Monday, July 6, 2026

ਪੰਜਾਬੀ

ਸ਼ਰਾਬ ਦੇ ਠੇਕਿਆਂ ‘ਤੇ ਵੀ ਵੋਟਰ ਜਾਗਰੂਕਤਾ ਸਲੋਗਨ ਲਗਾਉਣ ਦੇ ਆਦੇਸ਼

ਫਾਜਿਲਕਾ,  27 ਮਾਰਚ (ਵਿਨੀਤ ਅਰੋੜਾ)-  ਵਧੀਕ ਜ਼ਿਲਾ ਚੋਣ ਅਫ਼ਸਰ ਫ਼ਾਜ਼ਿਲਕਾ ਸ੍ਰੀ ਅਮਿਤ ਕੁਮਾਰ ਆਈ.ਏ.ਐਸ. ਵੱਲੋਂ ਸਵੀਪ ਪ੍ਰੋਜੈਕਟ 2 ਦੇ ਸਬੰਧ ਵਿਚ ਵੱਖ ਵੱਖ ਸਰਕਾਰੀ ਵਿਭਾਗਾਂ, ਸਮਾਜ ਸੇਵੀ ਸੰਸਥਾਵਾਂ ਜਿਨਾਂ ਵਿਚ ਐਕਸਾਈਜ਼ ਐਾਡ ਟੈਕਸੇਸ਼ਨ ਵਿਭਾਗ, ਡਿਪਟੀ ਡਾਇਰੈਕਟਰ ਬਾਗ਼ਬਾਨੀ, ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ, ਗ੍ਰੇਜੁਏਟ ਵੈਲਫੇਅਰ ਸੁਸਾਇਟੀ, ਸੋਸ਼ਲ ਵੈਲਫੇਅਰ ਸੁਸਾਇਟੀ, ਆੜਤੀਆ ਐਸੋਸੀਏਸ਼ਨ, ਵਪਾਰ ਮੰਡਲ, ਨਰ ਸੇਵਾ ਨਰਾਇਣ ਸੇਵਾ, ਮਾਨਵ ਏਕਤਾ ਮੰਚ, ਆਰਟ …

Read More »

ਸਵਾਮੀ ਦਯਾਨੰਦ ਮਾਡਲ ਸਕੂਲ ਦਾ ਸਲਾਨਾ ਨਤੀਜਾ ਰਿਹਾ ਸੌ ਫ਼ੀਸਦੀ, ਹਵਨ ਯੱਗ ਨਾਲ ਨਵਾਂ ਸਤਰ ਸ਼ੁਰੂ

ਫਾਜਿਲਕਾ ,  27 ਮਾਰਚ (ਵਿਨੀਤ ਅਰੋੜਾ):  ਸਵਾਮੀ ਦਯਾਨੰਦ ਮਾਡਲ ਪਬਲਿਕ ਹਾਈ ਸਕੂਲ ਦਾ ਨਰਸਰੀ ਤੋਂ ਲੈ ਕੇ ਨੌਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ।ਜਾਣਕਾਰੀ ਦਿੰਦੇ ਸਕੂਲ ਦੀ ਵਾਇਸ ਪ੍ਰਿੰਸੀਪਲ ਮੈਡਮ ਤੇਜਸਵੀ ਜੁਨੇਜਾ  ਨੇ ਦੱਸਿਆ ਕਿ ਵਿਦਿਆਰਥਣ ਮਨੀਸ਼ਾ, ਰਿਤੀਕਾ, ਕੋਮਲ, ਅਨਮੋਲ, ਸਨੇਹਾ, ਸ਼ਰੂਤੀ, ਰਾਜਨ, ਸੁਧੀਰ,  ਭੂਮੀ, ਕਾਜਲ, ਅਮਨ,  ਨੇਹਾ, ਗੌਰਵ, ਸਮੀਰ, ਅੰਸ਼, ਵਿਕ੍ਰਾਂਤ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ।ਪ੍ਰਬੰਧਕ ਨਰੇਸ਼ …

Read More »

