Tuesday, June 10, 2025
Breaking News

ਲੇਖ

ਸਾਹਿਬ-ਏ-ਕਮਾਲ: ਸ੍ਰੀ ਗੁਰੂ ਗੋਬਿੰਦ ਸਿੰਘ ਜੀ

-ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ਸਰਬੰਸਦਾਨੀ, ਬਾਦਸ਼ਾਹ ਦਰਵੇਸ਼, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨੂਰਾਨੀ,  ਅਗੰਮੀ, ਅਦੁੱਤੀ ਅਤੇ ਅਜ਼ੀਮ ਸ਼ਖ਼ਸੀਅਤ ਦੁਨੀਆ ਦੇ ਇਤਿਹਾਸ ਵਿਚ ਸਭ ਤੋਂ ਨਿਰਾਲੀ ਤੇ ਲਾਸਾਨੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬਰ, ਸਹਿਜ, ਸਿਦਕ, ਦ੍ਰਿੜ੍ਹਤਾ, ਸਾਹਸ ਅਤੇ ਚੜ੍ਹਦੀ ਕਲਾ ਦੇ ਅਨੂਠੇ ਮੁਜੱਸਮੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ …

Read More »

ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

350ਵੇਂ ਜਨਮ ਦਿਹਾੜੇ `ਤੇ ਵਿਸ਼ੇਸ਼ ਕਲਯੁੱਗ ਦੇ ਮਹਾਨ ਰਹਿਬਰੀ ਪੁਰਸ਼ ਕਲਮ ਅਤੇ ਤਲਵਾਰ ਦੇ ਧਨੀ ਸਹਿਬੇ ਕਮਾਲ, ਸਰਬੰਸਦਾਨੀ, ਬਾਦਸ਼ਾਹ ਦਰਵੇਸ਼ ਸਨ ਗੁਰੂ ਗੋਬਿੰਦ ਸਿੰਘ ਜੀ।ਦੇਸ਼ ਅਤੇ ਕੌਮ ਦੀ ਖਾਤਿਰ ਸਰਬੰਸ ਵਾਰਨ ਲੱਗਿਆ ਉਹਨਾਂ ਇੱਕ ਵਾਰ ਵੀ ਨਾ ਸੋਚਿਆ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ: ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਦੇ …

Read More »

ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ

350ਵੇਂ ਪ੍ਰਕਾਸ਼ ਦਿਹਾੜੇ `ਤੇ ਵਿਸ਼ੇਸ਼ ਅਵਤਾਰ ਸਿੰਘ ਕੈਂਥ, ਬਠਿੰਡਾ “ਤਹੀ ਪ੍ਰਕਾਸ਼ ਹਮਾਰਾ ਭਯੋ।ਪਟਨਾ ਸਹਰ ਬਿਖੈ ਭਵ ਲਯੋ“ “ਧਰਮ ਚਲਾਵਨ ਸੰਤ ਉਬਾਰਨ। ਦੁਸਟ ਸਭਨ ਕੋ ਮੂਲ ਉਪਾਰਨ।“ “ਸਿੱਖ ਧਰਮ ਦਾ ਵਜੂਦ ਸਦੀਵੀਂ ਹੋ ਕੇ ਉਭਰਿਆ ਹੇੈ ਅਤੇ ਇਸ ਦੀ ਹਸਤੀ ਦਾ ਰਹੱਸ ਹੋਰ ਸਭ ਧਰਮਾਂ ਨਾਲੋਂ ਡੂੰਘੇਰਾ ਹੇੈ।“ ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ) ਦੀ ਧਰਤੀ `ਤੇੇ 22 ਦਸੰਬਰ 1666 ਈ: ਪੋਹ …

Read More »

ਸਟੇਜਾਂ ‘ਤੇ ਨੰਨੀ ਉਮਰੇ ਹੀ ਵੱਡੀਆਂ ਧਮਾਲਾਂ ਪਾ ਚੁੱਕੀ ‘ਮਾਨਸੀ ਕਾਲੀਆ’

‘ਦਾਦੀ ਅੰਮਾ, ਦਾਦੀ ਅੰਮਾ ਮਾਨ ਜਾਓ ਨਾ’ ਦੀ ਸਫਲ ਕੋਰਿਓਗ੍ਰਾਫੀ ਕਰਕੇ ਜਿੱਤ ਚੁੱਕੀ ਹੈ ਐਵਾਰਡ ਰਮੇਸ਼ ਰਾਮਪੁਰਾ, ਅੰਮ੍ਰਿਤਸਰ 7 ਸਾਲ ਦੀ ਨੰਨੀ ਮਾਨਸੀ ਕਾਲੀਆ ਜਦ ਸਟੇਜ ਉਪਰ ਡਾਂਸ ਦੀ ਧਮਾਲ ਪਾਉਂਦੀ ਹੈ ਤਾਂ ਦਰਸ਼ਕਾਂ ਨਾਲ ਭਰੇ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉਠਦੇ ਹਨ।ਮਾਨਸੀ ਕਾਲੀਆ ਦੀ ਦਾਦੀ ਰਾਜ ਕਾਲੀਆ ਅਤੇ ਮਾਂ ਸਨੇਹ ਕਾਲੀਆ ਅਨੁਸਾਰ ਤੁਰਨਾ ਸਿੱਖਣ ਦੀ ਉਮਰੇ ਹੀ ਮਿਊਜਿਕ …

