ਅੱਜ ਦੇ ਤਕਨੀਕੀ ਦੌਰ ਵਿੱਚ ਮੋਬਾਇਲ ਕਲਚਰ `ਤੇ ਨਿਰਭਰ ਮਨੁੱਖ ਨੇ ਦੂਸਰੀ ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਕੀਤਾ ਹੋਇਆ ਹੈ।ਚਾਹੇ ਮਨੋਰੰਜਨ ਹੋਵੇ ਜਾਂ ਸਿੱਖਿਆ ਦਾ ਖੇਤਰ, ਮੋਬਾਇਲ ਨੇ ਹਰ ਪੱਖੋਂ ਮਨੁੱਖ ਦਾ ਪੱਖ ਪੂਰਿਆ ਹੈ।ਬੱਚਿਆਂ ਤੋਂ ਲੈ ਕੇ ਨੌਜਵਾਨ, ਬਜੁਰਗ ਗੱਲ ਕਿ ਹਰ ਉਮਰ ਦੇ ਬੰਦੇ ਨੂੰ ਮੋਬਾਇਲ ਨੇ ਆਪਣੇ ਵੱਸ `ਚ ਕੀਤਾ ਹੋਇਆ ਹੈ।ਇਸ ਗਿਆਨ ਦੀ ਵਿਸ਼ਾਲ ਦੁਨੀਆਂ …
Read More »ਲੇਖ
ਅਜੋਕੀ ਗਾਇਕੀ
ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ ਅਤੇ ਇਹ ਧਰਤੀ ਲਾਮਿਸਾਲ ਸ਼ਹੀਦੀਆਂ ਅਤੇ ਕੁਰਬਾਨੀਆਂ ਨਾਲ ਰੰਗੀ ਪਈ ਹੈ।ਕਦੇ ਇਸ ਦਾ ਸੰਗੀਤਕ ਮਾਹੌਲ ਧਾਰਮਿਕ, ਦੇਸ਼-ਭਗਤੀ ਅਤੇ ਆਪਸੀ ਭਾਈਚਾਰੇ ਦੀ ਰੰਗਤ ਵਿੱਚ ਰੰਗਿਆ ਹੋਇਆ ਸੀ।ਪਰ ਕੁੱਝ ਗੀਤਕਾਰਾਂ ਅਤੇ ਗਾਇਕਾਂ ਨੇ ਇਸ ਦੇ ਮਾਹੌਲ ਨੂੰ ਆਪਣੀ ਗਾਇਕੀ ਵਿੱਚਲੀ ਅਸ਼ਲੀਲਤਾ ਨਾਲ ਮਲੀਨ ਕਰ ਦਿੱਤਾ ਹੈ।ਮੈਰਿਜ਼ ਪੈਲੇਸਾਂ ਵਿੱਚ ਡੀ.ਜੇੇ, ਪਿੰਡਾਂ ਵਿੱਚ ਟਰੈਕਟਰਾਂ ‘ਤੇ ਲੱਗੇ ਡੈਕਾਂ, …
Read More »ਸੰਭਲ ਜਾਓ! ਨਸ਼ਿਆਂ ਨੂੰ ਛੱਡੋ
ਜਦੋਂ ਵੀ ਕਿਸੇ ਦੀ ਮੌਤ ਹੁੰਦੀ ਹੈ ਤਾਂ ਸੱਥਰ `ਤੇ ਬੈਠਿਆਂ ਭਾਂਤ ਭਾਂਤ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਕੋਈ ਕਹਿੰਦਾ ਹੈ ਕਿ ਬੰਦਾ ਬੜਾ ਚੰਗਾ ਸੀ।ਸਭ ਦੇ ਕੰਮ ਆਉਣ ਵਾਲਾ ਸੀ।ਕੋਈ ਮਾੜੀ ਚੰਗੀ ਨਹੀਂ ਸੀ ਕਰਦਾ। ਜਿੰਨੀਂ ਜੀਵਿਆ ਹੈ, ਐਸ਼ ਕੀਤੀ ਹੈ।ਸਰਦਾਰੀ ਭੋਗੀ ਹੈ ਸਰਦਾਰੀ।ਚੰਗਾ ਖਾਧਾ, ਚੰਗੀ ਪੀਤੀ ਤੇ ਚੰਗਾ ਹੰਡਾਇਆ।ਹੋਰ ਰੱਬ ਕੋਲ ਕੀ ਲੈ ਜਾਣਾ ਹੈ।ਸਿਵਿਆਂ ਵਿੱਚ …
Read More »ਦੋਸਤਾਂ ਦੀ ਸੱਚੀ ਦੋਸਤੀ ਦੀ ਦਿਲਚਸਪ ਕਹਾਣੀ ਹੈ ਫ਼ਿਲਮ – ਹਾਈਐਂਡ ਯਾਰੀਆਂ
