Sunday, July 26, 2026

ਪੰਜਾਬੀ

ਸੇਵਾ ਭਾਰਤੀ ਫ਼ਾਜ਼ਿਲਕਾ ਦੀ ਚੋਣ

ਫਾਜਿਲਕਾ, 10 ਮਾਰਚ (ਵਿਨੀਤ ਅਰੋੜਾ) : ਸੇਵਾ ਭਾਰਤੀ ਰਜ਼ਿ ਫ਼ਾਜ਼ਿਲਕਾ ਦੀ ਚੋਣ ਭਾਰਤ ਮਾਤਾ ਮੰਦਰ ਵਿਖੇ ਹੋਈ ਇਸ ਚੋਣ ਦੇ ਕਨਵੀਨਰ ਸੇਵਾ ਭਾਰਤੀ ਪੰਜਾਬ ਦੀ ਪ੍ਰਧਾਨ ਸ੍ਰੀਮਤੀ ਮਧੂ ਮਿੱਤਲ, ਸੇਵਾ ਭਾਰਤੀ ਦੇ ਮੀਡੀਆ ਪ੍ਰਭਾਰੀ ਸੁਰਿੰਦਰ ਗੋਇਲ, ਸੇਵਾ ਭਾਰਤੀ ਦੇ ਵਿਭਾਗ ਮੰਤਰੀ ਰਮੇਸ਼ ਜ਼ੀਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਚੋਣ ਵਿਚ ਸੋਹਨ ਲਾਲ ਗੁਗਲਾਨੀ ਨੂੰ ਪ੍ਰਧਾਨ, ਬਾਬੂ ਲਾਲ ਅਰੋੜਾ ਅਤੇ ਕੁੰਦਨ …

Read More »

ਆਜ਼ਾਦੀ 67 ਵਰ੍ਹਿਆਂ ਦੀ ਹੋਈ ਪਰ ਮੁੱਢਲੀਆਂ ਸਹੂਲਤਾਂ ਹਰ ਵਾਰ ਬਣਦੀਆਂ ਚੋਣ ਮੁੱਦੇ

ਫਾਜਿਲਕਾ, 10 ਮਾਰਚ (ਵਿਨੀਤ ਅਰੋੜਾ) : ਦੇਸ਼ ਦੀ ਵੰਡ ਤੋਂ ਬਾਅਦ 16ਵੀਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। 67 ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਅੱਜ ਵੀ ਖ਼ਾਸ ਕਰਕੇ ਸਰਹੱਦੀ ਖੇਤਰ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ। ਸਿਆਸੀ ਪਾਰਟੀਆਂ ਦੇ ਆਗੂ ਹਰ ਵਾਰ ਚੋਣਾਂ ਦੌਰਾਨ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ …

Read More »

ਹਰਵਿੰਦਰ ਸਿੰਘ ਦੇ ਭੇਦ ਭਰੀ ਹਾਲਤ ‘ਚ ਲਾਪਤਾ ਹੋਣ ਤੇ ਪਰਿਵਾਰ ਸਦਮੇ ‘ਚ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਸ.ਹਰਵਿੰਦਰ ਸਿੰਘ ਸਪੁੱਤਰ ਸ.ਸੁਰਿੰਦਰ ਸਿੰਘ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਹੈਲਪਰ ਵਜੋਂ ਸੇਵਾ ਨਿਭਾਉਂਦਾ ਸੀ 13 ਫਰਵਰੀ 2014 ਨੂੰ ਘਰੇਲੂ ਸਮਾਨ ਖ੍ਰੀਦਣ ਲਈ ਗਿਆ ਪਰ ਵਾਪਸ ਘਰ ਨਹੀਂ ਪਰਤਿਆ। ਉਸ ਦੇ ਅਚਾਨਕ  ਲਾਪਤਾ ਹੋਣ ਕਰਕੇ ਸਾਰਾ ਪਰਿਵਾਰ ਸਦਮੇ ‘ਚ ਹੈ। ਹਰਵਿੰਦਰ ਸਿੰਘ ਦੇ ਪਿਤਾ ਸ.ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ.ਹਰਵਿੰਦਰ …

Read More »