Read More »

ਖੁਸ਼ੀਆਂ ਭਰਿਆ ਹੋਵੇ ਨਵਾਂ ਸਾਲ 2017

ਨਵੇਂ ਸਾਲ `ਤੇ ਵਿਸ਼ੇਸ਼ 366  ਦਿਨ ਅਤੇ 12 ਮਹੀਨਿਆਂ ਦਾ ਚੱਕਰ ਕੱਟ ਪੁਰਾਣਾ ਸਾਲ ਇਤਿਹਾਸ ਦਾ ਹਿੱਸਾ ਬਣਨ ਵਾਲਾ ਹੈ ਅਤੇ ਸਾਲ 2017 ਸਾਡੇ ਬੂਹੇ ਤੇ ਦਸਤਕ ਦੇ ਰਿਹਾ ਹੈ। ਹੋ ਸਕਦਾ ਹੈ ਆਰਟੀਕਲ ਪ੍ਰਕਾਸ਼ਿਤ ਹੋਣ ਜਾਂ ਪੜੇ ਜਾਣ ਤੱਕ ਨਵਾਂ ਸਾਲ ਚੜ ਚੁੱਕਾ ਹੋਵੇ ਅਤੇ ਨਵੇ ਸਾਲ ਵਿੱਚ ਨਿਕਲੇ ਸੂਰਜ ਦੀਆਂ ਕਿਰਨਾਂ ਖਿੜਕੀ ਜਾਂ ਰੌਸ਼ਨਦਾਨ ਰਾਹੀ ਹੁੰਦੀਆਂ ਹੋਈਆ ਤੁਹਾਡੇ …

Read More »

ਨੋਟਬੰਦੀ ਨੇ ਸਮੁੱਚੇ ਭਾਰਤੀਆਂ ਦਾ ਲੱਕ ਤੋੜਿਆ

ਨਵੇਂ ਸਾਲ ਤੇ ਵਿਸ਼ੇਸ਼ ਗੁਰਪ੍ਰੀਤ ਰੰਗੀਲਪੁਰ ਸਮੁੱਚਾ ਭਾਰਤ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਬਾਲ ਮਜ਼ਦੂਰੀ, ਭਰੂਣ ਹੱਤਿਆ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ ।ਇਹੋ-ਜਿਹੇ ਦੁਖਾਂਤ ਵਿਚੋਂ ਗੁਜ਼ਰ ਰਹੇ ਲੋਕਾਂ ਤੇ 08 ਨਵੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨੋਟਬੰਦੀ ਦੇ ਐਲਾਨ ਨੇ ਸਮੁੱਚੇ ਭਾਰਤ ਦੇ ਲੋਕਾਂ ਉੱਤੇ ਇੱਕ ਅਸਮਾਨੀ ਗੋਲਾ ਸੁੱਟਿਆ।ਇਸ ਅਸਮਾਨੀ ਗੋਲੇ ਨੇ ਲੋਕਾਂ ਦੀ …

Read More »

ਮਰੇ ਦਰਿਆ ਕੰਢੇ ਵਸਦਾ ਕਸਬਾ ਰੈਨਮਾਰਕ

ਨਿਰਮਲ ਸਿੰਘ ਨੋੋਕਵਾਲ ਆਸਟ੍ਰੇਲੀਆ “ਨੋਕਵਾਲ ਜੀ ਅਹੁ ਹੈ ਉਹ ਪਿੰਡ ਬੜੀ ਦਾ ਮੁੰਡਾ ਜੀਹਦੇ ਬਾਰੇ ਮੈਂ ਤੁਹਾਨੂੰ ਕਹਿ ਰਿਹਾ ਸੀ।” ਗਿਆਨੀ ਸੰਤੋਖ ਸਿੰਘ ਜੀ ਨੇ ਮੈਨੂੰ ਸੰਬੋਧਨ ਕਰਕੇ ਕਿਹਾ। “ਕਿਹੜਾ?” ਮੈਂ ਉਤਾਵਲਾ ਹੋ ਕੇ ਪੁਛਿਆ। “ਅਹੁ, ਨੀਲੀ ਪੱਗ ਵਾਲਾ।” ਦੋ ਤਿੰਨ ਖੜ੍ਹੇ ਮੁੰਡਿਆਂ ਵਿਚ ਇਕ ਮੁੰਡੇ ਵੱਲ ਹੱਥ ਦਾ ਇਸ਼ਾਰਾ ਕਰਕੇ ਗਿਆਨੀ ਜੀ ਨੇ ਦੱਸਿਆ। ਮੈਂ ਇਕ ਦਮ ਦੋ ਤਿੰਨ …

