ਫਾਜਿਲਕਾ, 1 ਮਾਰਚ (ਵਿਨੀਤ ਅਰੋੜਾ)- ਸਥਾਨਕ ਪੁਰਾਣੀ ਦਾਣਾ ਮੰਡੀ ‘ਚ ਵਿਧਵਾ ਔਰਤਾਂ ਨੂੰ ਸਹਾਇਤਾ ਵਜੋਂ ਸਿਹਤ ਮੰਤਰੀ ਸ਼੍ਰੀ ਸਰਜੀਤ ਕੁਮਾਰ ਜਿਆਣੀ ਦੀ ਧਰਮ ਪਤਨੀ ਸ਼੍ਰੀਮਤੀ ਨਿਰਮਲਾ ਜਿਆਣੀ ਵਲੋਂ ੫੫ ਸਿਲਾਈ ਮਸੀਨਾਂ ਮੰਡੀ ਲਾਧੂਕਾ ਅਤੇ 12 ਸਿਲਾਈ ਮਸੀਨਾਂ ਬਸਤੀ ਚੰਡੀਗੜ ਦੀਆਂ ਵਿਧਵਾ ਔਰਤਾਂ ਨੂੰ ਵੰਡੀਆਂ ਗਈਆਂ। ਇਸ ਮੌਕੇ ‘ਤੇ ਸ਼੍ਰਮਤੀ ਜਿਆਣੀ ਨੇ ਕਿਹਾ ਕਿ ਜਿਹੜੀਆ ਔਰਤਾਂ ਨੂੰ ਸਿਲਾਈ ਮਸੀਨਾਂ ਨਹੀ ਮਿਲੀਆਂ …
Read More »ਪੰਜਾਬੀ
ਧਾਰਮਿਕ ਸਮਾਗਮ ਸਮਾਜ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ – ਕੌਂਸਲਰ ਟੀਟੂ
ਅੰਮ੍ਰਿਤਸਰ, 28 ਫਰਵਰੀ ( ਜਗਦੀਪ ਸਿੰਘ )- ਸ਼ਿਵਰਾਤਰੀ ਦੇ ਪਾਵਨ ਤਿਉਹਾਰ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸੇ ਤਰਾਂ ਸਥਾਨਿਕ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਵਾਰਡ ਨੰਬਰ 42 ਵਿਚ ਅੱਜ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਚੌਕ ਚਿੰਤਪੁਰਨੀ ‘ਚ ਚੂੜ ਬੇਰੀ ਵਿਖੇ ਸ਼ਿਵ ਗੌਰਜਾਂ ਸੇਵਕ ਸਭਾ ਵਲੋਂ ਕੌਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੁਠ ਸ਼ਿਵ ਮੰਦਰ ਨਜ਼ਦੀਕ ਲੰਗਰ ਲਗਾਏ …
Read More »ਮੰਤਰੀ ਰਣੀਕੇ ਨੇ ਕੀਤਾ 5 ਕਰੋੜੀ ਨਵੀਂ ਸਰਕਾਰੀ ਵਿਸ਼ਲੇਸ਼ਣ ਲੈਬਾਟਰੀ ਦਾ ਉਦਘਾਟਨ
ਅੰਮ੍ਰਿਤਸਰ, 28 ਫਰਵਰੀ ( ਪੰਜਾਬ ਪੋਸਟ ਬਿਊਰੋ)- ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਐਸ.ਸੀ.ਬੀ.ਸੀ ਵਿਭਾਗ ਪੰਜਾਬ ਵੱਲੋਂ ਬਣਾਈ ਗਈ ੫ ਕਰੋੜੀ ਨਵੀਂ ਸਰਕਾਰੀ ਵਿਸ਼ਲੇਸ਼ਣ ਲੈਬਾਟਰੀ ਦਾ ਉਦਘਾਟਨ ਕਰਦੇ ਹੋਏ । ਇਸ ਸਮਾਰੋਹ ਵਿੱਚ ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ, ਡਾ: ਬੀ.ਕੇ ਉਪਲ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ੍ਰ: ਜਸਬੀਰ …
