ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਸਾਧਾਰਨ ਸੀ, ਜਿਨ੍ਹਾਂ ਨਾਲ ਦੁਨੀਆਂ ਵਿੱਚ ਵੱਖ-ਵੱਖ ਫਿਲਾਸਫੀਆਂ ਦਾ ਉਤਾਰਾ ਹੋਇਆ। ਕਿਸੇ ਨੇ ਕਿਹਾ “ਗੁਰੂ ਨਾਨਕ, ਬਾਬਾ ਨਾਨਕ, ਨਾਨਕ ਪੀਰ, ਨਾਨਕ ਚਾਰੀਆ, ਨਾਨਕ ਲਾਮਾ, ਨਾਨਕ ਕਦਾਮਦਰ ਅਤੇ ਕਿਸੇ ਨੇ ਨਾਨਕ ਵਲੀ, ਇਹ ਨਾਮ ਸਨ ਸ਼ਰਧਾ ਦੇ, ਪਿਆਰ ਦੇ, ਮੁਹੱਬਤ ਦੇ ਨਾਮ ਜਿਨ੍ਹਾਂ ਨੂੰ ਲੋਕਾਂ ਨੇ ਆਪੋ ਆਪਣੀ ਭਾਵਨਾ …
Read More »ਲੇਖ
ਕੀ ਕਿਸਾਨ ਦੀ ਪਰਾਲੀ ਹੀ ਫੈਲਾਉਂਦੀ ਹੈ ਪ੍ਰਦੂਸ਼ਣ………
ਇਸ ਵਾਰ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਉਣ ‘ਤੇ ਪਾਬੰਦੀ ਸਖਤ ਕਰ ਦਿੱਤੀ ਗਈ ਆ ਅਤੇ ਕੇਸ, ਪਰਚਾ ਤੇ ਜੁਰਮਾਨਾ ਵੀ ਕੀਤਾ ਜਾ ਰਿਹੈ।ਪਰਾਲੀ ਨੂੰ ਅੱਗ ਲਾਉਣਾ ਗੈਰ ਕਾਨੂੰਨੀ ਹੈ।ਪਰ ਪੰਜਾਬ ਵਿੱਚ ਕਨੂੰਨ ਹੈ ਕਿਥੇ ਕੋਈ ਦੱਸ ਸਕਦਾ।ਰਾਵਣ ਨੂੰ ਸਾੜਨ ਦੀ ਕਿਸ ਕਨੂੰਨ ਨੇ ਮਨਜ਼ੂਰੀ ਦਿੱਤੀ ਹੈ।ਦਿਵਾਲੀ ‘ਤੇ ਬਰੂਦ ਸਾੜਣਾ, ਲੀਡਰਾਂ ਦੀਆਂ ਜਿੱਤਾਂ ‘ਤੇ ਬਰੂਦ ਫੂਕਣਾ ਕਿਸ ਕਨੂੰਨ ਵਿੱਚ …
Read More »ਕਲਿ ਤਾਰਣ ਗੁਰੁ ਨਾਨਕ ਆਇਆ
ਪੰਦਰ੍ਹਵੀਂ ਸਦੀ ਵਿੱਚ ਹਿੰਦੋਸਤਾਨ ਦੀ ਧਰਤੀ ਤੇ ਇੱਕ ਅਜਿਹੇ `ਮਰਦੇ- ਕਾਮਿਲ` ਦਾ ਪ੍ਰਕਾਸ਼ ਹੋਇਆ, ਜਿਸ ਨੇ ਭੁੱਲੀ- ਭਟਕੀ ਮਾਨਵਤਾ ਨੂੰ ਸਿੱਧੇ ਰਸਤੇ ਤੇ ਪਾਉਣ ਲਈ ਕਰੀਬ 39000 ਮੀਲ ਦੀ ਯਾਤਰਾ ਕੀਤੀ।ਉਸ `ਜ਼ਾਹਿਰ ਪੀਰ` ਅਤੇ `ਜਗਤ ਗੁਰੂ` ਬਾਬਾ ਨਾਨਕ (1469-1539) ਦੀ 550ਵੀਂ ਜਯੰਤੀ ਸਾਰੇ ਵਿਸ਼ਵ ਵਿੱਚ ਪੂਰੀ ਸ਼ਰਧਾ ਅਤੇ ਜਲੌਅ ਨਾਲ ਮਨਾਈ ਜਾ ਰਹੀ ਹੈ। ਆਪਣੇ ਜੀਵਨ ਦੇ ਮੁੱਢਲੇ …
