾਂ ਦਾ ਮੁਆਇਨਾ ਕਰਦੇ ਹੋਏ ਯੂਥ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ

ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਗੁਰੂ ਨਗਰੀ ਵਿੱਚ ਪੋਲਿੰਗ ਦੌਰਾਨ ਬੂਥਾਂ ਦਾ ਮੁਆਇਨਾ ਕਰਦੇ ਹੋਏ ਯੂਥ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ, ਉਨਾਂ ਦੇ ਨਾਲ ਹਨ ਚਰਨਦੀਪ ਸਿੰਘ ਬੱਬਾ ਬੇਕਰੀ ਵਾਲੇ, ਜਸਪਾਲ ਸਿੰਘ ਸ਼ੰਟੂ ,ਗਗਨਦੀਪ ਸਿੰਘ ਤੇ ਹੋਰ ।

Read More »

ਅਕਾਲੀ ਭਾਜਪਾ ਵਰਕਰਾਂ ਦਰਮਿਆਨ ਹੋਈ ਤਕਰਾਰ

ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਸੁਲਤਾਨਵਿੰਡ ਰੋਡ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਸਕੂਲ਼ ਦੇ ਪੋਲਿੰਗ ਬੂਥ ‘ਤੇ ਅਕਾਲੀ ਭਾਜਪਾ ਵਰਕਰਾਂ ਦਰਮਿਆਨ ਹੋਈ ਮਾਮੂਲੀ ਤਕਰਾਰ ਮੌਕੇ ਪੁਲਿਸ ਪਾਰਟੀ ਸਮੇਤ ਪੁੱਜੇ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਅਤੇ ਬਾਲ ਕਿਸ਼ਨ ਸਿੰਗਲਾ ।

Read More »

ਅਜਾਦ ਨਗਰ ਵਿਖੇ ਅਕਾਲੀ ਆਗੂ ਚਰਨਦੀਪ ਸਿੰਘ ਬੱਬਾ

ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰਬਰ 29  ਦੇ ਪੋਲਿੰਗ ਬੂਥ ਅਜਾਦ ਨਗਰ ਵਿਖੇ ਅਕਾਲੀ ਆਗੂ ਚਰਨਦੀਪ ਸਿੰਘ ਬੱਬਾ ਦੀ ਅਗਵਾਈ ‘ਚ ਮੌਜੂਦ ਅਕਾਲੀ-ਭਾਜਪਾ ਗਠਜੋੜ ਦੇ ਆਗੂ ਤੇ ਵਰਕਰ।

Read More »

19 ਫਰਾਟਾ ਪੱਖਿਆਂ ਸਮੇਤ ਕਾਂਗਰਸੀ ਵਰਕਰ ਗ੍ਰਿਫਤਾਰ

ਜੰਡਿਆਲਾ ਗੁਰੂ, 30 ਅਪ੍ਰੈਲ (ਹਰਿੰਦਰਪਾਲ ਸਿੰਘ)-ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ ਪਰਮਜੀਤ ਸਿੰਘ ਵਲੋਂ ਚੋਣਾਂ ਦੇ ਸਬੰਧ ਵਿਚ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਸੀ ਕਿ ਗੁਪਤ ਸੁਚਨਾ ਦੇ ਅਧਾਰ ਤੇ ਪਤਾ ਲੱਗਾ ਕਿ ਅੱਡਾ ਦਸ਼ਮੇਸ਼ ਨਗਰ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵੋਟ ਕਾਂਗਰਸ ਦੇ ਹੱਕ ਵਿਚ ਪਾਉਣ ਲਈ ਫਰਾਟਾ ਪੱਖੇ ਵੰਡੇ ਜਾ ਰਹੇ ਹਨ।ਪੁਲਿਸ ਦੀ ਟੀਮ ਜਦ …

Read More »

ਪਹਿਲੀ ਵਾਰ ਦੇਖਣ ਨੂੰ ਮਿਲਿਆ ਲੋਕ ਸਭਾ ਚੋਣਾਂ ਵਿਚ ਵੋਟਰਾਂ ਦਾ ਉਤਸ਼ਾਹ

ਜੰਡਿਆਲਾ ਗੁਰੂ, 30 ਅਪ੍ਰੈਲ (ਹਰਿੰਦਰ ਪਾਲ ਸਿੰਘ)-  ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਸ਼ਹਿਰ ਜੰਡਿਆਲਾ ਗੁਰੂ ਵਿਚ ਵੋਟਾਂ ਪਾਉਣ ਦਾ ਰੁਝਾਨ ਕਾਫੀ ਤੇਜ਼ ਦੇਖਿਆ ਜਾ ਰਿਹਾ ਸੀ।  ਸਵੇਰੇ 11 ਵਜੇ ਤੱਕ ਹੀ ਵੱਖ ਵੱਖ ਬੂਥਾਂ ਤੇ ਪੱਤਰਕਾਰਾਂ ਦੀ ਟੀਮ ਵਲੋਂ ਮੁਆਇਨਾ ਕਰਨ ਤੇ ਦੇਖਿਆ ਗਿਆ ਕਿ ਕੁਝ ਇਕ ਜਗਾਂ ਤੇ 50 ਤੱਕ ਵੋਟ ਪੋਲ ਵੀ ਹੋ ਚੁਕੀ ਸੀ।ਵੋਟਾਂ ਦਾ …

Read More »