ਕੇਂਦਰੀ ਜੇਲ੍ਹ (ਸੁਧਾਰ ਘਰ) ਵਿਚ ਟੀ.ਬੀ ਦੇ ਮਰੀਜ਼ਾਂ ਦੀ ਪਹਿਚਾਣ ਲਈ ਚਲਾਇਆ ਗਿਆ ਵਿਸ਼ੇਸ ਮੁਹਿੰਮ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਵਲੰਟੀਅਰ ਹੈਲਥ ਐਸ਼ੋਸੀਏਸਨ ਆਫ ਇੰਡੀਅ ਵਲੋਂ ਚਲਾਏ ਜੀ ਰਹੇ ਟੀ.ਬੀ ਜਾਗਰੂਕਤਾ ਮੁਹਿੰਮ ‘ਪ੍ਰੋਜੈਕਟ ਅਕਸ਼ੈਅ’ ਦੇ ਅਧੀਨ ਅੰਮ੍ਰਿਤਸਰ ਕੇਂਦਰੀ ਜੇਲ੍ਹ (ਸੁਧਾਰ ਘਰ) ਟੀ.ਬੀ ਦੇ ਮਰੀਜ਼ਾਂ ਦੀ ਪਹਿਚਾਣ ਲਈ ਚਲਾਇਆ ਗਿਆ ਇਕ ਵਿਸ਼ੇਸ ਅਭਿਆਨ ‘ਅਕਸ਼ੈਅ ਸੰਵਾਦ’। ਇਸ ਅਭਿਆਨ ਦਾ ਮੁੱਖ ਉਦੇਸ਼ ਜੇਲ੍ਹ ਵਿਚ ਕਿਸੇ ਵੀ ਕੈਦੀ ਜਿਸ ਨੂੰ ਟੀ.ਬੀ ਦੇ ਲੱਛਣ ਜਿਵੇ ਕਿ ਦੋ ਹਫਤਿਆਂ …

Read More »

ਜ਼ਿਲ੍ਹਾ ਚੋਣ ਅਫ਼ਸਰ ਵਲੋਂ ਲੋਕ ਸਭਾ ਦੀ ਚੋਣਾਂ ਲਈ ਬਣਾਏ ਗਿਣਤੀ ਕੇਂਦਰਾਂ ਦਾ ਨਿਰੀਖਣ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵਲੋਂ ਅੱਜ ਲੋਕ ਸਭਾਂ ਦੀਆਂ ਚੋਣਾਂ ਸਬੰਧੀ ਵੋਟਾਂ ਦੀ ਗਿਣਤੀ ਲਈ ਬਣਾਏ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ।  ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਭਗਤ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਸਬੰਧੀ ਅੰਮ੍ਰਿਤਸਰ ਵਿਖੇ ਤਿੰਨ ਕੇਂਦਰ ਖਾਲਸਾ ਕਾਲਜ ਵਿਖੇ ਹਲਕਾ ਦੱਖਣੀ-19, ਅਟਾਰੀ-21, ਹਲਕਾ ਪੱਛਮੀ-16 ਦੀਆਂ ਵੋਟਾਂ ਦੀ ਗਿਣਤੀ, …

Read More »

ਖਾਲਸਾ ਕਾਲਜ ਇੰਜੀਨੀਅਰਿੰਗ ਐਂਡ ਟੈਕਨੋਲੋਜੀ ‘ਚ ਸਲਾਨਾ ਖੇਡਾਂ ਦਾ ਆਯੋਜਨ

ਅੰਮ੍ਰਿਤਸਰ,8  ਮਾਰਚ (ਪ੍ਰੀਤਮ ਸਿੰਘ )-ਖਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਅਤੇ ਟੈਕਨਾਲੋਜੀ ‘ਚ ਸਲਾਨਾ ਖੇਡਾਂ ਦਾ ਆਯੋਜਨ  ਕੀਤਾ ਗਿਆ। ਸਮਾਗਮ ‘ਚ  ਵਿਦਿਆਰਥੀਆਂ ਨੇ 100, 200, 400, 800, 1500, 3000, 5000, 10000 ਮੀਟਰ ਲੰਬੀ ਛਾਲ, ਟ੍ਰਿਪਲ ਜੰਪ, ਛੋਟਪੁਟ, ਜੈਵਲਿਨ ਥ੍ਰੋ ਆਦਿ ਮੁਕਾਬਲਿਆਂ ‘ਚ  ਭਾਗ  ਲਿਆ। ਇਨ੍ਹਾਂ ਮੁਕਾਬਲਿਆਂ ‘ਚ ਜਿੱਥੇ ਲੜਕਿਆਂ ਦੀ 100 ਮੀਟਰ 10000 ਮੀਟਰ ਅਤੇ ਰੱਸਾ ਖਿੱਚੀ ਬਹੁਤ ਹੀ ਫਸਵੇਂ ਮੈਚ ਹੋਣ …

Read More »

ਸ: ਛੀਨਾ ਦੀ ਅਗਵਾਈ ‘ਚ ਚਾਹ ‘ਤੇ ਚਰਚਾ ਇਕੱਠ ਦਾ ਆਯੋਜਨ

ਲੋਕਾਂ ਨੂੰ ਚਾਹ ਪਿਲਾਕੇ ਮੋਦੀ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਅੰਮ੍ਰਿਤਸਰ, 8 ਮਾਰਚ (ਪ੍ਰੀਤਮ ਸਿੰਘ)-ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਅੱਜ ਸਥਾਨਕ ਰਣਜੀਤ ਐਵੀਨਿਊ ਸੀ ਬਲਾਕ ‘ਚ ਭਾਜਪਾ ਦੇ ਪ੍ਰਧਾਨ ਮੰਤਰੀ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਪ੍ਰੋਗਰਾਮ ਚਾਹ ‘ਤੇ ਚਰਚਾ ਅਧੀਨ ‘ਚਾਹ ਇਕੱਠ’ ਦਾ ਆਯੋਜਨ ਕੀਤਾ ਗਿਆ।ਜਿਸ ‘ਚ ਸ: ਛੀਨਾ ਨਾਲ ਸਥਾਨਕ …