ਸਰਪੰਚ ਰੋਮੀ ਦੇ ਨਿਵਾਸ ਸਥਾਨ ਤੇ ਅਸੋਕ ਅਨੇਜਾ ਦਾ ਭਰਵਾਂ ਸਵਾਗਤ

ਫਾਜਿਲਕਾ,  27 ਮਾਰਚ (ਵਿਨੀਤ ਅਰੋੜਾ):  ਅਕਾਲੀ ਦਲ ਬਾਦਲ ਜਿਲਾ ਫਾਜਿਲਕਾ ਦੇ ਸ਼ਹਿਰੀ ਪ੍ਰਧਾਨ  ਅਸ਼ੋਕ ਅਨੇਜਾ ਮੰਡੀ ਲਾਧੂਕਾ ਦੇ ਸਰਪੰਚ ਜਗਜੀਤ ਸਿੰਘ ਰੋਮੀ ਦੇ ਨਿਵਾਸ ਸਥਾਨ ਤੇ ਪਹੁੰਚਣ ਤੇ ਅਕਾਲੀ-ਭਾਜਪਾ ਦੇ ਵਰਕਰਾਂ ਵਲੋਂ ਭਰਵਾਂ ਸੁਆਗਤ ਕੀਤਾ ਗਿਆ।ਇਸ ਮੌਕੇ ਪ੍ਰੈਸ ਦੇ ਰੂਬਰੂ ਹੁੰਦੇ ਹੋਏ ਅਨੇਜਾ ਨੇ ਕਿਹਾ ਕਿ ਮੇਰਾ ਕੰਮ ਪਾਰਟੀ ਨੂੰ ਮਜਬੂਤ ਕਰਨ ਦਾ ਹੈ ਅਤੇ ਮੈ ਪਿੰਡ ਪਿੰਡ ਜਾ ਕੇ …

Read More »

ਕੀ ਜਾਖੜ ਦੇ ਹੱਕ ਵਿੱਚ ਸੋਢੀ ਨੂੰ ਮਨਾ ਪਾਏਗੀ ਕਾਂਗਰਸ ਹਾਈਕਮਾਨ ?

ਉਂਮੀਦਵਾਰੀ ਛੱਡਣ ਦੇ ਬਦਲੇ ਮਿਲ ਸਕਦਾ ਹੈ ਵਿਰੋਧੀ ਅਹੁੱਦਾ ਸੋਢੀ ਨੂੰ, ਚਰਚਾ ਜੋਰਾਂ ਉੱਤੇ ਫਾਜਿਲਕਾ,  27 ਮਾਰਚ (ਵਿਨੀਤ ਅਰੋੜਾ)-  ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵਲੋਂ ਚਾਹੇ ਚੌਧਰੀ ਸੁਨੀਲ ਜਾਖੜ ਨੂੰ ਉਮੀਦਵਾਰ ਘੋਸ਼ਿਤ ਕਰਕੇ ਚੋਣ ਮੈਦਾਨ ਵਿੱਚ ਜੰਗ ਲਈ ਉਤਾਰ ਦਿੱਤਾ ਹੈ, ਪਰ ਇਸ ਜੰਗੀ ਮੈਦਾਨ ਵਿੱਚ ਉੱਤਰਨ ‘ਤੇ ਫਿਰੋਜਪੁਰ ਲੋਕ ਸਭਾ ਖੇਤਰ ਦੇ ਇੱਕਾ ਦੁੱਕਾ ਵਿਧਾਨਸਭਾ ਖੇਤਰ ਦੇ …

Read More »

ਬਠਿੰਡਾ ਵਿੱਚ ਛਾਏ ਬਾਦਲ ਹੀ ਬਾਦਲ

ਬਠਿੰਡਾ, 27  ਮਾਰਚ  (ਜਸਵਿੰਦਰ ਸਿੰਘ ਜੱਸੀ) – ਅਸਮਾਨ ਵਿੱਚ ਛਾਏ ਘਣੇ ਬਾਦਲਾਂ ਨੇ ਜਿਥੇ ਗਰਮੀਆਂ ਵਿੱਚ ਲੋਕਾਂ ਨੂੰ ਕੰਬਣੀ ਛੇੜੀ ਹੈ, ਉਥੇ ਸੰਸਦੀ ਸੀਟ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਬਾਦਲ ਪਰਿਵਾਰਾਂ ਦੇ ਉਮੀਦਵਾਰ ਬਠਿੰਡੇ ਦਾ ਮੌਸਮੀ ਪਾਰਾ ਡਿੱਗ ਜਾਣ ‘ਤੇ ਵੀ ਵਾਤਾਵਰਣ ਵਿੱਚ ਗਰਮੀ ਦਾ ਅਹਿਸਾਸ ਕਰਵਾ ਰਹੇ ਹਨ।ਇਸੇ ਲਈ ਕਿਹਾ ਜਾ ਰਿਹਾ ਹੈ ਕਿ ਬਠਿੰਡੇ ਵਿੱਚ ਬਾਦਲ ਹੀ ਬਾਦਲ …