ਪਿਛਲੇ ਸਾਲ ਜੱਸੀ ਗਿੱਲ ਤੇ ਰਣਜੀਤ ਬਾਵਾ ਦੀ ਜੋੜੀ ਵਾਲੀ ਚਰਚਿਤ ਫ਼ਿਲਮ ਮਿਸਟਰ ਐਂਡ ਮਿਸ਼ਿਜ 420 ਨੇ ਰਣਜੀਤ ਬਾਵਾ ਨੂੰ ਪੰਜਾਬੀ ਪਰਦੇ `ਤੇ ਇੱਕ ਵੱਖਰੀ ਪਛਾਣ ਦਿੱਤੀ ਹੈ।ਜਿਸ ਨੂੰ ਬਰਕਰਾਰ ਰੱਖਦਿਆਂ ਰਣਜੀਤ ਬਾਵਾ ਹੁਣ ਜੱਸੀ ਗਿੱਲ ਅਤੇ ਨਿੰਜਾ ਨਾਲ ਫ਼ਿਲਮ `ਹਾਈਐਂਡ ਯਾਰੀਆਂ` ਵਿੱਚ ਆਪਣੇ ਸਿੱਧੇ ਸਾਦੇ, ਦੇਸੀ ਕਿਰਦਾਰ ਵਿੱਚ ਮੁੜ ਨਜ਼ਰ ਆਵੇਗਾ।ਆਪਣੇ ਕਿਰਦਾਰ …
Read More »ਬਸੰਤ ਪੰਚਮੀ
ਭਾਰਤ ਰੁੱਤਾਂ ਤਿਉਹਾਰਾਂ ਦਾ ਦੇਸ਼ ਹੈ, ਕਹਿੰਦੇ ਹਨ ਕਿ ਭਾਰਤ ਵਿੱਚ 6 ਰੁੱਤਾਂ ਆਉਂਦੀਆਂ ਹਨ।ਪਰ ਬਸੰਤ ਰੁੱਤ ਨੂੰ ਸਭ ਤੋਂ ਵਧੀਆ ਰੁੱਤ ਕਿਹਾ ਜਾਂਦਾ ਹੈ, ਜੋ ਪੱਤਝੜ ਜਾਣ ਤੋਂ ਬਾਅਦ ਆਉਂਦੀ ਹੈ।ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ।ਇਸ ਰੁੱਤ ਦੇ ਆਉਣ ਨਾਲ ਚਾਰੇ ਪਾਸੇ ਫੁੱਲ ਖਿੜਣ ਨਾਲ ਬਹਾਰ ਹੀ ਬਹਾਰ ਹੁੰਦੀ ਹੈ। ਫਸਲਾਂ ਦੇ ਪੌਦੇ ਖਿੜ-ਖੜਾਉਣ …
Read More »ਕੀਮਤੀ ਜਾਨਾਂ ਬਨਾਮ ਚਾਈਨਾ ਡੋਰ
ਜਦੋਂ ਵੀ ਹਰ ਸਾਲ ਸਿਆਲ ਦਾ ਮੌਸਮ ਆਉਂਦਾ ਹੈ ਤਾਂ ਪਤੰਗ ਉਡਾਉਣ ਦੇ ਸ਼ੌਕੀਨ ਖੁੱਸ਼ ਹੋ ਜਾਂਦੇ ਹਨ।ਪਰ ਪਿਛਲੇ ਕੁੱਝ ਸਮੇਂ ਤੋਂ ਪਤੰਗਬਾਜ਼ੀ ਕਾਰਨ ਕੀਮਤੀ ਜਾਨਾਂ ਜਾਣ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪਹਿਲੋਂ ਜਦੋਂ ਕੋਈ ਵੀ ਬੱਚਾ ਜਾਂ ਵੱਡਾ ਪਤੰਗ ਉਡਾਉਂਦਾ ਸੀ, ਉਹ ਬੇਧਿਆਨੀ ਵਿੱਚ ਮਕਾਨ ਦੀ ਛੱਤ ਜਾਂ …
Read More »ਗਧੇ ਦੀ ਚੋਣ ਰੈਲੀ (ਵਿਅੰਗ)
ਦੋਸਤੋ! ਤੁਹਾਡੇ ਪਿੰਡ ਦਾ ਨਾਂ ਇਤਿਹਾਸ ਵਿਚ ਸੁਨਿਹਰੀ ਅੱਖਰਾਂ `ਚ ਲਿਖਿਆ ਜਾਵੇਗਾ, ਕਿਉਂਕਿ ਪ੍ਰਧਾਨ ਗਧਾ ਸਾਹਿਬ ਤੁਹਾਡੇ ਪਿੰਡ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਰਹੇ ਹਨ।ਇਸ ਚੋਣ ਰੈਲੀ ਵਿਚ ਹੁੰਮ-ਹੁਮਾ ਕੇ ਪਹੁੰਚਣ ‘ਤੇ ਅਸੀਂ ‘ਨਾ ਤਿੰਨਾਂ ਚੋਂ ਨਾ ਤੇਰਾਂ ‘ਚੋਂ ਗਧਾ ਪਾਰਟੀ’ ਵਲੋਂ ਤੁਹਾਡਾ ਸਭ ਦਾ ਸੁਆਗਤ ਕਰਦੇ ਹਾਂ।ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਚੋਣਾਂ ਨੇੜੇ ਆ ਰਹੀਆਂ ਹਨ।ਇਸ …