Read More »

ਮ੍ਰਿਤਕ ਪੱਤਰਕਾਰ ਦੀ ਲਾਸ਼ ਕਾਫਲੇ ਦੇ ਰੂਪ ਵਿਚ ਜੰਡਿਆਲਾ ਗੁਰੂ ਪਹੁੰਚੀ- ਹਜ਼ਾਰਾ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

ਜੰਡਿਆਲਾ ਗੁਰੂ, 8 ਮਾਰਚ (ਕੁਲਵੰਤ ਸਿੰਘ) – ਬੀਤੇ ਕਲ੍ਹ ਅੰਮ੍ਰਿਤਸਰ ਵਿਖੇ ਅੇਲੀਵੇਟਿਡ ਸੜਕ ‘ਤੇ ਦੁਰਘਟਨਾ ਵਿਚ ਮਾਰੇ ਗਏ ਜੰਡਿਆਲਾ ਗੁਰੂ ਤੋਂ ਪੰਜਾਬੀ ਅਖ਼ਬਾਰ ਅਤੇ ਚੈਨਲ ਦੇ ਪੱਤਰਕਾਰ ਲਾਡੀਪਾਲ ਸੱਭਰਵਾਲ ਦਾ ਮ੍ਰਿਤਕ ਸਰੀਰ ਪੋਸਟ ਮਾਰਟਮ ਤੋਂ ਬਾਅਦ ਅੱਜ ਦੁਪਹਿਰ ਕਰੀਬ 1-00 ਵਜੇ ਇਕ ਕਾਫਲੇ ਦੇ ਰੂਪ ਵਿਚ ਜੰਡਿਆਲਾ ਗੁਰੂ ਪਹੁੰਚਿਆ। ਜੰਡਿਆਲਾ ਗੁਰੂ ਸਰਾਂ ਰੋਡ ਪਹੁੰਚਣ ‘ਤੇ ਸਭ ਤੋਂ ਪਹਿਲਾਂ ਸਮੂਹ ਪੱਤਰਕਾਰ …

Read More »

ਐਲੀਵੇਟਿਡ ਸੜਕ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ 2 ਮੋਟਰ ਸਾਈਕਲ ਸਵਾਰਾਂ ਦੀ ਮੌਤ

ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ)- ਸਥਾਨਕ ਐਲੀਵੇਟਿਡ ਰੋਡ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ।ਹਾਦਸਾ ਉਸ ਸਮੇਂ ਵਾਪਰਿਆ ਜਦ ਤੇਜ ਰਫਤਾਰ ਨਾਲ ਆ ਰਹੀ ਇੱਕ ਕਾਰ ਨੇ ਖਸਤਾ ਹਾਲ ਹੋਈ ਸੜਕ ‘ਤੇ ਬਰੇਕ ਲਾਈ ਤਾਂ ਪਿਛੋਂ ਆ ਰਹੀ ਇੱਕ ਹੋਰ ਕਾਰ ਨੇ  ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਟਕਰਾ ਕੇ ਦੋ …

Read More »

ਡੀ.ਏ.ਵੀ. ਪਬਲਿਕ ਸਕੂਲ ਦੇ ਅਧਿਆਪਕ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 7  ਮਾਰਚ (ਜਗਦੀਪ ਸਿੰਘ)- ਸਥਾਨਕ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਕਲਾ ਵਿਭਾਗ ਦੇ ਸ਼੍ਰੀਮਤੀ ਅਰੁਨਾ ਸ਼ਰਮਾ ਨੇ ਦੂਨ ਵੈਲੀ ਪਬਲਿਕ ਸਕੂਲ, ਸਹਾਰਨਪੁਰ ਵਲੋਂ ਆਯੋਜਿਤ ਕਲਾ ਪ੍ਰਤੀਯੋਗਿਤਾ ਵਿੱਚ ਪਹਲਾ ਇਨਾਮ ਜਿੱਤ ਕੇ ਸਕੂਲ ਦਾ ਮਾਨ ਵਧਾਇਆ। ਇਸ ਪ੍ਰਤੀਯੋਗਿਤਾ ਵਿਚ ਸਾਰੇ ਭਾਰਤ ਵਿਚੋਂ 150 ਕਲਾਕਾਰ ਅਤੇ ਆਰਟਸ ਅਧਿਆਪਕਾਂ ਨੇ ਹਿੱਸਾ ਲਿਆ।ਸ਼੍ਰੀਮਤੀ ਅਰੁਨਾ ਸ਼ਰਮਾ ਦੀ ਕਲਾਕ੍ਰਿਤੀ ਦੀ ਸਭ ਨੇ ਪ੍ਰਸ਼ੰਸਾ ਕੀਤੀ …

Read More »