Read More »

ਪ੍ਰੋ. ਭੁੱਲਰ ਨੂੰ ਵੱਡੀ ਰਾਹਤ- ਕੇਂਦਰ ਸਰਕਾਰ ਫਾਂਸੀ ਨੂੰ ਉਮਰ ਕੈਦ ‘ਚ ਤਬਦੀਲ ਕਰਨ ਦੇ ਹੱਕ ‘ਚ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਉਰੋ)-  ਦਿੱਲੀ ਬੰਬ ਧਮਾਕਾ ਕਾਂਡ ਮਾਮਲੇ ਵਿਚ ਫਾਂਸੀ ਦੀ ਸਜਾ ਤਹਿਤ ਦਿੱਲੀ ਦੇ ਮਾਨਸਿਕ ਰੋਗ ਹਸਪਤਾਲ ਵਿਚ ਜ਼ੇਰੇ ਇਲਾਜ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਨੂੰ ਇਕ ਵੱਡੀ ਰਾਹਤ ਮਿਲ ਗਈ ਹੈ । ਸੁਪਰੀਮ ਕੋਰਟ ਵਿਚ ਦਾਇਰ ਆਪਣੇ ਜਵਾਬ ਵਿਚ ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ਉਹ ਪ੍ਰੋ; ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ …

Read More »

ਵਿਰਸਾ ਵਿਹਾਰ ਵਿਖੇ ਵਿਸ਼ਵ ਰੰਗਮੰਚ ਦਿਵਸ ਦਾ ਸਮਾਗਮ 27 ਮਾਰਚ ਨੂੰ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ ਬਿਊਰੋ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ 27 ਮਾਰਚ 2014 ਨੂੰ ਵਿਸ਼ਵ ਰੰਗਮੰਚ ਦਿਵਸ ਮੌਕੇ ਇਕ ਭਾਵਪੁਰਵਕ ਸਮਾਗਮ ਮਿਤੀ 27 ਮਾਰਚ ਸ਼ਾਮ 4 ਵਜੇ ਵਿਰਸਾ ਵਿਹਾਰ ਦੇ ਸ੍ਰ. ਗੁਰਸ਼ਰਨ ਸਿੰਘ ਰੰਗਮੰਚ ਸਦਨ ਵਿਖੇ ਰਚਾਇਆ ਜਾਵੇਗਾ। ਇਸ ਸ਼ੁਭ ਅਵਸਰ ਤੇ ਪੰਜਾਬੀ ਰੰਗਮੰਚ ਵਿੱਚ ਮਾਣਮੱਤਾ ਯੋਗਦਾਨ ਪਾਉਣ ਵਾਲੇ ਤਿੰਨ ਨਾਮੀਂ ਰੰਗਕਰਮੀਆਂ ਡਾ: ਜਗਜੀਤ ਕੌਰ, ਸ੍ਰੀ ਜਸਵੰਤ ਸਿੰਘ ਜੱਸ …

Read More »