Read More »ਕੌਣ ਬਣੇਗਾ `ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ` ਦੀ ਬਾਇਓਪਿਕ ਦਾ ਨਾਇਕ
ਪੰਜਾਬੀ ਅਤੇ ਹਿੰਦੀ ਸਿਨਮੇ `ਚ ਬਾਇਓਪਿਕ ਫ਼ਿਲਮਾਂ ਦਾ ਰੁਝਾਨ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।ਪਿਛਲੇ ਸਮਿਆਂ `ਚ ਦੇਸ਼ ਭਗਤਾਂ, ਬਾਲੀਵੁੱਡ ਖੇਤਰ ਅਤੇ ਖੇਡ ਜਗਤ ਦੀਆਂ ਕੁਝ ਨਾਮੀਂ ਸਖ਼ਸ਼ੀਅਤਾਂ ਜਿਵੇਂ ਕਿ ਮਿਲਖਾ ਸਿੰਘ `ਤੇ ਹਿੰਦੀ ਫ਼ਿਲਮ `ਭਾਗ ਮਿਲਖਾ ਸਿੰਘ`, ਗੀਤਾ ਫੋਗਟ ਦੀ ਬਾਇਓਪਿਕ `ਦੰਗਲ` ਅਤੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਬਾਇਓਪਿਕ `ਸੰਜੂ` ਸਾਹਮਣੇ ਆਈ, ਉਸੇ ਤਰਾਂ ਪਜਾਬੀ ਸਿਨਮੇ ਵਿਚ `ਹਰਜੀਤਾ` ਅਤੇ …
Read More »ਮੈਂ ਤੇਰੀ ਮਾਂ ਦੀ ਬੋਲੀ ਆਂ….
ਸਮੁੱਚੀ ਦੁਨੀਆਂ ਵਿੱਚ ਵੱਸ ਰਹੀ ਖਲਕਤ ਦੀ ਆਪੋ ਆਪਣੀ ਮਾਂ ਬੋਲੀ ਤੇ ਭਾਸ਼ਾ ਹੈ।ਹਰ ਕੋਈ ਆਪਣੀ ਮਾਂ ਬੋਲੀ ਤੇ ਭਾਸ਼ਾ ਦੀ ਤਰੱਕੀ ਚਹੁੰਦਾ ਹੈ, ਉਸ ਦੇ ਪਿਆਰੇ ਮਾਂ ਬੋਲੀ ਨੂੰ ਪਿਆਰ ਵੀ ਕਰਦੇ ਹਨ।ਬਹੁਤੀਆਂ ਗੱਲਾਂ ਬਾਤਾਂ ਵਾਂਗ ਅਸੀਂ ਪੰਜਾਬੀ ਆਪਣੀ ਮਾਂ ਬੋਲੀ ਤੇ ਭਾਸ਼ਾ ਲਈ ਬਹੁਤੇ ਫ਼ਿਕਰਮੰਦ ਨਹੀਂ।ਜਿਹੜੇ ਚੰਦ ਲੋਕ ਪੰਜਾਬੀ ਲਈ ਫ਼ਿਕਰਮੰਦ ਹਨ ਜਾਪਦਾ ਜਿਵੇਂ ਓਨਾ ਦੀ ਹੀ …
Read More »ਕਿਸਾਨ ਬਾਗਬਾਨੀ ਕਿੱਤਾ ਅਪਨਾਉਣ
ਸ਼ਬਜੀਆਂ ਦੀ ਪਨੀਰੀ ਤੋਂ ਕਿਸਾਨ ਲੈ ਰਿਹੈ 1 ਲੱਖ ਰੁਪਏ ਮਹੀਨਾ ਆਮਦਨ ਘੱਟ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਬਾਗਬਾਨੀ ਕਿੱਤੇ ਨੂੰ ਅਪਨਾਉਣਾ ਚਾਹੀਦਾ ਹੈ ਤਾਂ ਜੋ ਛੋਟੇ ਕਿਸਾਨ ਵੀਰ ਘੱਟ ਜ਼ਮੀਨ ਵਿਚੋਂ ਵੱਧ ਆਮਦਨ ਹਾਸਲ ਕਰ ਸਕਣ।ਉਨਾ ਕਿਹਾ ਕਿ ਜ਼ਿਲ੍ਹਾ ਮਾਨਸਾ ਦੇ ਕਸਬਾ ਭੀਖੀ ਦਾ ਕਿਸਾਨ ਬਿਕਰਮਜੀਤ ਸਿੰਘ ਆਪਣੀ ਦੋ ਏਕੜ ਜ਼ਮੀਨ ਵਿੱਚ ਸਬਜ਼ੀਆਂ ਦੀ ਪਨੀਰੀ ਪੈਦਾ ਕਰਕੇ ਕਰੀਬ ਇਕ ਲੱਖ …
Read More »