Read More »ਸ਼ਿਵਾਲਾ ਕਲੋਨੀ ਦੇ ਮਹਾਂ ਕਾਲੀ ਮੰਦਿਰ ਵਿਖੇ ਸ੍ਰੀ ਅਨਿਲ ਜੋਸ਼ੀ ਨੇ ਵਰਤਾਇਆ ਲੰਗਰ
ਅੰਮ੍ਰਿਤਸਰ, 28 ਫਰਵਰੀ (ਜਸਬੀਰ ਸਿੰਘ ਸੱਗੂ)- ਵਿਸ਼ਵ ਹਿੰਦੂ ਪਰਿਸ਼ਦ ਦੁਆਰਾ ਮਹਾਂ-ਸ਼ਿਵਰਾਤਰੀ ਦੇ ਮੋਕੇ ਤੇ ਮਹਾਂ ਕਾਲੀ ਮੰਦਿਰ, ਸ਼ਿਵਾਲਾ ਕਲੋਨੀ ਵਿਖੇ ਅਤੁੱਟ ਲੰਗਰ ਲਗਾਇਆ ਗਿਆ।ਜਿਥੇ ਵਿਸ਼ੇਸ਼ ਤੌਰ ਤੇ ਪੁੱਜੇ ਕੈਬਿਨਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਸ਼ਿਵ ਜੀ ਮਹਾਰਾਜ ਦਾ ਅਸ਼ੀਰਵਾਦ ਲਿਆ ਅਤੇ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ। ਇਸ ਮੋਕੇ ਓਮ ਪ੍ਰਕਾਸ਼ ਅਰੋੜਾ, ਵਿਕੀ ਐਰੀ, ਕੋਂਸਲਰ ਬਲਦੇਵ ਰਾਜ ਬੱਗਾ, ਹਰੀਸ਼ ਤਨੇਜਾ …
Read More »ਸ੍ਰੀ ਲਛਮੀ ਨਾਰਾਇਣ ਮੰਦਰ ਵਿਖੇ ਸ਼ਰਧਾ ਤੇ ਉਤਸ਼ਾਹ ਮਨਾਈ ਮਹਾ ਸ਼ਿਵਰਾਤਰੀ
ਅੰਮ੍ਰਿਤਸਰ, 28 ਫਰਵਰੀ ( ਗੁਰਪ੍ਰੀਤ ਸਿੰਘ)- ਸੁਲਤਾਨਵਿੰਡ ਇਲਾਕੇ ਵਿੱਚ ਪੈਂਦੇ ਮੋਹਨ ਨਗਰ ਸਥਿਤ ਸ੍ਰੀ ਲਛਮੀ ਨਾਰਾਇਣ ਮੰਦਰ ਵਿਖੇ ਮਹਾਂ ਸ਼ਿਵਰਾਤਰੀ ਦਾ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਪ੍ਰਭਾਤ ਫੇਰੀ ਕੱਢੀ ਗਈ ਅਤੇ ਦੇਰ ਰਾਤ ਤੱਕ ਅਯੋਜਿਤ ਕੀਤੇ ਗਏ ਵਿਸ਼ੈਸ਼ ਸਮਾਗਮ ਦੌਰਾਨ ਸਿਤਾਰਾ ਭਜਨ ਮੰਡਲੀ ਵਲੋਂ ਸ਼ਿਵ ਜੀ ਮਹਾਰਾਜ ਦੀ ਮਹਿਮਾਂ ਦਾ ਗੁਣਗਾਨ ਕਰਦਿਆਂ ਭਜਨ ਤੇ ਭੇਟਾਂ …
Read More »ਮਹਾ ਸ਼ਿਵਰਾਤਰੀ : ਕੱਟਿਆ 2100 ਪੌਂਡ ਦਾ ਕੇਕ
ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਮੰਦਰ ਸ੍ਰੀ ਹਰੀ ਹਰ ਧਾਮ ਟਰੱਸਟ ਅੰਮ੍ਰਿਤਸਰ (ਰਜਿ:) ਵਲੋਂ ਸ਼ਿਵਰਾਤਰੀ ਮੌਕੇ ਭੰਡਾਰੇ ਦਾ ਅਯੋਜਨ ਕੀਤਾ ਗਿਆ। ਜਿਸ ਦੌਰਾਨ ੨੧੦੦ ਪੌਂਡ ਦਾ ਕੇਕ ਯੂਥ ਕਾਂਗਰਸ ਲੋਕ ਸਭਾ ਹਲਕਾ ਇੰਚਾਰਜ ਵਿਕਾਸ ਸੋਨੀ ਵਲੋਂ ਕੱਟਿਆ ਗਿਆ।ਇਸ ਤੋਂ ਇਲਾਵਾ ਫਰੂਟ ਤੇ ਜੂਸ ਦਾ ਸਟਾਲ ਲਗਾਇਆ ਗਿਆ ਅਤੇ ਬੇਅੰਤ ਤਰ੍ਹਾਂ ਦੇ ਲੰਗਰ ਵਰਤਾਏ ਗਏ।ਇਸ ਮੌਕੇ ਪ੍ਰਧਾਨ ਸੁਰੇਸ਼ ਸਹਿਗਲ, ਪ੍ਰਦੀਪ ਖੰਨਾ, …
Read More »ਮਾਲਵਾ ਮੇਲ’ ਦੇ ਮੁੱਖ ਸੰਪਾਦਕ ਨੂੰ ਸਦਮਾ, ਪਿਤਾ ਸ਼੍ਰੀ ਰਾਮ ਭਗਤ ਮਿੱਤਲ ਸਵਰਗਵਾਸ
ਅਨੇਕਾਂ ਸ਼ਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ- ਅੰਤਿਮ ਅਰਦਾਸ 9 ਮਾਰਚ ਨੂੰ ਬਾਘਾ ਪੁਰਾਣਾ, ( ਪੱਤਰ ਪ੍ਰੇਰਕ)- ਸਪਤਾਹਿਕ ‘ਮਾਲਵਾ ਮੇਲ’ ਦੇ ਮੁੱਖ ਸੰਪਾਦਕ ਸ਼੍ਰੀ ਫੂਲ ਮਿੱਤਲ ਅਤੇ ਸਮਾਜ ਸੇਵੀ ਸ਼੍ਰੀ ਗਿਆਨ ਮਿੱਤਲ ਨੂੰ ਉਸ ਵੇਲੇ ਡੂੰਘਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ਼੍ਰੀ ਰਾਮ ਭਗਤ ਮਿੱਤਲ 77 ਸਾਲ ਦੀ ਉਮਰ ਭੋਗ ਕੇ ਅਚਾਨਕ ਦਿੱਲ ਦਾ ਦੌਰਾ ਪੈਣ ਕਾਰਨ ਸਵਰਗ ਸਿਧਾਰ …
Read More »ਸ਼ਹੀਦ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਤੇ ਅਧਾਰਿਤ ਪੰਜਾਬੀ ਫਿਲਮ ਕੌਮ ਦੇ ਹੀਰੇ
ਸੈਂਸਰ ਬੋਰਡ ਤੋਂ ਫਿਲਮ ਪਾਸ ਕਰਾਉਣ ਲਈ ਸੁਪਰੀਮ ਕੋਰਟ ਤੀਕ ਜਾਵਾਂਗੇ – ਰਾਜ ਕਾਕੜਾ,ਰਵਿੰਦਰ ਰਵੀ ਅੰਮ੍ਰਿਤਸਰ, 27 ਫਰਵਰੀ (ਨਰਿੰਦਰ ਪਾਲ ਸਿੰਘ)- ਸ਼ਹੀਦ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੀ ਕੁਰਬਾਨੀ ਤੇ ਅਧਾਰਿਤ ਪੰਜਾਬੀ ਫਿਲਮ ਕੌਮ ਦੇ ਹੀਰੇ ਨੂੰ ਸੇਂਸਰ ਬੋਰਡ ਪਾਸੋਂ ਪਾਸ ਕਰਾਉਣ ਲਈ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਦੇਸ਼ ਦੀ ਸਰਵਉਚ ਅਦਾਲਤ ਤੀਕ ਜਾਣ ਤੋਂ ਗੁਰੇਜ ਨਹੀ ਕਰਨਗੇ ।ਇਨ੍ਹਾਂ …