Read More »

ਪੋਹ ਦਾ ਮਹੀਨਾ ! ਸਿੱਖ ਇਤਹਾਸ ਦੇ ਬਿਖੜੇ ਪੈਂਡੇ ਅਤੇ ਲਹੂ ਭਿੱਜੀ ਦਾਸਤਾਨ ।।

ਨਿਸ਼ਾਨ ਸਿੰਘ ਮੂਸੈ ਕਰਤਾਰ ਕੀ ਸੌਗੰਦ ਹੈ, ਨਾਨਕ ਕੀ ਕਸਮ ਹੈ, ਜਿਤਨੀ ਭੀ ਹੋ ਗੌਬਿੰਦ ਕੀ ਤਾਰੀਫ ਵੁਹ ਕਮ ਹੈ, ਹਰਚੰਦ ਮੇਰੇ ਹਾਥ ਮੇਂ ਪੁਰ ਜੋਰ ਕਲਮ ਹੈ, ਸਤਿਗੁਰ ਕਿ ਲਿਖੂੰ, ਵਸਫ, ਕਹਾਂ ਤਾਬੇ-ਰਕਮ ਹੈ, ਇਕ ਆਂਖ ਸੇ ਕਯਾ, ਬੁਲਬੁਲਾ ਕੁਲ ਬਾਹਰ ਕੋ ਦੇਖੇ, ਸਾਹਿਲ ਕੋ ਯਾ ਮੰਯਧਾਰ ਕੋ ਯਾ ਲਾਹਰ ਕੋ ਦੇਖੇ। ਜਦੋ ਵੀ ਹਰ ਸਾਲ ਪੋਹ ਦਾ ਮਹੀਨਾ …

Read More »

ਗਿਆਨਵਾਨ ਵਿੱਦਵਾਨ – ਗਿਆਨੀ ਸੰਤੋਖ ਸਿੰਘ

ਮੋਹਨ ਸਿੰਘ ਵਿਰਕ ਗ਼ਰ ਨਦਰੇ ਕਰਮ ਹੋ ਉਸ ਕੀ, ਤੋ ਗੁਲਜ਼ਾਰ ਖਿਲਤੇ ਹੈਂ।      ਹੋ ਰਾਹਨੁਮਾਈ ਉਸ ਕੀ, ਤੋ ਆਪ ਜੈਸੇ ਦਿਲਦਾਰ ਮਿਲਤੇ ਹੈਂ।               ਕੈਸੇ ਬਿਆਂ ਕਰੂੰ ਇਨ ਕਾ ਕਲਮੇ ਹੁਨਰ,   ਇਨਹੀ ਸੇ ਚਾਤ੍ਰਿਕ, ਸੀਤਲ ਔਰ ਮੁਖਤਿਆਰ ਮਿਲਤੇ ਹੈਂ। ਆਪਣੀ ਸ਼ਖ਼ਸੀਅਤ ਦੀ ਸੁਚੱਜੀ ਪਛਾਣ ਗਿਆਨੀ ਸੰਤੋਖ ਸਿੰਘ ਜੀ ਖ਼ੁਦ ਹੀ ਹਨ, ਪਰ ਫਿਰ ਵੀ ਵੱਖ ਵੱਖ …

Read More »

ਰਾਜਾ ਹੋਵੇ ਜਾਂ ਰੰਕ ਮਰਿਆਦਾ ਦੀ ਉਲੰਘਣਾ ਨਹੀ ਹੋਣ ਦਿੱਤੀ ਜਾਵੇਗੀ- ਭਾਈ ਬਲਬੀਰ ਸਿੰਘ ਅਰਦਾਸੀਆ

ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾ ਨਾ ਦੇ ਕੇ ਸੁਰਖੀਆ ਵਿੱਚ ਆਉਣ ਵਾਲੇ ਅਰਦਾਸੀਏ ਭਾਈ ਬਲਬੀਰ ਸਿੰਘ ਦੀ ਬਰਖਾਸਤਗੀ ਤੋ ਬਾਅਦ ਸ਼੍ਰੋਮਣੀ ਕਮੇਟੀ ਦੇ ਨਵੇ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਦੇ ਆਦੇਸ਼ਾਂ ‘ਤੇ ਮੁੜ ਬਹਾਲ ਹੋਣ …

Read More »