Read More »`ਯਾਰ ਅਣਮੁੱਲੇ ਰਿਟਰਨਜ਼` ਦੀ ਸ਼ੂਟਿੰਗ ਹੋਈ ਸ਼ੁਰੂ
2011 ਦੀ ਬਲਾਕਬੂਸਟਰ ਫ਼ਿਲਮ ਯਾਰ ਅਣਮੁਲੇ ਨੂੰ ਦਰਸ਼ਕਾਂ ਵੱਲੋ ਭਰਵਾ ਹੁੰਗਾਰਾ ਮਿਲਿਆ ਸੀ।ਫ਼ਿਲਮ ਦੀ ਟੀਮ ਹੁਣ 8 ਸਾਲ ਬਾਦ ਇੱਕ ਵਾਰੀ ਫਿਰ ਤੋਂ ਇਕੱਠੀ ਹੋਣ ਜਾ ਰਹੀ ਹੈ।ਸ਼੍ਰੀ ਫ਼ਿਲਮਜ਼ ਦੇ ਮਾਲਿਕ ਜਰਨੈਲ ਘੁਮਾਣ, ਅਧੰਮਿਆ ਸਿੰਘ, ਅਮਨਦੀਪ ਸਿਹਾਗ, ਡਾ.ਵਰੁਣ ਮਲਿਕ ਆਪਣੀ ਪਲੇਠੀ ਫ਼ਿਲਮ ਲੈ ਕੇ ਆ ਰਹੇ ਹਨ “ਯਾਰ ਅਣਮੁੱਲੇ ਰਿਟਨਜ਼”। ਫ਼ਿਲਮ ਦੇ ਮਹੂਰਤ ਦੀਆਂ ਫੋਟੋਆਂ ਸ਼ੋਸ਼ਲ ਮੀਡਿਆ `ਤੇ …
Read More »ਰਿਸ਼ਤਿਆਂ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ ਫਿਲਮ ‘ਨਾਨਕਾ ਮੇਲ’
ਵਿਆਹ ਵਿੱਚ ਨਾਨਕਾ ਮੇਲ ਦੀ ਆਪਣੀ ਹੀ ਟੌਹਰ ਹੁੰਦੀ ਹੈ।ਅਨੇਕਾਂ ਬੋਲੀਆਂ ਗੀਤ ਇਸ ਰਿਸ਼ਤੇ ਅਧਾਰਿਤ ਪ੍ਰਚੱਲਤ ਹਨ।ਪਰ ਇਸ ਫ਼ਿਲਮ ਵਿੱਚ ਰਿਸ਼ਤਿਆਂ `ਚ ਪਈ ਤਰੇੜ ਸਦਕਾ ਇਹ ਰਿਸ਼ਤੇ ਫਿੱਕੇ ਫਿੱਕੇ ਲੱਗਦੇ ਹਨ।ਕਿਵੇਂ ਪਰਿਵਾਰਕ ਸਾਂਝਾਂ ਇੰਨਾ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਦੀਆਂ ਹਨ, ਇਹ ਇਸ ਫ਼ਿਲਮ ਰਾਹੀਂ ਦਰਸਾਇਆ ਗਿਆ ਹੈ।ਰਿਸ਼ਤਿਆਂ ਦੀ ਸਰਹੱਦ `ਤੇ ਮੋਹ ਦੀ ਦਸਤਕ ਦਿੰਦੀ ਪੰਜਾਬ ਦੀ ਧਰਾਤਲ ਨਾਲ ਜੁੜੀ …
Read More »ਜੇ ਬਾਬਾ ਨਾਨਕ ਅੱਜ ਆ ਜਾਣ…..!