Read More »ਸ੍ਰ. ਬੁਲਾਰੀਆ ਨੇ ਕੀਤਾ ਅੱਪਰਬਾਰੀ ਦੁਆਬ ਨਹਿਰ ਦੀ ਪੱਟੜੀ ‘ਤੇ ਬਨਣ ਵਾਲੀ ਸੜਕ ਦਾ ਸ਼ੁੱਭ ਅਰੰਭ
ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ)- ਸਥਾਨਕ ਤਰਨ ਤਾਰਨ ਰੋਡ ਸਥਿਤ ਅੱਪਰਬਾਰੀ ਦੁਆਬ ਨਹਿਰ ਦੀ ਪੱਟੜੀ ‘ਤੇ ਬਾਬਾ ਦੀਪ ਸਿੰਘ ਨਗਰ ਤੋਂ ਸੁਲਤਾਨਵਿੰਡ ਪੁੱਲ ਤੱਕ ਬਣਾਈ ਜਾਣ ਵਾਲੀ ਸੜਕ ਦਾ ਸ਼ੁੱਭ ਅਰੰਭ ਕਰਦੇ ਹੋਏ ਮੁੱਖ ਸੰਸਦੀ ਸਕੱਤਰ ਸ੍ਰ. ਇੰਦਰਬੀਰ ਸਿੰਘ ਬੁਲਾਰੀਆ, ਉਨਾਂ ਦੇ ਨਾਲ ਹਨ ਬਲਵਿੰਦਰ ਸਿੰਘ ਸ਼ਾਹ ਹਲਕਾ ਦੱਖਣੀ ਇੰਚਾਰਜ, ਸਾਬਕਾ ਕੌਂਲਸਰ ਜਸਬੀਰ ਸਿੰਘ ਸ਼ਾਮ, ਬੀ.ਸੀ.ਸੈਲ ਵਾਰਡ ਨੰ: 33 ਪ੍ਰਧਾਨ ਬਲਵਿੰਦਰ …
Read More »ਮਜੀਠੀਆ ਦੇ ਸਾਬਕਾ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਕੀਤੀ ਬਾਦਲ ਦਲ ਵਿੱਚ ਵਾਪਸੀ
ਸੁਖਬੀਰ ਬਾਦਲ ਨੇ ਅਕਾਲੀ ਦਲ ‘ਚ ਕੀਤਾ ਸਵਾਗਤ ਅੰਮ੍ਰਿਤਸਰ, 27 ਫਰਵਰੀ (ਨਰਿੰਦਰ ਪਾਲ ਸਿੰਘ)-ਪੰਜਾਬ ਕਾਂਗਰਸ ਅਤੇ ਖ਼ਾਸ ਕਰਕੇ ਇਸ ਦੇ ਜਨ: ਸਕੱਤਰ ਫਤਿਹਜੰਗ ਸਿੰਘ ਬਾਜਵਾ ਨੂੰ ਉਸ ਵਕਤ ਤਕੜਾ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਮੀਡੀਆ ਵਿਭਾਗ ਦਾ ਕੰਮ ਸੰਭਾਲ ਰਹੇ ਪ੍ਰੋ: ਸਰਚਾਂਦ ਸਿੰਘ, ਮਜੀਠਾ ਵਿਖੇ ਇੱਕ ਸਮਾਰੋਹ ਦੌਰਾਨ ਕਾਂਗਰਸ ਨੂੰ ਅਲਵਿਦਾ ਕਹਿ ਕੇ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ‘ਚ ਸ਼੍ਰੋਮਣੀ …
Read More »
Punjab Post Daily Online Newspaper & Print Media