ਨਾਰਕੋਟਿਕ ਸੈਲ ਵਲੋਂ ਦੇਸ਼ ਨਾਲ ਗੱਦਾਰੀ ਕਰਦਾ ਫੋਜੀ ਗ੍ਰਿਫਤਾਰ

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਮਿਲਟਰੀ ਵਿਚ ਕਲੱਰਕ ਦੇ ਤੋਰ ਤੇ ਕੰਮ ਕਰਦੇ ਹੋਏ ਫੋਜੀ ਨੂੰ ਸਪੈਸ਼ਲ ਨਾਰਕੋਟਿਕ ਸੇਲ ਵਲੋਂ ਉਦੌਂ ਦਬੋਚ ਲਿਆ ਗਿਆ ਜਦੋਂ ਉਹ ਦੇਸ਼ ਦੇ ਖੁਫੀਆ ਰਾਜ ਪਾਕਿਸਤਾਨ ਦੀ ਆਈਐਸਆਈ ਏਜੰਸੀ ਨੂੰ ਭੇਜ ਰਿਹਾ ਸੀ।ਸਟੇਟ ਸਪੇਸ਼ਲ ਨਾਰਕੋਟਿਕ ਓਪਰੇਸ਼ਨ ਸੈਲ ਦੇ ਐਸ.ਐਸ.ਪੀ ਮਨਮੋਹਨ ੰਿਸੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿਲੀ ਗੁਪਤ ਸੂਚਨਾ ਦੇ ਅਧਾਰ ‘ਤੇ …

Read More »

ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਵਿਨੋਦ ਖੰਨਾ ਨੇ ਸ਼੍ਰੀ ਦੁਰਗਿਆਣਾ ਤੀਰਥ ਲਿਆ ਅਸ਼ੀਰਵਾਦ

ਅੰਮ੍ਰਿਤਸਰ, 26  ਮਾਰਚ (ਪੰਜਾਬ ਪੋਸਟ ਬਿਊਰੋ) – ਗੁਰਦਾਸਪੁਰ ਤੋਂ ਭਾਜਪਾ ਦੇ ਐਲਾਨੇ ਗਏ ਉਮੀਦਵਾਰ ਵਿਨੋਦ ਖੰਨਾ ਅਤੇ ਉਨ੍ਹਾਂ ਦੀ ਪਤਨੀ ਕਵਿਤਾ ਖੰਨਾ ਨੇ ਸ਼੍ਰੀ ਦੁਰਗਿਆਣਾ ਤੀਰਥ ਨਤਮਸਤਕ ਹੋਏ।ਸ੍ਰੀ ਵਿਨੋਦ ਖੰਨਾ ਨੇ ਸ਼੍ਰੀ ਠਾਕੁਰ ਜੀ ਦੇ ਚਰਨਾ ਵਿਚ ਮੱਥਾ ਟੇਕਆ ਅਤੇ ਮੰਦਰ ਦੇ ਪੁਜਾਰੀ ਓਮ ਪ੍ਰਕਾਸ਼ ਬਿਆਸ ਨੇ ਸਿਰੋਪਾ ਤੇ ਪ੍ਰਸ਼ਾਦ ਦੇ ਕੇ ਆਸ਼ੀਰਵਾਦ ਦਿੱਤਾ।ਇਸ ਮੌਕੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਰਾਮ …

Read More »

ਆਰਟ ਗੈਲਰੀ ‘ਚ ਵਿਸ਼ਵ ਪ੍ਰਸਿੱਧ ਕਲਾਸੀਕਲ ਗਾਇਕ ਕੈਵੱਲੇਇਆ ਸਰੋਤਿਆਂ ਨੂੰ ਕਰਨਗੇ ਮੰਤਰ-ਮੁਗਧ

ਅੰਮ੍ਰਿਤਸਰ, 26 ਮਾਰਚ (ਪ੍ਰੀਤਮ ਸਿੰਘ)- ਕੱਲ੍ਹ ਸ਼ਾਮ ਨੂੰ ਕਲਾਸੀਕਲ ਸੰਗੀਤ ਦੇ ਇਕ ਖਾਸ ਪ੍ਰੋਗਰਾਮ ਦੌਰਾਨ ਵਿਸ਼ਵ ਪ੍ਰਸਿੱਧ ਗਾਇਕ ਪੰਡਿਤ ਕੈਵੱਲੇਇਆ ਕੁਮਾਰ ਆਰਟ ਗੈਲਰੀ ਵਿਖੇ ਸਰੋਤਿਆਂ ਨੂੰ ਆਪਣੀ ਗਾਇਕੀ ਨਾਲ ਮੰਤਰ-ਮੁੰਗਧ ਕਰਨਗੇ। ਇਹ ਪ੍ਰੋਗਰਾਮ ਕੇਂਦਰੀ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਅਧੀਨ ਨਾਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਵੱਲੋਂ ਸਥਾਨਕ ਇੰਡੀਅਨ ਅਕੈਡਮੀ ਫ਼ਾਈਨ ਆਰਟ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਆਰਟ ਗੈਲਰੀ ਦੇ ਪ੍ਰਧਾਨ …

Read More »