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਤੌਰ ਤੇ ਇਸ ਸੰਸਾਰ ਵਿੱਚ ਬੜਾ ਕੁਝ ਨਵਾਂ ਚਿਤਵਿਆ, ਨਵੀਆਂ ਗੱਲਾਂ ਕੀਤੀਆਂ, ਨਵੇ ਧਰਮ ਨੂੰ ਹੋਂਦ ਵਿੱਚ ਲਿਆਦਾਂ, ਧਰਮ ਦੇ ਨਾਮ ਹੇਠ ਚੱਲ ਰਹੇ ਪਾਖੰਡਾਂ ਤੇ ਅਡੰਬਰਾਂ ਦਾ ਪੜਦਾ ਫਾਸ਼ ਤਾਂ ਕੀਤਾ, ਨਾਲ ਹੀ ਗਲਤ ਚੀਜ਼ਾਂ `ਤੇ ਰੋਕ ਵੀ ਲਾਈ।ਉਨਾਂ ਨੇ ਆਪਣੇ ਸਮੇ ਦੇ ਹਾਕਮਾਂ ਨੂੰ ਜੁਲਮੀ ਤੱਕ ਕਹਿ …
Read More »ਵਤਨ ਦੀ ਮਿੱਟੀ ਦੇ ਮੋਹ ਦੀ ਮਿਸਾਲ ਬਣੇ, ਵਿਦੇਸ਼ੀ ਧਰਤੀ `ਤੇ ਪੈਦਾ ਹੋਏ ਪੰਜਾਬੀ ਬੱਚੇ
ਇਲਾਕੇ ਦੇ ਸਕੂਲਾਂ ਨੂੰ ਲੈਪਟੋਪ ਦੇ ਕੇ ਸਮੇਂ ਦਾ ਹਾਣੀ ਬਨਾਉਣ ਦੇ ਕਰ ਰਹੇ ਹਨ ਯਤਨ ਆਪਣੇ ਦਾਦਕਿਆਂ ਦੇ ਵਤਨਾਂ ਦੀ ਮਿੱਟੀ ਦੇ ਮੋਹ ਦੀ ਮਿਸਾਲ ਬਣੇ ਵਿਦੇਸ਼ੀ ਧਰਤੀ `ਤੇ ਪੈਦਾ ਹੋਏ ਬੱਚੇ ਜਿਨ੍ਹਾਂ ਬੇਸ਼ਕ ਜਨਮ ਅਸਟ੍ਰੇਲੀਆ `ਚ ਲਿਆ ਹੈ।ਪਰ ਉਨ੍ਹਾਂ ਦਾ ਲਗਾਓ ਮੋਹ ਪਿਆਰ ਆਪਣੇ ਮਾਤਾ ਪਿਤਾ ਦੀ ਜਨਮ ਭੂੰਮੀ ਨਾਲ ਵੀ ਅਥਾਹ ਵੇਖਣ ਨੂੰ ਮਿਲਿਆ ਹੈ।ਜਿਨ੍ਹਾਂ ਨੇ …
Read More »ਭਾਈ ਗੁਰਦਾਸ ਦੀ ਦ੍ਰਿਸ਼ਟੀ ‘ਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸ਼ੀਅਤ
ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਸਮੇਂ ਬਾਰੇ ਸਭ ਤੋਂ ਪ੍ਰਮਾਣਿਕ ਅਤੇ ਸਟੀਕ ਹਵਾਲੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਹੀ ਮਿਲਦੇ ਹਨ।ਅਸਲ ਵਿੱਚ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿੱਚ ਹੀ ਗੁਰੂ ਨਾਨਕ ਦੇਵ ਜੀ ਬਾਰੇ ਭਰਪੂਰ ਚਰਚਾ ਮਿਲਦੀ ਹੈ, ਜਦ ਕਿ ਗਿਆਰ੍ਹਵੀਂ, ਚੌਵੀਵੀਂ, ਪੱਚੀਵੀਂ ਅਤੇ ਛੱਬੀਵੀਂ ਆਦਿ ਵਾਰਾਂ ਦੀਆਂ ਵੱਖ-ਵੱਖ ਪਉੜੀਆਂ ਵਿੱਚ ਵੀ ਗੁਰੂ-ਬਾਬੇ …
Read More »ਅਸਲੀ ਰਾਵਣ
ਸ਼ੋਸ਼ਲ ਮੀਡੀਆ ‘ਤੇ ਇਕ ਮੁੱਦਾ ਪਿਛਲ਼ੇ ਕੁੱਝ ਸਾਲਾਂ ਤੋਂ ਚੱਲਿਆ ਆ ਰਿਹਾ। ਇਸ ਵਿੱਚ ਦੋ ਧਿਰਾਂ ਇਕ ਭਗਵਾਨ ਰਾਮ ਅਤੇ ਦੂਜੀ ਮਹਾਤਮਾ ਰਾਵਣ ਦੀ ਹੈ।ਪਹਿਲੀ ਧਿਰ ਵਲੋਂ ਰਾਵਣ ਦਾ ਪੁਤਲਾ ਫੂਕ ਕੇ ਮਨ ਨੂੰ ਸੰਤੁਸ਼ਟ ਕਰਨਾ ਚਾਹੁੰਦੀਆਂ ਹਨ ਕਿ ਸਾਲ ਬਾਅਦ ਬਦੀ ‘ਤੇ ਨੇਕੀ ਦੀ ਜਿੱਤ ਪ੍ਰਾਪਤ ਕਰ ਲੈਂਦੇ ਹਨ।ਜਦਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਰਾਵਣ ਦਾ ਪੁਤਲਾ ਕਿਉਂ …
Read More »ਦੀਵਾਲੀ ਪ੍ਰਦੂਸ਼ਣ ਰਹਿਤ ਮਨਾਈਏ
ਅਜੋਕੇ ਸਮੇਂ ‘ਚ ਸ਼ੁੱਧ ਵਾਤਾਵਰਣ ਦੀ ਚਿੰਤਾ ਨੂੰ ਲੈ ਕੇ ਪ੍ਰਦੂਸ਼ਣ ਪੂਰੇ ਸੰਸਾਰ ਵਿੱਚ ਇੱਕ ਪ੍ਰਮੁੱਖ ਮੁੱਦਾ ਹੈ।ਭਾਰਤ ਹੀ ਨਹੀਂ ਪੂਰਾ ਵਿਸ਼ਵ ਦਿਨੋ-ਦਿਨ ਵੱਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਬੇਹੱਦ ਪਰੇਸ਼ਾਨ ਹੈ ਅਤੇ ਮਾਰੂ ਬਿਮਾਰੀਆਂ ਦੀ ਗ੍ਰਿਫਤ ਵਿੱਚ ਜਕੜਿਆ ਹੋਇਆ ਹੈ।ਕਿਸੇ ਵੀ ਕੁਦਰਤੀ ਸਰੋਤ ਦੀ ਗੰਦਗੀ ਜਿਸ ਨਾਲ ਜੀਵਤ ਵਸਤਾਂ ‘ਤੇ ਨੁਕਸਾਨਦੇਹ ਪ੍ਰਭਾਵ ਪੈਂਦਾ ਹੈ, ਇਸੇ ਨੂੰ ਅਸੀਂ ਪ੍ਰਦੂਸ਼ਣ …
Read More »